[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:01.34,0:00:04.31,Default,,0000,0000,0000,,ਜਦੋਂ ਮੈਂ ਅੱਠ ਸਾਲਾਂ ਦੀ ਸੀ Dialogue: 0,0:00:04.31,0:00:08.55,Default,,0000,0000,0000,,ਉਦੋਂ ਮੈਂ ਪਹਿਲੀ ਵਾਰੀ ਜਲਵਾਯੂ ਤਬਦੀਲੀ ਜਾਂ\Nਗਲੋਬਲ ਵਾਰਮਿੰਗ ਬਾਰੇ ਸੁਣਿਆ। Dialogue: 0,0:00:09.62,0:00:14.19,Default,,0000,0000,0000,,ਲੱਗਦਾ ਹੁੰਦਾ ਸੀ ਕਿ ਇਹ ਕੋਈ ਐਸੀ ਸ਼ੈਅ ਹੈ\Nਜਿਹੜੀ ਮਨੁੱਖ ਨੇ ਆਪ ਬਣਾਈ ਹੈ। Dialogue: 0,0:00:15.22,0:00:18.84,Default,,0000,0000,0000,,ਸਾਨੂੰ ਬਿਜਲੀ ਬਚਾਉਣ ਲਈ ਬੱਤੀਆਂ ਬੰਦ ਕਰਨ\Nਅਤੇ ਪ੍ਰਾਕ੍ਰਿਤਕ ਸਰੋਤਾਂ ਨੂੰ Dialogue: 0,0:00:19.09,0:00:22.46,Default,,0000,0000,0000,,ਬਚਾਉਣ ਲਈ ਕਾਗਜ਼ ਨੂੰ ਮੁੜ ਵਰਤਣਯੋਗ\Nਬਣਾਉਣ ਲਈ ਕਿਹਾ ਜਾਂਦਾ ਸੀ। Dialogue: 0,0:00:24.27,0:00:27.08,Default,,0000,0000,0000,,ਮੈਨੂੰ ਯਾਦ ਹੈ ਮੈਂ ਸੋਚ ਰਹੀ ਸੀ\Nਕਿ ਕਿੰਨੀ ਅਜੀਬ ਗੱਲ ਹੈ Dialogue: 0,0:00:27.31,0:00:31.02,Default,,0000,0000,0000,,ਕਿ ਮਨੁੱਖ ਜੋ ਹੋਰਾਂ ਵਾਂਗ ਹੀ\Nਇੱਕ ਸਮਾਜਿਕ ਪ੍ਰਜਾਤੀ ਹੈ Dialogue: 0,0:00:31.02,0:00:35.20,Default,,0000,0000,0000,,ਧਰਤੀ ਦੀ ਜਲਵਾਯੂ ਨੂੰ\Nਬਦਲਣ ਦੀ ਸਮਰੱਥਾ ਰੱਖਦਾ ਹੈ। Dialogue: 0,0:00:36.09,0:00:39.56,Default,,0000,0000,0000,,ਕਿਉਂਕਿ ਜੇਕਰ ਸਾਡੇ ਵਿਚ ਇਹ ਸਮਰੱਥਾ ਹੁੰਦੀ\Nਤੇ ਸਚਮੁਚ ਇਸ ਤਰ੍ਹਾਂ ਹੋ ਸਕਦਾ ਹੁੰਦਾ, Dialogue: 0,0:00:39.84,0:00:42.74,Default,,0000,0000,0000,,ਤਾਂ ਅਸੀਂ ਕਿਸੇ ਹੋਰ ਮੁੱਦੇ ਉੱਪਰ \Nਗੱਲ ਨਾ ਕਰ ਰਹੇ ਹੁੰਦੇ। Dialogue: 0,0:00:43.72,0:00:48.00,Default,,0000,0000,0000,,ਟੀਵੀ ਚਲਾਉਣ ਸਮੇਂ ਉਸ ਉੱਪਰ\Nਇਹੀ ਵਿਸ਼ਾ ਚੱਲ ਰਿਹਾ ਹੋਣਾ ਸੀ Dialogue: 0,0:00:48.51,0:00:51.54,Default,,0000,0000,0000,,ਸੁਰਖੀਆਂ, ਰੇਡੀਓ, ਅਖਬਾਰ Dialogue: 0,0:00:51.85,0:00:54.69,Default,,0000,0000,0000,,ਹਰ ਪਾਸੇ ਇਹੀ ਵਿਸ਼ਾ ਹੋਣਾ ਸੀ Dialogue: 0,0:00:55.18,0:00:57.72,Default,,0000,0000,0000,,ਲੱਗਦਾ ਜਿਵੇਂ ਕੋਈ ਵਿਸ਼ਵ ਜੰਗ\Nਛਿੜ ਗਈ ਹੋਵੇ। Dialogue: 0,0:00:58.84,0:01:01.36,Default,,0000,0000,0000,,ਪਰ ਇਸਦੇ ਉਲਟ ਕੋਈ ਵੀ ਇਸ ਬਾਰੇ \Nਗੱਲ ਨਹੀਂ ਕਰ ਰਿਹਾ। Dialogue: 0,0:01:02.13,0:01:08.15,Default,,0000,0000,0000,,ਜੇ ਜੈਵਿਕ ਬਾਲਣ ਦੀ ਵਰਤੋਂ ਸਾਡੇ ਲਈ ਏਨੀ ਖ਼ਤਰਨਾਕ \Nਹੈ ਕਿ ਸਾਡਾ ਜੀਵਨ ਖਤਰੇ ਵਿਚ ਹੈ Dialogue: 0,0:01:08.65,0:01:11.28,Default,,0000,0000,0000,,ਤਾਂ ਅਸੀਂ ਕਿਉਂ ਉਸਨੂੰ ਵਰਤੀ ਜਾ ਰਹੇ ਹਾਂ ? Dialogue: 0,0:01:12.26,0:01:14.50,Default,,0000,0000,0000,,ਇਸ ਉੱਪਰ ਕੋਈ ਪਾਬੰਦੀ ਕਿਉਂ ਨਹੀਂ ਹੈ ? Dialogue: 0,0:01:15.03,0:01:17.32,Default,,0000,0000,0000,,ਇਸਨੂੰ ਗੈਰ-ਕਾਨੂੰਨੀ ਕਿਉਂ ਨਹੀਂ\Nਕਰਾਰ ਕਰ ਦਿੱਤਾ ਜਾਂਦਾ ? Dialogue: 0,0:01:18.92,0:01:21.89,Default,,0000,0000,0000,,ਇਹ ਮੇਰੀ ਸਮਝ ਤੋਂ ਬਾਹਰ ਸੀ। Dialogue: 0,0:01:22.29,0:01:24.30,Default,,0000,0000,0000,,ਇਹ ਬਿਲਕੁਲ ਵੀ ਅਸਲੀ ਨਹੀਂ ਲੱਗਦਾ ਸੀ। Dialogue: 0,0:01:26.40,0:01:28.98,Default,,0000,0000,0000,,ਜਦੋਂ ਮੈਂ 11 ਸਾਲ ਦੀ ਸੀ,\Nਮੈਂ ਬਿਮਾਰ ਹੋ ਗਈ ਸੀ। Dialogue: 0,0:01:29.25,0:01:31.04,Default,,0000,0000,0000,,ਮੈਂ ਡੂੰਘੀ ਉਦਾਸੀ ਵਿੱਚ ਸੀ, Dialogue: 0,0:01:31.32,0:01:32.61,Default,,0000,0000,0000,,ਮੈਂ ਗੱਲ ਕਰਨਾ ਤੇ Dialogue: 0,0:01:32.100,0:01:34.49,Default,,0000,0000,0000,,ਖਾਣਾ ਬੰਦ ਕਰ ਦਿੱਤਾ ਗਿਆ ਸੀ। Dialogue: 0,0:01:35.70,0:01:39.49,Default,,0000,0000,0000,,ਦੋ ਮਹੀਨਿਆਂ 'ਚ ਮੇਰਾ ਭਾਰ \Nਲਗਭਗ 10 ਕਿੱਲੋ ਘਟ ਗਿਆ ਸੀ। Dialogue: 0,0:01:40.89,0:01:44.01,Default,,0000,0000,0000,,ਉਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ\Nਐਸਪਰਜਰ ਸਿੰਡਰੋਮ, Dialogue: 0,0:01:44.32,0:01:47.29,Default,,0000,0000,0000,,ਓਸੀਡੀ ਅਤੇ ਚੋਣਵੇਂ ਗੂੰਗੇਪਨ\Nਦੀਆਂ ਬਿਮਾਰੀਆਂ ਹਨ। Dialogue: 0,0:01:48.19,0:01:51.76,Default,,0000,0000,0000,,ਮਤਲਬ ਮੈਂ ਹੁਣ ਸਿਰਫ ਤਾਂ ਬੋਲਦੀ ਹਾਂ\Nਜਿੱਥੇ ਮੈਨੂੰ ਬੋਲਣਾ ਜ਼ਰੂਰੀ ਲੱਗਦਾ ਹੈ Dialogue: 0,0:01:51.76,0:01:53.67,Default,,0000,0000,0000,,ਮੌਜੂਦਾ ਪਲ ਉਨ੍ਹਾਂ ਜ਼ਰੂਰੀ ਪਲਾਂ ਵਿਚੋਂ ਇਕ ਹਨ। Dialogue: 0,0:01:53.67,0:01:57.26,Default,,0000,0000,0000,,(ਤਾੜੀਆਂ) Dialogue: 0,0:02:03.91,0:02:06.29,Default,,0000,0000,0000,,ਸਾਡੇ ਵਿਚੋਂ ਉਹ ਲੋਕ ਜੋ\Nਆਟਿਜ਼ਮ ਦੇ ਸ਼ਿਕਾਰ ਹਨ Dialogue: 0,0:02:06.29,0:02:08.86,Default,,0000,0000,0000,,ਉਨ੍ਹਾਂ ਲਈ ਲਗਭਗ ਹਰ ਚੀਜ\Nਸਹੀ ਜਾਂ ਫਿਰ ਗਲਤ ਹੁੰਦੀ ਹੈ। Dialogue: 0,0:02:09.56,0:02:11.23,Default,,0000,0000,0000,,ਅਸੀਂ ਝੂਠ ਬੋਲਣ ਵਿਚ ਚੰਗੇ ਨਹੀਂ ਹੁੰਦੇ Dialogue: 0,0:02:11.23,0:02:14.60,Default,,0000,0000,0000,,ਅਤੇ ਅਸੀਂ ਆਮ ਤੌਰ ਉੱਤੇ ਸਮਾਜਿਕ ਮਿਲਣੀਆਂ\Nਦਾ ਆਨੰਦ ਨਹੀਂ ਮਾਣਦੇ Dialogue: 0,0:02:14.60,0:02:17.15,Default,,0000,0000,0000,,ਜੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ \Nਸਭ ਨੂੰ ਪਸੰਦ ਹੋਣਗੀਆਂ। Dialogue: 0,0:02:17.15,0:02:18.42,Default,,0000,0000,0000,,(ਹਾਸਾ) Dialogue: 0,0:02:18.69,0:02:21.75,Default,,0000,0000,0000,,ਮੈਨੂੰ ਲੱਗਦਾ ਹੈ ਕਿ ਕਈ ਮਾਅਨਿਆਂ ਵਿਚ\Nਅਸੀਂ ਔਟਿਸਿਕ ਲੋਕ ਨਾਰਮਲ ਹਾਂ Dialogue: 0,0:02:22.04,0:02:24.37,Default,,0000,0000,0000,,ਤੇ ਬਾਕੀ ਲੋਕ ਦੇ ਕਾਫੀ ਅਜੀਬ ਹਨ, Dialogue: 0,0:02:24.37,0:02:25.56,Default,,0000,0000,0000,,(ਹਾਸਾ) Dialogue: 0,0:02:25.56,0:02:28.51,Default,,0000,0000,0000,,ਖਾਸ ਤੌਰ 'ਤੇ ਜਦੋਂ ਜ਼ਿੰਦਗੀ ਨੂੰ ਲੈ ਕੇ \Nਕਿਸੇ ਖਤਰੇ ਦੀ ਗੱਲ ਆਉਂਦੀ ਹੈ Dialogue: 0,0:02:28.80,0:02:32.52,Default,,0000,0000,0000,,ਜਿੱਥੇ ਸਾਰੇ ਇਹ ਕਹਿੰਦੇ ਹਨ ਕਿ ਜਲਵਾਯੂ ਤਬਦੀਲੀ \Nਸਾਡੀ ਹੋਂਦ ਲਈ ਇਕ ਖਤਰਾ ਹੈ Dialogue: 0,0:02:32.92,0:02:35.14,Default,,0000,0000,0000,,ਤੇ ਇਹ ਸਾਰੀਆਂ ਸਮੱਸਿਆਵਾਂ ਵਿਚੋਂ ਗੰਭੀਰ ਹੈ Dialogue: 