< Return to Video

ਅਮਰੀਕਾ-ਮੇਕ੍ਸਿਕੋ ਦੀ ਦੌੜ (The Mexico - US Race) - Factpod #18

  • 0:00 - 0:03
    ਮੇਰਾ ਨਾਮ ਹਾਂਜ ਰੋਸ੍ਲਿੰਗ (Hans Rosling) ਹੈ|
  • 0:03 - 0:09
    ਮੈਂ ਤੁਹਾਨੂ ਅਮਰੀਕਾ (America) ਅਤੇ ਮੇਕ੍ਸਿਕੋ
    (Mexico) ਵਿਚ ਅੰਤਰ ਦੱਸਣਾ ਚਾਹੁੰਦਾ ਹਾਂ|
  • 0:09 - 0:11
    ਮੈਂ ਸੰਨ 1968 ਤੋਂ ਸ਼ੁਰੂ ਕਰਾਂਗਾ|
  • 0:12 - 0:17
    ਇਸ ਸਾਲ ਡੋਨਲ੍ਡ ਟ੍ਰੁੰਪ ਸਾਹਿਬ (Mr. Donald
    Trump) ਨੇ ਯੂਨੀਵਰਸਿਟੀ ਪਾਸ ਕੀਤੀ ਸੀ|
  • 0:17 - 0:22
    'ਤੇ ਜਦੋਂ ਮੈਂ ਦੇਸ਼ਾਂ ਦੀ ਤੁਲਣਾ ਕਰਦਾ ਹਾਂ:
    ਮੈਂ ਆਪਣੇ ਪਸੰਦੀਦਾ ਮਾਪਾਂ ਦਾ ਉਪਯੋਗ ਕਰਦਾ ਹਾਂ|
  • 0:22 - 0:29
    ਇਥੇ ਖਿਤਿਜੀ ਦਿਸ਼ਾ ਵਿਚ: ਜ਼ਿੰਦਗੀ ਦੀ ਸੰਭਾਵਨਾ
    (ਸਾਲਾਂ ਵਿਚ). ਜੋ ਕੇ ਇਨਸਾਨ ਦੀ ਔਸਤ ਉਮਰ ਹੈ|
  • 0:29 - 0:32
    60 ਸਾਲ ਤੋਂ ਲੈ ਕੇ 80 ਸਾਲ ਤੱਕ|
  • 0:32 - 0:39
    'ਤੇ ਲੰਬਕਾਰੀ ਦਿਸ਼ਾ ਵਿਚ: ਔਰਤ ਪ੍ਰਤੀ ਬੱਚੇ,
    ਜਾਂ ਆਸਾਨ ਭਾਸ਼ਾ ਵਿਚ, ਪਰਿਵਾਰ ਦਾ ਆਕਾਰ|
  • 0:39 - 0:46
    ਉੱਪਰ 7 ਬੱਚੇਆਂ ਤੋਂ ਲੈ ਕੇ 4, 3 'ਤੇ 2 ਬਚੇਆਂ
    ਵਾਲੇ ਪਰਿਵਾਰਾਂ ਤੱਕ|
  • 0:46 - 0:57
    1968 ਦੇ ਵਿਚ: ਅਮਰੀਕਾ (Amercia) ਵਿਚ ਹਰ ਔਰਤ
    ਪ੍ਰਤੀ 2-3 ਬੱਚੇ ਅਤੇ 70 ਸਾਲ ਦੀ ਔਸਤ ਉਮਰ ਸੀ|
  • 0:57 - 1:00
    ਪਰ ਮੇਕ੍ਸਿਕੋ (Mexico) ਇਕ ਦਮ ਉੱਪਰ ਸੀ|
  • 1:00 - 1:05
    ਓਹਨਾ ਕੋਲ ਹਰ ਔਰਤ ਪ੍ਰਤੀ 7 ਬੱਚੇ 'ਤੇ
    10 ਸਾਲ ਛੋਟੀ ਉਮਰ ਸੀ|
  • 1:05 - 1:08
    ਔਸਤ 60 ਸਾਲ|
  • 1:07 - 1:11
    'ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗਾ
    ਕੇ ਸਮੇ ਨਾਲ ਕੀ ਹੋਇਆ|
  • 1:11 - 1:14
    ਮੈਂ ਮੇਕ੍ਸਿਕੋ-ਅਮਰੀਕਾ (Mexico-US) ਦੀ ਦੌੜ
    ਸ਼ੁਰੂ ਕਰਦਾ ਹਾਂ|
  • 1:14 - 1:17
    ਅਮਰੀਕਾ (United States) ਛੋਟੇ ਪਰਿਵਾਰ ਤੇ
    ਚੰਗੀ ਸੇਹਤ ਨਾਲ ਥੱਲੇ ਹੈ,
  • 1:17 - 1:20
    ਓਹ ਲੰਬੀ ਉਮਰ ਵਾਲ ਅੱਗੇ ਵਧਦਾ ਹੈ|
    ਕੀ ਮੇਕ੍ਸਿਕੋ (Mexico) ਨਾਲ ਰਲ ਪਾਉਗਾ?
  • 1:20 - 1:26
    ਬੇਸ਼ਕ, ਸਾਲ ਦਰ ਸਾਲ ਓਹ ਛੋਟੇ ਪਰਿਵਾਰ 'ਤੇ ਲੰਬੀ
    ਉਮਰ ਵਾਲ ਵਧਦਾ ਹੈ, ਤੇ ਹੋਰ ਨਜਦੀਕ ਆ ਰਿਹਾ ਹੈ,
  • 1:26 - 1:32
    ਓਹ ਅਮਰੀਕਾ (United States) ਦੇ ਲੇਬਲ ਦੇ
    ਪਿਛੋਂ ਹੁੰਦਾ ਹੋਇਆ, ਬਹੁਤ ਨਜਦੀਕ ਆ ਗਇਆ ਹੈ,
  • 1:32 - 1:36
    ਤੇ ਇਸ ਸਦੀ 'ਚ ਬਿਲਕੁਲ ਨਾਲ ਮਿਲ ਗਇਆ ਹੈ|
  • 1:36 - 1:42
    ਪਰ ਵਰਤਮਾਨ ਸਮੇ 'ਚ ਪਹੁੰਚ ਕੇ ਵੀ,
    ਮੇਕ੍ਸਿਕੋ (Mexico) 3 ਸਾਲ ਨਾਲ ਪਛੜ ਰਿਹਾ ਹੈ|
  • 1:42 - 1:48
    ਇਹ ਮੇਕ੍ਸਿਕੋ (Mexico) 'ਤੇ ਅਮਰੀਕਾ
    (United States) ਵਿਚਕਾਰ ਦੂਰੀ ਬਿਲਕੁਲ ਓਨੀ ਹੈ,
  • 1:48 - 1:55
    ਜਿੰਨੀ ਕੇ ਅਮਰੀਕਾ (US) ਤੇ
    ਉਸਦੇ ਉੱਤਰੀ ਗੁਆਂਡੀ: ਕੈਨੇਡਾ (Canada) ਵਿਚਕਾਰ|
  • 1:55 - 2:03
    ਦੇਖੋ! ਮੇਕ੍ਸਿਕੋ (Mexico) 76 ਸਾਲ, ਅਮਰੀਕਾ
    (United States) 79, ਕੈਨੇਡਾ(Canada) 82 ਸਾਲ|
  • 2:03 - 2:07
    ਤੇ ਤਿੰਨੋ ਦੇਸ਼ਾਂ ਕੋਲ ਹਰ ਔਰਤ ਪ੍ਰਤੀ 2 ਬੱਚੇ ਹਨ|
  • 2:07 - 2:13
    ਇਹ ਡੋਨਲ੍ਡ ਟ੍ਰੁੰਪ ਸਾਹਿਬ ਦੇ 1968 ਵਿਚ
    ਕਾਲਜ ਪਾਸ ਕਰਨ ਦੇ ਸਮੇ ਤੋਂ ਬਹੁਤ ਅਲੱਗ ਹੈ|
  • 2:13 - 2:18
    ਮੈਨੂੰ ਲਗਦਾ ਹੈ ਕੇ ਤੁਸੀਂ ਵੀ ਆਪਣੀ ਦੁਨਿਆ
    ਪ੍ਰਤੀ ਵਿਚਾਰਧਾਰਾ,
  • 2:18 - 2:21
    ਜੋ ਤੁਸੀਂ ਸਕੂਲ ਜਾ ਕਾਲਜ ਵਿਚੋਂ ਸਿੱਖੀ ਸੀ,
    ਦਾ ਨਵੀਨੀਕਰਨ ਕਰਨਾ ਚਾਹੋਂਗੇ|
  • 2:21 - 2:27
    ਜੇ ਹਾਂ: ਤਾਂ Gapminder World ਤੇ ਜਾ ਕੇ ਦੇਖੋ ਕੇ ਸਾਰੇ ਦੇਸ਼ ਕਿਵੇ ਬਦਲੇ ਹਨ|
Title:
ਅਮਰੀਕਾ-ਮੇਕ੍ਸਿਕੋ ਦੀ ਦੌੜ (The Mexico - US Race) - Factpod #18
Description:

