Return to Video

NatureNow: Greta Thunberg and George Monbiot make short film on the climate crisis

  • 0:02 - 0:04
    ਇਹ ਪਰੇਡ ਨਹੀਂ ਹੈ।
  • 0:04 - 0:07
    ਮੇਰਾ ਨਾਂ ਗ੍ਰੈਤਾ ਤੁੰਬੈਰ ਹੈ।
  • 0:07 - 0:10
    ਅਸੀਂ ਇਕ ਸਮੂਹਿਕ ਮਹਾਵਿਨਾਸ਼ ਦੀ ਸ਼ੁਰੂਆਤ
    ਵਿਚ ਜੀ ਰਹੇ ਹਾਂ।
  • 0:11 - 0:14
    ਸਾਡਾ ਮੌਸਮ ਬਦਲ ਰਿਹਾ ਹੈ
  • 0:14 - 0:18
    ਮੇਰੇ ਵਰਗੇ ਬੱਚਿਆਂ ਨੂੰ ਵਿਰੋਧ ਕਰਨ ਲਈ
    ਸਕੂਲ ਛੱਡਣਾ ਪੈ ਰਿਹਾ ਹੈ।
  • 0:19 - 0:21
    ਪਰ ਅਸੀਂ ਹਾਲੇ ਵੀ ਇਸ ਨੂੰ ਠੀਕ ਕਰ ਸਕਦੇ ਹਾਂ।
  • 0:21 - 0:23
    ਤੁਸੀਂ ਵੀ ਇਸ ਨੂੰ ਠੀਕ ਕਰ ਸਕਦੇ ਹੋ।
  • 0:23 - 0:27
    ਜੀਉਂਦੇ ਰਹਿਣ ਲਈ
    ਸਾਨੂੰ ਈਂਧਨ ਜਲਾਉਣਾ ਬੰਦ ਕਰਨਾ ਪਵੇਗਾ।
  • 0:27 - 0:30
    ਹਾਲਾਂਕਿ ਇਹ ਵੀ ਕਾਫੀ ਨਹੀਂ ਹੋਣਾ।
  • 0:30 - 0:33
    ਹੋਰ ਬਹੁਤ ਸਾਰੇ ਸੰਸਾਧਨਾਂ ਦੇ
    ਬਾਰੇ ਸੋਚਿਆ ਜਾ ਸਕਦਾ ਹੈ
  • 0:33 - 0:35
    ਪਰ ਇਕ ਹੱਲ ਤਾਂ ਸਾਡੀਆਂ
    ਅੱਖਾਂ ਸਾਡੇ ਸਾਹਮਣੇ ਹੈ।
  • 0:36 - 0:38
    ਮੇਰੇ ਦੋਸਤ ਜਾਰਜ
    ਤੁਹਾਨੂੰ ਇਸ ਬਾਰੇ ਦੱਸਣਗੇ।
  • 0:38 - 0:43
    ਇਕ ਜਾਦੂਈ ਮਸ਼ੀਨ ਹੈ ਜੋ
    ਹਵਾ ਵਿਚੋਂ ਕਾਰਬਨ ਸੋਖ ਲੈਂਦੀ ਹੈ
  • 0:43 - 0:44
    ਜਿਆਦਾ ਮਹਿੰਗੀ ਨਹੀਂ ਹੈ
  • 0:44 - 0:46
    ਤੇ ਜੋ ਖੁਦ ਨੂੰ ਬਣਾਉਂਦੀ ਜਾਂਦੀ ਹਾਂ।
  • 0:47 - 0:48
    ਉਸ ਨੰ ਕਹਿੰਦੇ ਹਨ
  • 0:48 - 0:49
    ਦਰਖਤ।
  • 0:49 - 0:54
    ਪ੍ਰਾਕ੍ਰਿਤਕ ਮੌਸਮ ਦੇ ਹੱਲ ਲਈ
    ਦਰਖਤ ਇਕ ਚੰਗੀ ਉਦਾਹਰਨ ਹੈ।
  • 0:54 - 0:57
    ਮੈਂਗਰੋਵ, ਪੀਟ ਬੋਗ, ਜੰਗਲ,
    ਦਲਦਲ, ਸੀਬੇਡਸ
  • 0:57 - 0:59
    ਕੈਲਪ ਵਨ, ਦਲਦਲ, ਕੈਰਲ ਰੀਫ
  • 0:59 - 1:03
    ਉਹ ਹਵਾ ਵਿਚੋਂ ਕਾਰਬਨ ਨੂੰ ਸੋਖ ਲੈਂਦੇ ਹਨ
    ਤੇ ਆਪਣੇ ਪੱਤਿਆਂ ਵਿਚ ਬੰਦ ਕਰ ਲੈਂਦੇ ਹਨ
  • 1:03 - 1:08
    ਕੁਦਰਤ ਇਕ ਅਜਿਹਾ ਮਾਧਿਅਮ ਹੈ ਜਿਸ ਨਾਲ
    ਅਸੀਂ ਵਿਗੜਦੇ ਮੌਸਮਾਂ ਨੂੰ ਠੀਕ ਕਰ ਸਕਦੇ ਹਾਂ
  • 1:09 - 1:12
    ਪ੍ਰਾਕ੍ਰਿਤਕ ਮੌਸਮ ਦਾ ਇਹ ਹੱਲ
    ਵੱਡਾ ਫਰਕ ਪਾ ਸਕਦੇ ਹਨ।
  • 1:12 - 1:14
    ਵਧੀਆ ਏ, ਨਾ ?
  • 1:14 - 1:18
    ਪਰ ਇਹ ਸਿਰਫ ਤਾਂ ਸੰਭਵ ਹੈ
    ਜੇ ਅਸੀਂ ਈਂਧਨ ਨੂੰ ਧਰਤੀ ਦੇ ਹੇਠਾਂ ਹੀ ਰਹਿਣ ਦੇਈਏ
  • 1:20 - 1:22
    ਤੇ ਹੈਰਾਨੀ ਦੀ ਗੱਲ ਇਹ ਹੈ .......
  • 1:22 - 1:24
    ਤੇ ਅਸੀਂ ਇਸ ਗੱਲ ਨੂੰ ਅਣਦੇਖਾ ਕਰ ਰਹੇ ਹਾਂ
  • 1:26 - 1:31
  • 1:31 - 1:33
  • 1:33 - 1:35
  • 1:35 - 1:39
  • 1:39 - 1:41
  • 1:41 - 1:43
  • 1:44 - 1:45
  • 1:45 - 1:47
  • 1:47 - 1:50
  • 1:50 - 1:54
  • 1:54 - 1:57
  • 1:57 - 1:59
  • 1:59 - 2:01
  • 2:01 - 2:03
  • 2:03 - 2:04
  • 2:04 - 2:05
  • 2:05 - 2:06
  • 2:06 - 2:07
  • 2:07 - 2:09
  • 2:09 - 2:10
  • 2:10 - 2:11
  • 2:11 - 2:13
  • 2:13 - 2:16
  • 2:16 - 2:19
  • 2:19 - 2:21
  • 2:21 - 2:22
  • 2:22 - 2:25
  • 2:25 - 2:27
  • 2:27 - 2:30
  • 2:31 - 2:32
  • 2:33 - 2:36
  • 2:36 - 2:38
  • 2:39 - 2:41
  • 2:41 - 2:42
  • 2:42 - 2:43
  • 2:43 - 2:44
  • 2:45 - 2:46
  • 2:46 - 2:50
  • 2:50 - 2:53
  • 2:53 - 2:55
  • 2:55 - 2:58
  • 2:58 - 3:00
  • 3:00 - 3:01
  • 3:01 - 3:04
  • 3:04 - 3:05
  • 3:05 - 3:06
  • 3:14 - 3:16
  • 3:18 - 3:20
  • 3:23 - 3:25
  • 3:25 - 3:27
  • 3:27 - 3:29
Title:
NatureNow: Greta Thunberg and George Monbiot make short film on the climate crisis
Description:

more » « less
Video Language:
English
Team:
Amplifying Voices
Project:
Environment and Climate Change
Duration:
03:41

Punjabi subtitles

Revisions Compare revisions