[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:01.00,0:00:02.69,Default,,0000,0000,0000,,ਮੇਰਾ ਨਾਮ Nanfu ਹੈ। Dialogue: 0,0:00:03.36,0:00:06.24,Default,,0000,0000,0000,,ਚੀਨੀ ਵਿੱਚ, "nan" ਦਾ ਮਤਲਬ ਹੈ "ਆਦਮੀ।" Dialogue: 0,0:00:06.95,0:00:08.77,Default,,0000,0000,0000,,ਅਤੇ "fu" ਦਾ ਮਤਲਬ ਹੈ "ਥੰਮ੍ਹ।" Dialogue: 0,0:00:09.58,0:00:11.69,Default,,0000,0000,0000,,ਮੇਰੇ ਪਰਿਵਾਰ ਨੇ ਇਕ ਲੜਕੇ ਦੀ ਉਮੀਦ ਕੀਤੀ ਸੀ, Dialogue: 0,0:00:11.72,0:00:15.05,Default,,0000,0000,0000,,ਜੋ ਵੱਡਾ ਹੋਵੇਗਾ ਅਤੇ \Nਪਰਿਵਾਰ ਦਾ ਥੰਮ੍ਹ ਬਣੇਗਾ Dialogue: 0,0:00:15.69,0:00:17.93,Default,,0000,0000,0000,,ਅਤੇ ਜਦੋਂ ਮੈਂ ਇੱਕ ਲੜਕੀ ਬਣ ਗਈ, Dialogue: 0,0:00:17.96,0:00:19.81,Default,,0000,0000,0000,,ਉਨ੍ਹਾਂ ਨੇ ਫਿਰ ਵੀ ਮੇਰਾ ਨਾਮ Nanfu ਰੱਖਿਆ। Dialogue: 0,0:00:19.84,0:00:21.26,Default,,0000,0000,0000,,(ਹਾਸਾ) Dialogue: 0,0:00:21.28,0:00:23.71,Default,,0000,0000,0000,,ਮੇਰਾ ਜਨਮ 1985 ਵਿੱਚ ਹੋਇਆ ਸੀ, Dialogue: 0,0:00:23.74,0:00:27.40,Default,,0000,0000,0000,,ਛੇ ਸਾਲ ਪਹਿਲਾਂ ਜਦੋਂ ਚੀਨ ਨੇ ਆਪਣੀ \Nਇੱਕ-ਬੱਚਾ ਨੀਤੀ ਦਾ ਐਲਾਨ ਕੀਤਾ ਸੀ। Dialogue: 0,0:00:28.96,0:00:31.20,Default,,0000,0000,0000,,ਮੇਰੇ ਜਨਮ ਤੋਂ ਠੀਕ ਬਾਅਦ, Dialogue: 0,0:00:31.23,0:00:35.28,Default,,0000,0000,0000,,ਸਥਾਨਕ ਅਧਿਕਾਰੀ ਆਏ ਅਤੇ ਮੇਰੀ ਮੰਮੀ ਨੂੰ \Nਨਸਬੰਦੀ ਕਰਵਾਉਣ ਦਾ ਆਦੇਸ਼ ਦਿੱਤਾ। Dialogue: 0,0:00:36.77,0:00:39.10,Default,,0000,0000,0000,,ਮੇਰੇ ਦਾਦਾ ਜੀ ਅਧਿਕਾਰੀਆਂ ਅੱਗੇ ਖੜੇ ਹੋਏ, Dialogue: 0,0:00:39.12,0:00:42.51,Default,,0000,0000,0000,,ਕਿਉਂਕਿ ਉਹ ਇੱਕ ਪੋਤਾ ਚਾਹੁੰਦੇ ਸੀ \Nਜੋ ਪਰਿਵਾਰ ਦਾ ਨਾਮ ਜਾਰੀ ਰੱਖੇ। Dialogue: 0,0:00:43.98,0:00:48.15,Default,,0000,0000,0000,,ਆਖਿਰਕਾਰ, ਮੇਰੇ ਮਾਪਿਆਂ ਨੂੰ ਆਗਿਆ ਦੇ ਦਿੱਤੀ ਗਈ\Nਦੂਸਰਾ ਬੱਚਾ ਪੈਦਾ ਕਰਨ ਲਈ, Dialogue: 0,0:00:48.18,0:00:50.25,Default,,0000,0000,0000,,ਪਰ ਉਨ੍ਹਾਂ ਨੂੰ ਪੰਜ ਸਾਲ ਇੰਤਜ਼ਾਰ ਕਰਨਾ ਪਿਆ Dialogue: 0,0:00:50.27,0:00:52.07,Default,,0000,0000,0000,,ਅਤੇ ਲੋੜੀਂਦਾ ਜੁਰਮਾਨਾ ਅਦਾ ਕੀਤਾ। Dialogue: 0,0:00:53.64,0:00:56.54,Default,,0000,0000,0000,,ਵੱਡਾ ਹੋ ਕੇ, ਮੇਰਾ ਭਰਾ ਅਤੇ ਮੈਂ Dialogue: 0,0:00:56.56,0:00:59.69,Default,,0000,0000,0000,,ਇੱਕ-ਬੱਚਾ ਪਰਿਵਾਰ ਦੇ ਬੱਚਿਆਂ \Nਨਾਲ ਘਿਰੇ ਹੋਏ ਸੀ। Dialogue: 0,0:01:01.00,0:01:04.04,Default,,0000,0000,0000,,ਮੈਨੂੰ ਯਾਦ ਹੈ ਸ਼ਰਮ ਦੀ ਭਾਵਨਾ Dialogue: 0,0:01:04.07,0:01:05.82,Default,,0000,0000,0000,,ਕਿਉਂਕਿ ਮੇਰਾ ਇੱਕ ਛੋਟਾ ਭਰਾ ਸੀ। Dialogue: 0,0:01:07.07,0:01:10.72,Default,,0000,0000,0000,,ਮੈਂਨੂੰ ਮਹਿਸੂਸ ਹੋਇਆ ਕਿ ਜਿਵੇਂ ਦੋ ਬੱਚੇ ਪੈਦਾ \Nਕਰਕੇ ਸਾਡੇ ਪਰਿਵਾਰ ਨੇ ਕੁਝ ਗਲਤ ਕੀਤਾ ਹੈ। Dialogue: 0,0:01:12.32,0:01:13.80,Default,,0000,0000,0000,,ਉਸ ਸਮੇਂ, ਮੈਂ ਸਵਾਲ ਨਹੀਂ ਕੀਤਾ Dialogue: 0,0:01:13.82,0:01:16.66,Default,,0000,0000,0000,,ਇਹ ਸ਼ਰਮ ਅਤੇ ਦੋਸ਼ \Nਦੀ ਭਾਵਨਾ ਕਿੱਥੋਂ ਆਈ। Dialogue: 0,0:01:19.06,0:01:22.36,Default,,0000,0000,0000,,ਡੇਢ ਸਾਲ ਪਹਿਲਾਂ, \Nਮੇਰਾ ਆਪਣਾ ਪਹਿਲਾ ਬੱਚਾ ਹੋਇਆ। Dialogue: 0,0:01:22.99,0:01:25.92,Default,,0000,0000,0000,,ਇਹ ਮੇਰੀ ਜ਼ਿੰਦਗੀ ਵਿੱਚ \Nਸਭ ਤੋਂ ਵਧੀਆ ਚੀਜ਼ ਸੀ। Dialogue: 0,0:01:26.54,0:01:27.84,Default,,0000,0000,0000,,ਮਾਂ ਬਣਨ ਨੇ Dialogue: 0,0:01:27.86,0:01:31.94,Default,,0000,0000,0000,,ਮੈਨੂੰ ਆਪਣੇ ਬਚਪਨ ਦਾ \Nਬਿਲਕੁਲ ਨਵਾਂ ਦ੍ਰਿਸ਼ਟੀਕੋਣ ਦਿੱਤਾ, Dialogue: 0,0:01:31.97,0:01:36.47,Default,,0000,0000,0000,,ਅਤੇ ਇਹ ਮੈਨੂੰ ਚੀਨ ਵਿੱਚ ਮੇਰੇ ਮੁੱਢਲੇ \Nਜੀਵਨ ਦੀਆਂ ਯਾਦਾਂ ਵਿੱਚ ਵਾਪਿਸ ਲੈ ਗਿਆ। Dialogue: 