[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:00.82,0:00:05.15,Default,,0000,0000,0000,,ਮੈਂ ਛੇ ਸਾਲਾਂ ਦੀ ਸੀ ਜਦੋਂ ਮੈਨੂੰ ਪਹਿਲੀ ਵਾਰ \Nਇਹ ਸਿੱਖਣ ਦਾ ਮੌਕਾ ਮਿਲਿਆ ਕਿ ਸਬਰ ਕੀ ਹੈ। Dialogue: 0,0:00:06.10,0:00:09.46,Default,,0000,0000,0000,,ਮੇਰੀ ਦਾਦੀ ਨੇ ਮੈਨੂੰ ਜਨਮਦਿਨ ਦੇ ਤੋਹਫ਼ੇ ਵਜੋਂ \Nਇੱਕ ਜਾਦੂਈ ਬਕਸਾ ਦਿੱਤਾ, Dialogue: 0,0:00:09.48,0:00:12.77,Default,,0000,0000,0000,,ਅਤੇ ਕੋਈ ਵੀ ਨਹੀਂ ਜਾਣਦਾ ਸੀ \Nਕਿ ਉਹ ਤੋਹਫਾ ਜ਼ਿੰਦਗੀਭਰ ਲਈ ਹੋਵੇਗਾ। Dialogue: 0,0:00:13.82,0:00:16.29,Default,,0000,0000,0000,,ਜਾਦੂ ਮੇਰੇ ਦਿਲ ਦਿਮਾਗ ਵਿੱਚ ਵੱਸ ਗਿਆ, Dialogue: 0,0:00:16.32,0:00:19.89,Default,,0000,0000,0000,,ਅਤੇ 20 ਸਾਲ ਦੀ ਉਮਰ ਵਿੱਚ ਮੈਂ \Nਇੱਕ ਸ਼ੌਕੀਆ ਕਬੂਤਰ ਜਾਦੂਗਰ ਬਣ ਗਈ। Dialogue: 0,0:00:21.47,0:00:24.59,Default,,0000,0000,0000,,ਇਸ ਜਾਦੂ ਲਈ ਮੈਨੂੰ ਆਪਣੇ ਕਬੂਤਰਾਂ ਨੂੰ \Nਸਿਖਲਾਈ ਦੇਣ ਦੀ ਲੋੜ ਪੈਂਦੀ ਹੈ Dialogue: 0,0:00:24.62,0:00:26.84,Default,,0000,0000,0000,,ਕਿ ਉਹ ਮੇਰੇ ਕੱਪੜਿਆਂ ਅੰਦਰ \Nਬੈਠਣ ਅਤੇ ਉਡੀਕ ਕਰਨ। Dialogue: 0,0:00:27.74,0:00:32.46,Default,,0000,0000,0000,,ਇੱਕ ਨੌਜਵਾਨ ਜਾਦੂਗਰ ਹੋਣ ਕਰਕੇ, ਮੈਨੂੰ ਹਮੇਸ਼ਾਂ \Nਕਾਹਲੀ ਹੁੰਦੀ ਸੀ ਕਿ ਮੈਂ ਕਬੂਤਰਾਂ ਨੂੰ ਪੇਸ਼ ਕਰਾਂ Dialogue: 0,0:00:32.48,0:00:34.03,Default,,0000,0000,0000,,ਪਰ ਮੇਰੇ ਅਧਿਆਪਕ ਨੇ ਮੈਨੂੰ ਦੱਸਿਆ ਸੀ ਕਿ Dialogue: 0,0:00:34.06,0:00:37.44,Default,,0000,0000,0000,,ਇਸ ਜਾਦੂਈ ਐਕਟ ਦੀ ਸਫਲਤਾ ਦਾ ਰਾਜ਼ Dialogue: 0,0:00:37.47,0:00:40.80,Default,,0000,0000,0000,,ਧੀਰਜ ਨਾਲ ਉਡੀਕ ਕਰਵਾਉਣ ਤੋਂ ਬਾਅਦ ਹੀ \N Dialogue: 