-
ਇਹ ਬਲੇਡ ਦਾ ਅਤੀਤ ਭੈੜਾ ਹੈ।
-
ਇਸ ਨੇ ਕਈ ਬੇਗੁਨਾਹਾਂ ਦਾ ਲਹੂ ਵਹਾਇਆ ਹੈ।
-
ਤੂੰ ਬਿਲਕੁਲ ਮੂਰਖ ਹੈਂ, ਜੋ ਇੱਕਲੀ ਸਫ਼ਰ ਦੀ ਤਿਆਰ ਕਰ ਰਹੀ ਹੈ,
ਉਹ ਵੀ ਪੂਰੀ ਤਰ੍ਹਾਂ ਬਿਨਾਂ ਤਿਆਰ ਦੇ।
-
ਤੇਰੀ ਚੰਗੀ ਕਿਸਮਤ ਹੈ ਕਿ ਜਿਹੜੀ ਹਾਲੇ ਤੱਕ ਜਿਉਂਦਾ ਹੈਂ।
-
ਧੰਨਵਾਦ
-
ਤਾਂ...
-
ਚੌਂਕੀਦਾਰਾਂ ਦੀ ਦੁਨਿਆਂ ਵਿੱਚ
ਤੈਨੂੰ ਕੀ ਖਿੱਚ ਲੈ ਆਇਆ ਹੈ?
-
ਮੈਂ ਕਿਸੇ ਨੂੰ ਲੱਭ ਰਹੀ ਹਾਂ।
-
ਕੋਈ ਬਹੁਤ ਹੀ ਪਿਆਰਾ?
ਕੋਈ ਦਿਆਲੂ ਆਤਮਾ?
-
ਇੱਕ ਦੈਂਤ।
-
ਇੱਕਲੇ ਸ਼ਿਕਾਰੀ ਲਈ ਖਤਰਨਾਕ ਤਲਾਸ਼ ਹੈਐ।
-
ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ,
ਮੈਂ ਇੱਕਲੀ ਹੀ ਹਾਂ।
-
ਆਹ... ਅਸੀਂ ਬੱਸ ਨਿਬੇੜ ਹੀ ਲਿਆ।
-
ਓਏ, ਚੁੱਪ ਬੈਠ।
-
ਸਕੇਲਸ, ਗੁੱਡ ਨਾਈਟ।
-
ਉਸ ਨੂੰ ਫੜੋ, ਸਕੇਲਸ! ਚੱਲ!
-
ਸਕੇਲਸ?
-
ਹਾਂ ਬਿਲਕੁਲ! ਆ ਵੀ ਜਾ!
-
ਸਕੇਲਸ!
-
ਮੈਂ ਫੇਲ੍ਹ ਹੋ ਗਈ।
-
ਤੂੰ ਸਿਰਫ਼ ਵੇਖਣ ਲਈ ਹੀ ਫੇਲ੍ਹ ਹੋਈ ਏ...
-
ਸਿਗਟੇਲ, ਇਹ ਦੈਂਤਾਂ ਦੀ ਧਰਤੀ ਹੈ।
-
ਜਿੰਨਾ ਤੂੰ ਜਾਣਦੀ ਹੈ, ਉਸ ਤੋਂ ਵੱਧ ਨੇੜੇ ਹੈ।
-
ਸਕੇਲਸ!
-
ਸਕੇਲਸ?
-
ਸਕੇਲਸ...