Return to Video

Your Voice, Your Vote, Your Future

  • 0:00 - 0:01
    ਕਿ ਤੁਸੀ ਪਹਿਲੇ ਬੋਲਣਾ ਚਾਹੋਗੇ?
  • 0:02 - 0:03
    ਕੌਣ ਸ਼ੁਰੂ ਕਰੇਗਾ?
  • 0:05 - 0:07
    ਤੁਸੀ ਵੋਟ ਕਿਊ ਪਾਉਂਦੇ ਹੋ, ਮਾਂ ?
  • 0:08 - 0:11
    ਮੈ ਇਸ ਲਈ ਪਾਉਂਦੀ ਹਾਂ ਕਿ ਮੇਰੀ ਆਵਾਜ਼ ਸੁਣੀ ਜਾਵੇ
  • 0:11 - 0:14
    ਇਹ ਮੇਰਾ ਵਿਸ਼ੇਸ਼ ਅਧਿਕਾਰ ਹੈ ਜੋ ਮੇਰੀ ਪਡ ਨਾਨੀ
  • 0:14 - 0:16
    ਤੇ ਨਾਨੀ ਦੀ ਮਾਂ ਤੇ ਊਨਾ ਦੀ ਮਾਂ
  • 0:16 - 0:18
    ਕੋਲ ਨਹੀਂ ਸੀ |
  • 0:18 - 0:21
    ਮੈ ਵੋਟ ਨਾ ਪਾਵਾ ਤੇ ਕੋਈ ਮੇਰੀ ਤਕਲੀਫ਼ ਨਾ ਸੁਣੇ
  • 0:21 - 0:22
    ਸਿਹਤ ਸੰਭਾਲ ਦੀ ਸੇਵਾਵਾਂ|
  • 0:22 - 0:23
    ਪੁਲਿਸ ਹਿੰਸਾ
  • 0:23 - 0:24
    ਇਮੀਗ੍ਰੇਸ਼ਨ ਚ ਸੁਧਾਰ |
  • 0:24 - 0:25
    ਵਾਤਾਵਰਨ ਦੇ ਮੁੱਦੇ |
  • 0:25 - 0:27
    ਸਸਤਾ ਰਹਿਣ ਸਹਿਣ ਤੇ ਘਰ |
  • 0:27 - 0:31
    ਔਰਤਾਂ ,ਜਾਤੀ ਤੇ ਰੰਗ ਦੇ ਖਿਲਾਫ ਹਿੰਸਾ
  • 0:31 - 0:34
    ਇਹ ਨੀਤੀਆਂ ਮੇਰੀ ਤੇ ਪ੍ਰਬਾਵ ਪਾਉਂਦੀਆਂ ਹਨ |
  • 0:34 - 0:37
    ਮੈ ਇਸ ਔਰਤ ਤੋਂ ਬਹੁਤ ਪ੍ਰੇਰਿਤ ਹੋ ਰਹੀ ਹਨ |
  • 0:37 - 0:39
    ਕਿਉਕਿ ਇਹ ਸੂਚਿਤ ਹੈ ਹਰ ਗੱਲ ਨਾਲ |
  • 0:39 - 0:44
    ਮੇਨੂ ਏਨਾ ਨੇ ਹੀ ਆਵਾਜ਼ ਉਠਾਉਣਾ ਸਿਖਾਯਾ ਹੈ |
  • 0:44 - 0:47
    ਸਾਨੂ ਦਿਖਦਾ ਹੈ ਕਿ ਅਸੀਂ ਅੰਤਰ ਲਿਆ ਸਕਦੇ ਹਾਂ|
  • 0:47 - 0:49
    ਵੋਟਿੰਗ ਹੀ ਇਸ ਦਾ ਜ਼ਰੀਆ ਹੈ |
  • 0:49 - 0:54
    ਸਭ ਭੈਣਾਂ ਆਪਣੇ ਲਯੀ ਤੇ ਸਭ ਲਈ ਵੋਟ ਜ਼ੁਰੂਰ ਪਾਓ
  • 0:54 - 0:58
    YWCA ਨਾਸਲਵਾਦ ਨੂੰ ਖਤਮ ਤੇ ਔਰਤਾਂ ਦਾ ਹੱਕ ਦਏਗਾ
  • 0:58 - 1:01
    Tu voz, tu voto, tu futuro
  • 1:01 - 1:03
    ਤੁਹਾਡੀ ਆਵਾਜ਼, ਤੁਹਾਡੀ ਵੋਟ, ਤੁਹਾਡਾ ਭਵਿੱਖ |
Title:
Your Voice, Your Vote, Your Future
Description:

more » « less
Video Language:
English
Team:
Amplifying Voices
Project:
Civic Participation and Democracy
Duration:
01:06

Punjabi subtitles

Incomplete

Revisions