0,0:00:40.80,0:00:43.80,Default,,0000,0000,0000,,ਕਬੂਤਰਾਂ ਨੂੰ ਬਾਹਰ ਕੱਢਿਆ ਜਾਵੇ। Dialogue: 0,0:00:43.80,0:00:46.82,Default,,0000,0000,0000,,ਇਸ ਤਰ੍ਹਾਂ ਦੇ ਸੁਚੇਤ ਧੀਰਜ ਦੀ ਮੁਹਾਰਤ\Nਹਾਸਲ ਕਰਨ ਲਈ Dialogue: 0,0:00:46.84,0:00:49.83,Default,,0000,0000,0000,,ਮੈਨੂੰ ਕੁਝ ਸਾਲ ਲੱਗੇ। Dialogue: 0,0:00:51.79,0:00:54.90,Default,,0000,0000,0000,,ਸੱਤ ਸਾਲ ਪਹਿਲਾਂ,\Nਜਦੋਂ ਜ਼ਿੰਦਗੀ ਮੈਨੂੰ ਸ਼ੰਘਾਈ ਲੈ ਗਈ, Dialogue: 0,0:00:54.93,0:00:59.39,Default,,0000,0000,0000,,ਤਾਂ ਜਿਸ ਤਰ੍ਹਾਂ ਦਾ ਸਚੇਤ ਧੀਰਜ ਮੈਂ ਸਿੱਖਿਆ ਸੀ,\Nਉਹ ਅਸਲੀਅਤ ਵਿੱਚ ਲਗਭਗ ਅਸੰਭਵ ਬਣ ਗਿਆ। Dialogue: 0,0:01:00.42,0:01:04.39,Default,,0000,0000,0000,,ਚੀਨ ਵਿਚ, ਜਿੱਥੇ ਹਰ ਕੋਈ\Nਅਤੇ ਸਭ ਕੁਝ ਕਾਹਲੀ ਵਿੱਚ ਹੈ, Dialogue: 0,0:01:04.41,0:01:07.39,Default,,0000,0000,0000,,ਹਰ ਕੋਈ ਇੱਕ ਬਿਹਤਰ ਜੀਵਨ ਬਣਾਉਣ ਲਈ Dialogue: 0,0:01:07.39,0:01:09.53,Default,,0000,0000,0000,,1.3 ਅਰਬ ਲੋਕਾਂ ਤੋਂ ਬਿਹਤਰ \Nਕਰਨ ਦੀ ਕੋਸ਼ਿਸ਼ ਵਿੱਚ ਹੈ। Dialogue: 0,0:01:09.53,0:01:12.53,Default,,0000,0000,0000,,ਤੁਸੀਂ ਆਪਣੇ ਮੁਤਾਬਕ ਨਿਯਮ ਬਦਲਦੇ ਹੋ, Dialogue: 0,0:01:12.53,0:01:15.53,Default,,0000,0000,0000,,ਸੀਮਾਵਾਂ ਨੂੰ ਪਾਰ ਕਰਦੇ ਹੋ। Dialogue: 0,0:01:15.53,0:01:17.56,Default,,0000,0000,0000,,ਜੇ ਖਾਣੇ ਬਾਰੇ ਗੱਲ ਕਰੀਏ ਤਾਂ ਵੀ ਇਹੀ ਹੈ .. Dialogue: 0,0:01:18.50,0:01:21.51,Default,,0000,0000,0000,,ਫ਼ਰਕ ਇੰਨਾ ਹੈ ਕਿ ਜਦੋਂ ਭੋਜਨ ਦੀ ਗੱਲ ਹੈ ਤਾਂ Dialogue: 0,0:01:21.54,0:01:24.59,Default,,0000,0000,0000,,ਧੀਰਜ ਨਾ ਰੱਖਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। Dialogue: 