Introducing Google Input Tools
-
0:02 - 0:06ਚੀਨੀ ਭਾਸ਼ਾ ਦਾ ਇੱਕ ਸ਼ਬਦ ਹੈ"ਜ਼ਿਆਂਗ" ਜਿਸ ਦਾ ਅਰਥ
-
0:06 - 0:13ਹੈ ਵਧੀਆ ਖੁਸ਼ਬੂ
ਇਸ ਨਾਲ ਕਿਸੇ ਫੁੱਲ, ਭੋਜਨ, ਅਸਲ ਵਿੱਚ ਕਿਸੇ ਵੀ ਚੀਜ਼ ਦਾ ਵਰਣਨ ਕੀਤਾ ਜਾ ਸਕਦਾ ਹੈ -
0:13 - 0:20ਪਰ ਇਹ ਹਮੇਸ਼ਾ ਚੀਜ਼ਾਂ ਦਾ ਸਕਰਾਤਮਿਕ ਵਰਣਨ ਕਰਦਾ ਹੈ
-
0:20 - 0:26ਮੈਂਡਰਿਨ ਤੋਂ ਇਲਾਵਾ ਕਿਸੇ ਵੀ ਭਾਸ਼ਾ ਵਿੱਚ ਇਸਦਾ ਅਨੁਵਾਦ ਕਰਨਾ ਮੁਸ਼ਕਿਲ ਹੈ
-
0:26 - 0:30ਫਿਜੀ ਹਿੰਦੀ ਵਿੱਚ ਇੱਕ ਸ਼ਬਦ ਹੈ "ਤਾਲਾਨੋਆ"
-
0:30 - 0:33ਅਸਲ ਵਿੱਚ ਇਹ ਅਜਿਹਾ ਅਹਿਸਾਸ ਹੈ ਜੋ ਸ਼ੁੱਕਰਵਾਰ ਦੀ ਰਾਤ ਨੂੰ
-
0:33 - 0:36ਦੋਸਤਾਂ ਦੀ ਮਹਿਫਲ ਵਿੱਚ ਖੁੱਲ੍ਹੀ ਹਵਾ ਵਿੱਚ ਆਉਂਦਾ ਹੈ,
-
0:36 - 0:44ਪਰ ਇਹ ਇਕਦਮ ਅਜਿਹਾ ਨਹੀਂ ਹੈ. ਇਹ ਹਲਕੀ-ਫੁਲਕੀਆਂ ਗੱਲਾਂ ਦਾ ਅਧਿਕ ਗਰਮਜੋਸ਼ੀ ਭਰਿਆ ਅਤੇ ਦੋਸਤਾਨਾ ਰੂਪ ਹੈ
-
0:44 - 0:49ਅਜਿਹਾ ਕੁਝ ਵੀ ਜੋ ਤੁਹਾਡੇ
-
0:49 - 0:51ਦਿਮਾਗ ਵਿੱਚ ਅਚਾਨਕ ਹੋ ਜਾਂਦਾ ਹੈ
-
0:51 - 0:58ਗ੍ਰੀਕ ਭਾਸ਼ਾ ਦਾ ਸ਼ਬਦ ਹੈ "ਮੇਰਾਕੀ", ਇਸਦਾ ਅਰਥ ਹੈ ਆਪਣੀ ਆਤਮਾ, ਆਪਣਾ ਸਭ
-
0:58 - 1:01ਕੁਝ ਉਸ ਵਿੱਚ ਲਗਾ ਦੇਣਾ ਜੋ ਤੁਸੀਂ ਕਰ ਰਹੇ ਹੋ, ਚਾਹੇ ਉਹ ਤੁਹਾਡਾ ਸ਼ੌਕ ਹੋਵੇ ਜਾਂ ਕੰਮ
-
1:01 - 1:05ਤੁਸੀਂ ਇਸ ਨੂੰ ਜੋ ਵੀ ਕਰ ਰਹੇ ਹੋ ਉਸਦੇ ਪ੍ਰਤੀ ਆਪਣੇ ਪ੍ਰੇਮ ਦੇ ਕਾਰਨ ਕਰ ਰਹੇ ਹੋ,
-
1:05 - 1:10ਪਰ ਇਹ ਉਨ੍ਹਾਂ ਸੱਭਿਆਚਾਰਿਕ ਚੀਜ਼ਾਂ ਵਿੱਚੋਂ ਹੈ ਜਿਨ੍ਹਾਂ ਲਈ
-
1:10 - 1:14ਮੈਂ ਕਦੀ ਕੋਈ ਵਧੀਆ ਅਨੁਵਾਦ ਨਹੀਂ ਲੱਭ ਸਕਿਆ.
-
1:14 -"ਮੇਰਾਕੀ" ਮਨੋਵੇਗ ਨਾਲ, ਪਿਆਰ ਨਾਲ
- Title:
- Introducing Google Input Tools
- Description:
-
http://google.com/inputtools
The power to communicate with friends or family in your language is now at your fingertips with Google Input Tools. Available for select Google services, Chrome, Android devices and Windows. Stay tuned for more languages on more platforms coming soon. - Duration:
- 01:35
![]() |
Amara Bot edited Punjabi subtitles for Introducing Google Input Tools | |
![]() |
Amara Bot added a translation |