0,0:02:35.53,0:02:38.08,Default,,0000,0000,0000,,ਤੇ ਫਿਰ ਵੀ ਇਹ ਉਵੇਂ ਹੀ\Nਆਪਣੀ ਜ਼ਿੰਦਗੀ ਵਿੱਚ ਮਸਤ ਰਹਿੰਦੇ ਹਨ। Dialogue: 0,0:02:39.63,0:02:41.40,Default,,0000,0000,0000,,ਮੈਨੂੰ ਸਮਝ ਨਹੀਂ ਲੱਗਦਾ Dialogue: 0,0:02:41.70,0:02:44.20,Default,,0000,0000,0000,,ਕਿਉਂਕਿ ਜੇਕਰ ਧੂਆਂ ਰੁਕਣਾ ਚਾਹੀਦਾ ਹੈ, Dialogue: 0,0:02:44.45,0:02:46.58,Default,,0000,0000,0000,,ਤਾਂ ਸਾਨੂੰ ਇਹਨਾਂ ਨੂੰ ਰੋਕਣਾ ਪਵੇਗਾ। Dialogue: 0,0:02:47.19,0:02:49.02,Default,,0000,0000,0000,,ਮੇਰੇ ਲਈ ਇਹ ਬਹੁਤ ਹੀ ਸਪਸ਼ਟ ਹੈ। Dialogue: 0,0:02:49.70,0:02:52.46,Default,,0000,0000,0000,,ਜਦੋਂ ਗੱਲ ਹੋਂਦ 'ਤੇ ਆਉਂਦੀ ਹੈ\Nਤਾਂ ਫਿਰ ਕੋਈ ਦੂਜੀ ਗੱਲ ਨਹੀਂ ਹੁੰਦੀ। Dialogue: 0,0:02:52.83,0:02:56.00,Default,,0000,0000,0000,,ਜਾਂ ਸਾਨੂੰ ਸਾਰਿਆਂ ਨੂੰ ਇਕ ਸਭਿਅਤਾ ਦੇ \Nਰੂਪ ਵਿਚ ਅੱਗੇ ਵਧਣਾ ਪਵੇਗਾ ਜਾਂ ਫਿਰ Dialogue: 0,0:02:56.65,0:02:58.94,Default,,0000,0000,0000,,ਸਾਨੂੰ ਬਦਲਣਾ ਪਵੇਗਾ। Dialogue: 0,0:03:00.02,0:03:03.95,Default,,0000,0000,0000,,ਸਵੀਡਨ ਜਿਹੇ ਅਮੀਰ ਦੇਸ਼ਾਂ ਨੂੰ \Nਆਪਣੇ ਨਿਕਾਸ ਨੂੰ ਹਰ ਸਾਲ ਘੱਟੋ-ਘੱਟ Dialogue: 0,0:03:03.95,0:03:07.23,Default,,0000,0000,0000,,15 ਫੀਸਦੀ ਤੱਕ ਘੱਟ ਕਰਨਾ ਪਵੇਗਾ। Dialogue: 0,0:03:08.20,0:03:12.12,Default,,0000,0000,0000,,ਅਤੇ ਇਹ ਇਸ ਲਈ ਤਾਂ ਕਿ ਅਸੀਂ 2 ਡਿਗਰੀ \Nਸੈਲਸੀਅਸ ਦੇ ਵਾਰਮਿੰਗ ਟੀਚੇ ਤੋਂ ਥੱਲੇ ਰਹੀਏ Dialogue: 0,0:03:12.82,0:03:16.27,Default,,0000,0000,0000,,ਹਾਲਾਂਕਿ ਜਿਵੇਂ ਕਿ ਆਈਪੀਸੀ ਨੇ \Nਹਾਲ ਹੀ ਵਿਚ ਦੱਸਿਆ ਹੈ Dialogue: 0,0:03:17.25,0:03:20.12,Default,,0000,0000,0000,,ਕਿ 1.5 ਡਿਗਰੀ ਸੈਲਸੀਅਸ ਦੇ ਟੀਚੇ \Nਨੂੰ ਹਾਸਿਲ ਕਰਨ ਉੱਪਰ Dialogue: 0,0:03:20.36,0:03:23.30,Default,,0000,0000,0000,,ਜਲਵਾਯੂ ਦਾ ਖਤਰਾ\Nਕੁਝ ਘਟ ਜਾਵੇਗਾ। Dialogue: 0,0:03:23.93,0:03:27.80,Default,,0000,0000,0000,,ਪਰ ਅਸੀਂ ਕੇਵਲ ਕਲਪਨਾ ਕਰ ਸਕਦੇ ਹਾਂ ਕਿ ਨਿਕਾਸ\Nਨੂੰ ਏਨਾ ਘੱਟ ਕਰਨ ਦੇ ਵੀ ਕੀ ਮਾਅਨੇ ਹੋਣਗੇ Dialogue: 0,0:03:28.90,0:03:31.60,Default,,0000,0000,0000,,ਤੁਸੀਂ ਸੋਚ ਰਹੇ ਹੋਵੋਂਗੇ ਕਿ ਅਖਬਾਰ \Nਤੇ ਸਾਡੇ ਨੇਤਾ Dialogue: 0,0:03:31.61,0:03:33.61,Default,,0000,0000,0000,,ਕਿਸੇ ਹੋਰ ਮੁੱਦੇ ਉੱਪਰ ਚਰਚਾ ਨਹੀਂ ਕਰ ਰਹੇ ਹੋਣਗੇ Dialogue: 0,0:03:33.90,0:03:36.17,Default,,0000,0000,0000,,ਪਰ ਉਹ ਕਦੇ ਇਸ ਦਾ ਜ਼ਿਕਰ ਤੱਕ ਨਹੀਂ ਕਰਦੇ। Dialogue: 0,0:03:37.00,0:03:38.73,Default,,0000,0000,0000,,ਨਾ ਕੋਈ ਹੋਰ ਇਸ ਬਾਰੇ ਗੱਲ ਕਰਦਾ ਹੈ Dialogue: 0,0:03:38.74,0:03:41.86,Default,,0000,0000,0000,,ਗ੍ਰੀਨਹਾਊਸ ਗੈਸਾਂ ਨੇ \Nਪਹਿਲਾਂ ਹੀ ਸਾਨੂੰ ਘੇਰ ਲਿਆ ਹੈ। Dialogue: 0,0:03:42.34,0:03:45.12,Default,,0000,0000,0000,,ਨਾ ਹੀ ਹਵਾ ਪ੍ਰਦੂਸ਼ਣ ਨਾਲ ਵਾਰਮਿੰਗ ਵਧ ਰਹੀ ਹੈ Dialogue: 0,0:03:45.46,0:03:48.13,Default,,0000,0000,0000,,ਹੁਣ ਜੇਕਰ ਅਸੀਂ ਜੀਵਾਸ਼ਮ ਜਲਾਉਣੇ\Nਬੰਦ ਵੀ ਕਰ ਦੇਈਏ Dialogue: 0,0:03:48.42,0:03:50.62,Default,,0000,0000,0000,,ਤਾਂ ਵੀ ਵਾਰਮਿੰਗ ਲਗਾਤਾਰ ਵੱਧਦੀ ਜਾਵੇਗੀ Dialogue: 0,0:03:50.86,0:03:55.31,Default,,0000,0000,0000,,ਸ਼ਾਇਦ 0.5 ਤੋਂ ਲੈ ਕੇ 1.1 ਡਿਗਰੀ ਸੈਲਸੀਅਸ । Dialogue: 0,0:03:57.07,0:03:59.62,Default,,0000,0000,0000,,ਇਸ ਤੋਂ ਅੱਗੇ, ਇਸ ਗੱਲ ਬਾਰੇ ਸ਼ਾਇਦ ਹੀ\Nਕੋਈ ਗੱਲ ਕਰਦਾ ਹੈ Dialogue: 0,0:03:59.62,0:04:03.18,Default,,0000,0000,0000,,ਅਸੀਂ ਛੇਵੀ ਵਾਰ ਮਹਾਵਿਨਾਸ਼ ਦੇ ਨਜ਼ਦੀਕ ਹਾਂ Dialogue: 0,0:04:03.76,0:04:08.69,Default,,0000,0000,0000,,ਇੱਥੇ ਹਰ ਰੋਜ਼ 200 ਜੀਵ ਪ੍ਰਜਾਤੀਆਂ \Nਖਤਮ ਹੋ ਰਹੀਆਂ ਹਨ Dialogue: 0,0:04:10.18,0:04:13.82,Default,,0000,0000,0000,,(ਅਤੇ) ਜੀਵਾਂ ਦੇ ਖਤਮ ਹੋਣ ਦੀ ਮੌਜੂਦਾ ਗਤੀ Dialogue: 0,0:04:13.82,0:04:17.62,Default,,0000,0000,0000,,ਆਮ ਗਤੀ 1,000 ਤੋਂ 10,000 Dialogue: 0,0:04:17.62,0:04:19.85,Default,,0000,0000,0000,,ਗੁਣਾ ਵੱਧ ਹੈ Dialogue: 0,0:04:22.52,0:04:27.88,Default,,0000,0000,0000,,ਨਾ ਹੀ ਕਦੇ ਕੋਈ ਸਮਾਨਤਾ ਜਾਂ ਜਲਵਾਯੂ ਨਿਆਂ\Nਦੀ ਗੱਲ ਕਰਦਾ ਹੈ Dialogue: 0,0:04:28.25,0:04:31.23,Default,,0000,0000,0000,,ਜਿਸ ਦੀ ਵਿਆਖਿਆ ਚੰਗੀ ਤਰ੍ਹਾਂ\Nਪੈਰਿਸ ਸਮਝੌਤੇ ਵਿਚ ਕੀਤੀ ਗਈ ਹੈ Dialogue: 0,0:04:31.61,0:04:35.85,Default,,0000,0000,0000,,ਜੋ ਕਿ ਵਿਸ਼ਵ ਪੱਧਰ ਉੱਪਰ ਇਸ ਨੂੰ \Nਸਫਲ ਬਣਾਉਣ ਲਈ ਬੇਹੱਦ ਜਰੂਰੀ ਹੈ Dialogue: 0,0:04:37.49,0:04:39.34,Default,,0000,0000,0000,,ਇਸ ਦਾ ਅਰਥ ਹੈ ਖੁਸ਼ਹਾਲ ਦੇਸ਼ਾਂ Dialogue: 0,0:04:39.34,0:04:43.28,Default,,0000,0000,0000,,ਨੂੰ ਆਪਣੀ ਮੌਜੂਦਾ ਨਿਕਾਸ ਗਤੀ ਨੂੰ\N6 ਤੋਂ 12 ਸਾਲਾਂ ਦੇ ਅੰਦਰ ਸਿਫਰ ਨਿਕਾਸ Dialogue: 0,0:04:44.06,0:04:46.34,Default,,0000,0000,0000,,ਤੱਕ ਲਿਆਉਣਾ ਹੋਵੇਗਾ ਅਤੇ ਇਹ ਤਾਂ ਕਰਨਾ ਹੋਵੇਗਾ Dialogue: 0,0:04:48.19,0:04:50.33,Default,,0000,0000,0000,,ਤਾਂ ਕਿ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਵੀ Dialogue: 0,0:04:50.33,0:04:52.99,Default,,0000,0000,0000,,ਕੁਝ ਆਮ ਸਹੂਲਤਾਂ ਵਾਲਾ Dialogue: 0,0:04:52.99,0:04:56.56,Default,,0000,0000,0000,,ਆਮ ਜੀਵਨ ਪੱਧਰ ਜੀਣ ਦਾ ਮੌਕਾ ਮਿਲ ਸਕੇ Dialogue: 0,0:04:56.86,0:04:59.91,Default,,0000,0000,0000,,ਜਿਵੇਂ ਸੜਕਾਂ, ਸਕੂਲ, ਹਸਪਤਾਲ Dialogue: 0,0:04:59.91,0:05:02.96,Default,,0000,0000,0000,,ਸਾਫ ਪਾਣੀ, ਬਿਜਲੀ ਤੇ ਹੋਰ ਆਦਿ। Dialogue: 0,0:05:03.71,0:05:08.30,Default,,0000,0000,0000,,ਕਿਉਂਕਿ ਅਸੀਂ ਭਾਰਤ ਦੇ ਨਾਇਜੀਰੀਆ \Nਜਿਹੇ ਦੇਸ਼ਾਂ ਤੋਂ ਕਿਵੇਂ ਆਸ ਕਰ ਸਕਦੇ ਹਾਂ Dialogue: 0,0:05:08.30,0:05:10.18,Default,,0000,0000,0000,,ਕਿ ਉਹ ਜਲਵਾਯੂ ਸੰਕਟ ਦਾ ਆਸ ਕਰਨ। Dialogue: 0,0:05:10.18,0:05:15.19,Default,,0000,0000,0000,,ਕਿਉਂਕਿ ਸਾਡੇ ਜਿਹੇ ਜਿਨ੍ਹਾਂ ਕੋਲ \Nਸਭ ਕੁਝ ਹੈ ਉਹੀ ਇਸ ਬਾਰੇ ਜਾਂ Dialogue: 