0,0:01:25.62,0:01:28.36,Default,,0000,0000,0000,,ਹੋਰ ਉਗਾਉਣ, ਹੋਰ ਵੇਚਣ ਦੀ ਕਾਹਲ ਦੇ ਨਾਲ Dialogue: 0,0:01:28.38,0:01:30.36,Default,,0000,0000,0000,,4,000 ਸਾਲਾਂ ਤੋਂ ਜਿੱਥੇ ਖੇਤੀਬਾੜੀ ਹੋ ਰਹੀ ਹੈ\Nਅਤੇ ਜਿਸ ਦੇਸ਼ ਕੋਲ ਬਹੁਤ ਅਮੀਰ ਕੁਦਰਤੀ ਸਰੋਤ ਹਨ, Dialogue: 0,0:01:32.99,0:01:37.33,Default,,0000,0000,0000,,ਉਸ ਦੇਸ਼ ਵਿੱਚ ਰਸਾਇਣ ਅਤੇ ਕੀਟਨਾਸ਼ਕਾਂ ਦੀ \Nਦੁਰਵਰਤੋਂ ਨਾਲ ਖੇਤੀਬਾੜੀ ਬਰਬਾਦ ਹੋ ਗਈ ਹੈ। Dialogue: 0,0:01:37.65,0:01:40.60,Default,,0000,0000,0000,,2016 ਵਿੱਚ, ਚੀਨੀ ਸਰਕਾਰ ਨੇ ਦੱਸਿਆ Dialogue: 0,0:01:40.63,0:01:44.92,Default,,0000,0000,0000,,ਕਿ ਸਿਰਫ ਨੌਂ ਮਹੀਨਿਆਂ ਵਿੱਚ \Nਪੰਜ ਲੱਖ ਭੋਜਨ ਸੁਰੱਖਿਆ ਉਲੰਘਣਾਵਾਂ ਹੋਈਆਂ। Dialogue: 0,0:01:46.12,0:01:49.86,Default,,0000,0000,0000,,ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਵਿੱਚੋਂ \Nਹਰ ਚਾਰ ਵਿੱਚੋਂ ਇੱਕ ਸ਼ੂਗਰ ਦਾ ਰੋਗੀ Dialogue: 0,0:01:49.88,0:01:51.43,Default,,0000,0000,0000,,ਹੁਣ ਚੀਨ ਤੋਂ ਹੈ। Dialogue: 0,0:01:52.74,0:01:54.46,Default,,0000,0000,0000,,ਭੋਜਨ ਸੰਬੰਧੀ ਕਹਾਣੀਆਂ Dialogue: 0,0:01:54.48,0:01:57.94,Default,,0000,0000,0000,,ਬਹੁਤ ਜ਼ਿਆਦਾ ਡਰਾਉਣੀਆਂ ਹਨ Dialogue: 0,0:01:57.96,0:02:03.36,Default,,0000,0000,0000,,ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਹੁਣ ਸਮਾਂ ਆ \Nਗਿਆ ਹੈ ਜੀਵਨ ਵਿੱਚ ਧੀਰਜ ਨੂੰ ਮੁੜ ਲਿਆਇਆ ਜਾਵੇ। Dialogue: 0,0:02:04.35,0:02:06.17,Default,,0000,0000,0000,,ਜਦੋਂ ਮੈਂ ਧੀਰਜ ਦੀ ਗੱਲ ਕਰਦੀ ਹਾਂ, Dialogue: 0,0:02:06.19,0:02:08.20,Default,,0000,0000,0000,,ਤਾਂ ਮੇਰਾ ਮਤਲਬ ਉਡੀਕ ਕਰਨ ਦੀ ਸਮਰੱਥਾ ਨਹੀਂ ਹੈ। Dialogue: 0,0:02:08.97,0:02:11.80,Default,,0000,0000,0000,,ਮੇਰਾ ਭਾਵ ਹੈ ਉਡੀਕ ਕਰਨ ਵੇਲੇ ਕਿਵੇਂ ਵਿਚਰਨਾ ਹੈ। Dialogue: 0,0:02:13.75,0:02:16.34,Default,,0000,0000,0000,,ਅਤੇ ਇਸ ਲਈ, ਜਦ ਕਿ ਮੈਂ ਉਸ ਦਿਨ ਦੀ ਉਡੀਕ \Nਕਰ ਰਹੀ ਹਾਂ Dialogue: 0,0:02:16.36,0:02:20.33,Default,,0000,0000,0000,,ਜਦੋਂ ਇੱਕ ਸਥਾਈ ਭੋਜਨ ਪ੍ਰਣਾਲੀ\Nਚੀਨ ਵਿੱਚ ਇੱਕ ਅਸਲੀਅਤ ਬਣੇਗੀ, Dialogue: 0,0:02:20.35,0:02:23.71,Default,,0000,0000,0000,,ਮੈਂ ਚੀਨ ਦੀਆਂ ਪਹਿਲੀਆਂ ਆਨਲਾਈਨ ਕਿਸਾਨ ਮੰਡੀਆਂ\Nਵਿੱਚੋਂ ਇੱਕ ਦੀ ਸ਼ੁਰੁਆਤ ਕੀਤੀ। Dialogue: 0,0:02:23.71,0:02:27.60,Default,,0000,0000,0000,,ਇਸ ਮੰਡੀ ਵਿੱਚ ਪਰਿਵਾਰਾਂ ਨੂੰ ਸਥਾਨਕ ਅਤੇ ਕੁਦਰਤੀ\Nਢੰਗ ਨਾਲ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਮਿਲਣ। Dialogue: 0,0:02:28.49,0:02:30.66,Default,,0000,0000,0000,,ਜਦੋਂ ਅਸੀਂ 18 ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ, Dialogue: 0,0:02:30.68,0:02:33.27,Default,,0000,0000,0000,,ਉਹ ਭੋਜਨ ਜੋ ਅਸੀਂ ਵੇਚ ਰਹੇ ਸੀ\Nਥੋੜ੍ਹਾ ਨਿਰਾਸ਼ਾਜਨਕ ਸੀ। Dialogue: 0,0:02:34.01,0:02:37.05,Default,,0000,0000,0000,,ਸਾਡੇ ਕੋਲ ਵੇਚਣ ਲਈ ਕੋਈ ਫਲ\Nਅਤੇ ਮੀਟ ਨਹੀਂ ਸੀ Dialogue: 0,0:02:37.07,0:02:41.06,Default,,0000,0000,0000,,ਕਿਉਂਕਿ ਕੋਈ ਵੀ ਫਲ ਜਾਂ ਮੀਟ ਲੈਬ ਵਿੱਚ\Nਕੀਟਨਾਸ਼ਕ, ਰਸਾਇਣਾਂ, ਐਂਟੀਬਾਇਓਟਿਕਸ ਅਤੇ ਹਾਰਮੋਨ Dialogue: 0,0:02:41.09,0:02:45.09,Default,,0000,0000,0000,,ਸੰਬੰਧੀ ਸਾਡੇ ਜ਼ੀਰੋ ਸਹਿਣਸ਼ੀਲਤਾ ਟੈਸਟ \Nਨੂੰ ਪਾਸ ਨਹੀਂ ਕਰ ਪਾਇਆ। Dialogue: 0,0:02:45.57,0:02:47.67,Default,,0000,0000,0000,,ਮੈਂ ਸਾਡੇ ਬਹੁਤ ਚਿੰਤਿਤ ਕਰਮਚਾਰੀਆਂ ਨੂੰ ਦੱਸਿਆ Dialogue: 0,0:02:47.69,0:02:52.14,Default,,0000,0000,0000,,ਕਿ ਅਸੀਂ ਉਦੋਂ ਤਕ ਹਾਰ ਨਹੀਂ ਮੰਨਾਂਗੇ ਜਦੋਂ ਤੱਕ\Nਅਸੀਂ ਚੀਨ ਵਿੱਚ ਹਰ ਸਥਾਨਕ ਕਿਸਾਨ ਨੂੰ ਮਿਲਦੇ। Dialogue: 0,0:02:53.88,0:02:57.72,Default,,0000,0000,0000,,ਅੱਜ, ਅਸੀਂ 57 ਸਥਾਨਕ ਕਿਸਾਨਾਂ ਤੋਂ\N240 ਕਿਸਮ ਦੇ ਉਤਪਾਦ Dialogue: 0,0:02:57.75,0:02:59.83,Default,,0000,0000,0000,,ਸਪਲਾਈ ਕਰਦੇ ਹਾਂ। Dialogue: 0,0:03:00.73,0:03:03.31,Default,,0000,0000,0000,,ਖੋਜ ਦੇ ਲਗਭਗ ਇੱਕ ਸਾਲ ਤੋਂ ਬਾਅਦ Dialogue: 0,0:03:03.33,0:03:06.18,Default,,0000,0000,0000,,ਅਖੀਰ ਵਿੱਚ ਸਾਨੂੰ ਰਸਾਇਣਕ-ਮੁਕਤ ਕੇਲੇ ਮਿਲੇ Dialogue: 0,0:03:06.20,0:03:09.39,Default,,0000,0000,0000,,ਜੋ ਹੈਨਾਨ ਟਾਪੂ ਦੇ ਪੇਂਡੂ ਨਿਵਾਸੀਆਂ ਦੇ ਵਿਹੜਿਆਂ\Nਵਿੱਚ ਉਗਾਏ ਗਾਏ ਸੀ। Dialogue: 0,0:03:10.57,0:03:13.35,Default,,0000,0000,0000,,ਅਤੇ ਸ਼ੰਘਾਈ ਤੋਂ ਸਿਰਫ ਦੋ ਘੰਟੇ ਦੂਰ, Dialogue: 0,0:03:13.38,0:03:17.45,Default,,0000,0000,0000,,ਇੱਕ ਅਜਿਹੇ ਟਾਪੂ ਉੱਤੇ ਜਿਸਦੇ ਕਿ ਕੋਆਰਡੀਨੇਟ ਅਜੇ\Nਗੂਗਲ ਮੈਪਸ ਉੱਤੇ ਨਹੀਂ ਹਨ, Dialogue: 0,0:03:17.47,0:03:20.24,Default,,0000,0000,0000,,ਸਾਨੂੰ ਇਕ ਅਜਿਹੀ ਜਗ੍ਹਾ ਮਿਲੀ \Nਜਿੱਥੇ ਗਊਆਂ ਘਾਹ ਖਾਂਦੀਆਂ ਹਨ Dialogue: 0,0:03:20.26,0:03:22.43,Default,,0000,0000,0000,,ਅਤੇ ਨੀਲੇ ਆਕਾਸ਼ ਦੇ ਹੇਠ ਆਜ਼ਾਦ ਘੁੰਮਦੀਆਂ ਹਨ। Dialogue: 0,0:03:23.94,0:03:26.12,Default,,0000,0000,0000,,ਅਸੀਂ ਲੌਜਿਸਟਿਕਸ ਤੇ ਵੀ ਸਖ਼ਤ ਮਿਹਨਤ ਕਰਦੇ ਹਾਂ। Dialogue: 0,0:03:26.69,0:03:29.62,Default,,0000,0000,0000,,ਅਸੀਂ ਆਪਣੇ ਗਾਹਕਾਂ ਦੇ ਆਰਡਰ \Nਬਿਜਲੀ ਦੇ ਵਾਹਨਾਂ ਉੱਤੇ Dialogue: 