[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:00.00,0:00:02.65,Default,,0000,0000,0000,,ਹੈਲੋ Dialogue: 0,0:00:03.02,0:00:05.00,Default,,0000,0000,0000,,ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ। Dialogue: 0,0:00:05.00,0:00:07.60,Default,,0000,0000,0000,,ਇਹ ਹੈ ਜੌਮਨੀ, Dialogue: 0,0:00:07.62,0:00:09.46,Default,,0000,0000,0000,,ਅਸਲ ਵਿੱਚ ਇਹ 'ਜੌਨੀ' ਹੈ ਪਰ ਗ਼ਲਤੀ ਨਾਲ \Nਇਸਦੇ ਨਾਂ ਵਿੱਚ 'ਮ' ਜੁੜ ਗਿਆ। Dialogue: 0,0:00:09.46,0:00:11.45,Default,,0000,0000,0000,,ਜੇ ਤੁਸੀਂ ਹੈਰਾਨ ਹੋ ਤਾਂ ਅਸਲ ਗੱਲ ਇਹ ਹੈ ਕਿ Dialogue: 0,0:00:11.45,0:00:13.62,Default,,0000,0000,0000,,ਕਈ ਲੋਕਾਂ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ। Dialogue: 0,0:00:13.62,0:00:15.32,Default,,0000,0000,0000,,ਜੌਮਨੀ ਇੱਕ ਏਲੀਅਨ ਹੈ Dialogue: 0,0:00:15.75,0:00:18.44,Default,,0000,0000,0000,,ਜਿਸ ਨੂੰ ਧਰਤੀ ਉੱਤੇ ਮਨੁੱਖਾਂ ਦਾ ਅਧਿਐਨ\Nਕਰਨ ਲਈ ਭੇਜਿਆ ਗਿਆ ਹੈ। Dialogue: 0,0:00:19.13,0:00:22.42,Default,,0000,0000,0000,,ਜੌਮਨੀ ਘਰੋਂ ਦੂਰ ਹੈ ਅਤੇ ਗੁਆਚਿਆ ਤੇ ਇੱਕਲਾ\Nਮਹਿਸੂਸ ਕਰ ਰਿਹਾ ਹੈ। Dialogue: 0,0:00:22.42,0:00:25.64,Default,,0000,0000,0000,,ਮੈਨੂੰ ਲੱਗਦਾ ਹੈ ਕਿ ਅਸੀਂ ਸਭ \Nਕਦੇ ਨੇ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ। Dialogue: 0,0:00:25.67,0:00:27.43,Default,,0000,0000,0000,,ਘੱਟੋ-ਘੱਟ ਮੈਂ ਤਾਂ ਕੀਤਾ ਹੈ। Dialogue: 0,0:00:27.46,0:00:30.19,Default,,0000,0000,0000,,ਇਸ ਏਲੀਅਨ ਬਾਰੇ ਇਹ ਕਹਾਣੀ ਮੈਂ ਆਪਣੇ\Nਜੀਵਨ ਦੇ ਐਸੇ ਪਲ ਲਿਖੀ ਸੀ Dialogue: 0,0:00:30.20,0:00:32.52,Default,,0000,0000,0000,,ਜਦੋਂ ਮੈਂ ਖ਼ੁਦ ਇੱਕ ਏਲੀਅਨ \Nਵਾਂਗੂੰ ਮਹਿਸੂਸ ਕਰ ਰਿਹਾ ਸੀ। Dialogue: 0,0:00:32.54,0:00:35.94,Default,,0000,0000,0000,,ਮੈਂ ਕੈਮਬ੍ਰਿਜ ਆਇਆ ਹੀ ਸੀ ਤੇ \Nਐਮਆਈਟੀ ਵਿੱਚ ਆਪਣੀ ਪੀਐੱਚਡੀ ਦੀ ਸ਼ੁਰੂਆਤ ਕੀਤੀ ਸੀ Dialogue: 0,0:00:35.94,0:00:41.67,Default,,0000,0000,0000,,ਅਤੇ ਮੈਂ ਡਰਿਆ ਤੇ ਅਲੱਗ ਜਿਹਾ ਮਹਿਸੂਸ ਕਰ ਰਿਹਾ \Nਸੀ ਜਿਵੇਂ ਉਹ ਥਾਂ ਮੇਰੇ ਲਈ ਨਾ ਹੋਵੇ। Dialogue: 0,0:00:41.67,0:00:44.01,Default,,0000,0000,0000,,ਪਰ ਜੀਵਨ ਵਿੱਚ ਕੁਝ ਕਰਨ ਲਈ \Nਮੈਨੂੰ ਇੱਕ ਰਾਹ ਮਿਲਿਆ ਸੀ। Dialogue: 0,0:00:44.01,0:00:48.02,Default,,0000,0000,0000,,ਗੱਲ ਇਹ ਹੈ ਕਿ ਮੈਂ ਕਈ ਸਾਲਾਂ ਤੋਂ ਚੁਟਕਲੇ \Nਲਿਖ ਰਿਹਾ ਸੀ Dialogue: 0,0:00:48.04,0:00:50.35,Default,,0000,0000,0000,,ਤੇ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਾ ਸੀ Dialogue: 0,0:00:50.38,0:00:53.46,Default,,0000,0000,0000,,ਤੇ ਮੈਂ ਵੇਖਿਆ ਕਿ \Nਮੈਂ ਇਸ ਉੱਤੇ ਬਹੁਤ ਸਮਾਂ ਬਿਤਾਉਣ ਲੱਗ ਪਿਆ ਸੀ। Dialogue: 0,0:00:54.25,0:00:58.31,Default,,0000,0000,0000,,ਬਹੁਤ ਲੋਕਾਂ ਨੂੰ ਇੰਟਰਨੈੱਟ \Nਇੱਕ ਸੁੰਨੀ ਥਾਂ ਲੱਗ ਸਕਦੀ ਹੈ। Dialogue: 0,0:00:58.33,0:00:59.64,Default,,0000,0000,0000,,ਇੰਝ ਲੱਗ ਸਕਦਾ ਹੈ ਜਿਵੇਂ, Dialogue: 0,0:00:59.67,0:01:02.43,Default,,0000,0000,0000,,ਇਹ ਇੱਕ ਵੱਡਾ, ਬੇਅੰਤ ਖ਼ਲਾਅ ਹੋਵੇ Dialogue: 0,0:01:02.46,0:01:05.92,Default,,0000,0000,0000,,ਜਿੱਥੇ ਤੁਸੀਂ ਲਗਾਤਾਰ ਆਵਾਜ਼ਾਂ ਮਾਰ ਸਕਦੇ ਹੋ \Nਪਰ ਕੋਈ ਵੀ ਤੁਹਾਨੂੰ ਸੁਣ ਨਹੀਂ ਰਿਹਾ। Dialogue: 0,0:01:06.71,0:01:10.18,Default,,0000,0000,0000,,ਪਰ ਮੈਨੂੰ ਇਸ ਖ਼ਲਾਅ ਵਿੱਚ\Nਬੋਲਣ ਦਾ ਆਨੰਦ ਮਿਲਣ ਲੱਗ ਪਿਆ ਸੀ। Dialogue: 0,0:01:10.21,0:01:12.80,Default,,0000,0000,0000,,ਮੈਂ ਵੇਖਿਆ ਕਿ ਇਸ ਖ਼ਲਾਅ ਨਾਲ\Nਆਪਣੀ ਭਾਵਨਾਵਾਂ ਸਾਂਝੀਆਂ ਕਰਨ ਨਾਲ Dialogue: 0,0:01:12.80,0:01:14.70,Default,,0000,0000,0000,,ਆਖ਼ਿਰ ਇਹ ਖ਼ਲਾਅ ਵੀ ਬੋਲਣ ਲੱਗ ਪਿਆ ਸੀ। Dialogue: 0,0:01:16.38,0:01:19.81,Default,,0000,0000,0000,,ਫਿਰ ਮਹਿਸੂਸ ਹੋਇਆ ਕਿ ਇਹ ਖ਼ਲਾਅ \Nਇੱਕ ਬੇਅੰਤ ਇਕੱਲ ਭਰਪੂਰ ਥਾਂ ਨਹੀਂ ਹੈ, Dialogue: 0,0:01:19.83,0:01:22.27,Default,,0000,0000,0000,,ਸਗੋਂ ਇਹ ਕਈ ਕਿਸਮ ਦੇ ਲੋਕਾਂ ਨਾਲ ਭਰਿਆ ਹੋਇਆ ਹੈ, Dialogue: 0,0:01:22.29,0:01:25.60,Default,,0000,0000,0000,,ਜੋ ਇਸ ਵੱਲ ਦੇਖ ਰਹੇ ਹਨ ਤੇ \Nਸੁਣੇ ਜਾਣਾ ਚਾਹੁੰਦੇ ਹਨ। Dialogue: 0,0:01:25.65,0:01:29.42,Default,,0000,0000,0000,,ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਕੁਝ\Nਮਾੜਾ ਸਾਡੇ ਤੱਕ ਪਹੁੰਚਿਆ ਹੈ। Dialogue: 0,0:01:29.42,0:01:32.16,Default,,0000,0000,0000,,ਮੈਂ ਇਸ ਗੱਲ ਉੱਤੇ ਸਵਾਲ ਉਠਾਉਣ ਦੀ\Nਕੋਸਿਸ਼ ਨਹੀਂ ਕਰ ਕਰ ਰਿਹਾ ਹਾਂ। Dialogue: 0,0:01:32.16,0:01:35.21,Default,,0000,0000,0000,,ਕਿਸੇ ਵੇਲੇ ਵੀ ਆਨਲਾਈਨ ਹੋਣ \Nਉੱਤੇ ਬਹੁਤ ਸਾਰੀ ਉਦਾਸੀ Dialogue: 0,0:01:35.21,0:01:37.52,Default,,0000,0000,0000,,ਤੇ ਗੁੱਸਾ ਤੇ ਹਿੰਸਾ ਮਹਿਸੂਸ ਹੁੰਦੀ ਹੈ। Dialogue: 0,0:01:37.54,0:01:39.39,Default,,0000,0000,0000,,ਦੁਨੀਆਂ ਖ਼ਤਮ ਹੁੰਦੀ ਲੱਗਦੀ ਹੈ। Dialogue: 0,0:01:39.42,0:01:41.27,Default,,0000,0000,0000,,ਪਰ ਉਸੇ ਵੇਲੇ ਮੈਂ ਇੱਕ ਕਸ਼ਮਕਸ਼ ਵਿੱਚ ਹਾਂ Dialogue: 0,0:01:41.29,0:01:44.93,Default,,0000,0000,0000,,ਕਿਉਂਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ\Nਕਿ ਮੇਰੇ ਕਈ ਨਜਦੀਕੀ ਮਿੱਤਰ, ਉਹ ਹਨ, Dialogue: 0,0:01:44.96,0:01:47.58,Default,,0000,0000,0000,,ਜਿਹਨਾਂ ਨੂੰ ਮੈਂ ਪਹਿਲਾਂ ਆਨਲਾਈਨ ਹੀ ਮਿਲਿਆ ਸੀ। Dialogue: 0,0:01:48.46,0:01:51.73,Default,,0000,0000,0000,,ਅਜਿਹਾ ਇਸ ਲਈ ਹੈ ਕਿਉਂਕਿ \Nਸੋਸ਼ਲ ਮੀਡੀਆ ਦੀ ਇੱਕ ਵੱਖਰੀ ਪ੍ਰਕਿਰਤੀ ਹੈ Dialogue: 0,0:01:51.75,0:01:53.76,Default,,0000,0000,0000,,ਕਿ ਅਸੀਂ ਇਸ ਉੱਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। Dialogue: 0,0:01:53.76,0:01:57.64,Default,,0000,0000,0000,,ਤੁਸੀਂ ਮਹਿਸੂਸ ਕਰੋਂਗੇ ਕਿ \Nਤੁਸੀਂ ਆਪਣੀ ਡਾਇਰੀ ਲਿਖ ਰਹੇ ਹੋ Dialogue: 0,0:01:57.67,0:01:59.07,Default,,0000,0000,0000,,ਜੋ ਪੂਰੀ ਤਰਾਂ ਨਿਜੀ ਹੈ, Dialogue: 0,0:01:59.88,0:02:02.44,Default,,0000,0000,0000,,ਪਰ ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ \Nਦੁਨੀਆਂ ਵਿੱਚ ਹਰ ਕੋਈ ਇਸ ਨੂੰ ਪੜ੍ਹੇ। Dialogue: 0,0:02:02.52,0:02:05.23,Default,,0000,0000,0000,,ਮੈਨੂੰ ਲੱਗਦਾ ਹੈ ਇਸ ਦਾ ਕੁਝ ਹਿਸਾ \Nਉਹ ਖੁਸ਼ੀ ਹੈ, Dialogue: 0,0:02:05.25,0:02:08.48,Default,,0000,0000,0000,,ਹੋਰ ਲੋਕਾਂ ਦੇ ਨਜਰੀਏ ,ਜੋ ਸਾਡੇ ਤੋਂ ਵੱਖਰੇ ਹਨ, Dialogue: 0,0:02:08.50,0:02:10.56,Default,,0000,0000,0000,,ਦੇਖਣ ਦੇ ਤਜਰਬੇ ਪ੍ਰਾਪਤ ਹੁੰਦੇ ਹਨ Dialogue: 0,0:02:10.58,0:02:12.23,Default,,0000,0000,0000,,ਤੇ ਕਦੇ ਕਦਾਈਂ ਇਹ ਗੱਲ ਚੰਗੀ ਵੀ ਹੈ Dialogue: 0,0:02:12.25,0:02:14.32,Default,,0000,0000,0000,,ਮਿਸਾਲ ਲਈ ਜਦ ਮੈਂ ਪਹਿਲੀ \Nਵਾਰ ਟਵਿੱਟਰ ਉੱਤੇ ਜੁੜਿਆ Dialogue: 0,0:02:14.32,0:02:17.10,Default,,0000,0000,0000,,ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹਨਾਂ\Nਨਾਲ ਮੈਂ ਜੁੜਿਆ ਸੀ,ਦਿਮਾਗੀ Dialogue: 0,0:02:17.12,0:02:19.81,Default,,0000,0000,0000,,ਸਿਹਤਮੰਦੀ ਬਾਰੇ ਗੱਲਾਂ ਕਰ ਰਹੇ ਸੀ, \Nਤੇ ਇਲਾਜ਼ ਲਈ ਜਾ ਰਹੇ ਸੀ, Dialogue: 0,0:02:19.83,0:02:23.23,Default,,0000,0000,0000,,ਅਜਿਹੇ ਤਰੀਕੇ ਨਾਲ ਵੀ ਇਸ ਵਿਚ ਕੋਈ ਦਾਗ ਨਹੀਂ ਸੀ, Dialogue: 0,0:02:23.41,0:02:25.77,Default,,0000,0000,0000,,ਜੋ ਅਕਸਰ ਆਪਸੀ ਗੱਲਬਾਤ ਕਰਨ ਸਮੇ ਲੱਗਦਾ ਸੀ , Dialogue: 0,0:02:25.79,0:02:29.43,Default,,0000,0000,0000,,ਇਹਨਾਂ ਰਾਂਹੀ ਦਿਮਾਗੀ ਸਿਹਤ ਬਾਰੇ \Nਗਲਬਾਤ ਆਮ ਹੋ ਗਈ ਸੀ, ਤੇ Dialogue: 0,0:02:29.46,0:02:32.48,Default,,0000,0000,0000,,ਉਹਨਾਂ ਨੇ ਮੈਨੂੰ ਅਹਿਸਾਸ ਕਰਾਇਆ\Nਕਿ ਇਲਾਜ਼ ਲਈ ਜਾਣਾ Dialogue: 0,0:02:32.50,0:02:34.10,Default,,0000,0000,0000,,ਮੇਰੇ ਲਈ ਲਾਹੇਵੰਦ ਸੀ। Dialogue: 0,0:02:34.12,0:02:35.93,Default,,0000,0000,0000,,ਹੁਣ, ਬਹੁਤ ਲੋਕਾਂ ਲਈ, Dialogue: 0,0:02:35.96,0:02:40.15,Default,,0000,0000,0000,,ਇਹਨਾਂ ਵਿਸ਼ਿਆਂ ਉਪਰ ਲੋਕਾਂ ਵਿਚ ਤੇ \Nਇੰਟਰਨੈਟ ਉਪਰ ਐਨਾ ਖੁਲ ਕੇ ਗੱਲ ਕਰਨਾ, Dialogue: 0,0:02:40.46,0:02:43.24,Default,,0000,0000,0000,,ਇਕ ਡਰਾਉਣੇ ਖਿਆਲ ਜਿਹਾ ਜਾਪਦਾ ਹੈ. Dialogue: 0,0:02:43.38,0:02:48.18,Default,,0000,0000,0000,,ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਲੋਕ ਸੋਚਦੇ ਹਨ \Nਕਿ ਇਹ ਬਹੁਤ ਹੀ ਡਰਾਉਣੀ ਗੱਲ ਹੈ Dialogue: 0,0:02:48.21,0:02:52.35,Default,,0000,0000,0000,,ਕਿ ਇੰਟਰਨੈਟ ਤੇ ਜਾਣਾ , ਜਦ ,ਤੁਸੀਂ ਪਹਿਲਾਂ\Nਤੋਂ ਹੀ ਪੂਰੀ ਤਿਆਰ ਨਹੀਂ ਹੋ. Dialogue: 0,0:02:52.38,0:02:55.77,Default,,0000,0000,0000,,ਪਰੰਤੂ ਮੈਂ ਸੋਚਦਾਂ ਹਾਂ ਇੰਟਰਨੈਟ ਅਸਲ ਚ ਅਣਜਾਣ \Nਹੋਣ ਤੇ, ਇਕ ਵਧੀਆ ਥਾਂ ਹੋ ਸਕਦੀ ਹੈ Dialogue: 0,0:02:55.79,0:02:59.77,Default,,0000,0000,0000,,ਤੇ ਮੈਂ ਸੋਚਦਾ ਅਸੀਂ ਇਸ ਨੂੰ ਉਤਸ਼ਾਹ ਨਾਲ\Nਠੀਕ ਕਰ ਸਕਦੇ ਹਾਂ Dialogue: 0,0:02:59.79,0:03:04.39,Default,,0000,0000,0000,,ਕਿਓਂ ਜੋ ਮੇਰੇ ਲਈ ਆਪਣੀ ਕਮੀਆਂ\Nਤੇ ਆਪਣੀ ਅਸੁਰੱਖਿਆਤਾਵਾਂ ਤੇ Dialogue: 0,0:03:04.42,0:03:07.56,Default,,0000,0000,0000,,ਆਪਣੀ ਕਮਜ਼ੋਰੀਆਂ ਨੂੰ ਦੂਜਿਆਂ \Nਨਾਲ ਸਾਂਝਾ ਕਰਨ ਵਿਚ Dialogue: 0,0:03:07.58,0:03:08.88,Default,,0000,0000,0000,,ਕੁਝ ਮਹਤੱਵਪੂਰਨ ਹੈ। Dialogue: 0,0:03:10.08,0:03:11.85,Default,,0000,0000,0000,,(ਹਾਸਾ ) Dialogue: 0,0:03:11.88,0:03:15.43,Default,,0000,0000,0000,,ਉਦਾਹਰਣ ਵਜੋਂ , ਜਦ ਕੋਈ ਆਪਣੀ ਉਦਾਸੀ ਜਾਂ ਡਰ Dialogue: 0,0:03:15.46,0:03:17.14,Default,,0000,0000,0000,,ਤੇ ਇਕੱਲਤਾ ਸਾਂਝੀ ਕਰਦਾ ਹੈ Dialogue: 0,0:03:17.17,0:03:19.31,Default,,0000,0000,0000,,ਤਾਂ ਅਸਲ ਚ ਮੈਂ ਖੁਦ ਘੱਟ ਇਕੱਲ \Nਮਹਿਸੂਸ ਕਰਦਾ ਹਾਂ , Dialogue: 0,0:03:19.33,0:03:22.43,Default,,0000,0000,0000,,ਆਪਣੇ ਇਕੱਲਪੁਣੇ ਤੋਂ ਛੁਟਕਾਰਾ ਪਾ ਕੇ ਨਹੀਂ ,\Nਬਲਕਿ ਇਹ ਮੈਨੂੰ ਦਰਸਾ ਕਿ Dialogue: 0,0:03:22.46,0:03:24.89,Default,,0000,0000,0000,,ਮੈਂ ਇੱਕਲਾ ਹੀ ਨਹੀ ਹਾਂ Dialogue: 0,0:03:24.92,0:03:26.31,Default,,0000,0000,0000,,ਜੋ ਇਕੱਲਾ ਹੈ। Dialogue: 0,0:03:26.33,0:03:28.06,Default,,0000,0000,0000,,ਅਤੇ ਇਕ ਲੇਖਕ ਵਜੋਂ ਤੇ ਇਕ ਕਲਾਕਾਰ ਵਜੋਂ Dialogue: 0,0:03:28.08,0:03:31.73,Default,,0000,0000,0000,,ਮੈਂ ਲੋਚਦਾ ਹਾਂ ਇਸ ਕਮਜ਼ੋਰ ਹੋਣ ਦੀ\Nਭਾਵਨਾ ਨੂੰ ਇਕ ਸਮੁਦਾਇਕ ਚੀਜ, ਕੁਝ ਅਜਿਹਾ , Dialogue: 0,0:03:31.75,0:03:34.98,Default,,0000,0000,0000,,ਜੋ ਅਸੀਂ ਇਕ ਦੂਸਰੇ ਨਾਲ ਸਾਂਝਾ ਕਰ \Nਸਕੀਏ, ਵਿਚ ਜਰੂਰ ਤਬਦੀਲ ਕਰ ਸਕਾਂ Dialogue: 0,0:03:35.00,0:03:37.52,Default,,0000,0000,0000,,ਮੈਂ ਅੰਦਰੂਨੀ ਭਾਵਨਾਵਾਂ ਬਾਹਰ ਲਿਆਉਣ\Nਲਈ ਉਤਸ਼ਾਹਿਤ ਹਾਂ, Dialogue: 0,0:03:37.54,0:03:42.48,Default,,0000,0000,0000,,ਉਨ੍ਹਾਂ ਅਦਿੱਖ ਵਿਅਕਤੀਗਤ ਭਾਵਨਾਵਾਂ ਨੂੰ ,\Nਜਿਹਨਾਂ ਲਈ ਮੇਰੇ ਕੋਲ ਸ਼ਬਦ ਨਹੀਂ ਹੈ , Dialogue: 0,0:03:42.50,0:03:45.02,Default,,0000,0000,0000,,ਨੂੰ ਚਾਨਣ ਦੇ ਸਾਹਮਣੇ ਲਿਆ ਕੇ ,\Nਸ਼ਬਦਾਂ ਨਾਲ ਸਜਾ ਦੇਵਾਂ \N Dialogue: 0,0:03:45.04,0:03:46.93,Default,,0000,0000,0000,,ਤੇ ਫਿਰ ਉਨ੍ਹਾਂ ਨੂੰ \Nਦੂਸਰੇ ਲੋਕਾਂ ਨਾਲ ਸਾਂਝਾ ਕਰ ਦੇਵਾਂ, Dialogue: 0,0:03:46.96,0:03:50.67,Default,,0000,0000,0000,,ਇਸ ਉਮੀਦ ਨਾਲ ਕਿ ਇਹ ਉਨ੍ਹਾਂ ਨੂੰ ਆਪਣੀ \Nਭਾਵਨਾਵਾਂ ਲਈ ਸ਼ਬਦ ਲੱਭਣ ਲਈ ਮੱਦਦ ਕਰੇਗਾ।