0,0:05:15.19,0:05:18.05,Default,,0000,0000,0000,,ਪੈਰਿਸ ਸਮਝੌਤੇ ਬਾਰੇ ਪਲ ਨਹੀਂ ਸੋਚਦੇ। Dialogue: 0,0:05:20.45,0:05:24.53,Default,,0000,0000,0000,,ਆਖਿਰਕਾਰ ਅਸੀਂ ਨਿਕਾਸ ਨੂੰ \Nਠੱਲ ਕਿਉਂ ਨਹੀਂ ਪਾ ਰਹੇ ? Dialogue: 0,0:05:25.61,0:05:28.91,Default,,0000,0000,0000,,ਸਗੋਂ ਅਸੀਂ ਇਸ ਨੂੰ ਵਧਾਈ ਜਾ ਰਹੇ ਹਨ ? Dialogue: 0,0:05:29.82,0:05:33.03,Default,,0000,0000,0000,,ਕੀ ਸਾਨੂੰ ਸਚਮੁਚ ਨਹੀਂ ਪਤਾ ਕਿ \Nਅਸੀਂ ਮਹਾਵਿਨਾਸ਼ ਵੱਲ ਵਧ ਰਹੇ ਹਾਂ ? Dialogue: 0,0:05:33.74,0:05:35.43,Default,,0000,0000,0000,,ਕੀ ਅਸੀਂ ਸ਼ੈਤਾਨ ਹਾਂ ? Dialogue: 0,0:05:37.12,0:05:39.30,Default,,0000,0000,0000,,ਨਹੀਂ, ਬਿਲਕੁਲ ਨਹੀਂ। Dialogue: 0,0:05:39.70,0:05:41.33,Default,,0000,0000,0000,,ਲੋਕ ਉਹੀ ਕਰੀ ਜਾ ਰਹੇ ਹਨ\Nਜੋ ਉਹ ਕਰਦੇ ਹਨ Dialogue: 0,0:05:41.33,0:05:43.97,Default,,0000,0000,0000,,ਕਿਉਂਕਿ ਬਹੁਤੇ ਲੋਕਾਂ ਨੂੰ ਭਿਣਕ ਵੀ ਨਹੀਂ\N\N Dialogue: 0,0:05:43.97,0:05:47.72,Default,,0000,0000,0000,,ਕਿ ਇਸ ਦੇ ਰੋਜ਼ਾਨਾ ਜੀਵਨ ਵਿਚ \Nਕੀ ਭਿਆਨਕ ਸਿੱਟੇ ਨਿਕਲ ਰਹੇ ਹਨ Dialogue: 0,0:05:48.47,0:05:51.45,Default,,0000,0000,0000,,ਤੇ ਉਨ੍ਹਾਂ ਨੂੰ ਪਤਾ ਤੱਕ ਨਹੀਂ\Nਕਿ ਤੁਰੰਤ ਕੁਝ ਕਰਨ ਦੀ ਜ਼ਰੂਰਤ ਹੈ Dialogue: 0,0:05:52.48,0:05:56.45,Default,,0000,0000,0000,,ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਹੈ\Nਕਿ ਹਰ ਕਿਸੇ ਨੂੰ ਇਸ ਬਾਰੇ ਪਤਾ ਹੈ Dialogue: 0,0:05:56.45,0:05:58.02,Default,,0000,0000,0000,,ਪਰ ਕਿਸੇ ਨੂੰ ਨਹੀਂ ਪਤਾ Dialogue: 0,0:05:58.71,0:06:00.34,Default,,0000,0000,0000,,ਕਿਉਂਕਿ ਕਿਵੇਂ ਪਤਾ ਲੱਗੇਗਾ ? Dialogue: 0,0:06:02.47,0:06:04.46,Default,,0000,0000,0000,,ਜੇਕਰ ਸਚਮੁਚ ਕੋਈ ਸੰਕਟ ਹੁੰਦਾ Dialogue: 0,0:06:04.70,0:06:07.58,Default,,0000,0000,0000,,ਜਾਂ ਇਸ ਸੰਕਟ ਦਾ ਕਾਰਨ ਹੋ ਰਿਹਾ ਨਿਕਾਸ ਹੁੰਦਾ Dialogue: 0,0:06:08.00,0:06:10.28,Default,,0000,0000,0000,,ਤਾਂ ਤੁਸੀਂ ਕੋਈ ਲੱਛਣ ਤਾਂ ਦੇਖਦੇ Dialogue: 0,0:06:11.05,0:06:14.92,Default,,0000,0000,0000,,ਸਿਰਫ ਹੜ੍ਹ ਪੀੜ੍ਹਤ ਸ਼ਹਿਰ ਹੀ ਨਹੀਂ\Nਦਸ ਹਜ਼ਾਰ ਮੌਤਾਂ Dialogue: 0,0:06:15.17,0:06:19.10,Default,,0000,0000,0000,,ਤੇ ਢੱਠੀਆਂ ਇਮਾਰਤਾਂ ਦੇ ਢੇਰਾਂ ਵਾਂਗ ਉਜੜੇ ਦੇਸ਼ Dialogue: 0,0:06:19.90,0:06:22.18,Default,,0000,0000,0000,,ਤੁਹਾਨੂੰ ਕਿਧਰੇ ਤਾਂ ਕੋਈ ਪਾਬੰਦੀਆਂ ਦਿਖਦੀਆਂ Dialogue: 0,0:06:22.62,0:06:24.30,Default,,0000,0000,0000,,ਪਰ ਅਜਿਹਾ ਨਹੀਂ ਹੈ ਤੇ Dialogue: 0,0:06:24.77,0:06:26.57,Default,,0000,0000,0000,,ਇਸ ਵਿਸ਼ੇ ਉੱਪਰ ਕੋਈ ਗੱਲ ਵੀ ਨਹੀਂ ਕਰ ਰਿਹਾ। Dialogue: 0,0:06:28.36,0:06:34.03,Default,,0000,0000,0000,,ਕੋਈ ਅਚਨਚੇਤ ਬੈਠਕ, ਕੋਈ ਮੁੱਖ ਸਮਾਚਾਰ,\Nਕੋਈ ਬ੍ਰੇਕਿੰਗ ਨਿਊਜ਼ ਨਹੀਂ ਦਿਖਦੀ।\N Dialogue: 0,0:06:34.66,0:06:37.64,Default,,0000,0000,0000,,ਕੋਈ ਵੀ ਅਜਿਹਾ ਵਰਤਾਅ ਨਹੀਂ ਕਰ ਰਿਹਾ\Nਜਿਵੇਂ ਸੰਕਟ ਸਮੇਂ ਵਿਚ ਕਰਨਾ ਚਾਹੀਦਾ ਹੈ। Dialogue: 0,0:06:38.31,0:06:42.13,Default,,0000,0000,0000,,ਇੱਥੋਂ ਤੱਕ ਕਿ ਜਿਆਦਤਰ ਜਲਵਾਯੂ ਵਿਗਿਆਨੀ\Nਜਾਂ ਵਾਤਾਵਰਨਵਾਦੀ ਨੇਤਾ ਵੀ Dialogue: 0,0:06:42.40,0:06:46.13,Default,,0000,0000,0000,,ਮਾਸ ਤੇ ਦੁੱਧ ਦੇ ਬਣੇ ਉਤਪਾਦਾਂ ਨੂੰ ਖਾਣਾ ਜਾਰੀ ਰੱਖਦੇ ਹੋਏ\Nਦੁਨੀਆ ਭਰ ਵਿਚ ਸੈਰਾਂ ਕਰੀ ਜਾ ਰਹੇ ਹਨ। Dialogue: 0,0:06:50.27,0:06:56.06,Default,,0000,0000,0000,,ਜੇਕਰ ਮੈਂ 100 ਸਾਲ (ਦੀ ਉਮਰ) ਤੱਕ ਜੀਉਂਦੀ ਰਹੀ\Nਤਾਂ ਸਾਲ 2103 ਤੱਕ ਜੀਉਂਦੀ ਰਹਾਂਗੀ Dialogue: 0,0:06:57.74,0:07:03.18,Default,,0000,0000,0000,,ਪਰ ਜੇਕਰ ਅਸੀਂ ਭਵਿੱਖ ਬਾਰੇ ਸੋਚੀਏ\Nਤਾਂ ਸਾਨੂੰ ਸਾਲ 2050 ਤੋਂ ਅੱਗੇ ਨਹੀਂ ਸੋਚ ਸਕਦੇ Dialogue: 0,0:07:04.18,0:07:08.99,Default,,0000,0000,0000,,ਜੇਕਰ ਸਭ ਕੁਝ ਚੰਗਾ ਰਿਹਾ ਤਾਂ ਉਦੋਂ ਤੱਕ\Nਮੇਰੀ ਅੱਧੀ ਉਮਰ ਵੀ ਨਹੀਂ ਬੀਤੀ ਹੋਣੀ। Dialogue: 0,0:07:10.32,0:07:11.97,Default,,0000,0000,0000,,ਉਸ ਮਗਰੋਂ ਫਿਰ ਕੀ ਹੋਵੇਗਾ ? Dialogue: 0,0:07:13.56,0:07:19.59,Default,,0000,0000,0000,,ਸਾਲ 2078 ਵਿਚ ਜਦੋਂ ਮੈਂ \Nਆਪਣਾ 75ਵਾਂ ਜਨਮ ਦਿਨ ਮਨਾਵਾਂਗੀ Dialogue: 0,0:07:20.45,0:07:25.46,Default,,0000,0000,0000,,ਜੇਕਰ ਮੇਰੇ ਬੱਚੇ ਜਾਂ ਦੋਹਤੇ ਹੋਏ ਤਾਂ ਉਹ\Nਉਸ ਵੇਲੇ ਮੇਰੇ ਨਾਲ ਹੋਣਗੇ Dialogue: 0,0:07:26.68,0:07:28.95,Default,,0000,0000,0000,,ਸ਼ਾਇਦ ਉਹ ਮੈਥੋਂ ਤੁਹਾਡੇ ਬਾਰੇ ਪੁੱਛਣ Dialogue: 0,0:07:29.38,0:07:32.89,Default,,0000,0000,0000,,ਕਿ ਉਹ ਲੋਕ ਜੋ 2018 ਵਿਚ ਜੀਉਂਦੇ ਹੋਏ Dialogue: 0,0:07:34.79,0:07:37.27,Default,,0000,0000,0000,,ਸ਼ਾਇਦ ਉਹ ਪੁੱਛਣਗੇ ਕਿ ਤੁਸੀਂ\Nਕਿਉਂ ਕੁਛ ਨਹੀਂ ਕੀਤਾ Dialogue: 0,0:07:37.83,0:07:40.26,Default,,0000,0000,0000,,ਜਦੋਂ ਤੁਹਾਡੇ ਕੋਲ \Nਕੋਸ਼ਿਸ਼ ਕਰਨ ਲਈ ਸਮਾਂ ਸੀ Dialogue: 0,0:07:41.89,0:07:46.27,Default,,0000,0000,0000,,ਇਸ ਸਮੇਂ ਅਸੀਂ ਜੋ ਵੀ ਕਰਾਂਗੇ ਜਾਂ ਨਹੀਂ ਕਰਾਂਗੇ\Nਉਸ ਦਾ ਅਸਰ ਮੇਰੇ ਸਮੁੱਚੇ ਜੀਵਨ Dialogue: 0,0:07:46.27,0:07:49.47,Default,,0000,0000,0000,,ਅਤੇ ਮੇਰੀ ਆਉਣ ਵਾਲੀ ਪੀੜੀ ਦੇ ਜੀਵਨ ਉੱਪਰ ਪਵੇਗਾ Dialogue: 0,0:07:49.96,0:07:52.56,Default,,0000,0000,0000,,ਇਸ ਸਮੇਂ ਅਸੀਂ ਜੋ ਵੀ ਕਰਾਂਗੇ ਜਾਂ ਨਹੀਂ ਕਰਾਂਗੇ Dialogue: 0,0:07:52.56,0:07:56.68,Default,,0000,0000,0000,,ਮੈਂ ਤੇ ਮੇਰੀ ਅਗਲੀ ਪੀੜੀ ਭਵਿੱਖ ਵਿਚ \Nਉਸ ਨੂੰ ਬਦਲ ਨਹੀਂ ਸਕਾਂਗੇ। Dialogue: 0,0:08:00.17,0:08:03.03,Default,,0000,0000,0000,,ਇਸ ਲਈ ਜਦੋਂ ਇਸ ਸਾਲ ਅਗਸਤ ਵਿਚ\Nਸਕੂਲ ਖੁੱਲੇ Dialogue: 0,0:08:03.03,0:08:05.59,Default,,0000,0000,0000,,ਤਾਂ ਮੈਂ ਫੈਸਲਾ ਲਿਆ ਕਿਉਂਕਿ\Nਪਾਣੀ ਹੁਣ ਸਿਰ ਉੱਪਰੋਂ ਲੰਘ ਚੁੱਕਿਆ ਹੈ Dialogue: 0,0:08:06.08,0:08:10.02,Default,,0000,0000,0000,,ਤੇ ਮੈਂ ਸਵੀਡਨ ਦੀ ਸੰਸਦ ਦੇ\Nਬਾਹਰ ਜਾ ਬੈਠ ਗਈ।