-
ਅੰਮ੍ਰਿਤ ਵੇਲੇ ਉਠ ਕੈ, ਜਾਂਦਾ ਗੰਗਾ ਨਾਵਣ ਤਾਈਂ।
-
ਅੱਗੋਂ ਹੀ ਦੇ ਜਾਇ ਕੈ, ਲੰਮਾ ਪਿਆ ਕਬੀਰ ਥਥਾਈਂ।
-
ਪੈਰੀਂ ਟੁੰਭ ਉਠਾਲਿਆ,
-
ਪੈਰੀਂ ਟੁੰਭ ਉਠਾਲਿਆ,
-
ਬੋਲੋ ਰਾਮ! ਸਿੱਖ ਸਮਝਾਈ।
-
ਜਿਉਂ ਲੋਹਾ ਪਾਰਸ ਛੁਹੈ,
-
ਜਿਉਂ ਲੋਹਾ ਪਾਰਸ ਛੁਹੈ,
-
ਚੰਦਨ ਵਾਸ ਨਿੰਮ ਮਹਿਕਾਈ।
-
ਪਸੂ ਪਰੇਤੋਂ ਦੇਵ ਕਰ,
-
ਪਸੂ ਪਰੇਤੋਂ ਦੇਵ ਕਰ,
-
ਪੂਰੇ ਸਤਿਗੁਰ ਦੀ ਵਡਿਆਈ।
-
ਕਬੀਰ ਕਹਿੰਦਾ, ਜਿਹੜਾ ਚੰਦਨ ਦਾ ਬੂਟਾ ਵਾ ਨਾ,
-
ਹਾਂ ,ਹਾਂ
-
ਉਹ ਭਾਵੇਂ ਨਿੱਕਾ ਜਿਹਾ ਵੀ ਲੱਗਾ ਹੋਵੇ ਨਾ,
-
ਤੇ ਹੋਰ ਘਾਹ ਫੂਸ ਜਿੰਨੇ ਵੀ ਲੱਗੇ ਹੋਏ ਨੇ,
-
ਉਹਨਾਂ ਨਾਲੋਂ ਕਿਤੇ ਉੱਤਮ ਆ।
-
ਭਾਵੇਂ ਉਹ ਸਾਰਿਆਂ ਨੇ ਘੇਰਿਆ ਹੋਵੇ
-
ਹਾਂ, ਮਤਲਬ ਉਹ ਦਿੱਖਣਾ ਤਾਂ
-
ਉਹ ਵੱਖਰਾ ਹੀ ਦਿੱਖਣਾ ਚੰਦਨ ਦਾ ਬੂਟਾ।
-
ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ।
-
ਹੋਇ ਭੀ ਚੰਦਨ ਹੋਇ ਰਹੇ, ਬਸੇ ਜੋ ਚੰਦਨ ਪਾਸ।
-
ਜਿਹੜੇ ਭਾਵੇਂ ਢਾਕ, ਪਲਾਸ ਵਰਗੇ ਮਤਲਬ ਰੁੱਖ,
-
ਜਿਹਨਾਂ ਦੀ ਕੋਈ ਜ਼ਰੂਰਤ ਨਹੀਂ ਆਉਂਦੀ,
-
ਨਾ ਮਨੁੱਖ ਵਰਤ ਸਕਦਾ,
-
ਉਹ ਜਦੋਂ ਚੰਦਨ ਦੇ ਨੇੜੇ ਉੱਗ ਪੈਂਦੇ ਆ,
-
ਉਹਨਾਂ 'ਚੋਂ ਵੀ ਜਿਹੜੀ ਆ,
-
ਚੰਦਨ ਨਾਲ ਦੀ ਸੁਗੰਧ, ਮਹਿਕ ਆਉਣ ਲੱਗ ਪੈਂਦੀ ਆ।
-
ਚੰਦਨ ਜਿਹੜਾ ਉੱਤਮ ਆ।
-
ਠੀਕ ਆ
-
ਇਸੇ ਤਰ੍ਹਾਂ ਚੰਗੇ ਮਨੁੱਖ ਦੇ ਗੁਣਾਂ ਦੇ ਨਾਲ,
-
ਚੰਗੀ ਸੰਗਤ ਦੇ ਨਾਲ ਜਿਹੜੀ,
-
ਉਹ ਚੰਗੇ ਗੁਣਾਂ ਦੀ
-
ਉਹ ਮੈਂ ਨਹੀਂ ਆ
-
ਪਹਿਲਾਂ ਰੋਕਾ ਨੀ।
-
ਬਸ।
-
ਚਲੋ ਚਲੋ।
-
ਸਹੀ ਆ, ਅਗਲੀ ਕਿਹੜੀ ਆ।
-
ਰਿਕਾਰਡ ਕਰੇ
-
ਹਾਂ
-
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ
-
ਬਾਮਨ ਕਹਿ ਕਹਿ ਜਨਮੁ ਮਤ ਖੋਏ
-
ਅੱਗੇ ਕੀਦਾ ਆ
-
ਮੇਰਾ ਇਸ ਤੋਂ ਬਾਅਦ ਵਿੱਚ ਆਉਣਾ
-
ਤੇਰਾ ਆਉਣਾ ਓਦੂ ਬਾਅਦ ਮੈ ਆਉਣਾ
-
ਅੱਛਾ
-
