< Return to Video

IF 04 2

  • 0:37 - 0:47
    ਅੰਮ੍ਰਿਤ ਵੇਲੇ ਉਠ ਕੈ, ਜਾਂਦਾ ਗੰਗਾ ਨਾਵਣ ਤਾਈਂ।
  • 0:49 - 0:54
    ਅਗੋਂ ਹੀ ਦੇ ਜਾਇ ਕੈ, ਲੰਮਾ ਪਿਆ ਕਬੀਰ ਥਥਾਈਂ।
  • 0:54 - 0:58
    ਪੈਰੀਂ ਟੁੰਭ ਉਠਾਲਿਆ,
  • 1:00 - 1:03
    ਪੈਰੀਂ ਟੁੰਭ ਉਠਾਲਿਆ,
  • 1:04 - 1:06
    ਬੋਲੋ ਰਾਮ! ਸਿੱਖ ਸਮਝਾਈ।
  • 1:06 - 1:09
    ਜਿਉਂ ਲੋਹਾ ਪਾਰਸ ਛੁਹੈ,
  • 1:12 - 1:15
    ਜਿਉਂ ਲੋਹਾ ਪਾਰਸ ਛੁਹੈ,
  • 1:15 - 1:18
    ਚੰਦਨ ਵਾਸ ਨਿੰਮ ਮਹਿਕਾਈ।
  • 1:18 - 1:21
    ਪਸੂ ਪਰੇਤੋਂ ਦੇਵ ਕਰ,
  • 1:23 - 1:26
    ਪਸੂ ਪਰੇਤੋਂ ਦੇਵ ਕਰ,
  • 1:26 - 1:29
    ਪੂਰੇ ਸਤਿਗੁਰ ਦੀ ਵਡਿਆਈ।
  • 1:36 - 1:40
    ਕਬੀਰ ਕਹਿੰਦਾ, ਜਿਹੜਾ ਚੰਦਨ ਦਾ ਬੂਟਾ ਵਾ ਨਾ,
  • 1:40 - 1:42
    ਉਹ ਭਾਵੇਂ ਨਿੱਕਾ ਜਿਹਾ ਵੀ ਲੱਗਾ ਹੋਵੇ ਨਾ,
  • 1:43 - 1:45
    ਤੇ ਹੋਰ ਘਾਹ ਫੂਸ ਜਿੰਨੇ ਵੀ ਲੱਗੇ ਹੋਏ ਨੇ,
  • 1:45 - 1:47
    ਉਹਨਾਂ ਨਾਲੋਂ ਕਿਤੇ ਉੱਤਮ ਆ।
  • 1:47 - 1:49
    ਭਾਵੇਂ ਉਹ ਸਾਰਿਆਂ ਨੇ ਘੇਰਿਆ ਹੋਵੇ
  • 1:49 - 1:50
    ਹਾਂ, ਮਤਲਬ ਉਹ ਦਿੱਖਣਾ ਤਾਂ
  • 1:50 - 1:52
    ਉਹ ਵੱਖਰਾ ਹੀ ਦਿੱਖਣਾ ਚੰਦਨ ਦਾ ਬੂਟਾ।
  • 1:52 - 1:56
    ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ।
  • 1:56 - 2:00
    ਹੋਇ ਭੀ ਚੰਦਨ ਹੋਇ ਰਹੇ, ਬਸੇ ਜੋ ਚੰਦਨ ਪਾਸ।
  • 2:01 - 2:04
    ਜਿਹੜੇ ਭਾਵੇਂ ਢਾਕ, ਪਲਾਸ ਵਰਗੇ ਮਤਲਬ ਰੁੱਖ,
  • 2:04 - 2:06
    ਜਿਹਨਾਂ ਦੀ ਕੋਈ ਜ਼ਰੂਰਤ ਨਹੀਂ ਆਉਂਦੀ,
  • 2:06 - 2:08
    ਨਾ ਮਨੁੱਖ ਵਰਤ ਸਕਦਾ,
  • 2:08 - 2:10
    ਉਹ ਜਦੋਂ ਚੰਦਨ ਦੇ ਨੇੜੇ ਉੱਗ ਪੈਂਦੇ ਆ,
  • 2:10 - 2:11
    ਉਹਨਾਂ 'ਚੋਂ ਵੀ ਜਿਹੜੀ ਆ,
  • 2:11 - 2:14
    ਚੰਦਨ ਨਾਲ ਦੀ ਸੁਗੰਧ, ਮਹਿਕ ਆਉਣ ਲੱਗ ਪੈਂਦੀ ਆ।
  • 2:14 - 2:16
    ਚੰਦਨ ਜਿਹੜਾ ਉੱਤਮ ਆ।
  • 2:17 - 2:18
    ਠੀਕ ਆ
  • 2:18 - 2:20
    ਇਸੇ ਤਰ੍ਹਾਂ ਚੰਗੇ ਮਨੁੱਖ ਦੇ ਗੁਣਾਂ ਦੇ ਨਾਲ,
  • 2:20 - 2:21
    ਚੰਗੀ ਸੰਗਤ ਦੇ ਨਾਲ ਜਿਹੜੀ,
  • 2:21 - 2:23
    ਉਹ ਚੰਗੇ ਗੁਣਾਂ ਦੀ ਵਧੀਆ
Title:
IF 04 2
Video Language:
Punjabi
Duration:
25:21
Gurdeep Dhaliwal edited Punjabi subtitles for IF 04 2

Show all

Punjabi subtitles

Incomplete

Revisions Compare revisions