0,0:01:37.49,0:01:39.62,Default,,0000,0000,0000,,ਪਿਛਲੇ ਤਿੰਨ ਦਹਾਕਿਆਂ ਤੋਂ, Dialogue: 0,0:01:39.64,0:01:44.36,Default,,0000,0000,0000,,ਮੇਰੇ ਪਰਿਵਾਰ ਵਿੱਚ ਹਰੇਕ ਨੂੰ ਸਰਕਾਰ \Nਤੋਂ ਇਜਾਜ਼ਤ ਲਈ ਅਰਜ਼ੀ ਦੇਣੀ ਪਈ Dialogue: 0,0:01:44.39,0:01:45.54,Default,,0000,0000,0000,,ਇੱਕ ਬੱਚਾ ਪੈਦਾ \Nਕਰਨ ਲਈ। Dialogue: 0,0:01:46.37,0:01:47.72,Default,,0000,0000,0000,,ਅਤੇ ਮੈਂ ਹੈਰਾਨ ਹੋਇਆ Dialogue: 0,0:01:47.74,0:01:51.94,Default,,0000,0000,0000,,ਇਹ ਉਹਨਾਂ ਬੱਚਿਆਂ ਲਈ ਕੀ ਸੀ \Nਜੋ ਇਕ-ਬੱਚਾ ਨੀਤੀ ਦੇ ਅਧੀਨ ਰਹਿੰਦੇ ਸਨ। Dialogue: 0,0:01:52.36,0:01:55.36,Default,,0000,0000,0000,,ਇਸ ਲਈ ਮੈਂ ਇਸ 'ਤੇ ਇੱਕ \Nਡਾਕੂਮੈਂਟਰੀ ਬਣਾਉਣ ਦਾ ਫੈਸਲਾ ਕੀਤਾ। Dialogue: 0,0:01:56.96,0:01:58.87,Default,,0000,0000,0000,,ਜਿਸਦਾ ਮੈਂ ਇੰਟਰਵਿਊ ਕੀਤਾ ਉਹ Dialogue: 0,0:01:58.89,0:02:04.05,Default,,0000,0000,0000,,ਇੱਕ ਦਾਈ ਸੀ ਜਿਸਨੇ ਮੇਰੇ ਪਿੰਡ ਵਿੱਚ ਪੈਦਾ ਹੋਏ \Nਸਾਰੇ ਬੱਚਿਆਂ ਨੂੰ ਜਨਮ ਦਿੱਤਾ, Dialogue: 0,0:02:04.08,0:02:05.22,Default,,0000,0000,0000,,ਮੇਰੇ ਸਮੇਤ। Dialogue: 0,0:02:06.46,0:02:09.62,Default,,0000,0000,0000,,ਉਹ 84 ਸਾਲਾਂ ਦੀ ਸੀ\Nਜਦੋਂ ਮੈਂ ਉਸ ਦਾ ਇੰਟਰਵਿਊ ਲਿਆ। Dialogue: 0,0:02:10.29,0:02:12.02,Default,,0000,0000,0000,,ਮੈਂ ਉਸ ਨੂੰ ਪੁੱਛਿਆ, Dialogue: 0,0:02:12.04,0:02:15.71,Default,,0000,0000,0000,,“ਕੀ ਤੁਹਾਨੂੰ ਯਾਦ ਹੈ ਕਿ ਆਪਣੇ ਕਾਰਜਕਾਲ \Nਦੌਰਾਨ ਤੁਸੀਂ ਕਿੰਨੇ ਬੱਚਿਆਂ ਨੂੰ ਡਿਲੀਵਰ ਕੀਤਾ?" Dialogue: 0,0:02:16.40,0:02:18.63,Default,,0000,0000,0000,,ਜਣੇਪੇ ਲਈ ਉਸ ਕੋਲ ਕੋਈ ਗਿਣਤੀ ਨਹੀਂ ਸੀ। Dialogue: 0,0:02:19.56,0:02:22.81,Default,,0000,0000,0000,,ਉਸ ਨੇ ਕਿਹਾ ਕਿ ਉਸ ਨੇ ਜੋ ਕੀਤਾ ਹੈ Dialogue: 0,0:02:22.84,0:02:27.41,Default,,0000,0000,0000,,ਉਹ 60,000 ਜ਼ਬਰਨ ਗਰਭਪਾਤ \Nਅਤੇ ਨਸਬੰਦੀ ਹੈ। Dialogue: 