ਗਰਭ ਵਾਸ ਮਹਿ
-
ਗਰਭ ਵਾਸ ਮਹਿ ਕੁਲੁ ਨਹੀ ਜਾਤੀ
-
ਬ੍ਰਹਮ ਬਿੰਦੁ ਤੇ
-
ਸੌਰੀ, ਸੌਰੀ, ਸੌਰੀ
-
ਟੱਚ-ਚਿੱਕ, ਟੱਚ-ਚਿੱਕ, ਟੱਚ-ਚਿੱਕ,
-
ਠੀਕ ਚੱਲ ਰਹੀ ਆ
-
ਮੈਂ ਦੂਜੀ ਥੋੜੀ ਗਲਤ ਰਾਹੇ ਪੈ ਗਿਆ।
-
ਗਲਤ ਨਾ ਰੱਖਿਆ ਕਰ।
-
ਸੌਰੀ, ਸੌਰੀ, ਸੌਰੀ, ਸੌਰੀ।
-
ਜੇ ਕੁੜੀਏ ਤੈਨੂੰ ਬੱਸ ਨੀ ਮਿਲਦੀ,
-
ਪੈਦਲ ਜਾਏਂਗੀ ਥੱਕ ਨੀ,
-
ਚੁੱਪ ਕਰਕੇ ਚੜ੍ਹ ਜਾ, ਮਿੱਤਰਾਂ ਦਾ ਚੱਲਿਆ ਟਰੱਕ ਨੀ।
-
ਚੁੱਪ ਕਰਕੇ ਚੜ੍ਹ ਜਾ
-
ਬੜੇ ਡਰਾਈਵਰ ਭੈੜੇ ਹੁੰਦੇ,
-
ਬੜੇ ਡਰਾਈਵਰ ਭੈੜੇ ਹੁੰਦੇ, ਸਾਰੀ ਦੁਨੀਆਂ ਕਹਿੰਦੀ,
-
ਮੈਨੂੰ ਪਊਗਾ ਮਹਿੰਗਾ ਹਾਏ,
-
ਮੈਨੂੰ ਪਊਗਾ ਮਹਿੰਗਾ, ਮੈਂ ਡਰਦੀ ਨਾ ਬਹਿੰਦੀ।
-
ਮੈਨੂੰ ਪਊਗਾ ਮਹਿੰਗਾ
-
ਉਨ੍ਹਾਂ ਨੇ ਕਿਹਾ ਕਿ ਤੂੰ ਸੁਣਾ ਸਾਨੂੰ ਤੂੰ ਕੀ ਕੀਤਾ
-
ਤੇ ਮੈ ਉਨ੍ਹਾਂ ਨੂੰ ਸੁਣਾਇਆ।
-
ਐਂਡ ਦੇ ਵੈਂਟ, ਸਪੇਸਸ਼ਿਪ ਚੱਲੋ ਸਪੇਸਸ਼ਿਪ ਚੱਲੋ।
-
ਮੈ ਕਿਹਾ, ਵਟ ਇਜ਼ ਸਪੇਸਸ਼ਿਪ
-
ਐਂਡ 11 ਵਜੇ ਕਿਹੜੀ ਸਪੇਸਸ਼ਿਪ ਤੇ ਜਾਣਾ ਏਦਾ ਕਰੇ
-
ਆਪਾ ਰਾਤੀ 11 ਵਜੇ ਉਥੇ ਚੱਲ ਗਏ।
-
ਮੈ ਬਹੁਤ ਟਾਇਅਡ ਸੀ।
-
ਵੈਨ ਆਈ ਐਂਟਰ ਦੈਟ ਸੈੱਡ ਜੀ ਨਾ
-
ਮੈਂ ਉਥੇ ਗਈ, ਨਦਰ ਪੈਰ ਜ਼ੋਰ ਦੀ ਮਾਰ
-
ਮੈ ਏਦਾ ਪੈਰ ਕੀਤਾ ਸਾਊਂਡਡ ਡੰਗ, ਡੰਗ, ਡੰਗ
-
ਫੇਰ ਉੱਥੇ ਪੂਰੀ ਲਾਗੀ ਰੇ, ਲਾਗੀ
-
ਇੱਕ ਵਾਰ ਚ ਕਮਪੋਜ਼ ਕੀਤੀ, ਮਤਲਬ ਆਪਾ ਰੁਕੇ ਨਹੀਂ
-
ਇੰਟਿਊਟਿਵਲੀ ਜੋ ਵੀ ਜਿੰਦਾਂ ਵੀ
-
ਕਿਸੇ ਦਾ ਵੀ ਸੈਗਮੈਂਟ ਆਇਆ,
-
ਉਹ ਆਪਾ ਗਾਦੇ ਰਹੇ, ਗਾਦੇ ਰਹੇ।
-
ਉਹ ਇੰਨੀ ਜਿਆਦਾ ਡਿਫਰੇਂਟ ਸੀ
-
ਆਫ ਵਟ ਆਈ ਯੂਜ ਟੂ ਡੂ ਬਿਫ਼ੋਰ
-
ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀ ਕਿ
-
ਆਈ ਹੈਵ ਦਿਸ ਥਿੰਗ ਇਨ ਮੀ ਕਿ
-
ਮੈਂ ਏਦਾ ਪਰਫੌਰਮ ਕਰ ਸਕਦੇ।
-
ਉਦੋਂ ਆਪਾ ਲਾਗਰੇ ਲਾਗੇ
-
ਐਂਡ ਦੈੱਨ ਆਈ ਵਾਜ਼ ਆਫੀਸ਼ੀਅਲੀ ਦ ਪਾਰਟ
-
