0:00:00.000,0:00:01.485 ਕਿ ਤੁਸੀ ਪਹਿਲੇ ਬੋਲਣਾ ਚਾਹੋਗੇ? 0:00:01.668,0:00:03.019 ਕੌਣ ਸ਼ੁਰੂ ਕਰੇਗਾ? 0:00:05.200,0:00:07.177 ਤੁਸੀ ਵੋਟ ਕਿਊ ਪਾਉਂਦੇ ਹੋ, ਮਾਂ ? 0:00:07.757,0:00:11.236 ਮੈ ਇਸ ਲਈ ਪਾਉਂਦੀ ਹਾਂ ਕਿ ਮੇਰੀ ਆਵਾਜ਼ ਸੁਣੀ ਜਾਵੇ 0:00:11.460,0:00:14.193 ਇਹ ਮੇਰਾ ਵਿਸ਼ੇਸ਼ ਅਧਿਕਾਰ ਹੈ ਜੋ ਮੇਰੀ ਪਡ ਨਾਨੀ 0:00:14.193,0:00:16.397 ਤੇ ਨਾਨੀ ਦੀ ਮਾਂ ਤੇ ਊਨਾ ਦੀ ਮਾਂ 0:00:16.397,0:00:17.569 ਕੋਲ ਨਹੀਂ ਸੀ | 0:00:17.569,0:00:20.859 ਮੈ ਵੋਟ ਨਾ ਪਾਵਾ ਤੇ ਕੋਈ ਮੇਰੀ ਤਕਲੀਫ਼ ਨਾ ਸੁਣੇ 0:00:20.859,0:00:22.136 ਸਿਹਤ ਸੰਭਾਲ ਦੀ ਸੇਵਾਵਾਂ| 0:00:22.136,0:00:23.276 ਪੁਲਿਸ ਹਿੰਸਾ 0:00:23.276,0:00:24.358 ਇਮੀਗ੍ਰੇਸ਼ਨ ਚ ਸੁਧਾਰ | 0:00:24.358,0:00:25.379 ਵਾਤਾਵਰਨ ਦੇ ਮੁੱਦੇ | 0:00:25.379,0:00:26.815 ਸਸਤਾ ਰਹਿਣ ਸਹਿਣ ਤੇ ਘਰ | 0:00:26.815,0:00:30.924 ਔਰਤਾਂ ,ਜਾਤੀ ਤੇ ਰੰਗ ਦੇ ਖਿਲਾਫ ਹਿੰਸਾ 0:00:30.924,0:00:33.805 ਇਹ ਨੀਤੀਆਂ ਮੇਰੀ ਤੇ ਪ੍ਰਬਾਵ ਪਾਉਂਦੀਆਂ ਹਨ | 0:00:33.805,0:00:37.481 ਮੈ ਇਸ ਔਰਤ ਤੋਂ ਬਹੁਤ ਪ੍ਰੇਰਿਤ ਹੋ ਰਹੀ ਹਨ | 0:00:37.481,0:00:39.147 ਕਿਉਕਿ ਇਹ ਸੂਚਿਤ ਹੈ ਹਰ ਗੱਲ ਨਾਲ | 0:00:39.147,0:00:44.312 ਮੇਨੂ ਏਨਾ ਨੇ ਹੀ ਆਵਾਜ਼ ਉਠਾਉਣਾ ਸਿਖਾਯਾ ਹੈ | 0:00:44.312,0:00:46.883 ਸਾਨੂ ਦਿਖਦਾ ਹੈ ਕਿ ਅਸੀਂ ਅੰਤਰ ਲਿਆ ਸਕਦੇ ਹਾਂ| 0:00:46.883,0:00:48.956 ਵੋਟਿੰਗ ਹੀ ਇਸ ਦਾ ਜ਼ਰੀਆ ਹੈ | 0:00:48.956,0:00:53.635 ਸਭ ਭੈਣਾਂ ਆਪਣੇ ਲਯੀ ਤੇ ਸਭ ਲਈ ਵੋਟ ਜ਼ੁਰੂਰ ਪਾਓ 0:00:53.859,0:00:57.665 YWCA ਨਾਸਲਵਾਦ ਨੂੰ ਖਤਮ ਤੇ ਔਰਤਾਂ ਦਾ ਹੱਕ ਦਏਗਾ 0:00:58.200,0:01:00.616 Tu voz, tu voto, tu futuro 0:01:00.616,0:01:03.170 ਤੁਹਾਡੀ ਆਵਾਜ਼, ਤੁਹਾਡੀ ਵੋਟ, ਤੁਹਾਡਾ ਭਵਿੱਖ |