ਇਹ ਪਰੇਡ ਨਹੀਂ ਹੈ। ਮੇਰਾ ਨਾਂ ਗ੍ਰੈਤਾ ਤੁੰਬੈਰ ਹੈ। ਅਸੀਂ ਇਕ ਸਮੂਹਿਕ ਮਹਾਵਿਨਾਸ਼ ਦੀ ਸ਼ੁਰੂਆਤ ਵਿਚ ਜੀ ਰਹੇ ਹਾਂ। ਸਾਡਾ ਮੌਸਮ ਬਦਲ ਰਿਹਾ ਹੈ ਮੇਰੇ ਵਰਗੇ ਬੱਚਿਆਂ ਨੂੰ ਵਿਰੋਧ ਕਰਨ ਲਈ ਸਕੂਲ ਛੱਡਣਾ ਪੈ ਰਿਹਾ ਹੈ। ਪਰ ਅਸੀਂ ਹਾਲੇ ਵੀ ਇਸ ਨੂੰ ਠੀਕ ਕਰ ਸਕਦੇ ਹਾਂ। ਤੁਸੀਂ ਵੀ ਇਸ ਨੂੰ ਠੀਕ ਕਰ ਸਕਦੇ ਹੋ। ਜੀਉਂਦੇ ਰਹਿਣ ਲਈ ਸਾਨੂੰ ਈਂਧਨ ਜਲਾਉਣਾ ਬੰਦ ਕਰਨਾ ਪਵੇਗਾ। ਹਾਲਾਂਕਿ ਇਹ ਵੀ ਕਾਫੀ ਨਹੀਂ ਹੋਣਾ। ਹੋਰ ਬਹੁਤ ਸਾਰੇ ਸੰਸਾਧਨਾਂ ਦੇ ਬਾਰੇ ਸੋਚਿਆ ਜਾ ਸਕਦਾ ਹੈ ਪਰ ਇਕ ਹੱਲ ਤਾਂ ਸਾਡੀਆਂ ਅੱਖਾਂ ਸਾਡੇ ਸਾਹਮਣੇ ਹੈ। ਮੇਰੇ ਦੋਸਤ ਜਾਰਜ ਤੁਹਾਨੂੰ ਇਸ ਬਾਰੇ ਦੱਸਣਗੇ। ਇਕ ਜਾਦੂਈ ਮਸ਼ੀਨ ਹੈ ਜੋ ਹਵਾ ਵਿਚੋਂ ਕਾਰਬਨ ਸੋਖ ਲੈਂਦੀ ਹੈ ਜਿਆਦਾ ਮਹਿੰਗੀ ਨਹੀਂ ਹੈ ਤੇ ਜੋ ਖੁਦ ਨੂੰ ਬਣਾਉਂਦੀ ਜਾਂਦੀ ਹਾਂ। ਉਸ ਨੰ ਕਹਿੰਦੇ ਹਨ ਦਰਖਤ। ਪ੍ਰਾਕ੍ਰਿਤਕ ਮੌਸਮ ਦੇ ਹੱਲ ਲਈ ਦਰਖਤ ਇਕ ਚੰਗੀ ਉਦਾਹਰਨ ਹੈ। ਮੈਂਗਰੋਵ, ਪੀਟ ਬੋਗ, ਜੰਗਲ, ਦਲਦਲ, ਸੀਬੇਡਸ ਕੈਲਪ ਵਨ, ਦਲਦਲ, ਕੈਰਲ ਰੀਫ ਉਹ ਹਵਾ ਵਿਚੋਂ ਕਾਰਬਨ ਨੂੰ ਸੋਖ ਲੈਂਦੇ ਹਨ ਤੇ ਆਪਣੇ ਪੱਤਿਆਂ ਵਿਚ ਬੰਦ ਕਰ ਲੈਂਦੇ ਹਨ ਕੁਦਰਤ ਇਕ ਅਜਿਹਾ ਮਾਧਿਅਮ ਹੈ ਜਿਸ ਨਾਲ ਅਸੀਂ ਵਿਗੜਦੇ ਮੌਸਮਾਂ ਨੂੰ ਠੀਕ ਕਰ ਸਕਦੇ ਹਾਂ ਪ੍ਰਾਕ੍ਰਿਤਕ ਮੌਸਮ ਦਾ ਇਹ ਹੱਲ ਵੱਡਾ ਫਰਕ ਪਾ ਸਕਦੇ ਹਨ। ਵਧੀਆ ਏ, ਨਾ ? ਪਰ ਇਹ ਸਿਰਫ ਤਾਂ ਸੰਭਵ ਹੈ ਜੇ ਅਸੀਂ ਈਂਧਨ ਨੂੰ ਧਰਤੀ ਦੇ ਹੇਠਾਂ ਹੀ ਰਹਿਣ ਦੇਈਏ ਤੇ ਹੈਰਾਨੀ ਦੀ ਗੱਲ ਇਹ ਹੈ ....... ਤੇ ਅਸੀਂ ਇਸ ਗੱਲ ਨੂੰ ਅਣਦੇਖਾ ਕਰ ਰਹੇ ਹਾਂ