ਆਫ਼ ਦੈਟ ਬੈਂਡ ਫਰੌਮ ਦੈਟ ਡੇ।
-
ਉੱਠ
-
ਦਰਵੇਸ਼ੀ ਨਾਚ ਨੱਚੇ,
-
ਮੇਰੀ ਨਮਾਜ਼
-
ਮੇਰੀ ਨਮਾਜ਼
-
ਬੁੱਲ੍ਹਾ ਕਬੀਰ ਸੰਗ ਬੈਠੇ ਸਾਥ
-
ਰੂਮੀ ਦੂਰ ਦੇਸ ਤੋਂ ਲਾਗੇ
-
ਬੁੱਲੇ ਕਿਆ
-
ਅਲੈ ਵਰਸੇ ਨਿਹੋ
-
ਭੁੱਲ ਗਏ ਨਸੀਤੀ ਰਮਾ
-
ਦਰਵੇਸ਼ੀ ਨਾਚ ਨੱਚੇ, ਮੇਰੀ ਨਮਾਜ਼
-
ਕਬੀਰ ਸਾਹਿਬ ਹੋਣੀ,
-
ਇਹਨਾਂ ਦੀ ਬਾਣੀ ਤਿੰਨਾਂ ਕਾਲਾਂ 'ਚ ਸੱਚ ਆ।
-
ਜਦੋਂ ਲਿਖੀ, ਉਦੋਂ ਵੀ ਉਦਾਂ ਦੀ ਸੀ।
-
ਹੁਣ ਗਾਵਾਂਗੇ, ਹੁਣ ਵੀ ਉਦਾਂ ਦੀ।
-
ਅੱਗੇ ਵੀ ਆਉਣ ਵਾਲੀ ਏਦਾਂ ਦੀ।
-
ਉਹੀ ਮਹਾਂਕਵੀ ਹੁੰਦਾ।
-
ਸੋ, ਕਬੀਰ ਯਾਤਰਾ ਇਜ਼ ਵੈਰੀ ਇੰਟਰਸਟਿੰਗ।
-
ਮਤਲਬ ਮੈਂ ਇਹੋ ਜਿਹਾ ਫੈਸਟੀਵਲ
-
ਪਹਿਲਾਂ ਕਦੇ ਨਹੀਂ ਦੇਖਿਆ ਸੀ,
-
ਮਿਊਜ਼ਿਕ ਫੈਸਟੀਵਲ
-
ਜਿਹੜਾ ਕਿ ਇੰਨਾ ਗਰਾਊਂਡਿਡਲੀ,
-
ਗਰਾਸ-ਰੂਟਡ ਅਪਰੋਚ ਨਾਲ ਕੰਮ ਕਰ ਰਿਹਾ।
-
ਬਿਲਕੁਲ ਗਰਾਊਂਡ 'ਤੇ ਜਾ ਕੇ
-
ਤੁਸੀਂ ਇੰਟਰਨੈਸ਼ਨਲ ਆਡੀਅੰਸ ਨੂੰ ਉੱਥੇ ਲਿਜਾ ਰਹੇ ਹੋ,
-
ਉਹਨਾਂ ਨੂੰ ਲੋਕਲ ਆਰਟਿਸਟ ਨਾਲ ਮਿਲਾ ਰਹੇ ਹੋ,
-
ਇੰਟਰਨੈਸ਼ਨਲ ਆਰਟਿਸਟ ਨਾਲ ਮਿਲਾ ਰਹੇ ਹੋ।
-
ਦੈਟਸ ਵੈਰੀ ਬ੍ਰਿਲੀਅਂਟ ਆਈਡੀਆ ਟੂ ਐਗਜ਼ੀਕਿਊਟ।
-
ਠੀਕ ਸੀ ਐਤਕੀ
-
ਮੈਂ ਪਤਾ ਕੀ ਕਹਿ ਰਿਹਾ,
-
ਭਾਵੇਂ ਕੱਲ੍ਹ ਵਾਲੀ ਜਗ੍ਹਾ ਸਾਡਾ ਹੋਰ ਵੀ ਜਾਂਦਾ ਨਾ
-
ਸ਼ਹਿਰ 'ਚ
-
ਸ਼ਹਿਰੀ ਆਡੀਅੰਸ ਕਿਤੇ ਵੀ
-
ਥੋੜਾ-ਥੋੜਾ ਮਿਊਜ਼ਿਕ ਸੁਣਦੀ ਆ।
-
ਅੱਛਾ, ਜਿਹੜੇ ਆ ਬਾਪੂ ਬੈਠੇ ਆ ਨਾ,
-
ਪੁਰਾਣੇ ਬਜ਼ੁਰਗ, ਇਹਨਾਂ 'ਚ ਕਰਕੇ ਹੋਰ ਮਜ਼ਾ,
-
ਐਕਸਪੀਰੀਅਂਸ ਤਗੜਾ ਆਏਗਾ।
-
ਉਸਕਾ ਅਲੱਗ ਮਜ਼ਾ ਆਣਾ ਥਾ
-
ਹਾਂ, ਇਹਦਾ ਐਕਸਪੀਰੀਅਸ ਬਹੁਤ ਤਗੜਾ ਹੋਊਗਾ।
-
ਮੇਰੀ ਬਾਤ ਸੁਣ
-
ਇੱਥੇ ਮਜ਼ਾ ਪਤਾ ਕਿਹੜਾ ਆਉਣਾ
-
ਜਿਹੜਾ ਆਪਣਾ ਯੂਨੀਵਰਸਿਟੀ ਪਟਿਆਲੇ ਵਾਲਾ,
-
ਉਹ ਮਜ਼ਾ ਆਊਗਾ, ਸਵਾਦ ਆਏਗਾ।
-
ਔਰ ਚੜ੍ਹ ਕੇ ਆਏਗਾ ਉਸ ਤੋਂ ਵੀ।
-
ਡਰੋਨ ਨਹੀਂ ਹੈ, ਡਰੋਨ!
