[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:01.69,0:00:04.69,Default,,0000,0000,0000,,ਇਹ ਅਭਿਆਸ ਨਹੀਂ ਹੈ। Dialogue: 0,0:00:04.69,0:00:07.32,Default,,0000,0000,0000,,ਮੇਰਾ ਨਾਂ ਗਰੇਟਾ ਥਨਬਰਗ ਹੈ। Dialogue: 0,0:00:07.32,0:00:11.47,Default,,0000,0000,0000,,ਅਸੀਂ ਵੱਡੇ ਪੱਧਰ ਉੱਤੇ ਹੋਣ ਵਾਲੇ ਨਾਸ਼ ਦੇ ਮੁੱਢ 'ਚ ਜਿਉਂ ਰਹੇ ਹਾਂ। Dialogue: 0,0:00:11.47,0:00:14.37,Default,,0000,0000,0000,,ਸਾਡਾ ਪੌਣਪਾਣੀ ਖ਼ਰਾਬ ਹੋਣ ਦੀ ਕਗਾਰ 'ਤੇ ਹੈ। Dialogue: 0,0:00:14.37,0:00:18.31,Default,,0000,0000,0000,,ਮੇਰੇ ਵਰਗੇ ਬੱਚੇ ਵਿਰੋਧ ਕਰਨ ਲਈ ਆਪਣੀ ਸਿੱਖਿਆ ਨੂੰ ਤਿਆਗ ਰਹੇ ਹਨ। Dialogue: 0,0:00:18.31,0:00:21.57,Default,,0000,0000,0000,,ਪਰ ਅਸੀਂ ਹਾਲੇ ਵੀ ਇਹ ਠੀਕ ਕਰ ਸਕਦੇ ਹਾਂ। Dialogue: 0,0:00:21.57,0:00:23.63,Default,,0000,0000,0000,,ਤੁਸੀਂ ਹਾਲੇ ਵੀ ਇਸ ਨੂੰ ਠੀਕ ਕਰ ਸਕਦੇ ਹੋ। Dialogue: 0,0:00:23.63,0:00:29.83,Default,,0000,0000,0000,,ਜਿਊਂਦੇ ਰਹਿਣ ਲਈ ਸਾਨੂੰ ਪਥਰਾਟੀ ਬਾਲਣ ਨੂੰ ਬਾਲਣ ਤੋਂ ਰੋਕਣਾ ਪਵੇਗਾ, ਪਰ ਸਿਰਫ਼ ਐਨਾ ਹੀ ਕਾਫ਼ੀ ਨਹੀਂ ਹੋਵੇਗਾ। Dialogue: 0,0:00:29.83,0:00:35.24,Default,,0000,0000,0000,,ਬਹੁਤ ਸਾਰੇ ਹੱਲ਼ਾਂ ਬਾਰੇ ਗੱਲਾਂ ਕੀਤੀਆਂ ਗਈਆਂ, ਪਰ ਸਾਡੇ ਸਾਹਮਣੇ ਜੋ ਸਹੀ ਹੱਲ਼ ਮੌਜੂਦ ਹੈ, Dialogue: 0,0:00:35.24,0:00:36.24,Default,,0000,0000,0000,,ਉਸ ਦਾ ਕੀ? Dialogue: 0,0:00:36.24,0:00:38.41,Default,,0000,0000,0000,,ਮੇਰੇ ਮਿੱਤਰ ਜਾਰਜ ਇਸ ਬਾਰੇ ਸਮਝਾਉਂਣਗੇ। Dialogue: 0,0:00:38.41,0:00:45.42,Default,,0000,0000,0000,,ਇੱਕ ਜਾਦੂ ਦੀ ਮਸ਼ੀਨ ਹੈ ,ਜੋ ਹਵਾ ਚੋਂ ਕਾਰਬਨ ਚੂਸਦੀ ਹੈ, ਖ਼ਰਚਾ ਬਹੁਤ ਘੱਟ ਹੈ ਅਤੇ ਖੁਦ ਹੀ Dialogue: 0,0:00:45.42,0:00:46.91,Default,,0000,0000,0000,,ਖੁਦ ਨੂੰ ਬਣਾਉਂਦੀ ਹੈ। Dialogue: 0,0:00:46.91,0:00:49.03,Default,,0000,0000,0000,,ਇਸ ਨੂੰ ਕਹਿੰਦੇ ਹਨ... ਰੁੱਖ। Dialogue: 0,0:00:49.03,0:00:52.84,Default,,0000,0000,0000,,ਰੁੱਖ ਕੁਦਰਤੀ ਪੌਣਪਾਣੀ ਹੱਲ਼ ਦੀ ਮਿਸਾਲ ਹੈ। Dialogue: 0,0:00:52.84,0:00:59.35,Default,,0000,0000,0000,,ਮੈਂਗਰੋਵ, ਪੀਟ ਬੋਗਸ, ਜੰਗਲ, ਜਿਲ੍ਹਣ, ਸਮੁੰਦਰੀ ਤਲ, ਸਮੁੰਦਰੀ ਵਣ, ਦਲਦਲ, ਮੂੰਗੇ ਦੀਆਂ ਚਟਾਨਾਂ Dialogue: 0,0:00:59.35,0:01:03.61,Default,,0000,0000,0000,,ਹਵਾ ਵਿੱਚੋਂ ਕਾਰਬਨ ਲੈਂਦੀਆਂ ਹਨ ਤੇ ਇਸ ਨੂੰ ਫੜੀ ਰੱਖਦੀਆਂ ਹਨ। Dialogue: 0,0:01:03.61,0:01:08.80,Default,,0000,0000,0000,,ਕੁਦਰਤ ਸਾਧਨ ਹੈ, ਜਿਸ ਨੂੰ ਆਪਣੇ ਖ਼ਰਾਬ ਹੋਏ ਪੌਣਪਾਣੀ ਨੂੰ ਠੀਕ ਕਰਨ ਲਈ ਵਰਤ ਸਕਦੇ ਹਾਂ। Dialogue: 0,0:01:08.80,0:01:12.00,Default,,0000,0000,0000,,ਇਹ ਕੁਦਰਤੀ ਪੌਣਪਾਣੀ ਦੇ ਹੱਲ਼ ਵੱਡਾ ਅਸਰ ਪਾ ਸਕਦੇ ਹਨ। Dialogue: 0,0:01:12.00,0:01:13.47,Default,,0000,0000,0000,,ਬਹੁਤ ਵਧੀਆ ਹੈ, ਸਹੀ ਨਾ? Dialogue: 0,0:01:13.47,0:01:19.27,Default,,0000,0000,0000,,ਪਰ ਜੇ ਅਸੀਂ ਪਥਰਾਟੀ ਬਾਲਣਾਂ ਨੂੰ ਜ਼ਮੀਨ ਵਿੱਚ ਹੀ ਛੱਡ ਦੇਈਏ। Dialogue: 0,0:01:19.27,0:01:25.96,Default,,0000,0000,0000,,ਇਹੀ ਸ਼ੁਦਾਈਪੁਣਾ ਹੈ ... ਇਸ ਵੇਲੇ ਅਸੀਂ ਇਹਨਾਂ ਨੂੰ ਅੱਖੋਂ ਓਹਲੇ ਕਰ ਰਹੇ ਹਾਂ। Dialogue: 0,0:01:25.96,0:01:32.24,Default,,0000,0000,0000,,ਅਸੀਂ ਕੁਦਰਤੀ ਹੱਲ਼ਾਂ ਦੀ ਬਜਾਏ ਸੰਸਾਰ ਭਰ 'ਚ ਪਥਰਾਟੀ ਬਾਲਣਾਂ ਲਈ ਇੱਕ ਹਜ਼ਾਰ ਗੁਣਾ ਵੱਧ Dialogue: 0,0:01:32.24,0:01:33.24,Default,,0000,0000,0000,,ਮਾਲੀ ਮਦਦ ਉੱਤੇ ਖ਼ਰਚ ਕਰਦੇ ਹਾਂ। Dialogue: 0,0:01:33.24,0:01:35.20,Default,,0000,0000,0000,,ਪੌਣਪਾਣੀ ਦੀ ਖ਼ਰਾਬੀ ਨਾਲ ਨਿਪਟਣ ਦੇ ਕੁੱਲ ਧਨ ਦਾ Dialogue: 0,0:01:35.20,0:01:38.24,Default,,0000,0000,0000,,ਸਿਰਫ਼ 2% ਕੁਦਰਤੀ ਪੌਣਪਾਣੀ ਦੇ ਹੱਲਾਂ ਵਾਸਤੇ ਲੱਗਦੇ ਹਨ। Dialogue: 0,0:01:38.24,0:01:39.57,Default,,0000,0000,0000,, Dialogue: 0,0:01:39.57,0:01:44.06,Default,,0000,0000,0000,,ਇਹ ਤੁਹਾਡਾ ਧਨ ਹੈ, ਇਹ ਤੁਹਾਡੇ ਟੈਕਸ ਨੇ ਤੇ ਤੁਹਾਡੀਆਂ ਬੱਚਤਾਂ। Dialogue: 0,0:01:44.06,0:01:47.40,Default,,0000,0000,0000,,ਇਸ ਤੋਂ ਵੱਧ ਝੱਲ ਇਹ ਹੈ ਕਿ ਹੁਣ ਜਦੋਂ ਸਾਨੂੰ ਕੁਦਰਤ ਦੀ ਸਭ ਤੋਂ ਵੱਧ Dialogue: 0,0:01:47.40,0:01:50.42,Default,,0000,0000,0000,,ਲੋੜ ਹੈ, ਅਸੀਂ ਇਸ ਨੂੰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਖ਼ਰਾਬ ਕਰ ਰਹੇ ਹਾਂ। Dialogue: 0,0:01:50.42,0:01:54.78,Default,,0000,0000,0000,,ਹਰ ਦਿਨ 200 ਤੱਕ ਨਸਲਾਂ ਲੁਪਤ ਹੋ ਰਹੀਆਂ ਹਨ। Dialogue: 0,0:01:54.78,0:01:57.21,Default,,0000,0000,0000,,ਉੱਤਰੀ ਧਰੁਵ ਦੀ ਬਹੁਤੀ ਬਰਫ਼ ਖੁਰ ਚੁੱਕੀ ਹੈ। Dialogue: 0,0:01:57.21,0:01:59.20,Default,,0000,0000,0000,,ਸਾਡੇ ਬਹੁਤੇ ਜੰਗਲੀ ਜਨੌਰ ਖ਼ਤਮ ਹੋ ਚੁੱਕੇ ਹਨ। Dialogue: 0,0:01:59.20,0:02:01.06,Default,,0000,0000,0000,,ਸਾਡੀ ਬਹੁਤ ਧਰਤੀ ਖਤਮ ਹੋ ਚੁੱਕੀ ਹੈ। Dialogue: 0,0:02:01.06,0:02:03.34,Default,,0000,0000,0000,,ਸਾਨੂੰ ਕੀ ਕਰਨਾ ਚਾਹੀਦਾ ਹੈ? Dialogue: 0,0:02:03.34,0:02:04.43,Default,,0000,0000,0000,,ਤੁਹਾਨੂੰ ਕੀ ਕਰਨਾ ਚਾਹੀਦਾ ਹੈ? Dialogue: 0,0:02:04.43,0:02:09.95,Default,,0000,0000,0000,,ਸੌਖਾ ਹੈ ... ਸਾਨੂੰ ਕਰਨ ਦੀ ਲੋੜ ਹੈ - ਰਾਖੀ, ਬਹਾਲੀ ਅਤੇ ਫੰਡ। Dialogue: 0,0:02:09.95,0:02:11.52,Default,,0000,0000,0000,,ਰਾਖੀ ਕਰਨਾ। Dialogue: 0,0:02:11.52,0:02:13.50,Default,,0000,0000,0000,,ਗਰਮ-ਖੰਡੀ ਜੰਗਲ ਹਰ ਮਿੰਟ ਵਿੱਚ 30 ਫੁੱਲਬਾਲ ਦੇ Dialogue: 0,0:02:13.50,0:02:16.00,Default,,0000,0000,0000,,ਮੈਦਾਨਾਂ ਦੀ ਦਰ ਨਾਲ ਵੱਢੇ ਜਾ ਰਹੇ ਹਨ। Dialogue: 0,0:02:16.54,0:02:21.27,Default,,0000,0000,0000,,ਜਦੋਂ ਕੁਦਰਤ ਨਾਲ ਕੁਝ ਗੰਭੀਰ ਵਾਪਰੇ ਤਾਂ ਸਾਨੂੰ ਇਸ ਦੀ ਰਾਖੀ ਕਰਨੀ ਚਾਹੀਦੀ ਹੈ। Dialogue: 0,0:02:21.27,0:02:22.38,Default,,0000,0000,0000,,ਬਹਾਲੀ। Dialogue: 0,0:02:22.38,0:02:24.62,Default,,0000,0000,0000,,ਸਾਡੇ ਗ੍ਰਹਿ ਦੇ ਬਹੁਤਾ ਹਿੱਸਾ ਨੁਕਸਾਨਿਆ ਜਾ ਚੁੱਕਾ ਹੈ। Dialogue: 0,0:02:24.62,0:02:27.10,Default,,0000,0000,0000,,ਪਰ ਕੁਦਰਤ ਸੁਰਜੀਤ ਕਰ ਸਕਦੀ ਹੈ Dialogue: 0,0:02:27.10,0:02:30.50,Default,,0000,0000,0000,,ਅਤੇ ਅਸੀਂ ਈਕੋ-ਸਿਸਟਮ ਨੂੰ ਵਾਪਸ ਲਿਆਉਣ 'ਚ ਮਦਦ ਕਰ ਸਕਦੇ ਹਾਂ। Dialogue: 0,0:02:31.19,0:02:32.92,Default,,0000,0000,0000,,ਫੰਡ। Dialogue: 0,0:02:32.92,0:02:36.40,Default,,0000,0000,0000,,ਸਾਨੂੰ ਕੁਦਰਤ ਦਾ ਵਿਨਾਸ਼ ਕਰਦੀਆਂ ਚੀਜ਼ਾਂ ਲਈ ਫੰਡ ਦੇਣੇ ਬੰਦ ਅਤੇ Dialogue: 0,0:02:36.40,0:02:38.40,Default,,0000,0000,0000,,ਜੋ ਇਸ ਮਦਦ ਕਰਦੀਆਂ ਨੇ, ਉਹਨਾਂ ਲਈ ਭੁਗਤਾਨ ਕਰਨ ਦੀ ਲੋੜ ਹੈ। Dialogue: 0,0:02:38.75,0:02:41.09,Default,,0000,0000,0000,,ਇਹ ਇੰਨਾ ਸੌਖਾ ਹੈ। Dialogue: 0,0:02:41.09,0:02:44.61,Default,,0000,0000,0000,,ਰਾਖ਼ੀ, ਬਹਾਲੀ, ਫੰਡ। Dialogue: 0,0:02:44.61,0:02:46.44,Default,,0000,0000,0000,,ਇਹ ਹਰ ਥਾਂ 'ਤੇ ਕੀਤਾ ਜਾ ਸਕਦਾ ਹੈ। Dialogue: 0,0:02:46.44,0:02:50.27,Default,,0000,0000,0000,,ਕਈ ਲੋਕਾਂ ਨੇ ਪਹਿਲਾਂ ਹੀ ਕੁਦਰਤੀ ਪੌਣਪਾਣੀ ਦੇ ਹੱਲ਼ ਵਰਤੇ ਸ਼ੁਰੂ ਕੀਤੇ ਹਨ। Dialogue: 0,0:02:50.27,0:02:53.35,Default,,0000,0000,0000,,ਸਾਨੂੰ ਇਹ ਵੱਡੇ ਪੱਧਰ ਕਰਨ ਦੀ ਲੋੜ ਹੈ। Dialogue: 0,0:02:53.35,0:02:55.39,Default,,0000,0000,0000,,ਤੁਸੀਂ ਇਸ ਦਾ ਹਿੱਸਾ ਹੋ ਸਕਦੇ ਹੋ। Dialogue: 0,0:02:55.39,0:02:58.36,Default,,0000,0000,0000,,ਉਨਾਂ ਲੋਕਾਂ ਨੂੰ ਵੋਟ ਦਿਓ, ਜੋ ਕੁਦਰਤ ਨੂੰ ਬਚਾਉਂਦੇ ਹਨ। Dialogue: 0,0:02:58.36,0:02:59.98,Default,,0000,0000,0000,,ਇਹ ਵੀਡਿਓ ਸਾਂਝੀ ਕਰੋ। Dialogue: 0,0:02:59.98,0:03:00.98,Default,,0000,0000,0000,,ਇਸ ਬਾਰੇ ਗੱਲ ਕਰੋ। Dialogue: 0,0:03:00.98,0:03:05.30,Default,,0000,0000,0000,,ਦੁਨਿਆਂ ਭਰ ਵਿੱਚ ਕੁਦਰਤ ਲਈ ਸੰਘਰਸ਼ੀਲ ਹੈਰਾਨਕੁਨ ਮੁਹਿੰਮਾਂ ਚੱਲ ਰਹੀਆਂ ਹਨ। Dialogue: 0,0:03:05.50,0:03:06.50,Default,,0000,0000,0000,,ਉਨਾਂ ਨਾਲ ਜੁੜੋ! Dialogue: 0,0:03:14.30,0:03:15.58,Default,,0000,0000,0000,,ਹਰ ਚੀਜ਼ ਹਿੱਸਾ ਪਾਉਂਦੀ ਹੈ। Dialogue: 0,0:03:18.00,0:03:20.02,Default,,0000,0000,0000,,ਜੋ ਤੁਸੀਂ ਕਰਦੇ, ਉਹ ਵੀ ਹਿੱਸਾ ਹੈ।