IF 04 2
-
0:37 - 0:47ਅੰਮ੍ਰਿਤ ਵੇਲੇ ਉਠ ਕੈ, ਜਾਂਦਾ ਗੰਗਾ ਨਾਵਣ ਤਾਈਂ।
-
0:49 - 0:54ਅਗੋਂ ਹੀ ਦੇ ਜਾਇ ਕੈ, ਲੰਮਾ ਪਿਆ ਕਬੀਰ ਥਥਾਈਂ।
-
0:54 - 0:58ਪੈਰੀਂ ਟੁੰਭ ਉਠਾਲਿਆ,
-
1:00 - 1:03ਪੈਰੀਂ ਟੁੰਭ ਉਠਾਲਿਆ,
-
1:04 - 1:06ਬੋਲੋ ਰਾਮ! ਸਿੱਖ ਸਮਝਾਈ।
-
1:06 - 1:09ਜਿਉਂ ਲੋਹਾ ਪਾਰਸ ਛੁਹੈ,
-
1:12 - 1:15ਜਿਉਂ ਲੋਹਾ ਪਾਰਸ ਛੁਹੈ,
-
1:15 - 1:18ਚੰਦਨ ਵਾਸ ਨਿੰਮ ਮਹਿਕਾਈ।
-
1:18 - 1:21ਪਸੂ ਪਰੇਤੋਂ ਦੇਵ ਕਰ,
-
1:23 - 1:26ਪਸੂ ਪਰੇਤੋਂ ਦੇਵ ਕਰ,
-
1:26 - 1:29ਪੂਰੇ ਸਤਿਗੁਰ ਦੀ ਵਡਿਆਈ।
-
1:36 - 1:40ਕਬੀਰ ਕਹਿੰਦਾ, ਜਿਹੜਾ ਚੰਦਨ ਦਾ ਬੂਟਾ ਵਾ ਨਾ,
-
1:40 - 1:42ਉਹ ਭਾਵੇਂ ਨਿੱਕਾ ਜਿਹਾ ਵੀ ਲੱਗਾ ਹੋਵੇ ਨਾ,
-
1:43 - 1:45ਤੇ ਹੋਰ ਘਾਹ ਫੂਸ ਜਿੰਨੇ ਵੀ ਲੱਗੇ ਹੋਏ ਨੇ,
-
1:45 - 1:47ਉਹਨਾਂ ਨਾਲੋਂ ਕਿਤੇ ਉੱਤਮ ਆ।
-
1:47 - 1:49ਭਾਵੇਂ ਉਹ ਸਾਰਿਆਂ ਨੇ ਘੇਰਿਆ ਹੋਵੇ
-
1:49 - 1:50ਹਾਂ, ਮਤਲਬ ਉਹ ਦਿੱਖਣਾ ਤਾਂ
-
1:50 - 1:52ਉਹ ਵੱਖਰਾ ਹੀ ਦਿੱਖਣਾ ਚੰਦਨ ਦਾ ਬੂਟਾ।
-
1:52 - 1:56ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ।
-
1:56 - 2:00ਹੋਇ ਭੀ ਚੰਦਨ ਹੋਇ ਰਹੇ, ਬਸੇ ਜੋ ਚੰਦਨ ਪਾਸ।
-
2:01 - 2:04ਜਿਹੜੇ ਭਾਵੇਂ ਢਾਕ, ਪਲਾਸ ਵਰਗੇ ਮਤਲਬ ਰੁੱਖ,
-
2:04 - 2:06ਜਿਹਨਾਂ ਦੀ ਕੋਈ ਜ਼ਰੂਰਤ ਨਹੀਂ ਆਉਂਦੀ,
-
2:06 - 2:08ਨਾ ਮਨੁੱਖ ਵਰਤ ਸਕਦਾ,
-
2:08 - 2:10ਉਹ ਜਦੋਂ ਚੰਦਨ ਦੇ ਨੇੜੇ ਉੱਗ ਪੈਂਦੇ ਆ,
-
2:10 - 2:11ਉਹਨਾਂ 'ਚੋਂ ਵੀ ਜਿਹੜੀ ਆ,
-
2:11 - 2:14ਚੰਦਨ ਨਾਲ ਦੀ ਸੁਗੰਧ, ਮਹਿਕ ਆਉਣ ਲੱਗ ਪੈਂਦੀ ਆ।
-
2:14 - 2:16ਚੰਦਨ ਜਿਹੜਾ ਉੱਤਮ ਆ।
-
2:17 - 2:18ਠੀਕ ਆ
-
2:18 - 2:20ਇਸੇ ਤਰ੍ਹਾਂ ਚੰਗੇ ਮਨੁੱਖ ਦੇ ਗੁਣਾਂ ਦੇ ਨਾਲ,
-
2:20 - 2:21ਚੰਗੀ ਸੰਗਤ ਦੇ ਨਾਲ ਜਿਹੜੀ,
-
2:21 - 2:23ਉਹ ਚੰਗੇ ਗੁਣਾਂ ਦੀ ਵਧੀਆ
-
2:28 - 2:29ਉਹ ਮੈਂ ਨਹੀਂ ਆ
-
2:31 - 2:32ਪਹਿਲਾਂ ਰੋਕਣਾ।
-
2:36 - 2:37ਬਸ।
-
2:37 - 2:38ਚਲੋ ਚਲੋ।
-
2:38 - 2:39ਸਹੀ ਆ।
-
2:40 - 2:40ਰਿਕਾਰਡ ਕਰੇ
-
2:40 - 2:41ਹਾਂ
-
3:20 - 3:21
-
3:58 - 3:59ਸੌਰੀ, ਸੌਰੀ
-
4:01 - 4:03ਟੱਚ-ਚਿੱਕ, ਟੱਚ-ਚਿੱਕ, ਟੱਚ-ਚਿੱਕ,
-
4:03 - 4:04ਠੀਕ ਚੱਲ ਰਹੀ ਆ
-
4:04 - 4:08ਮੈਂ ਦੂਜੀ ਥੋੜੀ ਗਲਤ ਰਾਹੇ ਪੈ ਗਿਆ।
- Title:
- IF 04 2
- Video Language:
- Punjabi
- Duration:
- 25:21
![]() |
Gurdeep Dhaliwal edited Punjabi subtitles for IF 04 2 | |

Gurdeep Dhaliwal edited Punjabi subtitles for IF 04 2 |