-
ਹੈਂ ਨਾ, ਕੱਲ੍ਹ ਵੀ ਤੋਂ ਥਾ।
-
ਆਏਗਾ ਡਰੋਨ।
-
ਸੂਟ ਅੱਛਾ ਹੋਏਗਾ।
-
ਡਰੋਨ 'ਚ ਭੂੰਡੀਆਂ ਹੀ ਆਉਣੀਆ।
-
ਬਸ ਠੀਕ ਆ।
-
ਸਾਰੇ ਤਾ ਬਹੁਤ ਜਿਆਦਾ ਹੋ ਗਏ
-
ਅੰਗ ਅੰਗ ਚ ਵੜੀ ਜਾ ਰਹੇ ਆ।
-
ਫੈਰੋ ਫਲੂਇਡ ਨੂੰ ਮੈਂ ਤਾਂ ਇੰਪਲਸ ਮੰਨਦਾ।
-
ਕੀ ਉਹ ਜਦੋਂ ਸਟੇਜ 'ਤੇ ਫੈਰੋ ਫਲੂਇਡ 10 ਲੋਕਾਂ
-
ਨਾਲ ਪਰਫੋਰਮ ਕਰ ਰਿਹਾ ਵਾ,
-
10 ਲੋਕ, ਜਿਹੜੀ ਟੀਮ ਪਰਫੋਰਮ ਕਰ ਰਹੀ ਆ,
-
ਉਹ ਇੰਪਲਸ ਕਿਤੋਂ ਵੀ ਨਿਕਲ ਸਕਦੀ।
-
ਉਹ ਜਿਹੜੀ ਤਾਰ ਜਿਹੜੀ ਜੁੜੀ ਆ,
-
ਜੇ ਸੱਚੀ ਜੁੜ ਗਈ, ਤੇ ਜੁੜਦੀ ਵੀ ਆ।
-
ਚਾਹੇ ਉਹ ਟੀਮ ਦੇ ਡਰੱਮਰ ਨੇ,
-
ਟੀਮ ਦਾ ਜਿਹੜਾ ਨਰੇਟਰ ਆ ਉਹਦੀ ਵੀ,
-
ਹਰ ਇੱਕ ਦੀ ਜੁੜਦੀ ਆ।
-
ਕਦੋ ਬਿਰਹਾ ਵਿੱਚ ਆਦੀ ਆ ਜਾ
-
ਪਿਆਰ ਯਾਦ ਵਿੱਚ ਆਂਦੀ ਆ ਜਾ,
-
ਉਹ ਆ ਹੀ ਜਾਂਦੀ ਆ ਮੋਸਟਲੀ ਉਹ,
-
ਅਸੀਂ ਵੱਜੇ ਜਾਂਦੇ ਆ ਉਸ ਚੀਜ਼ ਚ
-
ਉਹ ਇੱਕ ਇੰਪਲਸ ਆ ਉਹ ਕਦੋ ਵੀ ਆ ਸਕਦੀ ਆ।
-
ਬੋਲਾ ਹਰਗੋਬਿੰਦ ਕਾ, ਸੁਣੋ ਖਾਲਸਾ ਬੀਰ,
-
ਫਤਹ ਪਾਉ ਮੈਦਾਨ ਮੈਂ, ਪਕੜ ਹਾਥ ਸ਼ਮਸ਼ੀਰ।
-
ਰਾਮ ਜੋ ਰਮਾ ਹੂਆ ਹੈ,
-
ਜੋ ਪਰਮ ਸੱਚ ਹੈ, ਜੋ ਨਿਰੰਕਾਰ ਹੈ,
-
ਜਿਸ ਕਾ ਕੋਈ ਆਕਾਰ ਨਹੀਂ,
-
ਜੋ ਕਾਲ ਸੇ ਪਰੇ ਹੈ,
-
ਅਕਾਲ ਹੈ।
-
ਉਸ ਰਾਮ ਕਾ ਨਾਮ ਹੈ ਕਬੀਰਨਾਮਾ।
-
ਔਰ ਇਸ ਕਬੀਰਨਾਮੇ ਕੋ ਪੇਸ਼ ਕਰ ਰਹੇ ਹੈਂ ਹਮ,
-
ਫੈਰੋ ਫਲੂਇਡ।
-
ਬਾਗ ਬਹਾਰਾਂ ਤੇ ਗੁਲਜ਼ਾਰਾਂ,
-
ਬਿਨ ਯਾਰਾਂ ਕਿਸ ਕਾਰੀ
-
ਯਾਰ ਮਿਲਣ ਦੁੱਖ ਜਾਣ ਹਜ਼ਾਰਾਂ,
-
ਸ਼ੁਕਰ ਕਰਾਂ ਲੱਖ ਵਾਰੀ।
-
ਯਾਰ ਮਿਲਣ ਦੁੱਖ ਜਾਣ ਹਜ਼ਾਰਾਂ,
-
ਸ਼ੁਕਰ ਕਰਾਂ ਲੱਖ ਵਾਰੀ।
-
ਬਾਗ ਬਹਾਰਾਂ ਤੇ ਗੁਲਜ਼ਾਰਾਂ,
-
ਬਿਨ ਯਾਰਾਂ ਕਿਸ ਕਾਰੀ
-
ਯਾਰ ਮਿਲਣ ਦੁੱਖ ਜਾਣ ਹਜ਼ਾਰਾਂ,
-
ਸ਼ੁਕਰ ਕਰਾਂ ਲੱਖ ਵਾਰੀ।
-
ਉੱਚੀ ਥਾਈ ਜੇ ਗੁਲ ਗਾਇਆ
-
ਬਣੀ ਮੁਸੀਬਤ ਭਾਰੀ
-
ਯਾਰਾਂ ਬਾਝ ਮੁਹੰਮਦ ਬਾਦਸ਼ਾਹ,
-
ਕੌਣ ਕਰੇ ਗ਼ਮਜ਼ਾਰੀ
-
ਕੌਣ ਕਰੇ, ਕੌਣ ਕਰੇ, ਕੌਣ ਕਰੇ,
-
ਕੌਣ ਕਰੇ, ਕੌਣ ਕਰੇ ਗ਼ਮਜ਼ਾਰੀ
-
ਯਾਰਾਂ ਬਾਝ ਮੁਹੰਮਦ ਬਾਦਸ਼ਾਹ,
-
ਕੌਣ ਕਰੇ ਗ਼ਮਜ਼ਾਰੀ।
-
ਘੁੰਡ ਉਤਾਰ ਦੀਦਾਰ ਵਿਖਾਈਂ,
-
ਇਸ਼ਕ ਨਾ ਪੁੱਛਦੇ ਜਾਤਾਂ।
-
ਰੂਪ ਰੂਹ ਸੱਜਣ ਦੇ ਹੋਕੇ,
-
ਕਰ ਲਈਏ ਦੋ ਬਾਤਾਂ,
-
ਇਹ ਗੱਲ ਤਾ ਹਰ ਕੋਈ ਜਾਣਦਾ ਏ,
-
ਵੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ।
-
ਰਾਂਝਾ ਭਾਈਆਂ ਨੂੰ ਛੱਡ ਕੇ ਫਕੀਰ ਹੋਇਆ,
-
ਹੀਰ ਛੱਡ ਗਈ ਪੂਰ ਸਹੇਲੀਆਂ ਦਾ।
-
ਇੱਕ ਦਿਨ ਅਸੀਂ ਵੀ ਆਲਮਾਂ ਤੁਰ ਜਾਣਾ,
-
ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ।
-
ਮੇਲਾ ਹੀ ਪਲ ਦੀ ਪਲ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਮੇਲਾ ਹੀ ਪਲ ਦੀ ਪਲ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਆ ਤੇਰਾ ਜਾਣਾ ਈ ਧਰ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਅੱਲ੍ਹਾ ਮੇਲਾ
-
ਅੱਲ੍ਹਾ ਕੀਤਾ, ਮਲਕਾ ਵੇਖ ਕੇ ਸਜਦਾ ਕੀਤਾ।
-
ਵੇਖ ਕੇ ਜਿਹੜਾ ਗਿਆ, ਯਰ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਮੇਲਾ ਹੀ ਪਲ ਦੀ ਪਲ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਮੇਲਾ ਹੀ ਪਲ ਦੀ ਪਲ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਮੇਲਾ ਹੀ ਪਲ ਦੀ ਪਲ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਮੇਲਾ ਹੀ ਪਲ ਦੀ ਪਲ ਵੇ,
-
ਚੱਲ ਮੇਲੇ ਨੂੰ ਚੱਲੀਏ,
-
ਆਪ ਲੈਕੇ ਆਏ
-
ਕਿਆ ਬਾਤ ਐ, ਮਜ਼ਾ ਆ ਗਿਆ
-
ਇਨਕੀ ਸਮਾਈਲ ਸ਼ੁਰੂ ਸੇ ਐਂਡ ਤੱਕ, ਬਿਨਾਂ ਥਕੇ, ਸੇਮ ਥੀ।
-
ਜਦੋਂ ਅਸੀਂ ਜਿਉਂ ਹੀ ਸਟੇਜ ਤੋਂ ਉੱਤਰਨ ਲੱਗੇ ਆ ,
-
ਬੰਦਾ ਮਿੱਟੀ ਦੇ ਨਾਲ ਇੰਨਾ ਲਿਬੜਿਆ ਹੋਇਆ,
-
ਘੁਲਿਆ ਹੋਇਆ ਆਇਆ, ਕਹਿੰਦਾ,
-
"ਯਾਰ, ਯੇ ਕਿਆ ਕੀਆ ਤੁਮਨੇ"
-
ਯੇ ਮਾਥਾ ਦੇਖੋ ਮੇਰਾ
-
ਅਸੀਂ ਸੋਚੀਏ, ਹੈਰਾਨ ਹੋਈਏ ਕਿ
-
ਅਸੀਂ ਕੀ ਕਰਤਾ ਯਾਰ।
-
ਅਸੀਂ ਤੇ ਗਾ ਰਹੇ ਸੀ,
-
ਅਸੀਂ ਤੇ ਕੁਛ ਨਹੀਂ ਕੀਤਾ।
-
ਡਿੱਗ-ਡੁੱਗ ਪਿਆ ਕਿਤੇ
-
ਉਹ ਕਹਿੰਦਾ, "ਮੈਂ ਲਿਟਿਆ ਵਾਂ।