0,0:03:29.62,0:03:32.00,Default,,0000,0000,0000,,ਕਈ ਵਾਰ ਤਿੰਨ ਘੰਟਿਆਂ ਦੇ ਅੰਦਰ-ਅੰਦਰ\Nਪੂਰੇ ਕਰ ਦਿੰਦੇ ਹਾਂ। Dialogue: 0,0:03:32.00,0:03:35.00,Default,,0000,0000,0000,,ਅਤੇ ਅਸੀਂ ਬਾਇਓਡਿਗਰੇਰੇਬਲ ਤੇ ਮੁੜ ਵਰਤੋਂਯੋਗ\Nਡੱਬਿਆਂ ਦੀ ਵਰਤੋਂ ਕਰਦੇ ਹਾਂ Dialogue: 0,0:03:35.00,0:03:38.11,Default,,0000,0000,0000,,ਤਾਂ ਕਿ ਅਸੀਂ ਆਪਣੇ ਵਾਤਾਵਰਨ ਉੱਤੇ \Nਆਪਣੇ ਮਾੜੇ ਪ੍ਰਭਾਵਾਂ ਨੂੰ ਘੱਟ ਕਰ ਸਕੀਏ। Dialogue: 0,0:03:38.88,0:03:42.92,Default,,0000,0000,0000,,ਬੇਸ਼ੱਕ ਨਹੀਂ ਹੈ ਕਿ ਸਾਡਾ ਕੰਮ ਅੱਗੇ ਵਧੇਗਾ \Nਅਤੇ ਅਸੀਂ ਹੋਰ ਵਸਤਾਂ ਵੀ ਪ੍ਰਦਾਨ ਕਰਾਂਗੇ, Dialogue: 0,0:03:42.94,0:03:44.85,Default,,0000,0000,0000,,ਪਰ ਇਸ ਵਿੱਚ ਸਮਾਂ ਲੱਗੇਗਾ, Dialogue: 0,0:03:44.88,0:03:49.47,Default,,0000,0000,0000,,ਅਤੇ ਮੈਂ ਜਾਣਦੀ ਹਾਂ ਕਿ ਭਵਿੱਖ ਨੂੰ ਚੰਗੇ ਖਾਣੇ \Nਲਈ ਤਿਆਰ ਕਰਨ ਲਈ ਬਹੁਤ ਜ਼ਿਆਦਾ ਲੋਕਾਂ ਦੀ ਲੋੜ ਹੈ Dialogue: 0,0:03:50.39,0:03:54.80,Default,,0000,0000,0000,,ਅਤੇ ਇਸ ਲਈ ਪਿਛਲੇ ਸਾਲ, ਮੈਂ ਚੀਨ ਦੇ ਪਹਿਲੇ\Nਅਜਿਹੇ ਪਲੇਟਫਾਰਮ ਦੀ ਸਥਾਪਤੀ ਕੀਤੀ Dialogue: 0,0:03:54.80,0:03:58.65,Default,,0000,0000,0000,,ਜੋ ਚੰਗੇ ਭੋਜਨ ਦਾ ਭਵਿੱਖ ਨੂੰ ਸਿਰਜਣ ਲਈ \Nਨਵੀਂ ਉਭਰ ਰਹੀਆਂ ਕੰਪਨੀਆਂ ਦੀ ਮਦਦ ਕਰੇਗਾ Dialogue: 0,0:03:58.65,0:04:01.18,Default,,0000,0000,0000,,ਅਤੇ ਜਿਸ ਤਰ੍ਹਾਂ ਦਾ ਭਵਿੱਖ \Nਉਹ ਕੰਪਨੀਆਂ ਚਾਹੁੰਦੀਆਂ ਹਨ, Dialogue: 0,0:04:01.18,0:04:05.40,Default,,0000,0000,0000,,ਚਾਹੇ ਉਹ ਪ੍ਰੋਟੀਨ ਦੇ ਵਧੇਰੇ ਸਥਾਈ ਸਰੋਤ ਵਜੋਂ\Nਖਾਣਯੋਗ ਕੀੜਿਆਂ ਦੀ ਵਰਤੋਂ ਕਰਦੇ ਹੋਏ ਹੋਵੇ Dialogue: 0,0:04:05.42,0:04:09.18,Default,,0000,0000,0000,,ਜਾਂ ਤੇਲ ਦੀ ਵਰਤੋਂ ਕਰਕੇ\Nਭੋਜਨ ਨੂੰ ਜ਼ਿਆਦਾ ਸਮੇਂ ਲਈ ਤਾਜ਼ਾ ਰੱਖਦੇ ਹੋਏ। Dialogue: 0,0:04:10.51,0:04:12.59,Default,,0000,0000,0000,,ਪਰ, ਤੁਸੀਂ ਫਿਰ ਵੀ ਪੁੱਛ ਸਕਦੇ ਹੋ: Dialogue: 0,0:04:12.62,0:04:15.94,Default,,0000,0000,0000,,ਤੁਸੀਂ ਇੱਕ ਸਥਾਈ ਭੋਜਨ ਪ੍ਰਣਾਲੀ \Nਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? Dialogue: 0,0:04:15.96,0:04:17.94,Default,,0000,0000,0000,,ਉਹ ਵੀ ਇੱਕ ਦੇਸ਼ ਵਿੱਚ ਧੀਰਜ ਨਾਲ ਚੱਲਦੇ ਹੋਏ Dialogue: 0,0:04:17.97,0:04:21.21,Default,,0000,0000,0000,,ਜਿੱਥੇ ਹੌਲਾ ਚੱਲਣਾ ਲਗਭਗ ਇੱਕ ਅਪਰਾਧ ਹੀ ਹੈ? Dialogue: 0,0:04:22.33,0:04:23.69,Default,,0000,0000,0000,,ਕਿਉਂਕਿ, ਮੇਰੇ ਲਈ, Dialogue: 0,0:04:23.71,0:04:27.27,Default,,0000,0000,0000,,ਸਫਲਤਾ ਦਾ ਅਸਲੀ ਰਾਜ਼ ਸਬਰ ਹੈ - Dialogue: 0,0:04:27.29,0:04:29.10,Default,,0000,0000,0000,,ਇਕ ਸਚੇਤ ਧੀਰਜ Dialogue: 0,0:04:29.12,0:04:32.92,Default,,0000,0000,0000,,ਜਿਸ ਵਿੱਚ ਇਹ ਜਾਣਨਾ ਅਹਿਮ ਹੈ\Nਉਡੀਕ ਕਰਨ ਵੇਲੇ ਕਿਵੇਂ ਵਿੱਚਰਨਾ ਹੈ, Dialogue: 0,0:04:32.95,0:04:36.67,Default,,0000,0000,0000,,ਅਜਿਹਾ ਧੀਰਜ ਜੋ ਮੈਂ ਆਪਣੀ ਦਾਦੀ \Nਦੁਆਰਾ ਦਿੱਤੇ ਉਸ ਜਾਦੂਈ ਬਕਸੇ ਨਾਲ ਸਿੱਖਿਆ। Dialogue: 0,0:04:37.86,0:04:42.46,Default,,0000,0000,0000,,ਆਖਰਕਾਰ, ਅਸੀਂ ਧਰਤੀ ਆਪਣੇ ਪੂਰਵਜਾਂ ਤੋਂ\Nਵਿਰਾਸਤ ਵਿੱਚ ਨਹੀਂ ਲਈ Dialogue: 0,0:04:43.03,0:04:45.18,Default,,0000,0000,0000,,ਸਗੋਂ ਅਸੀਂ ਇਹ ਆਪਣੇ ਬੱਚਿਆਂ ਤੋਂ ਉਧਾਰ ਲਈ ਹੈ। Dialogue: 0,0:04:45.20,0:04:46.35,Default,,0000,0000,0000,,ਬਹੁਤ ਬਹੁਤ ਧੰਨਵਾਦ। Dialogue: 0,0:04:46.37,0:04:51.23,Default,,0000,0000,0000,,ਪ੍ਰਸੰਸਾ