-
ਅੰਮ੍ਰਿਤ ਵੇਲੇ ਉਠ ਕੈ, ਜਾਂਦਾ ਗੰਗਾ ਨਾਵਣ ਤਾਈਂ।
-
ਅਗੋਂ ਹੀ ਦੇ ਜਾਇ ਕੈ, ਲੰਮਾ ਪਿਆ ਕਬੀਰ ਥਥਾਈਂ।
-
ਪੈਰੀਂ ਟੁੰਭ ਉਠਾਲਿਆ,
-
ਪੈਰੀਂ ਟੁੰਭ ਉਠਾਲਿਆ,
-
ਬੋਲੋ ਰਾਮ! ਸਿੱਖ ਸਮਝਾਈ।
-
ਜਿਉਂ ਲੋਹਾ ਪਾਰਸ ਛੁਹੈ,
-
ਜਿਉਂ ਲੋਹਾ ਪਾਰਸ ਛੁਹੈ,
-
ਚੰਦਨ ਵਾਸ ਨਿੰਮ ਮਹਿਕਾਈ।
-
ਪਸੂ ਪਰੇਤੋਂ ਦੇਵ ਕਰ,
-
ਪਸੂ ਪਰੇਤੋਂ ਦੇਵ ਕਰ,
-
ਪੂਰੇ ਸਤਿਗੁਰ ਦੀ ਵਡਿਆਈ।
-
ਕਬੀਰ ਕਹਿੰਦਾ, ਜਿਹੜਾ ਚੰਦਨ ਦਾ ਬੂਟਾ ਵਾ ਨਾ,
-
ਉਹ ਭਾਵੇਂ ਨਿੱਕਾ ਜਿਹਾ ਵੀ ਲੱਗਾ ਹੋਵੇ ਨਾ,
-
ਤੇ ਹੋਰ ਘਾਹ ਫੂਸ ਜਿੰਨੇ ਵੀ ਲੱਗੇ ਹੋਏ ਨੇ,
-
ਉਹਨਾਂ ਨਾਲੋਂ ਕਿਤੇ ਉੱਤਮ ਆ।
-
ਭਾਵੇਂ ਉਹ ਸਾਰਿਆਂ ਨੇ ਘੇਰਿਆ ਹੋਵੇ
-
ਹਾਂ, ਮਤਲਬ ਉਹ ਦਿੱਖਣਾ ਤਾਂ
-
ਉਹ ਵੱਖਰਾ ਹੀ ਦਿੱਖਣਾ ਚੰਦਨ ਦਾ ਬੂਟਾ।
-
ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ।
-
ਹੋਇ ਭੀ ਚੰਦਨ ਹੋਇ ਰਹੇ, ਬਸੇ ਜੋ ਚੰਦਨ ਪਾਸ।
-
ਜਿਹੜੇ ਭਾਵੇਂ ਢਾਕ, ਪਲਾਸ ਵਰਗੇ ਮਤਲਬ ਰੁੱਖ,
-
ਜਿਹਨਾਂ ਦੀ ਕੋਈ ਜ਼ਰੂਰਤ ਨਹੀਂ ਆਉਂਦੀ,
-
ਨਾ ਮਨੁੱਖ ਵਰਤ ਸਕਦਾ,
-
ਉਹ ਜਦੋਂ ਚੰਦਨ ਦੇ ਨੇੜੇ ਉੱਗ ਪੈਂਦੇ ਆ,
-
ਉਹਨਾਂ 'ਚੋਂ ਵੀ ਜਿਹੜੀ ਆ,
-
ਚੰਦਨ ਨਾਲ ਦੀ ਸੁਗੰਧ, ਮਹਿਕ ਆਉਣ ਲੱਗ ਪੈਂਦੀ ਆ।
-
ਚੰਦਨ ਜਿਹੜਾ ਉੱਤਮ ਆ।
-
ਠੀਕ ਆ
-
ਇਸੇ ਤਰ੍ਹਾਂ ਚੰਗੇ ਮਨੁੱਖ ਦੇ ਗੁਣਾਂ ਦੇ ਨਾਲ,
-
ਚੰਗੀ ਸੰਗਤ ਦੇ ਨਾਲ ਜਿਹੜੀ,
-
ਉਹ ਚੰਗੇ ਗੁਣਾਂ ਦੀ ਵਧੀਆ
-
ਉਹ ਮੈਂ ਨਹੀਂ ਆ
-
ਪਹਿਲਾਂ ਰੋਕਣਾ।
-
ਬਸ।
-
ਚਲੋ ਚਲੋ।
-
ਸਹੀ ਆ।
-
ਰਿਕਾਰਡ ਕਰੇ
-
ਹਾਂ
-
-
ਸੌਰੀ, ਸੌਰੀ
-
ਟੱਚ-ਚਿੱਕ, ਟੱਚ-ਚਿੱਕ, ਟੱਚ-ਚਿੱਕ,
-
ਠੀਕ ਚੱਲ ਰਹੀ ਆ
-
ਮੈਂ ਦੂਜੀ ਥੋੜੀ ਗਲਤ ਰਾਹੇ ਪੈ ਗਿਆ।
-
ਗਲਤ ਨਾ ਰੱਖਿਆ ਕਰ।
-
ਸੌਰੀ, ਸੌਰੀ, ਸੌਰੀ, ਸੌਰੀ।
-
ਜੇ ਕੁੜੀਏ ਤੈਨੂੰ ਬੱਸ ਨੀ ਮਿਲਦੀ,
-
ਪੈਦਲ ਜਾਏਂਗੀ ਥੱਕ ਨੀ,
-
ਚੁੱਪ ਕਰਕੇ ਚੜ੍ਹ ਜਾ, ਮਿੱਤਰਾਂ ਦਾ ਚੱਲਿਆ ਟਰੱਕ ਨੀ।
-
ਚੁੱਪ ਕਰਕੇ ਚੜ੍ਹ ਜਾ
-
ਬੜੇ ਡਰਾਈਵਰ ਭੈੜੇ ਹੁੰਦੇ,
-
ਬੜੇ ਡਰਾਈਵਰ ਭੈੜੇ ਹੁੰਦੇ, ਸਾਰੀ ਦੁਨੀਆਂ ਕਹਿੰਦੀ,
-
ਮੈਨੂੰ ਪਊਗਾ ਮਹਿੰਗਾ ਹਾਏ,
-
ਮੈਨੂੰ ਪਊਗਾ ਮਹਿੰਗਾ, ਮੈਂ ਡਰਦੀ ਨਾ ਬਹਿੰਦੀ।
-
ਮੈਨੂੰ ਪਊਗਾ ਮਹਿੰਗਾ
-
ਦਰਵੇਸ਼ੀ ਨਾਚ ਨੱਚੇ,
-
ਮੇਰੀ ਨਮਾਜ਼
-
ਮੇਰੀ ਨਮਾਜ਼
-
ਬੁੱਲ੍ਹਾ ਕਬੀਰ ਸੰਗ ਬੈਠੇ ਸਾਥ
-
ਰੂਮੀ ਦੂਰ ਦੇਸ ਤੋਂ ਲਾਗੇ
-
ਬੁੱਲੇ ਕਿਆ
-
ਅਲੈ ਵਰਸੇ ਨਿਹੋ
-
ਭੁੱਲ ਗਏ ਨਸੀ ਤੀਰਮਾ
-
ਦਰਵੇਸ਼ੀ ਨਾਚ ਨੱਚੇ, ਮੇਰੀ ਨਮਾਜ਼
-
ਕਬੀਰ ਸਾਹਿਬ ਹੋਣੀ,
-
ਇਹਨਾਂ ਦੀ ਬਾਣੀ ਤਿੰਨਾਂ ਕਾਲਾਂ 'ਚ ਸੱਚ।
-
ਜਦੋਂ ਲਿਖੀ, ਉਦੋਂ ਵੀ ਉਦਾਂ ਦੀ ਸੀ।
-
ਹੁਣ ਗਾਵਾਂਗੇ, ਹੁਣ ਵੀ ਉਦਾਂ ਦੀ।
-
ਅੱਗੇ ਵੀ ਆਉਣ ਵਾਲੀ ਏਦਾਂ ਦੀ।
-
ਉਹੀ ਮਹਾਂਕਵੀ ਹੁੰਦਾ।
-
ਸੋ, ਕਬੀਰ ਯਾਤਰਾ ਇਜ਼ ਵੈਰੀ ਇੰਟਰਸਟਿੰਗ।
-
ਮਤਲਬ ਮੈਂ ਇਹੋ ਜਿਹਾ ਫੈਸਟੀਵਲ
-
ਪਹਿਲਾਂ ਕਦੇ ਨਹੀਂ ਦੇਖਿਆ ਸੀ,
-
ਮਿਊਜ਼ਿਕ ਫੈਸਟੀਵਲ
-
ਜਿਹੜਾ ਕਿ ਇੰਨਾ ਗਰਾਊਂਡਿਡਲੀ,
-
ਗਰਾਸ-ਰੂਟਡ ਅਪਰੋਚ ਨਾਲ ਕੰਮ ਕਰ ਰਿਹਾ।
-
ਬਿਲਕੁਲ ਗਰਾਊਂਡ 'ਤੇ ਜਾ ਕੇ
-
ਤੁਸੀਂ ਇੰਟਰਨੈਸ਼ਨਲ ਆਡੀਅੰਸ ਨੂੰ ਉੱਥੇ ਲਿਜਾ ਰਹੇ ਹੋ,
-
ਉਹਨਾਂ ਨੂੰ ਲੋਕਲ ਆਰਟਿਸਟ ਨਾਲ ਮਿਲਾ ਰਹੇ ਹੋ,
-
ਇੰਟਰਨੈਸ਼ਨਲ ਆਰਟਿਸਟ ਨਾਲ ਮਿਲਾ ਰਹੇ ਹੋ।
-
ਦੈਟਸ ਵੈਰੀ ਬ੍ਰਿਲੀਅਂਟ ਆਈਡੀਆ ਟੂ ਐਗਜ਼ੀਕਿਊਟ।
-
ਠੀਕ ਸੀ ਐਤਕੀ
-
ਮੈਂ ਪਤਾ ਕੀ ਕਹਿ ਰਿਹਾ,
-
ਭਾਵੇਂ ਕੱਲ੍ਹ ਵਾਲੀ ਜਗ੍ਹਾ ਸਾਡਾ ਹੋਰ ਵੀ ਜਾਂਦਾ ਨਾ
-
ਸ਼ਹਿਰ 'ਚ
-
ਸ਼ਹਿਰੀ ਆਡੀਅੰਸ ਕਿਤੇ ਵੀ
-
ਥੋੜਾ-ਥੋੜਾ ਮਿਊਜ਼ਿਕ ਸੁਣਦੀ ਆ।
-
ਅੱਛਾ, ਜਿਹੜੇ ਆ ਬਾਪੂ ਬੈਠੇ ਆ ਨਾ,
-
ਪੁਰਾਣੇ ਬਜ਼ੁਰਗ, ਇਹਨਾਂ 'ਚ ਕਰਕੇ ਹੋਰ ਮਜ਼ਾ,
-
ਐਕਸਪੀਰੀਅਂਸ ਤਗੜਾ ਆਏਗਾ।
-
ਉਸਕਾ ਅਲੱਗ ਮਜ਼ਾ ਆਣਾ ਥਾ
-
ਹਾਂ, ਇਹਦਾ ਐਕਸਪੀਰੀਅਂਸ ਬਹੁਤ ਤਗੜਾ ਹੋਊਗਾ।
-
ਇੱਥੇ ਮਜ਼ਾ ਪਤਾ ਕਿਹੜਾ ਆਉਣਾ
-
ਜਿਹੜਾ ਆਪਣਾ ਯੂਨੀਵਰਸਿਟੀ ਪਟਿਆਲੇ ਵਾਲਾ,
-
ਉਹ ਮਜ਼ਾ ਆਊਗਾ।
-
ਔਰ ਚੜ੍ਹ ਕੇ ਆਏਗਾ ਉਸ ਤੋਂ ਵੀ।
-
ਡਰੋਨ ਨਹੀਂ ਹੈ, ਡਰੋਨ!