0,0:02:28.86,0:02:31.16,Default,,0000,0000,0000,,ਕਈ ਵਾਰ, ਉਸਨੇ ਕਿਹਾ, Dialogue: 0,0:02:31.19,0:02:34.28,Default,,0000,0000,0000,,ਇੱਕ ਦੇਰ-ਸਮੇਂ ਦਾ ਭਰੂਣ \Nਜੋ ਗਰਭਪਾਤ ਤੋਂ ਬਚਦਾ ਹੈ, Dialogue: 0,0:02:34.30,0:02:37.01,Default,,0000,0000,0000,,ਅਤੇ ਉਹ ਬੱਚੇ ਨੂੰ ਜਨਮ ਦੇਣ \Nਤੋਂ ਬਾਅਦ ਮਾਰ ਦੇਵੇਗੀ। Dialogue: 0,0:02:37.49,0:02:41.22,Default,,0000,0000,0000,,ਉਸਨੂੰ ਯਾਦ ਸੀ ਕਿ ਕਿਵੇਂ ਉਸਦੇ ਹੱਥ ਕੰਬਦੇ ਸੀ Dialogue: 0,0:02:41.24,0:02:42.58,Default,,0000,0000,0000,,ਜਿਵੇਂ ਉਸਨੇ ਕੰਮ ਕੀਤਾ ਸੀ। Dialogue: 0,0:02:43.82,0:02:45.22,Default,,0000,0000,0000,,ਉਸਦੀ ਕਹਾਣੀ ਨੇ ਹੈਰਾਨ ਕਰ ਦਿੱਤਾ| Dialogue: 0,0:02:45.93,0:02:48.14,Default,,0000,0000,0000,,ਜਦੋਂ ਮੈਂ ਫਿਲਮ ਬਣਾਉਣ ਲਈ ਨਿਕਲੀ, Dialogue: 0,0:02:48.16,0:02:52.58,Default,,0000,0000,0000,,ਮੈਨੂੰ ਉਮੀਦ ਸੀ ਕਿ ਇਹ ਅਪਰਾਧੀ ਅਤੇ \Nਪੀੜਤਾਂ ਦੀ ਇੱਕ ਸਧਾਰਣ ਕਹਾਣੀ ਹੋਵੇਗੀ। Dialogue: 0,0:02:52.61,0:02:54.53,Default,,0000,0000,0000,,ਨੀਤੀ ਨੂੰ ਲਾਗੂ ਕਰਨ ਵਾਲੇ ਲੋਕ Dialogue: 0,0:02:54.56,0:02:57.14,Default,,0000,0000,0000,,ਅਤੇ ਇਸਦੇ ਨਤੀਜੇ ਵਜੋਂ ਜੀ ਰਹੇ ਲੋਕ। Dialogue: 0,0:02:57.70,0:02:59.50,Default,,0000,0000,0000,,ਪਰ ਇਹ ਉਹ ਨਹੀਂ ਸੀ ਜੋ ਮੈਂ ਦੇਖਿਆ ਸੀ। Dialogue: 0,0:03:00.08,0:03:03.29,Default,,0000,0000,0000,,ਜਦੋਂ ਮੈਂ ਦਾਈ ਨਾਲ ਆਪਣਾ ਇੰਟਰਵਿਊ \Nਖ਼ਤਮ ਕਰ ਰਹੀ ਸੀ, Dialogue: 0,0:03:03.31,0:03:05.54,Default,,0000,0000,0000,,ਮੈਂ ਉਸ ਦੇ ਘਰ ਦਾ ਇੱਕ ਖੇਤਰ ਨੋਟਿਸ ਕੀਤਾ Dialogue: 0,0:03:05.56,0:03:09.83,Default,,0000,0000,0000,,ਜੋ ਕਿ ਵਿਸ਼ਾਲ ਘਰੇਲੂ ਝੰਡੇ ਨਾਲ \Nਸਜਾਇਆ ਗਿਆ ਸੀ। Dialogue: 0,0:03:09.86,0:03:12.93,Default,,0000,0000,0000,,ਅਤੇ ਹਰੇਕ ਝੰਡੇ ਉੱਤੇ ਇੱਕ \Nਬੱਚੇ ਦੀ ਤਸਵੀਰ ਸੀ। Dialogue: 