1 00:00:00,000 --> 00:00:01,485 ਕਿ ਤੁਸੀ ਪਹਿਲੇ ਬੋਲਣਾ ਚਾਹੋਗੇ? 2 00:00:01,668 --> 00:00:03,019 ਕੌਣ ਸ਼ੁਰੂ ਕਰੇਗਾ? 3 00:00:05,200 --> 00:00:07,177 ਤੁਸੀ ਵੋਟ ਕਿਊ ਪਾਉਂਦੇ ਹੋ, ਮਾਂ ? 4 00:00:07,757 --> 00:00:11,236 ਮੈ ਇਸ ਲਈ ਪਾਉਂਦੀ ਹਾਂ ਕਿ ਮੇਰੀ ਆਵਾਜ਼ ਸੁਣੀ ਜਾਵੇ 5 00:00:11,460 --> 00:00:14,193 ਇਹ ਮੇਰਾ ਵਿਸ਼ੇਸ਼ ਅਧਿਕਾਰ ਹੈ ਜੋ ਮੇਰੀ ਪਡ ਨਾਨੀ 6 00:00:14,193 --> 00:00:16,397 ਤੇ ਨਾਨੀ ਦੀ ਮਾਂ ਤੇ ਊਨਾ ਦੀ ਮਾਂ 7 00:00:16,397 --> 00:00:17,569 ਕੋਲ ਨਹੀਂ ਸੀ | 8 00:00:17,569 --> 00:00:20,859 ਮੈ ਵੋਟ ਨਾ ਪਾਵਾ ਤੇ ਕੋਈ ਮੇਰੀ ਤਕਲੀਫ਼ ਨਾ ਸੁਣੇ 9 00:00:20,859 --> 00:00:22,136 ਸਿਹਤ ਸੰਭਾਲ ਦੀ ਸੇਵਾਵਾਂ| 10 00:00:22,136 --> 00:00:23,276 ਪੁਲਿਸ ਹਿੰਸਾ 11 00:00:23,276 --> 00:00:24,358 ਇਮੀਗ੍ਰੇਸ਼ਨ ਚ ਸੁਧਾਰ | 12 00:00:24,358 --> 00:00:25,379 ਵਾਤਾਵਰਨ ਦੇ ਮੁੱਦੇ | 13 00:00:25,379 --> 00:00:26,815 ਸਸਤਾ ਰਹਿਣ ਸਹਿਣ ਤੇ ਘਰ | 14 00:00:26,815 --> 00:00:30,924 ਔਰਤਾਂ ,ਜਾਤੀ ਤੇ ਰੰਗ ਦੇ ਖਿਲਾਫ ਹਿੰਸਾ 15 00:00:30,924 --> 00:00:33,805 ਇਹ ਨੀਤੀਆਂ ਮੇਰੀ ਤੇ ਪ੍ਰਬਾਵ ਪਾਉਂਦੀਆਂ ਹਨ | 16 00:00:33,805 --> 00:00:37,481 ਮੈ ਇਸ ਔਰਤ ਤੋਂ ਬਹੁਤ ਪ੍ਰੇਰਿਤ ਹੋ ਰਹੀ ਹਨ | 17 00:00:37,481 --> 00:00:39,147 ਕਿਉਕਿ ਇਹ ਸੂਚਿਤ ਹੈ ਹਰ ਗੱਲ ਨਾਲ | 18 00:00:39,147 --> 00:00:44,312 ਮੇਨੂ ਏਨਾ ਨੇ ਹੀ ਆਵਾਜ਼ ਉਠਾਉਣਾ ਸਿਖਾਯਾ ਹੈ | 19 00:00:44,312 --> 00:00:46,883 ਸਾਨੂ ਦਿਖਦਾ ਹੈ ਕਿ ਅਸੀਂ ਅੰਤਰ ਲਿਆ ਸਕਦੇ ਹਾਂ| 20 00:00:46,883 --> 00:00:48,956 ਵੋਟਿੰਗ ਹੀ ਇਸ ਦਾ ਜ਼ਰੀਆ ਹੈ | 21 00:00:48,956 --> 00:00:53,635 ਸਭ ਭੈਣਾਂ ਆਪਣੇ ਲਯੀ ਤੇ ਸਭ ਲਈ ਵੋਟ ਜ਼ੁਰੂਰ ਪਾਓ 22 00:00:53,859 --> 00:00:57,665 YWCA ਨਾਸਲਵਾਦ ਨੂੰ ਖਤਮ ਤੇ ਔਰਤਾਂ ਦਾ ਹੱਕ ਦਏਗਾ 23 00:00:58,200 --> 00:01:00,616 Tu voz, tu voto, tu futuro 24 00:01:00,616 --> 00:01:03,170 ਤੁਹਾਡੀ ਆਵਾਜ਼, ਤੁਹਾਡੀ ਵੋਟ, ਤੁਹਾਡਾ ਭਵਿੱਖ |