-
ਹੈਂ ਨਾ, ਕੱਲ੍ਹ ਵੀ ਤੋਂ ਥਾ।
-
ਆਏਗਾ ਡਰੋਨ।
-
ਸੂਟ ਅੱਛਾ ਹੋਏਗਾ।
-
ਡਰੋਨ 'ਚ ਭੂੰਡੀਆਂ ਹੀ ਆਉਣੀਆ।
-
ਬਸ ਠੀਕ ਆ।
-
ਸਾਰੇ ਤਾ ਬਹੁਤ ਜਿਆਦਾ ਹੋ ਗਏ
-
ਅੰਗ ਅੰਗ ਚ ਵੜੀ ਜਾ ਰਹੇ ਆ।
-
ਫੈਰੋ ਫਲੂਇਡ ਨੂੰ ਮੈਂ ਤਾਂ ਇੰਪਲਸ ਮੰਨਦਾ।
-
ਕੀ ਉਹ ਜਦੋਂ ਸਟੇਜ 'ਤੇ ਫੈਰੋ ਫਲੂਇਡ 10 ਲੋਕਾਂ
-
ਨਾਲ ਪਰਫੋਰਮ ਕਰ ਰਿਹਾ,
-
10 ਲੋਕ, ਜਿਹੜੀ ਟੀਮ ਪਰਫੋਰਮ ਕਰ ਰਹੀ ਆ,
-
ਉਹ ਇੰਪਲਸ ਕਿਤੋਂ ਵੀ ਨਿਕਲ ਸਕਦੀ।
-
ਉਹ ਜਿਹੜੀ ਤਾਰ ਜਿਹੜੀ ਜੁੜੀ ਆ,
-
ਜੇ ਸੱਚੀ ਜੁੜ ਗਈ, ਤੇ ਜੁੜਦੀ ਵੀ ਆ।
-
ਚਾਹੇ ਉਹ ਟੀਮ ਦੇ ਡਰੱਮਰ ਨੇ,
-
ਟੀਮ ਦਾ ਜਿਹੜਾ ਨਰੇਟਰ ਆ,
-
ਉਹਦੀ ਹਰ ਇੱਕ ਦੀ ਜੁੜਦੀ ਆ।
-
ਕਦੋ ਬਿਰਹਾ ਵਿੱਚ ਆਦੀ ਆ ਜਾ
-
ਪਿਆਰ ਯਾਦ ਵਿੱਚ ਆਂਦੀ ਆ ਜਾ,
-
ਉਹ ਆ ਹੀ ਜਾਂਦੀ ਆ ਮੋਸਟਲੀ ਉਹ,
-
ਅਸੀਂ ਵੱਜੇ ਜਾਂਦੇ ਆ ਉਸ ਚੀਜ਼ ਚ
-
ਉਹ ਇੱਕ ਇੰਪਲਸ ਆ ਉਹ ਕਦੋ ਵੀ ਆ ਸਕਦੀ ਆ।
-
ਬੋਲਾ ਹਰਗੋਬਿੰਦ ਕਾ, ਸੁਣੋ ਖਾਲਸਾ ਬੀਰ,
-
ਫਤਹ ਪਾਉ ਮੈਦਾਨ ਮੈਂ, ਪਕੜ ਹਾਥ ਸ਼ਮਸ਼ੀਰ।
-
ਰਾਮ ਜੋ ਰਮਾ ਹੂਆ ਹੈ,
-
ਜੋ ਪਰਮ ਸੱਚ ਹੈ, ਜੋ ਨਿਰੰਕਾਰ ਹੈ,
-
ਜਿਸ ਕਾ ਕੋਈ ਆਕਾਰ ਨਹੀਂ,
-
ਜੋ ਕਾਲ ਸੇ ਪਰੇ ਹੈ,
-
ਅਕਾਲ ਹੈ।
-
ਉਸ ਰਾਮ ਕਾ ਨਾਮ ਹੈ ਕਬੀਰਨਾਮਾ।
-
ਔਰ ਇਸ ਕਬੀਰਨਾਮੇ ਕੋ ਪੇਸ਼ ਕਰ ਰਹੇ ਹੈਂ ਹਮ,
-
ਫੈਰੋ ਫਲੂਇਡ।