-
ਮਿੱਟੀ 'ਚ ਲਿਟਿਆ ਵਾਂ ਸੁਣ-ਸੁਣ ਕੇ।
-
ਮਾਲਕ ਹੀ ਆ ਜੋ ਕੁਝ ਕਰਾਉਣ ਆਲਾ
-
ਤੇ ਅਸੀਂ ਵੀ ਇੱਕ ਹਿਸਾਬ ਦੇ ਲਿਟੇ ਹੀ ਸੀ।
-
ਉਹਦੀ ਯਾਦ ਵਿੱਚ, ਉਹਦੇ ਬੋਲਾਂ ਵਿੱਚ,
-
ਉਹਦੇ ਸ਼ਬਦਾਂ ਵਿੱਚ, ਸਾਜਾਂ ਵਿੱਚ।
-
ਲੋਕਾਂ ਨੇ ਬੜਾ ਪਿਆਰ ਦਿੱਤਾ ਉਥੇ ਸਾਨੂੰ,
-
ਜਿਨਾਂ ਨੂੰ ਪੰਜਾਬੀ ਵੀ ਨੀ ਆਉਂਦੀ,
-
ਠੇਠ ਪੰਜਾਬੀ ਗਾ ਰਹੇ ਸੀ ਅਸੀਂ।
-
ਉਦੋਂ ਇਕ ਚੀਜ ਨੂੰ ਦਿਲ ਨੂੰ ਇਹ ਖੁਸ਼ੀ ਵੀ ਹੋਈ ਕਿ
-
ਜਿਹੜੀ ਧੁਨੀ ਆ ਨਾ ਧੁਨੀ ਜਿਹੜੀ
-
ਆਪਣੇ ਕੋਰ ਨਾਲ ਜੁੜ ਕੇ ਨਿਕਲਦੀ ਧੁਰੇ ਤੋਂ ਨਿਕਲਦੀ ਆ,
-
ਜਿਨੂੰ ਆਪਾਂ ਫੋਕ ਕਹਿ ਦਈਏ।
-
ਉਹਦੇ ਲਈ ਸ਼ਬਦਾਂ ਦੀ ਲੋੜ ਨੀ ਹੁੰਦੀ
-
ਜੇ ਤੁਸੀਂ ਉਸਦੀ ਧੁਨੀ ਜੇ ਵੈਰਾਗਮਈ
-
ਗੱਲ ਹੋ ਰਹੀ ਆ ਸ਼ਬਦ ਚ।
-
ਉਹਦੀ ਧੁਨੀ ਜੇ ਵੈਰਾਗਮਈ ਬਣ ਜਾਵੇ ਤੇ
-
ਉਹ ਲੋਕਾਂ ਨੂੰ ਰਵਾ ਸਕਦੀ ਹੈ।
-
ਉੱਥੇ ਲੋਕ ਰੋਏ ਆ
-
ਭੈਣ ਬਿਰਹੋਂ ਦੇ ਕੀੜੇ ਚ ਲੋਕ ਰੋਏ ਆ ਉੱਥੇ।
-
ਉਸ ਚੀਜ਼ ਦਾ ਬੜਾ ਮਾਣ ਵੀ ਮਹਿਸੂਸ ਹੁੰਦਾ ਵਾ।
-
ਕਿਤਨਾ ਟਾਈਮ ਹੋ ਗਿਆ
-
ਸਾਲ ਹੂਆ ਹੈ, ਅਬੀ ਸਾਰੇ ਬੈਂਡ ਨੇ
-
ਸਾਲ ਵੀ ਨਹੀਂ ਹੂਆ,
-
ਕੁਝ ਮਹੀਨੇ ਹੋਏ ਹੈ ਅਬੀ,
-
ਗੇਅਰ ਅੱਪ ਕਰਲੋ ਆਪ ਜਾਨੇ ਵਾਲੇ ਹੋ
-
ਫਿਰ ਪਤਾ ਨੀਂ ਹਮ, ਐਸੇ ਮਿਲ ਪਾਏਗੇ ਜਾ ਨਹੀਂ ਆਪਸੇ
-
ਆਪ ਕਬੀਰ ਯਾਤਰਾ ਮੇ ਯਾਦ ਕਰੇਗੇ।
-
ਜਰੂਰ ਆਏਗੇ ਕਿਉਂ ਨਹੀਂ ਆਏਗੇ
-
ਨਹੀਂ ਨਹੀਂ ਬਿਲਕੁਲ ਆਣਾ ਹੀ ਆਣਾ ਆਪਕੋ
-
ਕਿਰਪਾ ਹੈ ਇਤਨਾ ਅੱਛਾ ਆਪ ਮਿਹਨਤ ਕਰਤੇ ਹੋ,
-
ਕਿਆ ਸੁਰ ਲਗਾਤੇ ਹੈ,
-
ਜਹਾਂ ਹਮ ਖਤਮ ਹੋਤੇ ਹੈ ਆਪ ਸ਼ੁਰੂ ਹੋਤੇ ਹੋ
-
ਆਪ ਸਭ ਕੀ ਏਜ ਕਿਆ ਹੈ, ਇਫ ਡੋਟ ਮਾਈਂਡ
-
ਐਵਰੇਜ ਏਜ 24-25
-
ਇਹ 20 ਸਾਲ ਕੀ ਹੈ
-
ਅੱਛਾ
-
ਇਹ 22 ਕਾ ਹੈ
-
ਇਹ 24,25,25।
-
ਏਕ 18 ਵਾਲਾ ਵੀ ਹੈ
-
18 ਵਾਲਾ ਵੀ ਹੈ ਕਹਾ ਹੈ।
-
ਮੇਰਾ ਸੱਚੀ
-
ਸਿਰਾ ਲਾਤੀ ਸੰਘੇ ਅੱਜ ਤੂੰ
-
ਸਿਰਾ ਲੱਗ ਗਈ ਪਤਾ ਨਹੀਂ ਉਹ ਉੱਤੋਂ ਆਇਆ ਸੀ,
-
ਬਹੁਤ ਕਮਾਲ ਸੀ।
-
ਓਧਰੋ ਹੀ ਆਇਆ
-
ਸੰਘੇ ਚ ਹਾਏ ਕਿੱਧਰ ਚੱਲ ਗਿਆ।
-
