1 00:00:01,689 --> 00:00:04,690 ਇਹ ਅਭਿਆਸ ਨਹੀਂ ਹੈ। 2 00:00:04,690 --> 00:00:07,319 ਮੇਰਾ ਨਾਂ ਗਰੇਟਾ ਥਨਬਰਗ ਹੈ। 3 00:00:07,319 --> 00:00:11,469 ਅਸੀਂ ਵੱਡੇ ਪੱਧਰ ਉੱਤੇ ਹੋਣ ਵਾਲੇ ਨਾਸ਼ ਦੇ ਮੁੱਢ 'ਚ ਜਿਉਂ ਰਹੇ ਹਾਂ। 4 00:00:11,469 --> 00:00:14,369 ਸਾਡਾ ਪੌਣਪਾਣੀ ਖ਼ਰਾਬ ਹੋਣ ਦੀ ਕਗਾਰ 'ਤੇ ਹੈ। 5 00:00:14,369 --> 00:00:18,310 ਮੇਰੇ ਵਰਗੇ ਬੱਚੇ ਵਿਰੋਧ ਕਰਨ ਲਈ ਆਪਣੀ ਸਿੱਖਿਆ ਨੂੰ ਤਿਆਗ ਰਹੇ ਹਨ। 6 00:00:18,310 --> 00:00:21,570 ਪਰ ਅਸੀਂ ਹਾਲੇ ਵੀ ਇਹ ਠੀਕ ਕਰ ਸਕਦੇ ਹਾਂ। 7 00:00:21,570 --> 00:00:23,630 ਤੁਸੀਂ ਹਾਲੇ ਵੀ ਇਸ ਨੂੰ ਠੀਕ ਕਰ ਸਕਦੇ ਹੋ। 8 00:00:23,630 --> 00:00:29,830 ਜਿਊਂਦੇ ਰਹਿਣ ਲਈ ਸਾਨੂੰ ਪਥਰਾਟੀ ਬਾਲਣ ਨੂੰ ਬਾਲਣ ਤੋਂ ਰੋਕਣਾ ਪਵੇਗਾ, ਪਰ ਸਿਰਫ਼ ਐਨਾ ਹੀ ਕਾਫ਼ੀ ਨਹੀਂ ਹੋਵੇਗਾ। 9 00:00:29,830 --> 00:00:35,239 ਬਹੁਤ ਸਾਰੇ ਹੱਲ਼ਾਂ ਬਾਰੇ ਗੱਲਾਂ ਕੀਤੀਆਂ ਗਈਆਂ, ਪਰ ਸਾਡੇ ਸਾਹਮਣੇ ਜੋ ਸਹੀ ਹੱਲ਼ ਮੌਜੂਦ ਹੈ, 10 00:00:35,239 --> 00:00:36,239 ਉਸ ਦਾ ਕੀ? 11 00:00:36,239 --> 00:00:38,409 ਮੇਰੇ ਮਿੱਤਰ ਜਾਰਜ ਇਸ ਬਾਰੇ ਸਮਝਾਉਂਣਗੇ। 12 00:00:38,409 --> 00:00:45,420 ਇੱਕ ਜਾਦੂ ਦੀ ਮਸ਼ੀਨ ਹੈ ,ਜੋ ਹਵਾ ਚੋਂ ਕਾਰਬਨ ਚੂਸਦੀ ਹੈ, ਖ਼ਰਚਾ ਬਹੁਤ ਘੱਟ ਹੈ ਅਤੇ ਖੁਦ ਹੀ 13 00:00:45,420 --> 00:00:46,910 ਖੁਦ ਨੂੰ ਬਣਾਉਂਦੀ ਹੈ। 14 00:00:46,910 --> 00:00:49,030 ਇਸ ਨੂੰ ਕਹਿੰਦੇ ਹਨ... ਰੁੱਖ। 15 00:00:49,030 --> 00:00:52,839 ਰੁੱਖ ਕੁਦਰਤੀ ਪੌਣਪਾਣੀ ਹੱਲ਼ ਦੀ ਮਿਸਾਲ ਹੈ। 