\N Dialogue: 0,0:03:50.70,0:03:53.06,Default,,0000,0000,0000,,ਮੈਂ ਜਾਣਦਾ ਹਾਂ ਇਹ ਬਹੁਤ \Nਅਚੰਭਾ ਲਗੇਗਾ Dialogue: 0,0:03:53.08,0:03:55.77,Default,,0000,0000,0000,,ਪਰੰਤੂ ਅਖੀਰ ਚ ਮੈਂ \Nਇਹਨਾਂ ਸਾਰੀਆਂ ਗੱਲਾਂ ਨੂੰ ਛੋਟੇ, Dialogue: 0,0:03:55.79,0:03:58.31,Default,,0000,0000,0000,,ਪਹੁੰਚ ਵਿਚ, ਛੋਟੇ ਟੁਕੜਿਆਂ ਵਿਚ \Nਰੱਖਣ ਚ ਰੁਚੀ ਰੱਖਦਾ ਹਾਂ Dialogue: 0,0:03:58.36,0:04:01.00,Default,,0000,0000,0000,,ਕਿਓਂਕਿ ਜਦ ਅਸੀਂ ਇਹਨਾਂ ਨੂੰ ਛੋਟੇ ਟੁਕੜਿਆਂ \Nਚ ਛਿਪਾ ਸਕਦੇ ਹਾਂ Dialogue: 0,0:04:01.00,0:04:03.93,Default,,0000,0000,0000,,ਮੈ ਸੋਚਦਾਂ ਇਹਨਾਂ ਤਕ ਪਹੁੰਚ ਸੌਖੀ ਹੈ,\Nਮੈ ਸੋਚਦਾਂ ਉਹ ਜਿਆਦਾ ਮਜੇਦਾਰ ਹੈ Dialogue: 0,0:04:04.30,0:04:06.89,Default,,0000,0000,0000,,ਕਦੇ ਇਹ ਇਕ ਛੋਟੀ ਕਹਾਣੀ ਦਾ ਰੂਪ ਲੈਂਦਾ ਹੈ,\Nਕਦੇ, Dialogue: 0,0:04:06.92,0:04:09.31,Default,,0000,0000,0000,,ਉਦਾਹਰਣ ਵਜੋਂ, ਉਹ ਇਕ ਵਿਆਖਿਆਂਵਾਂ \Nਵਾਲੀ ਲੁਭਾਵਣੀ ਕਿਤਾਬ Dialogue: 0,0:04:09.90,0:04:12.89,Default,,0000,0000,0000,,ਤੇ ਕਦੇ ਇਹ ਇਕ ਅਜਿਹੇ ਮੂਰਖਤਾ ਭਰੇ ਮਜਾਕ ਦਾ ਰੂਪ Dialogue: 0,0:04:12.92,0:04:14.52,Default,,0000,0000,0000,,ਲੈਂਦਾ ਹੈ,ਜਿਸ ਨੂੰ ਮੈਂ ਇੰਟਰਨੈਟ \N Dialogue: 0,0:04:14.54,0:04:17.02,Default,,0000,0000,0000,,ਤੇ ਪਾ ਦੇਵਾਂਗਾ।ਜਿਵੇਂ ਕਿ , ਕੁਝ ਮਹੀਨੇ\Nਪਹਿਲਾਂ , ਮੈਂ ਇਕ Dialogue: 0,0:04:17.52,0:04:20.72,Default,,0000,0000,0000,,ਅਜਿਹੀ 'ਕੁਤੇ ਨਾਲ ਸੈਰ ਸੇਵਾ ' ਐਪ ਦਾ\Nਵਿਚਾਰ ਪਾਇਆ , Dialogue: 0,0:04:21.08,0:04:23.21,Default,,0000,0000,0000,,ਜਿਥੇ ਇਕ ਕੁੱਤਾ ਤੁਹਾਡੇ ਦਰਵਾਜੇ ਤੇ ਦਸਤਕ\N Dialogue: 0,0:04:23.21,0:04:25.81,Default,,0000,0000,0000,,ਦਿੰਦਾ ਹੈ ਤੇ ਤੁਹਾਨੂੰ ਘਰੋਂ ਬਾਹਰ \Nਨਿਕਲਣਾ ਹੈ Dialogue: 0,0:04:25.83,0:04:27.10,Default,,0000,0000,0000,,ਤੇ ਸੈਰ ਤੇ ਜਾਣਾ ਹੈ Dialogue: 0,0:04:27.12,0:04:29.00,Default,,0000,0000,0000,,(ਹਾਸਾ )\N Dialogue: 0,0:04:30.33,0:04:32.48,Default,,0000,0000,0000,,ਅਗਰ ਦਰਸ਼ਕਾਂ ਚ ਐਪ ਬਣਾਉਣ ਵਾਲੇ ਹੋਣ ਤਾਂ ,\N Dialogue: 0,0:04:32.50,0:04:33.96,Default,,0000,0000,0000,,ਗੁਫ਼ਤਗੂ ਬਾਦ ਮੈਂਨੂੰ ਮਿਲੋ, ਜਾਂ Dialogue: 0,0:04:34.88,0:04:38.48,Default,,0000,0000,0000,,ਮੈਂ ਦੱਸਣਾ ਚਾਹਾਂਗਾ ਕਿ ਹਰ ਈ-ਮੇਲ ਭੇਜਣ \Nਤੇ ਮੈਂ ਚਿੰਤਾਗ੍ਰਸਤ ਹੋ ਜਾਂਦਾ ਹਾਂ। ਜਦ ਮੈਂ Dialogue: 0,0:04:38.50,0:04:39.93,Default,,0000,0000,0000,,ਮੈਂ ਈਮੇਲ 'ਚ 'ਬੈਸਟ' \Nਹਸਤਾਖਰ ਕਰਦਾਂ Dialogue: 0,0:04:39.96,0:04:42.06,Default,,0000,0000,0000,,ਤਾਂ ਸੰਖੇਪ ਹੈ ਕਿ,'ਮੈਂ ਬੈਸਟ\Nਕੋਸ਼ਿਸ਼ ਕਰ ਰਿਹਾ ਜੋ ਕਿ, Dialogue: 0,0:04:43.28,0:04:46.70,Default,,0000,0000,0000,,"ਬੇਨਤੀ ਹੈ ਮੈਨੂੰ ਨਫਰਤ ਨਾ ਕਰੋ ਮੈਂ ਵਾਅਦਾ \Nਕਰਦਾਂ, ਮੈਂ ਬੈਸਟ ਕੋਸ਼ਿਸ਼ ਕਰ ਰਿਹਾ ਹੈ' Dialogue: 0,0:04:46.94,0:04:49.27,Default,,0000,0000,0000,,ਜਾਂ ਇਹ ਮੇਰਾ ਪੁਰਾਣਾ ਤੇ ਘਿਸਿਆ ਪਿਟਿਆ ਜਵਾਬ ਹੈ, Dialogue: 0,0:04:49.54,0:04:52.08,Default,,0000,0000,0000,,ਕਿ ਮੈਂ ਕਿਸੇ ਵੀ ਮੁਰਦਾ ਜਾਂ ਜਿੰਦਾ ਨਾਲ \Nਖਾਣਾ ਖਾਣਾ ਪਿਆ, ਮੈਂ ਖਾਊਂਗਾ Dialogue: 0,0:04:52.08,0:04:53.39,Default,,0000,0000,0000,,ਕਿਓਂਕਿ ਮੈਂ ਬਹੁਤ ਇਕੱਲਾ ਹਾਂ Dialogue: 0,0:04:53.42,0:04:55.04,Default,,0000,0000,0000,,(ਹਾਸਾ ) Dialogue: 0,0:04:57.77,0:05:01.45,Default,,0000,0000,0000,,ਮੈਂ ਦੇਖਦਾ ਹਾਂ ਕਿ ਜਦ ਮੈਂ ਅਜਿਹੀ ਚੀਜਾਂ \Nਆਨਲਾਈਨ ਸਾਂਝੀ ਕਰਦਾ ਹਾਂ,ਤਾਂ Dialogue: 0,0:05:01.45,0:05:03.10,Default,,0000,0000,0000,,ਪ੍ਰਤੀਕਰਮ ਵੀ ਸਮਾਨ ਹੀ ਹੁੰਦਾ ਹੈ , Dialogue: 0,0:05:03.12,0:05:04.98,Default,,0000,0000,0000,,\Nਲੋਕ ਕੋਈ ਮਜ਼ਾਕ ਸਾਂਝਾ ਕਰਨ ਲਈ ਜੁੜਦੇ ਹਨ , \N Dialogue: 0,0:05:05.00,0:05:06.31,Default,,0000,0000,0000,,ਤੇ ਉਹ ਭਾਵਨਾਵਾਂ ਨਾਲ ਸਾਂਝ Dialogue: 0,0:05:06.33,0:05:08.43,Default,,0000,0000,0000,,ਪਾਉਂਦੇ ਤੇ ਫਿਰ ਤੁਰੰਤ ਗਾਇਬ ਹੋ ਜਾਂਦੇ Dialogue: 0,0:05:08.46,0:05:10.02,Default,,0000,0000,0000,,(ਹਾਸਾ ) Dialogue: 0,0:05:10.04,0:05:13.00,Default,,0000,0000,0000,,ਹਾਂ ਮੈਨੂੰ ਫਿਰ ਇੱਕਲਾ ਛੱਡਦੇ ਹੋਏ। \N Dialogue: 0,0:05:14.25,0:05:18.31,Default,,0000,0000,0000,,ਪਰ ਮੈਨੂੰ ਲਗਦਾ ਹੈ ਇਹ ਛੋਟੀਆਂ ਮੁਲਾਕਾਤਾਂ \Nਕਾਫੀ ਅਰਥਪੂਰਨ ਹੋ ਸਕਦੀਆਂ ਹਨ। Dialogue: 0,0:05:18.62,0:05:21.18,Default,,0000,0000,0000,,ਉਦਾਹਰਣ ਵਜੋਂ , ਮੈਂ ਆਰਕੀਟੈਕਚਰ ਸਕੂਲ ਤੋਂ ਪਾਸ \Nਹੋਇਆ Dialogue: 0,0:05:21.21,0:05:22.52,Default,,0000,0000,0000,,ਤੇ ਕੈਮਬ੍ਰਿਜ ਚਲਾ ਗਿਆ ਤਾਂ Dialogue: 0,0:05:22.63,0:05:24.02,Default,,0000,0000,0000,,ਇਕ ਸਵਾਲ ਪੁੱਛਿਆ ,"ਹੁਣ ਤਕ Dialogue: 0,0:05:24.04,0:05:26.42,Default,,0000,0000,0000,,ਆਪਣੇ ਜੀਵਨ ਚ ਕਿੰਨ੍ਹੇ ਲੋਕਾਂ ਨਾਲ ਆਖਰੀ ਗੱਲ \N Dialogue: 0,0:05:26.44,0:05:27.87,Default,,0000,0000,0000,,ਕੀਤੀ ਹੈ? "ਤੇ ਮੈਂ ਆਪਣੇ ਦੋਸਤਾਂ, Dialogue: 0,0:05:28.96,0:05:32.77,Default,,0000,0000,0000,,ਜੋ ਵੱਖ ਸ਼ਹਿਰਾਂ ਤੇ ਵੱਖਰੇ ਦੇਸ਼ਾਂ ਚ ਦੂਰ ਦੁਰੇਡੇ \Nਜਾ ਚੁਕੇ ਸਨ , Dialogue: 0,0:05:32.79,0:05:35.14,Default,,0000,0000,0000,,ਬਾਰੇ ਸੋਚ ਰਿਹਾ ਸੀ, ਅਤੇ Dialogue: 0,0:05:35.17,0:05:37.98,Default,,0000,0000,0000,,ਕਿ ਕਿਹਨਾਂ ਮੁਸ਼ਕਿਲ ਹੋਏਗਾ ਉਹਨਾਂ ਨਾਲ \Nਰਾਬਤਾ ਕਾਇਮ ਰਖਨਾ। Dialogue: 0,0:05:38.00,0:05:41.23,Default,,0000,0000,0000,,ਪਰ ਦੂਜਿਆਂ ਨੇ ਉੱਤਰ ਦੇਣੇ ਤੇ ਖੁਦ \Nਦੇ ਤਜੁਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। Dialogue: 0,0:05:41.25,0:05:44.39,Default,,0000,0000,0000,,ਕਿਸੇ ਨੇ ਆਪਣੇ ਮੈਂਬਰ , ਜਿਸ ਨਾਲੋਂ ਉਹ ਟੁੱਟ \Nਗਏ ਨੇ ਬਾਰੇ ਦਸਿਆ। Dialogue: 0,0:05:44.42,0:05:47.06,Default,,0000,0000,0000,,ਕਿਸੇ ਨੇ ਆਪਣੇ ਕਿਸੇ ਪਿਆਰੇ ,ਜੋ\Nਉਨ੍ਹਾਂ ਤੋਂ ਅਚਾਨਕ ਤੇ ਜਲਦੀ ਹੀ Dialogue: 0,0:05:47.08,0:05:48.68,Default,,0000,0000,0000,,ਸਦਾ ਲਈ ਦੂਰ ਚਲੇ ਗਏ ਸਨ , ਬਾਰੇ ਦਸਿਆ। Dialogue: 0,0:05:48.71,0:05:51.14,Default,,0000,0000,0000,,ਕਿਸੇ ਨੇ ਆਪਣੇ ਜਮਾਤੀ ਦੋਸਤ , ਜੋ ਦੂਰ \Nਜਾ ਚੁਕੇ ਸਨ Dialogue: 0,0:05:51.17,0:05:52.85,Default,,0000,0000,0000,,ਬਾਰੇ ਗੱਲ ਕੀਤੀ। Dialogue: 0,0:05:52.88,0:05:55.60,Default,,0000,0000,0000,,ਪਰ ਫਿਰ ਕੁਝ ਚੰਗਾ ਘਟਣ ਲੱਗ ਪਿਆ। Dialogue: 0,0:05:55.62,0:05:57.14,Default,,0000,0000,0000,,ਸਿਰਫ ਮੈਨੂੰ ਜਵਾਬ ਦੇਣ ਦੀ ਬਜਾਏ \N Dialogue: 0,0:05:57.17,0:05:59.56,Default,,0000,0000,0000,,ਲੋਕਾਂ ਨੇ ਆਪਸ ਵਿਚ ਜਵਾਬ ਦੇਣੇ ਸ਼ੁਰੂ ਕੀਤੇ \N Dialogue: 0,0:05:59.58,0:06:02.89,Default,,0000,0000,0000,,ਤੇ ਫਿਰ ਇਕ ਦੂਜੇ ਨਾਲ ਗੁਫ਼ਤਗੂ ਕਰਨ ਲਗੇ \Nਤੇ ਆਪਣੇ ਅਨੁਭਵ ਸਾਂਝੇ ਕਰਨ ਲਗ ਪਏ , Dialogue: 0,0:06:02.92,0:06:04.31,Default,,0000,0000,0000,,ਤੇ ਇਕ ਦੂਸਰੇ ਨੂੰ ਸਹਜ ਕਰਨ ਲਗ ਪਏ Dialogue: 0,0:06:04.33,0:06:07.27,Default,,0000,0000,0000,,ਇਕ ਦੂਸਰੇ ਦੀ ਹੋਂਸਲਾ ਅਫ਼ਜ਼ਾਈ ਵੀ ਕਰਨ ਲਗ ਪਏ, \Nਉਸ ਦੋਸਤ ਤਕ ਪਹੁੰਚਣ ਚ Dialogue: 0,0:06:07.29,0:06:09.10,Default,,0000,0000,0000,,ਜਿਸ ਨਾਲ ਉਹ ਕਾਫੀ ਸਮੇ ਤੋਂ ਬੋਲੇ ਨਹੀਂ ਸੀ Dialogue: 0,0:06:09.12,0:06:11.73,Default,,0000,0000,0000,,ਜਾਂ ਉਸ ਪਰਿਵਾਰਿਕ ਮੈਂਬਰ , Dialogue: 0,0:06:11.75,0:06:14.74,Default,,0000,0000,0000,,ਜਿਸ ਨਾਲੋਂ ਤੁਸੀਂ ਅਲੱਗ ਹੋ ਚੁਕੇ ਸੀ Dialogue: 0,0:06:15.38,0:06:19.02,Default,,0000,0000,0000,,ਅਖੀਰ ਚ ਸਾਨੂੰ ਇਕ ਲਘੁ ਸਮੁਦਾਇ ਮਿਲਿਆ, \Nਮਹਿਸੂਸ ਕੀਤਾ ਜਿਵੇਂ Dialogue: 0,0:06:19.04,0:06:21.64,Default,,0000,0000,0000,,ਸਾਰੀ ਤਰਾਂ ਦੇ ਲੋਕਾਂ ਤੋਂ ਮਿਲ ਕੇ \Nਇਹ ਮਦਦਗਾਰ ਸਮੂਹ ਬਣਿਆ ਹੋਵੇ Dialogue: 0,0:06:21.67,0:06:24.77,Default,,0000,0000,0000,,ਅਤੇ ਮੈਂ ਸੋਚਦਾਂ ਕਿ ਜਿਨ੍ਹੀ ਵਾਰ ਵੀ ਅਸੀਂ \Nਆਨਲਾਈਨ ਕੁਝ ਪੋਸਟ ਕਰਦੇ ਹਾਂ , Dialogue: 0,0:06:24.79,0:06:26.68,Default,,0000,0000,0000,,ਹਰ ਵਾਰ ਜਦ ਅਸੀਂ ਅਜਿਹਾ ਕਰਦੇਂ ਆਂ , Dialogue: 0,0:06:26.71,0:06:28.85,Default,,0000,0000,0000,,ਤਾਂ ਸੰਭਵ ਹੈ \Nਅਜਿਹੀ ਲਘੂ ਮੱਦਦਗਾਰ ਸਮੁਦਾਇ ਬਣ ਜਾਣ Dialogue: 0,0:06:28.88,0:06:32.89,Default,,0000,0000,0000,,ਐਸਾ ਹੋ ਸਕਦਾ ਹੈ ਕਿ ਸਾਰੇ ਤਰਾਂ \Nਦੇ ਵੱਖਰੇ ਪ੍ਰਾਣੀ Dialogue: 0,0:06:32.92,0:06:35.10,Default,,0000,0000,0000,,ਇਕੱਠੇ ਹੋਣ ਤੇ ਆਪਸ ਚ ਮਿਲ ਜਾਣ। Dialogue: 0,0:06:35.12,0:06:37.39,Default,,0000,0000,0000,,ਅਤੇ ਕਦੇ ,ਇੰਟਰਨੇਟਦੇ ਚਿੱਕੜ ਚੋਂ , \N Dialogue: 0,0:06:37.42,0:06:39.62,Default,,0000,0000,0000,,ਤੁਸੀਂ ਕਿਸੇ ਹਮਖਿਆਲੀ ਨੂੰ ਮਿਲਦੇ ਹੋ, Dialogue: 0,0:06:41.33,0:06:44.35,Default,,0000,0000,0000,,ਦੇ ਜਵਾਬ ਤੇ ਟਿੱਪਣੀਆਂ ਨੂੰ ਪੜ੍ਹ ਕੇ Dialogue: 0,0:06:44.38,0:06:47.85,Default,,0000,0000,0000,,ਤੇ ਅਜਿਹਾ ਜਵਾਬ ਦੇਖਣ ਤੇ ਜੋ ਵਿਸ਼ੇਸ਼ ਤੌਰ ਤੇ \Nਦਿਆਲਤਾ ਵਾਲਾ ਹੋਵੇ Dialogue: 0,0:06:47.88,0:06:49.56,Default,,0000,0000,0000,,ਜਾਂ ਸਮਝਦਾਰ ਜਾਂ ਮਜਾਕੀਆ ਹੋਵੇ। \N Dialogue: 0,0:06:49.58,0:06:52.48,Default,,0000,0000,0000,,ਕਦੇ ਕਿਸੇ ਦਾ ਅਨੁਕਰਣ ਕਰਨ ਚ Dialogue: 0,0:06:52.50,0:06:55.23,Default,,0000,0000,0000,,ਅਤੇ ਦੇਖਣਾ ਕਿ ਉਹ ਤੁਹਾਨੂੰ ਪਹਿਲਾਂ \Nਹੀ ਅਨੁਕਰਣ ਕਰਦੇ ਹੋਣ Dialogue: 0,0:06:55.25,0:06:58.52,Default,,0000,0000,0000,,ਤੇ ਕਦੇ ਇਥੇ ਕਿਸੇ ਅਜਿਹੇ ਨੂੰ ਦੇਖਣ ਚ \Nਜਿਸ ਨੂੰ ਅਸਲ ਜੀਵਨ ਚ ਜਾਣਦੇ ਹੋਵੋ Dialogue: 0,0:06:58.54,0:07:01.73,Default,,0000,0000,0000,,ਤੇ ਅਜਿਹਾ ਪਾਉਣਾ ਕਿ ਜਿਹੜੀ ਗੱਲਾਂ ਬਾਰੇ ਤੁਸੀਂ \Nਲਿਖਦੇ ਹੋ ਤੇ ਉਹ ਲਿਖਦੇ ਹੋਣ Dialogue: 0,0:07:01.75,0:07:05.06,Default,,0000,0000,0000,,ਤੇ ਅਹਿਸਾਸ ਕਰਨਾ ਕਿ ਕਈ ਰੁਚੀਆਂ ਚ ਤੁਹਾਡੀ \Nਸਾਂਝ ਹੋਵੇ Dialogue: 0,0:07:05.08,0:07:07.27,Default,,0000,0000,0000,,ਤੇ ਅਜਿਹੀ ਸਾਂਝ ਤੁਹਾਨੂੰ ਦੋਹਾਂ ਨੂੰ\Nਨੇੜੇ ਲੈ ਆਵੇ Dialogue: 0,0:07:07.29,0:07:09.48,Default,,0000,0000,0000,,ਕਦੇ ਜੇ ਤੁਸੀਂ ਕਿਸਮਤ ਦੇ ਦੇ ਧਨੀ ਹੋ , \N Dialogue: 0,0:07:09.50,0:07:11.46,Default,,0000,0000,0000,,ਤੁਸੀਂ ਇਕ ਦੂਸਰੇ ਵਿਦੇਸ਼ੀ ਨੂੰ ਮਿਲਦੇ ਹੋ Dialogue: 0,0:07:12.87,0:07:15.35,Default,,0000,0000,0000,,(ਜਦ ਦੋ ਅਜਨਬੀ ਲੋਕ ਕਿਸੇ ਅਜੀਬ\Nਥਾਂ ਤੇ ਮਿਲਦੇ ਹਨ ਤਾਂ Dialogue: 0,0:07:15.38,0:07:16.98,Default,,0000,0000,0000,,ਤਾਂ ਇਹ ਕਿਸੇ ਘਰ ਵਾਂਗੂ ਲਗਦਾ ਹੈ) Dialogue: 0,0:07:17.00,0:07:19.18,Default,,0000,0000,0000,,ਪਰ ਮੈਂ ਚਿੰਤਤ ਵੀ ਹਾਂ ਕਿਓਂਕਿ\Nਜਿਵੇ ਆਪਾਂ ਜਾਣਦੇ ਹਾਂ Dialogue: 0,0:07:19.21,0:07:22.23,Default,,0000,0000,0000,,ਕਿ ਇੰਟਰਨੇਟ \Nਜ਼ਿਆਦਾ ਤਰਾਂ ਇੰਝ ਮਹਿਸੂਸ ਨੀ ਹੁੰਦਾ। Dialogue: 0,0:07:22.25,0:07:23.98,Default,,0000,0000,0000,,ਅਸੀਂ ਸਾਰੇ ਜਾਣਦੇ ਹਾਂ ਕਿ ਜਿਆਦਾਤਰ , Dialogue: 0,0:07:24.00,0:07:27.68,Default,,0000,0000,0000,,ਇੰਟਰਨੈਟ ਅਜਿਹਾ ਸਥਾਨ ਹੈ , ਜਿਥੇ ਅਸੀਂ \Nਇਕ ਦੂਜੇ ਨੂੰ ਗਲਤ ਸਮਝਦੇ ਹਾਂ , Dialogue: 0,0:07:27.71,0:07:31.50,Default,,0000,0000,0000,,ਜਿਥੇ ਅਸੀਂ ਆਪਸ ਚ ਵਿਰੋਧ ਚ ਆ ਜਾਨੇ ਹਾਂ \N Dialogue: 0,0:07:32.58,0:07:37.85,Default,,0000,0000,0000,,ਜਿਥੇ ਹਰ ਤਰਾਂ ਦੀ ਉਲਝਣ ਤੇ ਚੀਕ ਚਿਹਾੜਾ \Nਤੇ, ਚਿਹਲਾਹਟ ਤੇ ਰੌਲਾ ਹੁੰਦਾ ਹੈ, Dialogue: 0,0:07:37.88,0:07:40.18,Default,,0000,0000,0000,,ਇੰਝ ਲਗਦਾ ਇਥੇ ਹਰ ਚੀਜ ਦੀ ਹੱਦ ਹੈ Dialogue: 0,0:07:40.21,0:07:41.56,Default,,0000,0000,0000,,ਇਥੇ ਗੜਬੜ ਲਗਦੀ ਹੈ , Dialogue: 0,0:07:41.58,0:07:45.81,Default,,0000,0000,0000,,ਤੇ ਮੈਂਨੂੰ ਨਹੀਂ ਪਤਾ ਕਿ ਬੁਰੇ ਹਿਸਿਆਂ \Nਨੂੰ ਚੰਗੇ ਨਾਲ ਕਿੰਝ ਮਿਲਾਂਵਾਂ , Dialogue: 0,0:07:45.83,0:07:47.64,Default,,0000,0000,0000,,ਕਿਓਂਕਿ ਜਿਵੇਂ ਅਸੀਂ ਜਾਣਦੇ ਤੇ\Nਵੇਖਿਆ ਵੀ ਹੈ, Dialogue: 0,0:07:47.67,0:07:51.42,Default,,0000,0000,0000,,ਬੁਰੇ ਹਿੱਸੇ ਸਾਨੂੰ ਸੱਚੀਂ ਤਕਲੀਫ ਦੇ ਸਕਦੇ ਹਨ Dialogue: 0,0:07:52.42,0:07:57.48,Default,,0000,0000,0000,,ਮੈਂਨੂੰ ਲੱਗਦਾ ਹੈ ਕਿ ਜੋ ਮੰਚ ਇਹਨਾਂ ,ਆਨਲਾਈਨ \Nਥਾਵਾਂ ਤੇ ਰਹਿਣ ਲਈ ਇਸਤੇਮਾਲ ਕਰਦੇ ਹਾਂ Dialogue: 0,0:07:57.50,0:08:00.10,Default,,0000,0000,0000,,,ਉਹ ਜਾਂ ਤਾਂ ਭੋਲੇਪਣ ਜਾਂ ਜਾਣ -ਬੁੱਝ ਕੇ \Nਤੰਗ ਕਰਨ ਲਈ, ਤੇ Dialogue: 0,0:08:00.12,0:08:03.89,Default,,0000,0000,0000,,ਦੁਰਵਰਤੋਂ ਲਈ, ਗਲਤ ਸੂਚਨਾਵਾਂ ਫੈਲਾਉਣ ਲਈ Dialogue: 0,0:08:03.92,0:08:07.60,Default,,0000,0000,0000,,ਨਫ਼ਰਤ ਤੇ ਨਫ਼ਰਤ ਬਿਆਨੀ ਕਰਨ, ਤੇ ਜੋ ਹਿੰਸਾ ਇਸ \Nਤੋਂ ਉਪਜਦੀ ਹੈ , ਵਾਸਤੇ ਬਣਾਏ ਜਾਂਦੇ ਹਨ Dialogue: 0,0:08:07.62,0:08:09.98,Default,,0000,0000,0000,,ਇੰਝ ਜਾਪਦਾ ਹੈ ਕਿ ਮੌਜੂਦਾ ਮੰਚ ਚੋਂ ਕੋਈ ਨਹੀਂ\Nਜੋ ਇਸਦਾ Dialogue: 0,0:08:10.00,0:08:12.08,Default,,0000,0000,0000,,ਸਾਹਮਣਾ ਤੇ ਦਰੁਸਤੀ ਲਈ \Nਕਾਫੀ ਕੁਝ ਕਰ ਰਹੇਂ ਹੋਣ। Dialogue: 0,0:08:12.79,0:08:16.48,Default,,0000,0000,0000,,ਪਰ ਫਿਰ ਵੀ , ਤੇ ਸ਼ਾਇਦ ਬਦ ਕਿਸਮਤੀ ਨਾਲ \N\N Dialogue: 0,0:08:16.50,0:08:20.14,Default,,0000,0000,0000,,ਮੈਂ ਅਜੇ ਵੀ, ਇਹਨਾਂ ਆਨਲਾਈਨ ਸਥਾਨਾਂ ਵੱਲ ,\Nਜਿਵੇਂ ਕਈ ਹੋਰ ਵੀ ਹਨ, ਖਿੱਚਿਆ ਜਾਂਦਾ ਹਾਂ , Dialogue: 0,0:08:20.17,0:08:24.43,Default,,0000,0000,0000,,\Nਕਿਓਕਿ ਕਦੇ ਲਗਦਾ ਹੈ ਇਹੋ ਥਾਂ ਹੈ, \Nਜਿਥੇ ਸੱਭ ਲੋਕ ਹਨ , Dialogue: 0,0:08:24.46,0:08:26.27,Default,,0000,0000,0000,,ਅਤੇ ਕਦੇ ਮੈਂ ਮੂਰਖ Dialogue: 0,0:08:26.29,0:08:28.39,Default,,0000,0000,0000,,ਅਤੇ ਬੁੱਧੂ ਲਗਦਾ ਹਾਂ Dialogue: 0,0:08:28.42,0:08:33.31,Default,,0000,0000,0000,,ਜੋ ਅਜੋਕੇ ਸਮੇਂ ਚ ਵੀ ਅਜਿਹੇ ਸਾਰੇ ਮਨੁੱਖੀ \Nਸਬੰਧਾਂ ਦੇ ਨਿੱਕੇ ਪਲਾਂ ਨੂੰ ਮਹੱਤਵ ਦਿੰਦਾ ਹਾਂ। Dialogue: 0,0:08:33.33,0:08:35.64,Default,,0000,0000,0000,,ਪਰ ਮੈਂ ਹਮੇਸ਼ਾ ਹੀ ਇਸ ਵਿਚਾਰ ਉਪਰ \Nਕੰਮ ਕੀਤਾ ਹੈ \N Dialogue: 0,0:08:35.67,0:08:40.52,Default,,0000,0000,0000,,ਕਿ ਇਹ ਮਾਨਵਤਾ ਦੇ ਨਿੱਕੇ ਪਲ ਬੇਲੋੜੇ ਨਹੀਂ ਹਨ. Dialogue: 0,0:08:40.54,0:08:42.60,Default,,0000,0000,0000,,ਇਹ ਸੰਸਾਰ ਤੋਂ ਕਦਮ ਖਿੱਚਣਾ ਬਿਲਕੁਲ ਨਹੀਂ ਬਲਿਕ Dialogue: 0,0:08:42.62,0:08:45.48,Default,,0000,0000,0000,,ਇਹੀ ਉਹ ਕਾਰਣ ਹਨ ਜਿਨ੍ਹਾਂ ਕਰਕੇ \Nਅਸੀਂ ਅਜਿਹੀ ਥਾਵਾਂ ਤੇ ਆਉਂਦੇ ਹਾਂ Dialogue: 0,0:08:45.48,0:08:48.64,Default,,0000,0000,0000,,ਇਹ ਮਹੱਤਵਪੂਰਨ ਤੇ ਜ਼ਰੂਰੀ ਹਨ, \Nਇਹ ਪੁਸ਼ਟੀ ਕਰਦੇ ਤੇ ਸਾਨੂੰ ਜੀਵਨ ਦਿੰਦੇ ਹਨ Dialogue: 0,0:08:50.33,0:08:53.14,Default,,0000,0000,0000,,ਇਹ ਛੋਟੀ, ਅਸਥਾਈ ਪਨਾਹਗਾਹਾਂ ,\Nਜੋ ਸਾਨੂੰ ਦਿਖਾਉਂਦੀਆਂ ਹਨ ਕਿ, Dialogue: 