ਬਾਈ ਸੱਚੀ, ਸੋ ਰੱਬ ਦੀ ਮੈਨੂੰ ਨੀਂ ਪਤਾ ਕੀ ਵੱਜਿਆ
-
ਏਨੀ ਵਾਇਬ
-
ਤੈਨੂੰ ਪਤਾ ਮੈਂ ਇਨੀ ਵਾਰੀ ਵੀ ਕੱਢੇ,
-
ਮੈਂ ਵੀ ਕੱਢਤਾ ਸੀ।
-
ਪਿੱਛੇ ਲੜਕ ਰਹੇ ਮੇਰੇ
-
ਸੁਣ ਹੀ ਨਹੀਂ ਰਿਹਾ ਸੀ, ਸਾਰਿਆਂ ਨੇ ਏਨੀ ਵਾਰ ਕੱਢਤੇ ਸੀ।
-
ਜਿਹੜਾ ਮੂਹਰੇ ਫਲਾਈਟ ਉਹ ਰੂਮ ਹੋਣ ਕਰਕੇ ਕੀ ਆ
-
ਸਲੈਬ ਬੈਕ ਆਉਂਦਾ ਨਾ ਜਿਹੜਾ
-
ਉਹਦੇ ਨਾਲ ਮਾਹੌਲ ਬਣਿਆ
-
ਵੀ ਇਹਨਾਂ ਚ ਇੱਕ ਕਿੰਨੀ ਕ ਦੇਰ ਹੋ ਗਈ,
-
ਕਬੀਰਨਾਮਾ ਕਰਦਿਆ।
-
ਹਨਾ, ਇਹ ਨੀ ਲੱਗਿਆ
-
ਓਏ ਉਹ ਆਪ ਹੈਰਾਨ ਸੀ ਕਹਿੰਦਾ ਤੁਹਾਨੂੰ
-
ਅਜੇ ਸਾਲ ਵੀ ਨਹੀਂ ਹੋਇਆ।
-
ਮੈਂ ਕਿਹਾ ਕਿੱਥੇ ਸਾਲ ਹੋਇਆ,
-
ਮੈਂ ਕਿਹਾ ਤਾਂ ਕੁਝ ਮਹੀਨੇ ਹੋਏ ਨੇ।
-
ਹਾਂਜੀ, ਚੋਬਰ ਪਹੁੰਚ ਚੁੱਕੇ ਨੇ ਪਿੰਡ ਚ
-
ਸਿਰਾ ਲਾ ਗਿਆ ਸੰਘੇ ਅੱਜ।
-
ਲਾ ਗਿਆ ਬਾਬੇ ਲਾ ਗਿਆ।
-
ਸਿਰਾ ਲਾ ਗਿਆ, ਸੰਘਾ ਵੀ ਅੱਜ ਟਰਾਂਸ ਕਰਾ ਗਿਆ
-
ਆਨੰਦ ਸੀ ਬਾਬਾ ਯਾਰ
-
ਯਾਰ ਓਹਨੂੰ ਸਾਹ ਲੈਣ ਦਾ ਵੀ ਟਾਈਮ ਨਹੀਂ ਸੀ,
-
ਅਸੀਂ ਸਾਹ ਕਿਵੇਂ ਲਈਏ।
-
ਓਏ ਮੈਨੂੰ ਨਾ ਦੂਰੋਂ ਆਏ ਇਸ਼ਾਰੇ ਕਰ ਰਹੇ ਸੀ।
-
ਸਾਰੋ ਕੀ ਆਵਾਜ਼ ਮਾਰ ਦਈ
-
ਬਾਈ ਸੁੱਤੇ ਨਹੀਂ ਲੋਕ ਲੰਮੇ ਪੈਂਦੇ ਸੀ
-
ਪਰ ਲੰਮੇ ਪੈ ਕੇ ਵੀ ਐ ਕਰਕੇ ਬੈਠੇ ਸੀ ਐ ਕਰਕੇ।
-
ਉਹਨਾਂ ਦਾ ਛੱਡ ਭਾਅ,
-
ਸ਼ੋ ਤੋਂ ਪਹਿਲਾਂ ਕਿਵੇਂ ਨੀਂਦ ਦਾ ਝੌਂਕੇ ਆ ਰਹੇ ਸੀ।
-
ਉਹ ਗਈ ਉੱਡ ਕੇ
-
ਪਰ ਇੱਕ ਗੱਲ ਦੱਸਾ ਐਡੀ ਲੰਬੀ ਨਾ ਖੇਡੀਏ
-
ਛੋਟੀ ਖੇਡੀਏ
-
ਮੁੰਡੇ ਦੀ ਸਮਾਈਲ ਗੱਲਾਂ
-
ਹੁਣ ਤਾਂ ਚੁੱਪ ਹੀ ਰਹੋ ਬਸ
-
ਸਮਾਈਲ ਮੁੰਡੇ ਦੀ
-
ਇਹਦੇ ਲਈ ਸਪੈਸ਼ਲ ਐਕਸਰਸਾਈਜ਼
-
ਅੱਧੀ ਰਾਤੀ ਪੌਣਾਂ ਵਿੱਚ ਉੱਗੀਆਂ ਨੀ ਮਹਿਕਾਂ ਮਾਏ,
-
ਅੱਧੀ ਰਾਤੀ ਪੌਣਾਂ ਵਿੱਚ ਉੱਗੀਆਂ ਨੀ ਮਹਿਕਾਂ ਮਾਏ,
-
ਅੱਧੀ ਰਾਤੀ ਪੌਣਾਂ ਵਿੱਚ ਉੱਗੀਆਂ ਨੀ ਮਹਿਕਾਂ ਮਾਏ,
-
ਮਹਿਕਾਂ ਵਿੱਚ ਉੱਗੀਆਂ ਛੁਆਵਾਂ
-
ਅੱਧੀ ਰਾਤੀ ਪੌਣਾਂ ਵਿੱਚ ਉੱਗੀਆਂ ਨੀ ਮਹਿਕਾਂ ਮਾਏ,
-
ਮਹਿਕਾਂ ਵਿੱਚ ਉੱਗੀਆਂ ਛੁਆਵਾਂ
-
ਦੇਵੀਂ ਨੀ ਮਾਏ ਮੇਰਾ ਚੰਨਣੇ ਦਾ ਗੋਡ ਨੂੰ
-
