0:00:00.000,0:00:02.609 ਮੇਰਾ ਨਾਮ ਹਾਂਜ ਰੋਸ੍ਲਿੰਗ (Hans Rosling) ਹੈ| 0:00:02.642,0:00:08.565 ਮੈਂ ਤੁਹਾਨੂ ਅਮਰੀਕਾ (America) ਅਤੇ ਮੇਕ੍ਸਿਕੋ [br](Mexico) ਵਿਚ ਅੰਤਰ ਦੱਸਣਾ ਚਾਹੁੰਦਾ ਹਾਂ| 0:00:08.725,0:00:11.225 ਮੈਂ ਸੰਨ 1968 ਤੋਂ ਸ਼ੁਰੂ ਕਰਾਂਗਾ| 0:00:11.905,0:00:17.170 ਇਸ ਸਾਲ ਡੋਨਲ੍ਡ ਟ੍ਰੁੰਪ ਸਾਹਿਬ (Mr. Donald [br]Trump) ਨੇ ਯੂਨੀਵਰਸਿਟੀ ਪਾਸ ਕੀਤੀ ਸੀ| 0:00:17.240,0:00:21.828 'ਤੇ ਜਦੋਂ ਮੈਂ ਦੇਸ਼ਾਂ ਦੀ ਤੁਲਣਾ ਕਰਦਾ ਹਾਂ:[br]ਮੈਂ ਆਪਣੇ ਪਸੰਦੀਦਾ ਮਾਪਾਂ ਦਾ ਉਪਯੋਗ ਕਰਦਾ ਹਾਂ| 0:00:21.858,0:00:28.750 ਇਥੇ ਖਿਤਿਜੀ ਦਿਸ਼ਾ ਵਿਚ: ਜ਼ਿੰਦਗੀ ਦੀ ਸੰਭਾਵਨਾ[br](ਸਾਲਾਂ ਵਿਚ). ਜੋ ਕੇ ਇਨਸਾਨ ਦੀ ਔਸਤ ਉਮਰ ਹੈ| 0:00:28.840,0:00:32.000 60 ਸਾਲ ਤੋਂ ਲੈ ਕੇ 80 ਸਾਲ ਤੱਕ| 0:00:32.000,0:00:39.005 'ਤੇ ਲੰਬਕਾਰੀ ਦਿਸ਼ਾ ਵਿਚ: ਔਰਤ ਪ੍ਰਤੀ ਬੱਚੇ,[br]ਜਾਂ ਆਸਾਨ ਭਾਸ਼ਾ ਵਿਚ, ਪਰਿਵਾਰ ਦਾ ਆਕਾਰ| 0:00:39.005,0:00:46.007 ਉੱਪਰ 7 ਬੱਚੇਆਂ ਤੋਂ ਲੈ ਕੇ 4, 3 'ਤੇ 2 ਬਚੇਆਂ [br]ਵਾਲੇ ਪਰਿਵਾਰਾਂ ਤੱਕ| 0:00:46.007,0:00:56.580 1968 ਦੇ ਵਿਚ: ਅਮਰੀਕਾ (Amercia) ਵਿਚ ਹਰ ਔਰਤ[br]ਪ੍ਰਤੀ 2-3 ਬੱਚੇ ਅਤੇ 70 ਸਾਲ ਦੀ ਔਸਤ ਉਮਰ ਸੀ| 0:00:57.000,0:01:00.109 ਪਰ ਮੇਕ੍ਸਿਕੋ (Mexico) ਇਕ ਦਮ ਉੱਪਰ ਸੀ| 0:01:00.129,0:01:05.099 ਓਹਨਾ ਕੋਲ ਹਰ ਔਰਤ ਪ੍ਰਤੀ 7 ਬੱਚੇ 'ਤੇ[br]10 ਸਾਲ ਛੋਟੀ ਉਮਰ ਸੀ| 0:01:05.099,0:01:07.900 ਔਸਤ 60 ਸਾਲ| 0:01:07.009,0:01:10.619 'ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗਾ[br]ਕੇ ਸਮੇ ਨਾਲ ਕੀ ਹੋਇਆ| 0:01:10.889,0:01:13.799 ਮੈਂ ਮੇਕ੍ਸਿਕੋ-ਅਮਰੀਕਾ (Mexico-US) ਦੀ ਦੌੜ[br]ਸ਼ੁਰੂ ਕਰਦਾ ਹਾਂ| 0:01:13.799,0:01:16.889 ਅਮਰੀਕਾ (United States) ਛੋਟੇ ਪਰਿਵਾਰ ਤੇ [br]ਚੰਗੀ ਸੇਹਤ ਨਾਲ ਥੱਲੇ ਹੈ, 0:01:16.889,0:01:19.909 ਓਹ ਲੰਬੀ ਉਮਰ ਵਾਲ ਅੱਗੇ ਵਧਦਾ ਹੈ|[br]ਕੀ ਮੇਕ੍ਸਿਕੋ (Mexico) ਨਾਲ ਰਲ ਪਾਉਗਾ? 