0,0:03:14.16,0:03:17.30,Default,,0000,0000,0000,,ਇਹ ਉਹ ਝੰਡੇ ਸਨ ਜੋ ਪਰਿਵਾਰਾਂ \Nਦੁਆਰਾ ਭੇਜੇ ਗਏ ਸਨ Dialogue: 0,0:03:17.32,0:03:21.20,Default,,0000,0000,0000,,ਜਿਸਦੀ ਉਸਨੇ ਉਨ੍ਹਾਂ ਦੀਆਂ ਬਾਂਝਪਨ ਦੀਆਂ \Nਸਮੱਸਿਆਵਾਂ ਦੇ ਇਲਾਜ ਵਿੱਚ ਸਹਾਇਤਾ ਕੀਤੀ। Dialogue: 0,0:03:21.66,0:03:23.99,Default,,0000,0000,0000,,ਉਸਨੇ ਸਮਝਾਇਆ ਕਿ ਉਸਨੇ ਕਾਫ਼ੀ Dialogue: 0,0:03:24.01,0:03:26.95,Default,,0000,0000,0000,,ਗਰਭਪਾਤ ਕਰਨ ਅਤੇ ਨਸਬੰਦੀ \Nਕੀਤੀ ਹੈ -- Dialogue: 0,0:03:26.97,0:03:31.59,Default,,0000,0000,0000,,ਹੁਣ ਕੇਵਲ ਇੱਕ ਹੀ ਕੰਮ ਸੀ ਕਿ ਪਰਿਵਾਰਾਂ \Nਦੀ ਬੱਚੇ ਪੈਦਾ ਕਰਨ ਵਿੱਚ ਸਹਾਇਤਾ ਕਰਨਾ। Dialogue: 0,0:03:32.84,0:03:35.28,Default,,0000,0000,0000,,ਉਸਨੇ ਕਿਹਾ ਕਿ ਉਹ ਸ਼ਰਮ ਨਾਲ ਭਰੀ ਹੋਈ ਹੈ Dialogue: 0,0:03:35.31,0:03:38.20,Default,,0000,0000,0000,,ਇੱਕ-ਬੱਚਾ ਨੀਤੀ ਨੂੰ ਪੂਰਾ ਕਰਨ ਲਈ, Dialogue: 0,0:03:38.23,0:03:41.47,Default,,0000,0000,0000,,ਅਤੇ ਉਸਨੂੰ ਉਮੀਦ ਹੈ ਕਿ ਪਰਿਵਾਰਾਂ ਦੀ \Nਬੱਚੇ ਪੈਦਾ ਕਰਨ ਵਿੱਚ ਸਹਾਇਤਾ ਕਰਕੇ, Dialogue: 0,0:03:41.49,0:03:44.47,Default,,0000,0000,0000,,ਜੋ ਉਸ ਨੇ ਪਹਿਲਾਂ ਕੀਤਾ ਉਸ ਦਾ\Nਪਛਤਾਵਾ ਕਰ ਸਕਦੀ ਹੈ। Dialogue: 0,0:03:45.03,0:03:49.83,Default,,0000,0000,0000,,ਇਹ ਮੇਰੇ ਲਈ ਵੀ ਸਪੱਸ਼ਟ ਹੋ ਗਿਆ, \Nਕਿ ਉਹ ਵੀ ਨੀਤੀ ਦਾ ਸ਼ਿਕਾਰ ਹੋਈ ਹੈ। Dialogue: 0,0:03:50.97,0:03:53.66,Default,,0000,0000,0000,,ਹਰ ਆਵਾਜ਼ ਉਸਨੂੰ ਦੱਸ ਰਹੀ ਸੀ Dialogue: 0,0:03:53.69,0:03:57.16,Default,,0000,0000,0000,,ਕਿ ਉਸਨੇ ਜੋ ਕੀਤਾ ਉਹ ਸਹੀ ਸੀ ਅਤੇ \Nਚੀਨ ਦੇ ਬਚਾਅ ਲਈ ਜ਼ਰੂਰੀ ਸੀ। Dialogue: 0,0:03:58.11,0:04:01.04,Default,,0000,0000,0000,,ਅਤੇ ਉਸਨੇ ਉਹੀ ਕੀਤਾ ਜੋ ਉਸਨੇ ਆਪਣੇ \Nਦੇਸ਼ ਲਈ ਸਹੀ ਸਮਝਿਆ। Dialogue: 0,0:04:02.26,0:04:04.73,Default,,0000,0000,0000,,ਮੈਨੂੰ ਪਤਾ ਹੈ ਕਿ ਇਹ ਸੰਦੇਸ਼ ਕਿੰਨਾ ਮਜ਼ਬੂਤ ਸੀ| Dialogue: 0,0:04:05.27,0:04:08.28,Default,,0000,0000,0000,,ਇਹ ਮੇਰੇ ਆਲੇ-ਦੁਆਲੇ ਹਰ ਜਗ੍ਹਾ ਸੀ \Nਜਦੋਂ ਮੈਂ ਵੱਡੀ ਹੋਈ। Dialogue: 0,0:04:08.30,0:04:11.03,Default,,0000,0000,0000,,ਇਹ ਛਾਪਿਆ ਗਿਆ ਸੀ ਮਾਚਿਸਾਂ 'ਤੇ, Dialogue: 0,0:04:11.05,0:04:12.69,Default,,0000,0000,0000,,ਤਾਸ਼ 'ਤੇ, Dialogue: 0,0:04:12.71,0:04:14.78,Default,,0000,0000,0000,,ਪਾਠ ਪੁਸਤਕਾਂ, ਪੋਸਟਰਾਂ 'ਤੇ। Dialogue: 0,0:04:15.18,0:04:17.24,Default,,0000,0000,0000,,ਇੱਕ-ਬੱਚਾ ਨੀਤੀ ਦੀ ਪ੍ਰਸ਼ੰਸਾ ਕਰਨ ਵਾਲਾ ਪ੍ਰਚਾਰ Dialogue: 0,0:04:17.27,0:04:18.95,Default,,0000,0000,0000,,ਸਾਡੇ ਆਲੇ-ਦੁਆਲੇ ਹਰ ਜਗ੍ਹਾ ਸੀ। Dialogue: 0,0:04:18.97,0:04:21.52,Default,,0000,0000,0000,,[ਜੋ ਨਸਬੰਦੀ ਤੋਂ ਮਨ੍ਹਾ ਕਰਦਾ ਉਹ \Nਗ੍ਰਿਫਤਾਰ ਕੀਤਾ ਜਾਵੇਗਾ।] Dialogue: 0,0:04:21.54,0:04:23.88,Default,,0000,0000,0000,,ਅਤੇ ਇਸ ਤਰ੍ਹਾਂ ਦਾ ਨਾ \Nਮੰਨਣ ਦਾ ਡਰ ਵੀ ਸੀ। Dialogue: 0,0:04:23.90,0:04:26.34,Default,,0000,0000,0000,,ਜੋ ਸੁਨੇਹਾ ਸਾਡੇ ਦਿਮਾਗ ਵਿੱਚ ਬਹੁੱਤ ਡੂੰਗਾ Dialogue: 0,0:04:26.36,0:04:29.57,Default,,0000,0000,0000,,ਗੱਡ ਗਿਆ ਕਿ ਜਦੋਂ ਮੈਂ ਵੱਡੀ ਹੋਈ \Nਤਾਂ ਮੈਂ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ Dialogue: 0,0:04:29.59,0:04:31.38,Default,,0000,0000,0000,,ਇੱਕ ਛੋਟਾ ਭਰਾ ਹੋਣ ਦੇ ਕਾਰਨ। Dialogue: 0,0:04:33.62,0:04:36.46,Default,,0000,0000,0000,,ਹਰ ਇੱਕ ਵਿਅਕਤੀ ਜਿਸਨੂੰ ਮੈਂ ਫਿਲਮਾਇਆ, Dialogue: 0,0:04:37.53,0:04:43.89,Default,,0000,0000,0000,,ਮੈਂ ਵੇਖਿਆ ਕਿ ਕਿਵੇਂ ਉਨ੍ਹਾਂ ਦੇ ਦਿਮਾਗ ਅਤੇ \Nਦਿਲ ਮੁੱਦੇ ਦੁਆਰਾ ਪ੍ਰਭਾਵਿਤ ਹੋ ਸਕਦੇ ਸਨ, Dialogue: 0,0:04:43.91,0:04:48.01,Default,,0000,0000,0000,,ਅਤੇ ਕਿਸ ਤਰ੍ਹਾਂ ਵਧੇਰੇ ਭਲਾਈ ਲਈ \Nਉਨ੍ਹਾਂ ਦੀ ਕੁਰਬਾਨੀਆਂ ਦੀ ਇੱਛਾ Dialogue: 