ਦੇਵੀਂ ਨੀ ਮਾਏ ਮੇਰਾ ਚੰਨਣੇ ਦਾ ਗੋਡ ਨੂੰ
-
ਮਹਿਕਾਂ ਨੂੰ ਮੈਂ ਗੋਡਣੇ ਥੀਜਾਵਾਂ
-
ਅੱਧੀ ਰਾਤੀ ਪੌਣਾਂ ਵਿੱਚ ਉੱਗੀਆਂ ਨੀ ਮਹਿਕਾਂ ਮਾਏ,
-
ਮਹਿਕਾਂ ਵਿੱਚ ਉੱਗੀਆਂ ਛੁਆਵਾਂ
-
ਅੱਧੀ ਰਾਤੀ ਪੌਣਾਂ ਵਿੱਚ ਉੱਗੀਆਂ ਨੀ ਮਹਿਕਾਂ ਮਾਏ,
-
ਮਹਿਕਾਂ ਵਿੱਚ ਉੱਗੀਆਂ ਛੁਆਵਾਂ
-
ਫੈਰੋ ਫਲੂਇਡ ਉਹਨੇ ਪਹਿਲੀ ਵਾਰੀ ਦੱਸਿਆ ਉਦੋਂ,
-
ਮੈਂ ਕਿਹਾ ਇਹਦਾ ਮੀਨਿੰਗ ਕੀ ਆ
-
ਉਹ ਕਹਿੰਦਾ ਵੀ ਇਹਦਾ ਮੀਨਿੰਗ ਇਹ ਆ ਵੀ ਜਿਹੜਾ,
-
ਫੈਰੋ ਫਲੂਇਡ ਹੁੰਦਾ ਇੱਕ ਫਲੂਇਡ ਆ,
-
ਨਾਸਾ ਤਿਆਰ ਕਰਦੀ
-
ਜਦੋਂ ਜਿਹੜਾ ਸਪੇਸ ਕਰਾਫਟ ਸਪੇਸ ਦੇ ਵਿੱਚ ਚਲ ਜਾਂਦਾ ਵਾ,
-
ਤੇ ਉਹਦਾ ਜਿਹੜਾ ਫਿਊਲ ਆ
-
ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਹੁਣ ਹਨਾ।
-
ਹੁਣ ਉਹਨੂੰ ਗ੍ਰੈਵਿਟੀ ਦੇਣ ਲਈ ਉਹਦੇ ਵਿੱਚ ਕੀ ਆ
-
ਇੱਕ ਇਦਾਂ ਦਾ ਫਲੂਇਡ ਮਿਲਾਇਆ ਜਾਂਦਾ,
-
ਜਿਹਨੂੰ ਫੈਰੋ ਫਲੂਇਡ ਕਹਿੰਦੇ ਆ।
-
ਜਿਹੜਾ ਫਿਊਲ ਨੂੰ ਇੰਜਨ ਤੱਕ ਲੈ ਕੇ ਜਾਂਦਾ ਵਾ
-
ਕਹਿੰਦਾ ਮੈਨੂੰ ਲੱਗਦਾ ਕਿ ਸਾਡਾ ਮਿਊਜਿਕ ਵੀ ਇਦਾਂ ਦਾ
-
ਜਿਹੜਾ ਇੱਕ ਸੋਲ ਨੂੰ ਟਰੈਵਲ ਕਰਨ ਲਈ ਮਦਦ ਕਰਦਾ
-
ਇਕ ਪਰਪਲਸ਼ਨ ਏਜਂਟ ਆ ਬਸ ਇਹ।
-
ਮੈਂ ਕਿਹਾ ਯਾਰ ਵਾਹ ਠੀਕ ਆ
-
ਉਦੋਂ ਉਹਦਾ ਨਾਮ ਬਣਿਆ ਫੈਰੋ ਫਲੂਇਡ ਮਿਊਜਿਕ।
-
ਦੇਵੀ ਨੀ ਚੂਲੀ ਪਰ ਗੰਗਾ ਜਲ ਸੁੱਚੜਾ
-
ਦੇਵੀ ਨੀ ਚੂਲੀ ਪਰ ਗੰਗਾ ਜਲ ਸੁੱਚੜਾ
-
ਇੱਕ ਬੁੱਕ ਸੰਘਣੀਆਂ ਛਾਵਾਂ
-
ਦੇਵੀ ਨੀ ਮਾਏ ਮੈਨੂੰ ਮਿੱਠੀ ਮਿੱਠੀ ਤਾਤੜੀ ਦਾ,
-
ਚਾਨਣੀ ਦਾ ਬੋਲ ਛਟਾਵਾਂ
-
ਦੇਵੀ ਨੀ ਖੰਭ ਮੈਨੂੰ ਪੀਲੀ ਪੀਲੀ ਤਿਤਲੀ ਦੇ,
-
ਦੇਵੀ ਨੀ ਖੰਭ ਮੈਨੂੰ ਪੀਲੀ ਪੀਲੀ ਤਿਤਲੀ ਦੇ,
-
ਖੰਭਾਂ ਦੀ ਮੈਂ ਛਾਨਣੀ ਬਣਾਵਾਂ
-
ਏ ਦੇਖੋ ਮਾਥੇ ਪੇ ਰਣ ਕਿਰਜ ਦਿਖ ਰਹੀ ਹੈ ਸ਼ਰੀਰ ਮੇ
-
ਐਸਾ ਕੁਝ ਕਿਆ ਇਨ ਲੋਗੋਂ ਨੇ ਸ਼ਰੀਰ ਪੇ ਆ ਗਈ
-
ਉਹ ਸਾਰੀ ਰਜ
-
ਪਸੀਨੇ ਸੇ ਮੇਕਅਪ ਬਣ ਗਈ
-
ਜੈਸਲਮੇਰ ਕੀ ਬੀਕਾਨੇਰ ਕੀ ਰਾਜਸਥਾਨ ਕੀ ਰਜ
-
ਪੰਜਾਬੀ ਸੰਗੀਤ ਸੇ ਕਬੀਰ ਸੇ ਸਰੀਰ ਪੇ ਆ ਗਈ ਹੈ
-
ਇਸ ਸੇ ਔਰ ਸੱਚ ਕਿਆ ਹੋ