0:01:19.929,0:01:26.500 ਬੇਸ਼ਕ, ਸਾਲ ਦਰ ਸਾਲ ਓਹ ਛੋਟੇ ਪਰਿਵਾਰ 'ਤੇ ਲੰਬੀ[br]ਉਮਰ ਵਾਲ ਵਧਦਾ ਹੈ, ਤੇ ਹੋਰ ਨਜਦੀਕ ਆ ਰਿਹਾ ਹੈ, 0:01:26.005,0:01:31.769 ਓਹ ਅਮਰੀਕਾ (United States) ਦੇ ਲੇਬਲ ਦੇ [br]ਪਿਛੋਂ ਹੁੰਦਾ ਹੋਇਆ, ਬਹੁਤ ਨਜਦੀਕ ਆ ਗਇਆ ਹੈ, 0:01:31.809,0:01:35.599 ਤੇ ਇਸ ਸਦੀ 'ਚ ਬਿਲਕੁਲ ਨਾਲ ਮਿਲ ਗਇਆ ਹੈ| 0:01:35.599,0:01:42.500 ਪਰ ਵਰਤਮਾਨ ਸਮੇ 'ਚ ਪਹੁੰਚ ਕੇ ਵੀ,[br]ਮੇਕ੍ਸਿਕੋ (Mexico) 3 ਸਾਲ ਨਾਲ ਪਛੜ ਰਿਹਾ ਹੈ| 0:01:42.005,0:01:47.955 ਇਹ ਮੇਕ੍ਸਿਕੋ (Mexico) 'ਤੇ ਅਮਰੀਕਾ [br](United States) ਵਿਚਕਾਰ ਦੂਰੀ ਬਿਲਕੁਲ ਓਨੀ ਹੈ, 0:01:48.005,0:01:54.595 ਜਿੰਨੀ ਕੇ ਅਮਰੀਕਾ (US) ਤੇ [br]ਉਸਦੇ ਉੱਤਰੀ ਗੁਆਂਡੀ: ਕੈਨੇਡਾ (Canada) ਵਿਚਕਾਰ| 0:01:54.595,0:02:02.795 ਦੇਖੋ! ਮੇਕ੍ਸਿਕੋ (Mexico) 76 ਸਾਲ, ਅਮਰੀਕਾ [br](United States) 79, ਕੈਨੇਡਾ(Canada) 82 ਸਾਲ| 0:02:02.899,0:02:07.448 ਤੇ ਤਿੰਨੋ ਦੇਸ਼ਾਂ ਕੋਲ ਹਰ ਔਰਤ ਪ੍ਰਤੀ 2 ਬੱਚੇ ਹਨ| 0:02:07.478,0:02:13.008 ਇਹ ਡੋਨਲ੍ਡ ਟ੍ਰੁੰਪ ਸਾਹਿਬ ਦੇ 1968 ਵਿਚ [br]ਕਾਲਜ ਪਾਸ ਕਰਨ ਦੇ ਸਮੇ ਤੋਂ ਬਹੁਤ ਅਲੱਗ ਹੈ| 0:02:13.008,0:02:17.923 ਮੈਨੂੰ ਲਗਦਾ ਹੈ ਕੇ ਤੁਸੀਂ ਵੀ ਆਪਣੀ ਦੁਨਿਆ [br]ਪ੍ਰਤੀ ਵਿਚਾਰਧਾਰਾ, 0:02:17.923,0:02:20.923 ਜੋ ਤੁਸੀਂ ਸਕੂਲ ਜਾ ਕਾਲਜ ਵਿਚੋਂ ਸਿੱਖੀ ਸੀ, [br]ਦਾ ਨਵੀਨੀਕਰਨ ਕਰਨਾ ਚਾਹੋਂਗੇ| 0:02:20.923,0:02:27.283 ਜੇ ਹਾਂ: ਤਾਂ Gapminder World ਤੇ ਜਾ ਕੇ ਦੇਖੋ ਕੇ ਸਾਰੇ ਦੇਸ਼ ਕਿਵੇ ਬਦਲੇ ਹਨ|