ਜਦੋਂ 1968 ਵਿਚ ਡੋਨਲ੍ਡ ਟ੍ਰੁੰਪ ਸਾਹਿਬ (Mr. Donald Trump) ਨੇ ਕਾਲਜ ਪਾਸ ਕੀਤਾ ਸੀ, ਮੇਕ੍ਸਿਕੋ (Mexico) ਅਮਰੀਕਾ (America) ਤੋਂ ਕੀਤੇ ਪਿਛੇ ਸੀ| ਇਹ ਮੇਕ੍ਸਿਕੋ ਦੀ ਅਮਰੀਕਾ ਨੂੰ ਫੜਨ ਦੀ ਗਤੀ ਦਿਖਾਉਂਦਾ ਹੈ|
(When Mr. Donald Trump graduated in 1968, Mexico was way behind the US. This shows the catch-up that has happened.)

ਡਾਟਾ ਸਰੋਤ
(DATA SOURCE)
www.gapminder.org/world

ITunes ਤੇ ਆਫ਼ਲਾਈਨ ਡਾਊਨਲੋਡ ਕਰੋ:
(DOWNLOAD OFFLINE ON ITUNES)
https://itunes.apple.com/se/podcast/hans-roslings-factpod/id923417704?mt=2&ign-mpt=uo%3D4

GAPMINDER ਨੂੰ FACEBOOK ਤੇ Follow ਕਰੋ:
(FOLLOW GAPMINDER ON FACEBOOK)
https://www.facebook.com/gapminder.org

GAPMINDER ਨੂੰ TWITTER ਤੇ Follow ਕਰੋ:
(FOLLOW HANS ON TWITTER)
https://twitter.com/hansrosling

LICENSE
-- Creative Commons Attribution 4.0 International
Please copy and redistribute this film in any medium or format
You must include the following attribution to Gapminder: "Free material from WWW.GAPMINDER.ORG"

Full license text http://creativecommons.org/licenses/by/4.0/

PRODUCED BY
Max Orward

The Gapminder Foundation
http://www.gapminder.org

more » « less
Video Language:
English
Duration:
02:36

Punjabi subtitles

Revisions