0,0:08:53.17,0:08:55.88,Default,,0000,0000,0000,,ਅਸੀਂ ਐਨੇ ਵੀ ਇਕੱਲੇ ਨਹੀਂ ਹਾਂ,\Nਜਿੰਨ੍ਹੇ ਅਸੀਂ ਸਮਝਦੇ ਹਾਂ Dialogue: 0,0:08:57.79,0:09:00.60,Default,,0000,0000,0000,,ਅਤੇ ਹਾਂ, ਹਾਲਾਂ ਕਿ ਜੀਵਨ ਬੁਰਾ ਹੈ \Nਤੇ ਹਰ ਕੋਈ ਉਦਾਸ ਹੈ, \N Dialogue: 0,0:09:00.80,0:09:03.35,Default,,0000,0000,0000,,ਤੇ ਇੱਕ ਦਿਨ ਅਸੀਂ ਮਰਨ ਵਲੇਂ ਹਾਂ Dialogue: 0,0:09:03.42,0:09:05.02,Default,,0000,0000,0000,,(ਸੋਚੋ,ਜੀਵਨ ਬੁਰਾ ਹੈ,ਹਰ ਕੋਈ\Nਉਦਾਸ ਹੈ, Dialogue: 0,0:09:06.65,0:09:08.74,Default,,0000,0000,0000,,ਅਸੀਂ ਸਾਰੇ ਮਰਨ ਵਾਲੇ ਹਾਂ,ਪ੍ਰੰਤੂ ਮੈਂ ਪਹਿਲਾਂ\Nਹੀ ਇਹ ਫੁੱਲਣਯੋਗ,ਬਦਲਦਾ Dialogue: 0,0:09:08.81,0:09:11.04,Default,,0000,0000,0000,,ਕਿਲਾ ਖਰੀਦਿਆ ਹੈ, ਸੋ, ਕੀ ਤੁਸੀਂ ਆਪਣੇ\N Dialogue: 0,0:09:11.37,0:09:14.89,Default,,0000,0000,0000,,ਜੂਤੇ ਉਤਾਰੋਗੇ ਜਾਂ ਨਹੀਂ ?)ਮੈਂ ਸੋਚਦਾ ਕਿ ਇਸ\Nਮਾਮਲੇ ਚ ਇਹ ਫੁਲਣਯੋਗ ਅਲੌਕਿਕ ਉੱਛਲਦਾ ਕਿਲਾ, Dialogue: 0,0:09:14.92,0:09:19.79,Default,,0000,0000,0000,,ਅਸਲ ਚ ਸਾਡੇ ਰਿਸ਼ਤੇ ਹਨ \Nਤੇ ਦੂਜੇ ਲੋਕਾਂ ਨਾਲ ਸਾਡੇ ਸੰਬੰਧ ਹਨ Dialogue: 0,0:09:22.54,0:09:23.85,Default,,0000,0000,0000,,ਅਤੇ ਫਿਰ ਇਕ ਰਾਤ , Dialogue: 0,0:09:23.88,0:09:26.98,Default,,0000,0000,0000,,ਜਦ ਮੈਂ ਖਾਸ ਤੋਰ ਤੇ ਉਦਾਸ ਸੀ ,\Nਤੇ ਦੁਨੀਆ ਪ੍ਰਤੀ ਨਾ ਉਮੀਦ ਸੀ Dialogue: 0,0:09:27.00,0:09:29.18,Default,,0000,0000,0000,,ਮੈਂ \Nਆਪਣੇ ਸੁੰਨ੍ਹੇਪਨ , Dialogue: 0,0:09:29.21,0:09:30.52,Default,,0000,0000,0000,,ਸੁੰਨੇ ਹਨ੍ਹੇਰੇ ਵਲ ਚੀਖਿਆ ,\N Dialogue: 0,0:09:30.54,0:09:33.68,Default,,0000,0000,0000,,ਮੈਂ ਕਿਹਾ ," ਇਸ ਪਲ , ਸ਼ੋਸ਼ਲ ਮੀਡੀਆ ਨਾਲ ਜੁੜਨਾ \N Dialogue: 0,0:09:33.71,0:09:36.68,Default,,0000,0000,0000,,ਦੁਨੀਆ ਦੇ ਅਖੀਰ ਵਿਚ ਕਿਸੇ ਦਾ ਹੱਥ\Nਫੜਨ ਵਾਂਗੂ ਸੀ। " Dialogue: 0,0:09:36.71,0:09:39.18,Default,,0000,0000,0000,,ਅਤੇ ਇਸ ਵਾਰ ਹਾਮੀ ਭਰਨ ਲਈ ਸੁੰਨ੍ਹੇਪਨ\Nਦੀ ਥਾਂ, Dialogue: 0,0:09:39.21,0:09:41.85,Default,,0000,0000,0000,,ਲੋਕ ਸਨ ਜੋ ਸਾਹਮਣੇ ਆਏ ,\N Dialogue: 0,0:09:41.88,0:09:45.56,Default,,0000,0000,0000,,ਉਹ ਲੋਕ , ਜਿਹਨਾਂ ਨੇ ਮੈਨੂੰ ਉੱਤਰ ਦੇਣਾ ਸ਼ੁਰੂ\Nਕੀਤਾ ਤੇ ਉਹ ਆਪਸ ਚ ਗੱਲਾਂ ਕਰਨ ਲੱਗੇ , Dialogue: 0,0:09:45.58,0:09:48.81,Default,,0000,0000,0000,,ਤੇ ਫਿਰ ਹੌਲੀ ਹੌਲੀ ਇਹ ਛੋਟਾ ਜਿਹਾ ਸਮੁਦਾਇ ਬਣਿਆ Dialogue: 0,0:09:48.83,0:09:50.96,Default,,0000,0000,0000,,ਹਰ ਕੋਈ ਇਕ ਦੂਜੇ ਦਾ ਹੱਥ ਫੜਨ ਲਈ ਨੇੜੇ ਆਇਆ , \N Dialogue: 0,0:09:51.88,0:09:56.06,Default,,0000,0000,0000,,ਅਤੇ ਅਜਿਹੇ ਖ਼ਤਰਨਾਕ ਸਮਿਆਂ ਚ, Dialogue: 0,0:09:56.08,0:09:58.18,Default,,0000,0000,0000,,ਇਸ ਸਾਰੇ ਦਰਮਿਆਨ , Dialogue: 0,0:09:58.21,0:10:02.60,Default,,0000,0000,0000,,ਮੈਨੂੰ ਲੱਗਦਾ ਕਿ ਇਹ ਲੋਕ ਹੀ ਹਨ ਜਿਨ੍ਹਾਂ \Nਨੂੰ ਅਸੀਂ ਫੜੀ ਰੱਖਣਾ ਹੈ Dialogue: 0,0:10:02.62,0:10:07.06,Default,,0000,0000,0000,,ਅਤੇ ਮੈਂ ਜਾਣਦਾ ਹਾਂ ਇਹ ਛੋਟੇ ਪਲਾਂ \Nਤੋਂ ਬਣੀ ਇੱਕ ਛੋਟੀ ਗੱਲ ਹੈ, \N Dialogue: 0,0:10:07.08,0:10:10.52,Default,,0000,0000,0000,,ਪ੍ਰੰਤੂ ਮੈਂ ਸੋਚਦਾ ਹਾਂ ਕਿ ਇਸ ਸਾਰੇ ਹਨ੍ਹੇਰੇ ਚ, Dialogue: 0,0:10:10.54,0:10:12.35,Default,,0000,0000,0000,,ਇਹੀ ਇੱਕ ਛੋਟਾ \Nਨੰਨ੍ਹਾ ਰੋਸ਼ਨੀ ਦਾ ਟੁਕੜਾ ਹੈ। \N\N Dialogue: 0,0:10:12.38,0:10:13.64,Default,,0000,0000,0000,,ਧੰਨਵਾਦ Dialogue: 0,0:10:13.67,0:10:18.18,Default,,0000,0000,0000,,( ਤਾਲੀਆਂ ) Dialogue: 0,0:10:18.21,0:10:19.48,Default,,0000,0000,0000,,ਧੰਨਵਾਦ Dialogue: 0,0:10:19.50,0:10:23.38,Default,,0000,0000,0000,,( ਤਾਲੀਆਂ )