\N Dialogue: 0,0:08:10.51,0:08:12.93,Default,,0000,0000,0000,,ਮੈਂ ਜਲਵਾਯੂ ਨੂੰ ਬਚਾਉਣ ਲਈ\Nਸਕੂਲ ਵਿਚ ਹੜਤਾਲ ਕੀਤੀ ਸੀ Dialogue: 0,0:08:14.68,0:08:17.76,Default,,0000,0000,0000,,ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਇਸ ਵੇਲੇ\Nਸਕੂਲ ਵਿਚ ਹੋਣਾ ਚਾਹੀਦਾ ਸੀ। Dialogue: 0,0:08:18.27,0:08:21.93,Default,,0000,0000,0000,,ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਜਲਵਾਯੂ ਵਿਗਿਆਨੀ\Nਬਣਨ ਲਈ ਪੜਾਈ ਕਰਨੀ ਚਾਹੀਦੀ ਹੈ Dialogue: 0,0:08:21.93,0:08:25.22,Default,,0000,0000,0000,,ਤਾਂ ਕਿ ਮੈਂ ਜਲਵਾਯੂ ਸੰਕਟ ਨੂੰ ਹੱਲ ਕਰ ਸਕਾਂ Dialogue: 0,0:08:26.87,0:08:29.63,Default,,0000,0000,0000,,ਪਰ ਜਲਵਾਯੂ ਸੰਕਟ ਤਾਂ ਪਹਿਲਾਂ ਹੀ\Nਸੁਲਝਾਇਆ ਜਾ ਚੁੱਕਿਆ ਹੈ Dialogue: 0,0:08:30.40,0:08:33.37,Default,,0000,0000,0000,,ਸਾਰੇ ਤੱਥ ਤੇ ਹੱਲ ਸਾਡੇ ਕੋਲ ਪਹਿਲਾਂ ਹੀ\Nਮੌਜੂਦ ਹਨ Dialogue: 0,0:08:33.92,0:08:36.82,Default,,0000,0000,0000,,ਲੋੜ ਸਿਰਫ ਸਾਡੇ ਜਾਗਣ ਤੇ ਬਦਲਣ ਦੀ ਹੈ। Dialogue: 0,0:08:38.10,0:08:42.73,Default,,0000,0000,0000,,ਅਤੇ ਮੈਂ ਇਕ ਅਜਿਹੇ ਭਵਿੱਖ ਲਈ ਪੜਾਈ ਕਿਉਂ ਕਰਾਂ\Nਜਿਸ ਦੀ ਹੋਂਦ ਦਾ ਕੋਈ ਯਕੀਨ ਨਹੀਂ Dialogue: 0,0:08:42.84,0:08:46.80,Default,,0000,0000,0000,,ਜਿਸ ਨੂੰ ਬਚਾਉਣ ਲਈ ਕੋਈ\Nਕੁਝ ਨਹੀਂ ਕਰ ਰਿਹਾ Dialogue: 0,0:08:47.86,0:08:51.28,Default,,0000,0000,0000,,ਅਤੇ ਇਸ ਸਿੱਖਿਆ ਪ੍ਰਣਾਲੀ ਵਿਚ ਪੜਾਏ ਜਾਣ ਵਾਲੇ \Nਤੱਥਾਂ ਨੂੰ ਸਿੱਖਣ ਦਾ ਕੀ ਲਾਭ ? Dialogue: 0,0:08:51.94,0:08:53.90,Default,,0000,0000,0000,,ਜਦ ਉਸੇ ਸਿੱਖਿਆ ਪ੍ਰਣਾਲੀ ਵਿਚ ਪੜਾਏ ਜਾ ਰਹੇ Dialogue: 0,0:08:53.90,0:08:57.35,Default,,0000,0000,0000,,ਵਿਗਿਆਨ ਦੁਆਰਾ ਦਿੱਤੇ ਮਹੱਤਵਪੂਰਨ ਅਧਿਐਨ Dialogue: 0,0:08:57.62,0:09:01.63,Default,,0000,0000,0000,,ਸਪਸ਼ਟ ਰੂਪ ਵਿਚ ਸਾਡੇ ਆਗੂਆਂ ਤੇ ਸਮਾਜ ਲਈ\Nਕੋਈ ਮਾਅਨੇ ਹੀ ਨਹੀਂ ਰੱਖਦੇ Dialogue: 0,0:09:03.59,0:09:06.65,Default,,0000,0000,0000,,ਕੁਝ ਲੋਕ ਕਹਿੰਦੇ ਹਨ ਕਿ ਸਵੀਡਨ ਸਿਰਫ\Nਇਕ ਨਿਕਾ ਜਿਹਾ ਦੇਸ਼ ਹੈ Dialogue: 0,0:09:06.87,0:09:09.50,Default,,0000,0000,0000,,ਅਤੇ ਅਸੀਂ ਜੋ ਕੁਝ ਵੀ ਕਰੀਏ\Nਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ Dialogue: 0,0:09:09.90,0:09:14.18,Default,,0000,0000,0000,,ਪਰ ਮੈਨੂੰ ਲੱਗਦਾ ਹੈ ਕਿ ਜੇਕਰ ਕੁਝ ਬੱਚੇ\Nਪੂਰੀ ਦੁਨੀਆ ਵਿਚ ਹਲਚਲ ਮਚਾ ਸਕਦੇ ਹਨ Dialogue: 0,0:09:14.18,0:09:16.65,Default,,0000,0000,0000,,ਸਿਰਫ ਕੁਝ ਹਫਤੇ ਸਕੂਲ ਜਾਣਾ ਛੱਡ ਕੇਤ Dialogue: 0,0:09:17.08,0:09:20.11,Default,,0000,0000,0000,,ਤਾਂ ਫਰਜ਼ ਕਰੋ ਕਿ ਆਪਾਂ ਸਾਰੇ ਰਲ ਕੇ\Nਕੀ ਕੁਝ ਕਰ ਸਕਦੇ ਹਾਂ Dialogue: 0,0:09:20.11,0:09:23.52,Default,,0000,0000,0000,,(ਤਾੜੀਆਂ) Dialogue: 0,0:09:24.50,0:09:27.17,Default,,0000,0000,0000,,ਹੁਣ ਅਸੀਂ ਮੇਰੀ ਗੱਲਬਾਤ ਦੇ ਅਖੀਰ ਵਿਚ\Nਪਹੁੰਚ ਚੁੱਕੇ ਹਾਂ Dialogue: 0,0:09:29.09,0:09:34.38,Default,,0000,0000,0000,,ਤੇ ਇਹ ਉਹ ਸਮਾਂ ਹੈ ਜਿੱਥੇ ਲੋਕ ਉਮੀਦ ਵਜੋਂ\Nਸੌਰ ਪੈਨਲ Dialogue: 0,0:09:34.96,0:09:39.41,Default,,0000,0000,0000,,ਹਵਾ ਊਰਜਾ, ਸਰਕੁਲਰ ਆਰਥਿਕਤਾ ਆਦਿ ਦੀਆਂ\Nਗੱਲਾਂ ਕਰਨ ਲੱਗ ਪਏ ਹਨ Dialogue: 0,0:09:40.38,0:09:42.42,Default,,0000,0000,0000,,ਪਰ ਮੈਂ ਅਜਿਹਾ ਨਹੀਂ ਕਰਾਂਗੀ Dialogue: 0,0:09:42.75,0:09:47.32,Default,,0000,0000,0000,,ਸਾਨੂੰ 30 ਸਾਲ ਹੋ ਗਏ ਹਨ ਇਹ ਦਿਲਾਸੇ ਵਾਲੀਆਂ ਗੱਲਾਂ\Nਸੁਣਦੇ ਤੇ ਆਸ਼ਾਵਾਦੀ ਵਿਚਾਰਾਂ ਨੂੰ ਵੇਚਦੇ ਹੋਏ Dialogue: 0,0:09:47.91,0:09:50.20,Default,,0000,0000,0000,,ਤੇ ਮੈਨੂੰ ਖੇਦ ਹੈ ਪਰ ਅਸੀਂ ਇਸ ਨਾਲ ਕੁਝ ਨਹੀਂ ਖੱਟ ਰਹੇ Dialogue: 0,0:09:50.91,0:09:52.52,Default,,0000,0000,0000,,ਕਿਉਂਕਿ ਜੇਕਰ ਅਸੀਂ ਸਫਲ ਹੋਏ ਹੁੰਦੇ Dialogue: 0,0:09:52.52,0:09:54.78,Default,,0000,0000,0000,,ਤਾਂ ਨਿਕਾਸ ਕਦੋਂ ਦਾ ਘਟ ਗਿਆ ਹੁੰਦਾ Dialogue: 0,0:09:54.78,0:09:56.43,Default,,0000,0000,0000,,ਪਰ ਉਹ ਘਟੇ ਨਹੀਂ Dialogue: 0,0:09:57.47,0:09:59.92,Default,,0000,0000,0000,,ਤੇ ਹਾਂ, ਸਾਨੂੰ ਉਮੀਦ ਦੀ ਲੋੜ ਹੈ Dialogue: 0,0:10:00.58,0:10:02.19,Default,,0000,0000,0000,,ਬਿਨਾਂ ਸ਼ੱਕ। Dialogue: 0,0:10:02.65,0:10:06.47,Default,,0000,0000,0000,,ਪਰ ਉਹ ਚੀਜ ਜਿਸ ਦੀ ਲੋੜ ਸਾਨੂੰ ਉਮੀਦ \Nਨਾਲੋਂ ਵੀ ਵੱਧ ਹੈ, ਉਹ ਹੈ ਕੋਸ਼ਿਸ਼। Dialogue: 0,0:10:07.04,0:10:10.18,Default,,0000,0000,0000,,ਜਿਵੇਂ ਹੀ ਅਸੀਂ ਕੋਸ਼ਿਸ਼ ਸ਼ੁਰੂ ਕਰਾਂਗੇ\Nਸਾਨੂੰ ਲੱਗੇਗਾ ਕਿ ਉਮੀਦ ਹਰ ਥਾਂ ਹੈ Dialogue: 0,0:10:11.72,0:10:13.96,Default,,0000,0000,0000,,ਇਸ ਲਈ ਉਮੀਦ ਲੱਭਣ ਦੀ ਥਾਂ Dialogue: 0,0:10:13.96,0:10:15.82,Default,,0000,0000,0000,,ਇਹ ਲੱਭੋ ਕਿ ਤੁਸੀਂ ਕੀ ਕਰ ਸਕਦੇ ਹੋ Dialogue: 0,0:10:16.51,0:10:20.52,Default,,0000,0000,0000,,ਤੇ ਸਿਰਫ ਉਦੋਂ ਉਮੀਦ ਦੀ ਕਿਰਨ ਨਜ਼ਰ ਆਵੇਗੀ। Dialogue: 0,0:10:22.56,0:10:29.04,Default,,0000,0000,0000,,ਅੱਜ ਅਸੀਂ ਰੋਜ਼ਾਨਾ 10 ਕਰੋੜ ਬੈਰਲ ਤੇਲ ਵਰਤ\Nਰਹੇ ਹਾਂ। ਇਸ ਨੂੰ ਘਟਾਉਣ ਲਈ Dialogue: 0,0:10:29.97,0:10:32.22,Default,,0000,0000,0000,,ਕੋਈ ਰਾਜਨੀਤਕ ਉੱਦਮ ਨਹੀਂ ਦਿਖ ਰਿਹਾ। Dialogue: 0,0:10:33.15,0:10:35.75,Default,,0000,0000,0000,,ਇਸ ਤੇਲ ਨੂੰ ਧਰਤੀ ਦੇ ਹੇਠਾਂ ਹੀ ਰੱਖਣ ਲਈ\Nਕੋਈ ਕਾਨੂੰਨ ਨਹੀਂ ਹੈ। Dialogue: 0,0:10:37.36,0:10:40.40,Default,,0000,0000,0000,,ਇਸ ਲਈ ਮੌਜੂਦਾ ਨਿਯਮਾਂ ਸਦਕਾ ਤਾਂ\Nਅਸੀਂ ਦੁਨੀਆ ਨੂੰ ਨਹੀਂ ਬਚਾ ਸਕਦੇ Dialogue: 0,0:10:40.99,0:10:43.57,Default,,0000,0000,0000,,ਕਿਉਂਕਿ ਇਨ੍ਹਾਂ ਨਿਯਮਾਂ ਨੂੰ ਬਦਲਣਾ ਹੀ ਪਵੇਗਾ Dialogue: 0,0:10:44.20,0:10:46.21,Default,,0000,0000,0000,,ਹਰੇਕ ਚੀਜ ਨੂੰ ਬਦਲਣਾ ਪਵੇਗਾ Dialogue: 0,0:10:46.68,0:10:48.54,Default,,0000,0000,0000,,ਤੇ ਇਸ ਦੀ ਸ਼ੁਰੂਆਤ ਅੱਜ ਤੋਂ ਹੀ ਕਰਨੀ ਪਵੇਗੀ। Dialogue: 0,0:10:49.01,0:10:50.15,Default,,0000,0000,0000,,ਧੰਨਵਾਦ ।। Dialogue: 0,0:10:50.15,0:10:53.50,Default,,0000,0000,0000,,(ਤਾੜੀਆਂ)