Punjabi feliratok

← ਐਂਨਾ ਦੀ ਕਹਾਣੀ

Beágyazókód kérése
36 Languages

Showing Revision 1 created 08/02/2019 by Amanpreet Kaur.

 1. ੩... ੨... ੧... ਤਬਾਹ ਕਰ ਦੋ!
 2. (ਗਾਣਾ)
 3. (ਮੋਟਰ ਦੀ ਆਵਾਜ਼)
 4. (ਬੁਰਸ਼ ਕਰਨਾ)
 5. (ਕਲਿਕ ਕਰਨਾ)
 6. - ਐਂਨਾ, ਇਹ ਸੌਣ ਦਾ ਵੇਲਾ ਹੈ
  - ਠੀਕ ਹੈ
 7. - (ਐਂਨਾ) ਇਕ ਹੋਰ ਚੀਜ਼ ਬੱਸ
 8. - (ਮੰਮੀ) ਤੁਹਾਡੇ ਨਾਲ ਮੈਂ ਸ਼ਾਮੀ ੩ ਵਜੇ ਮਿਲੂਗੀ,
  - ਠੀਕ ਹੈ
 9. ਮੈਨੂੰ ਸਮਝ ਨਹੀਂ ਆਂਦਾ
  ਇਕ ਲਾਲ ਵਾਲਾ ਹਿਸਾ ਕਿਥੇ ਆਵੇਗਾ
 10. ਇਹ ਲਾਲ ਵਾਲਾ ਹਿਸਾ ਇਸ ਪਾਸੇ ਤੇ
  ਬਿਲਕੁਲ ਨਹੀਂ ਆਏਗਾ
 11. (ਗਾਣਾ)
 12. (ਪੈਰਾਂ ਦੀ ਆਵਾਜ਼)
 13. ਮੇਨੂ ਲੱਗਦਾ ਅਗਲੀ ਸਾਡੀ ਵਾਰੀ ਹੈ
 14. ਅੱਛਾ, ਇਕ ਸੈਕੰਡ ਬੱਸ
 15. ਠੀਕ ਹੈ, ਕੋਸ਼ਿਸ਼ ਕਰੋ!
 16. ਹਾਂ, ਇਹਨੇ ਕੰਮ ਕਰ ਦਿੱਤਾ
 17. ਪ੍ਰੋਫੈਸਰ, ਟੋਕਨ ਮੰਗ ਤੇ ਬਨਾਣਾ ਪਵੇਗਾ
 18. [ਅਤੇ ਹਾਂ] ਪੁੱਲ ਦੀ ਬੇਨਤੀ ਸੋਮਵਾਰ ਤੱਕ ਆ ਜਾਏਗੀ
 19. (ਹਾਸਾ)
 20. ਤੁਸੀਂ ਓਥੇ ਜਾਓ
  ਸ਼ੁਕਰੀਆ
 21. ਐਂਨਾ?
  ਹਾਂ
 22. ਸਤਿ ਸ਼੍ਰੀ ਅਕਾਲ, ਤੁਹਡੇ ਨਾਲ
  ਮਿਲ ਕੇ ਚੰਗਾ ਲੱਗਿਆ!
 23. ਇਥੇ ਸੰਬੰਧ ਹੈ...
 24. ਚੰਗੀ ਰਾਤ,
  ਚੰਗੀ ਰਾਤ
 25. ਠੀਕ ਹੈ
  ਹਾਂ
 26. ਇਹ ਲੰਘ ਗਿਆ!
 27. ਬਹੁਤ ਚੰਗਾ ਕੰਮ ਕੀਤਾ, ਟੀਮ! ਬਹੁਤ ਵਧਿਆ
 28. (ਗਾਣਾ)