Return to Video

ਵੈੱਬ, ਜੋ ਤਸਵੀਰ ਅਸੀਂ ਚਾਹੁੰਦੇ ਹਾਂ

  • 0:00 - 0:01
    ਵੈੱਬ ਜੋ ਅਸੀਂ ਚਾਹੁੰਦੇ ਹਾਂ
  • 0:01 - 0:03
    ਵੈੱਬ ਜੋ ਅਸੀਂ ਚਾਹੁੰਦੇ ਹਾਂ
    ਖੁੱਲ੍ਹਾ ਪੱਤਰ
  • 0:06 - 0:07
    ਮੈਂ ਡਾਟਾ ਪੁਆਇੰਟ ਨਹੀਂ ਹਾਂ,
  • 0:08 - 0:10
    ਜਿਸ ਨੂੰ ਖਰੀਦਿਆ ਜਾਂ ਵੇਚਿਆ ਜਾਵੇ।
  • 0:10 - 0:12
    ਮੈਂ ਵੰਗਾਰ ਨਹੀਂ ਹਾਂ।
  • 0:12 - 0:15
    ਮੇਰੇ ਬਚਪਨ ਦੀਆਂ ਤਸਵੀਰਾਂ ਦੀ ਨਿਗਰਾਨੀ ਕਿਉਂ?
  • 0:16 - 0:18
    ਮੇਰੀ ਪਛਾਣ ਕੇਵਲ ਮੇਰੀ ਹੈ।
  • 0:19 - 0:20
    ਇਹ ਤੁਹਾਡੀ ਨਹੀਂ।
  • 0:20 - 0:21
    ਮੈਂ ਨਾਗਰਿਕ ਹਾਂ।
  • 0:21 - 0:22
    ਜੋ ਕਿ ਸੰਸਾਰ ਵਿੱਚ ਰਹਿੰਦਾ ਹਾਂ
  • 0:23 - 0:24
    ਅਤੇ ਵੈੱਬ ਉੱਤੇ ਵੀ।
  • 0:24 - 0:26
    ਮੈਨੂੰ ਹੱਕ ਚਾਹੀਦੇ ਹਨ।
  • 0:26 - 0:28
    ਹੱਕ ਮੈਂ ਸਮਝ ਸਕਾਂ।
  • 0:28 - 0:30
    ਮੈਨੂੰ ਤਕਨੀਕ ਦੀ ਲੋੜ ਹੈ, ਮੈਂ ਭਰੋਸਾ ਕਰ ਸਕਾਂ
  • 0:30 - 0:33
    ਉਹਨਾਂ ਲੋਕਾਂ ਤੋਂ, ਜੋ ਮੇਰਾ ਸਨਮਾਣ ਕਰਦੇ ਹਨ।
  • 0:34 - 0:36
    ਮੈਂ ਸ਼ੁਕਰਗੁਜ਼ਾਰ ਹਾਂ ਉਸ ਲਈ, ਜੋ ਤੁਸੀਂ ਸੰਸਾਰ ਨੂੰ ਦਿੱਤਾ ਹੈ
  • 0:37 - 0:39
    ਅਤੇ ਸਹਿਮੇ ਹਾਂ ਕਿ ਤੁਸੀਂ ਕਿੰਨੇ ਤਾਕਤਵਰ ਬਣ ਚੁੱਕੇ ਹੋ।
  • 0:40 - 0:42
    ਮੈਨੂੰ ਅੱਗੇ ਰੱਖਣਾ ਯਾਦ ਰੱਖੋ!
  • 0:42 - 0:43
    ਕਾਰੋਬਾਰੀ ਫਾਇਦਿਆਂ ਅਤੇ ਜਨਤਕ ਫਾਇਦਿਆਂ
  • 0:43 - 0:45
    ਵਿੱਚ ਸੰਤੁਲਨ ਬਣਾਉ।
  • 0:45 - 0:48
    ਵੈੱਬ ਨੂੰ ਮੁਕਤ ਅਤੇ ਸਾਂਝਾ ਬਣਾਈ ਰੱਖੋ।
  • 0:48 - 0:50
    ਮੈਨੂੰ ਟੂਲ ਦਿਉ, ਜਿਹਨਾਂ ਦੀ ਮੈਨੂੰ ਆਪਣੇ
  • 0:50 - 0:52
    ਸੁਪਨਿਆਂ ਦਾ ਭਵਿੱਖ ਉਸਾਰਨ ਲਈ ਲੋੜ ਹੈ।
  • 0:53 - 0:56
    ਇੰਟਰਨੈੱਟ ਸਾਡਾ ਸਭ ਤੋਂ ਵੱਡਾ ਸਾਂਝਾ ਸਰੋਤ ਹੈ।
  • 0:56 - 0:57
    ਆਓ ਇਸ ਦੀ ਪਰਵਾਹ ਕਰੀਏ।
  • 0:58 - 1:00
    ਇਸ ਤੋਂ ਵਧੀਆ ਸਮਾਂ ਕਦੇ ਨਹੀਂ ਹੋ ਸਕਦਾ ਹੈ।
  • 1:02 - 1:03
    ਤੁਹਾਡੇ ਲਈ ਲੈ ਕੇ ਆਏ ਹਨ
    ਫਾਇਰਫਾਕਸ
  • 1:04 - 1:07
    ਮੋਜ਼ੀਲਾ
    ਦੇ ਲੋਕਾਂ ਤੋਂ ਸਮਰੱਥਾ ਪ੍ਰਾਪਤ
Title:
ਵੈੱਬ, ਜੋ ਤਸਵੀਰ ਅਸੀਂ ਚਾਹੁੰਦੇ ਹਾਂ
Description:

more » « less
Video Language:
English
Duration:
01:10

Punjabi subtitles

Revisions