16 00:00:52,839 --> 00:00:59,350 ਮੈਂਗਰੋਵ, ਪੀਟ ਬੋਗਸ, ਜੰਗਲ, ਜਿਲ੍ਹਣ, ਸਮੁੰਦਰੀ ਤਲ, ਸਮੁੰਦਰੀ ਵਣ, ਦਲਦਲ, ਮੂੰਗੇ ਦੀਆਂ ਚਟਾਨਾਂ 17 00:00:59,350 --> 00:01:03,609 ਹਵਾ ਵਿੱਚੋਂ ਕਾਰਬਨ ਲੈਂਦੀਆਂ ਹਨ ਤੇ ਇਸ ਨੂੰ ਫੜੀ ਰੱਖਦੀਆਂ ਹਨ। 18 00:01:03,609 --> 00:01:08,800 ਕੁਦਰਤ ਸਾਧਨ ਹੈ, ਜਿਸ ਨੂੰ ਆਪਣੇ ਖ਼ਰਾਬ ਹੋਏ ਪੌਣਪਾਣੀ ਨੂੰ ਠੀਕ ਕਰਨ ਲਈ ਵਰਤ ਸਕਦੇ ਹਾਂ। 19 00:01:08,800 --> 00:01:12,000 ਇਹ ਕੁਦਰਤੀ ਪੌਣਪਾਣੀ ਦੇ ਹੱਲ਼ ਵੱਡਾ ਅਸਰ ਪਾ ਸਕਦੇ ਹਨ। 20 00:01:12,000 --> 00:01:13,470 ਬਹੁਤ ਵਧੀਆ ਹੈ, ਸਹੀ ਨਾ? 21 00:01:13,470 --> 00:01:19,270 ਪਰ ਜੇ ਅਸੀਂ ਪਥਰਾਟੀ ਬਾਲਣਾਂ ਨੂੰ ਜ਼ਮੀਨ ਵਿੱਚ ਹੀ ਛੱਡ ਦੇਈਏ। 22 00:01:19,270 --> 00:01:25,960 ਇਹੀ ਸ਼ੁਦਾਈਪੁਣਾ ਹੈ ... ਇਸ ਵੇਲੇ ਅਸੀਂ ਇਹਨਾਂ ਨੂੰ ਅੱਖੋਂ ਓਹਲੇ ਕਰ ਰਹੇ ਹਾਂ। 23 00:01:25,960 --> 00:01:32,240 ਅਸੀਂ ਕੁਦਰਤੀ ਹੱਲ਼ਾਂ ਦੀ ਬਜਾਏ ਸੰਸਾਰ ਭਰ 'ਚ ਪਥਰਾਟੀ ਬਾਲਣਾਂ ਲਈ ਇੱਕ ਹਜ਼ਾਰ ਗੁਣਾ ਵੱਧ 24 00:01:32,240 --> 00:01:33,240 ਮਾਲੀ ਮਦਦ ਉੱਤੇ ਖ਼ਰਚ ਕਰਦੇ ਹਾਂ। 25 00:01:33,240 --> 00:01:35,200 ਪੌਣਪਾਣੀ ਦੀ ਖ਼ਰਾਬੀ ਨਾਲ ਨਿਪਟਣ ਦੇ ਕੁੱਲ ਧਨ ਦਾ 26 00:01:35,200 --> 00:01:38,240 ਸਿਰਫ਼ 2% ਕੁਦਰਤੀ ਪੌਣਪਾਣੀ ਦੇ ਹੱਲਾਂ ਵਾਸਤੇ ਲੱਗਦੇ ਹਨ। 27 00:01:38,240 --> 00:01:39,570 28 00:01:39,570 --> 00:01:44,060 ਇਹ ਤੁਹਾਡਾ ਧਨ ਹੈ, ਇਹ ਤੁਹਾਡੇ ਟੈਕਸ ਨੇ ਤੇ ਤੁਹਾਡੀਆਂ ਬੱਚਤਾਂ। 29 00:01:44,060 --> 00:01:47,400 ਇਸ ਤੋਂ ਵੱਧ ਝੱਲ ਇਹ ਹੈ ਕਿ ਹੁਣ ਜਦੋਂ ਸਾਨੂੰ ਕੁਦਰਤ ਦੀ ਸਭ ਤੋਂ ਵੱਧ 30 00:01:47,400 --> 00:01:50,420 ਲੋੜ ਹੈ, ਅਸੀਂ ਇਸ ਨੂੰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਖ਼ਰਾਬ ਕਰ ਰਹੇ ਹਾਂ। 31 00:01:50,420 --> 00:01:54,780 ਹਰ ਦਿਨ 200 ਤੱਕ ਨਸਲਾਂ ਲੁਪਤ ਹੋ ਰਹੀਆਂ ਹਨ। 32 00:01:54,780 --> 00:01:57,210 ਉੱਤਰੀ ਧਰੁਵ ਦੀ ਬਹੁਤੀ ਬਰਫ਼ ਖੁਰ ਚੁੱਕੀ ਹੈ। 33 00:01:57,210 --> 00:01:59,200 ਸਾਡੇ ਬਹੁਤੇ ਜੰਗਲੀ ਜਨੌਰ ਖ਼ਤਮ ਹੋ ਚੁੱਕੇ ਹਨ। 34 00:01:59,200 --> 00:02:01,060 ਸਾਡੀ ਬਹੁਤ ਧਰਤੀ ਖਤਮ ਹੋ ਚੁੱਕੀ ਹੈ। 35 00:02:01,060 --> 00:02:03,340 ਸਾਨੂੰ ਕੀ ਕਰਨਾ ਚਾਹੀਦਾ ਹੈ? 36 00:02:03,340 --> 00:02:04,430 ਤੁਹਾਨੂੰ ਕੀ ਕਰਨਾ ਚਾਹੀਦਾ ਹੈ? 37 00:02:04,430 --> 00:02:09,950 ਸੌਖਾ ਹੈ ... ਸਾਨੂੰ ਕਰਨ ਦੀ ਲੋੜ ਹੈ - ਰਾਖੀ, ਬਹਾਲੀ ਅਤੇ ਫੰਡ। 38 00:02:09,950 --> 00:02:11,520 ਰਾਖੀ ਕਰਨਾ। 39 00:02:11,520 --> 00:02:13,500 ਗਰਮ-ਖੰਡੀ ਜੰਗਲ ਹਰ ਮਿੰਟ ਵਿੱਚ 30 ਫੁੱਲਬਾਲ ਦੇ 40 00:02:13,500 --> 00:02:16,000 ਮੈਦਾਨਾਂ ਦੀ ਦਰ ਨਾਲ ਵੱਢੇ ਜਾ ਰਹੇ ਹਨ। 41 00:02:16,540 --> 00:02:21,270 ਜਦੋਂ ਕੁਦਰਤ ਨਾਲ ਕੁਝ ਗੰਭੀਰ ਵਾਪਰੇ ਤਾਂ ਸਾਨੂੰ ਇਸ ਦੀ ਰਾਖੀ ਕਰਨੀ ਚਾਹੀਦੀ ਹੈ। 42 00:02:21,270 --> 00:02:22,380 ਬਹਾਲੀ। 43 00:02:22,380 --> 00:02:24,620 ਸਾਡੇ ਗ੍ਰਹਿ ਦੇ ਬਹੁਤਾ ਹਿੱਸਾ ਨੁਕਸਾਨਿਆ ਜਾ ਚੁੱਕਾ ਹੈ। 