WEBVTT 00:00:00.000 --> 00:00:01.485 ਕਿ ਤੁਸੀ ਪਹਿਲੇ ਬੋਲਣਾ ਚਾਹੋਗੇ? 00:00:01.668 --> 00:00:03.019 ਕੌਣ ਸ਼ੁਰੂ ਕਰੇਗਾ? 00:00:05.200 --> 00:00:07.177 ਤੁਸੀ ਵੋਟ ਕਿਊ ਪਾਉਂਦੇ ਹੋ, ਮਾਂ ? 00:00:07.757 --> 00:00:11.236 ਮੈ ਇਸ ਲਈ ਪਾਉਂਦੀ ਹਾਂ ਕਿ ਮੇਰੀ ਆਵਾਜ਼ ਸੁਣੀ ਜਾਵੇ 00:00:11.460 --> 00:00:14.193 ਇਹ ਮੇਰਾ ਵਿਸ਼ੇਸ਼ ਅਧਿਕਾਰ ਹੈ ਜੋ ਮੇਰੀ ਪਡ ਨਾਨੀ 00:00:14.193 --> 00:00:16.397 ਤੇ ਨਾਨੀ ਦੀ ਮਾਂ ਤੇ ਊਨਾ ਦੀ ਮਾਂ 00:00:16.397 --> 00:00:17.569 ਕੋਲ ਨਹੀਂ ਸੀ | 00:00:17.569 --> 00:00:20.859 ਮੈ ਵੋਟ ਨਾ ਪਾਵਾ ਤੇ ਕੋਈ ਮੇਰੀ ਤਕਲੀਫ਼ ਨਾ ਸੁਣੇ 00:00:20.859 --> 00:00:22.136 ਸਿਹਤ ਸੰਭਾਲ ਦੀ ਸੇਵਾਵਾਂ| 00:00:22.136 --> 00:00:23.276 ਪੁਲਿਸ ਹਿੰਸਾ 00:00:23.276 --> 00:00:24.358 ਇਮੀਗ੍ਰੇਸ਼ਨ ਚ ਸੁਧਾਰ | 00:00:24.358 --> 00:00:25.379 ਵਾਤਾਵਰਨ ਦੇ ਮੁੱਦੇ | 00:00:25.379 --> 00:00:26.815 ਸਸਤਾ ਰਹਿਣ ਸਹਿਣ ਤੇ ਘਰ | 00:00:26.815 --> 00:00:30.924 ਔਰਤਾਂ ,ਜਾਤੀ ਤੇ ਰੰਗ ਦੇ ਖਿਲਾਫ ਹਿੰਸਾ 00:00:30.924 --> 00:00:33.805 ਇਹ ਨੀਤੀਆਂ ਮੇਰੀ ਤੇ ਪ੍ਰਬਾਵ ਪਾਉਂਦੀਆਂ ਹਨ | 00:00:33.805 --> 00:00:37.481 ਮੈ ਇਸ ਔਰਤ ਤੋਂ ਬਹੁਤ ਪ੍ਰੇਰਿਤ ਹੋ ਰਹੀ ਹਨ | 00:00:37.481 --> 00:00:39.147 ਕਿਉਕਿ ਇਹ ਸੂਚਿਤ ਹੈ ਹਰ ਗੱਲ ਨਾਲ | 00:00:39.147 --> 00:00:44.312 ਮੇਨੂ ਏਨਾ ਨੇ ਹੀ ਆਵਾਜ਼ ਉਠਾਉਣਾ ਸਿਖਾਯਾ ਹੈ | 00:00:44.312 --> 00:00:46.883 ਸਾਨੂ ਦਿਖਦਾ ਹੈ ਕਿ ਅਸੀਂ ਅੰਤਰ ਲਿਆ ਸਕਦੇ ਹਾਂ| 00:00:46.883 --> 00:00:48.956 ਵੋਟਿੰਗ ਹੀ ਇਸ ਦਾ ਜ਼ਰੀਆ ਹੈ | 00:00:48.956 --> 00:00:53.635 ਸਭ ਭੈਣਾਂ ਆਪਣੇ ਲਯੀ ਤੇ ਸਭ ਲਈ ਵੋਟ ਜ਼ੁਰੂਰ ਪਾਓ 00:00:53.859 --> 00:00:57.665 YWCA ਨਾਸਲਵਾਦ ਨੂੰ ਖਤਮ ਤੇ ਔਰਤਾਂ ਦਾ ਹੱਕ ਦਏਗਾ 00:00:58.200 --> 00:01:00.616 Tu voz, tu voto, tu futuro 00:01:00.616 --> 00:01:03.170 ਤੁਹਾਡੀ ਆਵਾਜ਼, ਤੁਹਾਡੀ ਵੋਟ, ਤੁਹਾਡਾ ਭਵਿੱਖ |