0,0:04:48.03,0:04:51.50,Default,,0000,0000,0000,,ਇੱਕ ਹਨੇਰੇ ਅਤੇ ਦੁਖਦਾਈ ਚੀਜ਼ \Nਵਿੱਚ ਬਦਲ ਸਕਦੀ ਹੈ। Dialogue: 0,0:04:52.47,0:04:56.42,Default,,0000,0000,0000,,ਚੀਨ ਇਕਲੌਤੀ ਜਗ੍ਹਾ ਨਹੀਂ ਹੈ \Nਜਿੱਥੇ ਅਜਿਹਾ ਹੁੰਦਾ ਹੈ। Dialogue: 0,0:04:56.44,0:05:01.63,Default,,0000,0000,0000,,ਧਰਤੀ ਉੱਤੇ ਅਜਿਹਾ ਕੋਈ ਦੇਸ਼ ਨਹੀਂ ਹੈ \Nਜਿੱਥੇ ਮੁੱਦਾ ਮੌਜੂਦ ਨਹੀਂ ਹੈ। Dialogue: 0,0:05:02.18,0:05:06.82,Default,,0000,0000,0000,,ਅਤੇ ਉਸ ਸਮਾਜ ਵਿੱਚ ਵੀ ਜਿਨ੍ਹਾਂ ਨੂੰ ਚੀਨ ਨਾਲੋਂ \Nਵਧੇਰੇ ਖੁੱਲਾ ਅਤੇ ਸੁਤੰਤਰ ਮੰਨਿਆ ਜਾਂਦਾ ਹੈ, Dialogue: 0,0:05:06.84,0:05:10.100,Default,,0000,0000,0000,,ਇਹ ਪਛਾਣਨਾ ਵੀ ਮੁਸ਼ਕਿਲ ਹੋ ਸਕਦਾ \Nਹੈ ਕਿ ਮੁੱਦਾ ਕਿਵੇਂ ਦਾ ਹੋ ਸਕਦਾ ਹੈ। Dialogue: 0,0:05:11.73,0:05:15.36,Default,,0000,0000,0000,,ਇਹ ਸਾਧਾਰਣ ਨਜ਼ਰੀਏ ਵਿੱਚ ਲੁਕ ਜਾਂਦਾ ਹੈ\Nਜਿਵੇਂ ਕਿ ਖਬਰਾਂ ਦੀਆਂ ਰਿਪੋਰਟਾਂ, Dialogue: 0,0:05:15.39,0:05:19.42,Default,,0000,0000,0000,,TV ਦੇ ਵਪਾਰਕ ਪ੍ਰਚਾਰ, ਰਾਜਨੀਤਿਕ ਪ੍ਰਚਾਰ Dialogue: 0,0:05:19.45,0:05:21.25,Default,,0000,0000,0000,,ਅਤੇ ਸਾਡੇ ਸੋਸ਼ਲ ਮੀਡੀਆ ਫੀਡ ਵਿੱਚ। Dialogue: 0,0:05:22.35,0:05:26.13,Default,,0000,0000,0000,,ਇਹ ਸਾਡੀ ਜਾਣਕਾਰੀ ਤੋਂ ਬਿਨਾਂ ਸਾਡੇ \Nਮਨਾਂ ਨੂੰ ਬਦਲਣ ਦਾ ਕੰਮ ਕਰਦਾ ਹੈ। Dialogue: 0,0:05:28.30,0:05:33.40,Default,,0000,0000,0000,,ਹਰ ਸਮਾਜ ਪ੍ਰਚਾਰ ਨੂੰ ਸੱਚ ਵਜੋਂ ਸਵੀਕਾਰ \Nਕਰਨ ਲਈ ਕਮਜ਼ੋਰ ਹੈ, Dialogue: 0,0:05:33.43,0:05:36.24,Default,,0000,0000,0000,,ਅਤੇ ਕੋਈ ਵੀ ਸਮਾਜ ਨਹੀਂ ਹੈ \Nਜਿੱਥੇ ਪ੍ਰਚਾਰ ਸੱਚ ਨੂੰ ਬਦਲਦਾ ਹੈ Dialogue: 0,0:05:36.26,0:05:38.02,Default,,0000,0000,0000,,'ਤੇ ਸੱਚਮੁੱਚ ਸੁਤੰਤਰ ਹੋ ਸਕਦਾ ਹੈ। Dialogue: 0,0:05:38.35,0:05:39.51,Default,,0000,0000,0000,,ਤੁਹਾਡਾ ਧੰਨਵਾਦ। Dialogue: 0,0:05:39.53,0:05:43.55,Default,,0000,0000,0000,,(ਤਾੜੀਆਂ)