44 00:02:24,620 --> 00:02:27,100 ਪਰ ਕੁਦਰਤ ਸੁਰਜੀਤ ਕਰ ਸਕਦੀ ਹੈ 45 00:02:27,100 --> 00:02:30,500 ਅਤੇ ਅਸੀਂ ਈਕੋ-ਸਿਸਟਮ ਨੂੰ ਵਾਪਸ ਲਿਆਉਣ 'ਚ ਮਦਦ ਕਰ ਸਕਦੇ ਹਾਂ। 46 00:02:31,190 --> 00:02:32,920 ਫੰਡ। 47 00:02:32,920 --> 00:02:36,400 ਸਾਨੂੰ ਕੁਦਰਤ ਦਾ ਵਿਨਾਸ਼ ਕਰਦੀਆਂ ਚੀਜ਼ਾਂ ਲਈ ਫੰਡ ਦੇਣੇ ਬੰਦ ਅਤੇ 48 00:02:36,400 --> 00:02:38,400 ਜੋ ਇਸ ਮਦਦ ਕਰਦੀਆਂ ਨੇ, ਉਹਨਾਂ ਲਈ ਭੁਗਤਾਨ ਕਰਨ ਦੀ ਲੋੜ ਹੈ। 49 00:02:38,750 --> 00:02:41,090 ਇਹ ਇੰਨਾ ਸੌਖਾ ਹੈ। 50 00:02:41,090 --> 00:02:44,610 ਰਾਖ਼ੀ, ਬਹਾਲੀ, ਫੰਡ। 51 00:02:44,610 --> 00:02:46,440 ਇਹ ਹਰ ਥਾਂ 'ਤੇ ਕੀਤਾ ਜਾ ਸਕਦਾ ਹੈ। 52 00:02:46,440 --> 00:02:50,270 ਕਈ ਲੋਕਾਂ ਨੇ ਪਹਿਲਾਂ ਹੀ ਕੁਦਰਤੀ ਪੌਣਪਾਣੀ ਦੇ ਹੱਲ਼ ਵਰਤੇ ਸ਼ੁਰੂ ਕੀਤੇ ਹਨ। 53 00:02:50,270 --> 00:02:53,350 ਸਾਨੂੰ ਇਹ ਵੱਡੇ ਪੱਧਰ ਕਰਨ ਦੀ ਲੋੜ ਹੈ। 54 00:02:53,350 --> 00:02:55,390 ਤੁਸੀਂ ਇਸ ਦਾ ਹਿੱਸਾ ਹੋ ਸਕਦੇ ਹੋ। 55 00:02:55,390 --> 00:02:58,360 ਉਨਾਂ ਲੋਕਾਂ ਨੂੰ ਵੋਟ ਦਿਓ, ਜੋ ਕੁਦਰਤ ਨੂੰ ਬਚਾਉਂਦੇ ਹਨ। 56 00:02:58,360 --> 00:02:59,980 ਇਹ ਵੀਡਿਓ ਸਾਂਝੀ ਕਰੋ। 57 00:02:59,980 --> 00:03:00,980 ਇਸ ਬਾਰੇ ਗੱਲ ਕਰੋ। 58 00:03:00,980 --> 00:03:05,300 ਦੁਨਿਆਂ ਭਰ ਵਿੱਚ ਕੁਦਰਤ ਲਈ ਸੰਘਰਸ਼ੀਲ ਹੈਰਾਨਕੁਨ ਮੁਹਿੰਮਾਂ ਚੱਲ ਰਹੀਆਂ ਹਨ। 59 00:03:05,500 --> 00:03:06,500 ਉਨਾਂ ਨਾਲ ਜੁੜੋ! 60 00:03:14,300 --> 00:03:15,580 ਹਰ ਚੀਜ਼ ਹਿੱਸਾ ਪਾਉਂਦੀ ਹੈ। 61 00:03:18,000 --> 00:03:20,020 ਜੋ ਤੁਸੀਂ ਕਰਦੇ, ਉਹ ਵੀ ਹਿੱਸਾ ਹੈ।