1 00:00:00,000 --> 00:00:02,650 ਹੈਲੋ 2 00:00:03,024 --> 00:00:05,000 ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ। 3 00:00:05,000 --> 00:00:07,601 ਇਹ ਹੈ ਜੌਮਨੀ, 4 00:00:07,625 --> 00:00:09,463 ਅਸਲ ਵਿੱਚ ਇਹ 'ਜੌਨੀ' ਹੈ ਪਰ ਗ਼ਲਤੀ ਨਾਲ ਇਸਦੇ ਨਾਂ ਵਿੱਚ 'ਮ' ਜੁੜ ਗਿਆ। 5 00:00:09,463 --> 00:00:11,447 ਜੇ ਤੁਸੀਂ ਹੈਰਾਨ ਹੋ ਤਾਂ ਅਸਲ ਗੱਲ ਇਹ ਹੈ ਕਿ 6 00:00:11,447 --> 00:00:13,623 ਕਈ ਲੋਕਾਂ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ। 7 00:00:13,623 --> 00:00:15,318 ਜੌਮਨੀ ਇੱਕ ਏਲੀਅਨ ਹੈ 8 00:00:15,748 --> 00:00:18,436 ਜਿਸ ਨੂੰ ਧਰਤੀ ਉੱਤੇ ਮਨੁੱਖਾਂ ਦਾ ਅਧਿਐਨ ਕਰਨ ਲਈ ਭੇਜਿਆ ਗਿਆ ਹੈ। 9 00:00:19,126 --> 00:00:22,417 ਜੌਮਨੀ ਘਰੋਂ ਦੂਰ ਹੈ ਅਤੇ ਗੁਆਚਿਆ ਤੇ ਇੱਕਲਾ ਮਹਿਸੂਸ ਕਰ ਰਿਹਾ ਹੈ। 10 00:00:22,417 --> 00:00:25,643 ਮੈਨੂੰ ਲੱਗਦਾ ਹੈ ਕਿ ਅਸੀਂ ਸਭ ਕਦੇ ਨੇ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ। 11 00:00:25,667 --> 00:00:27,434 ਘੱਟੋ-ਘੱਟ ਮੈਂ ਤਾਂ ਕੀਤਾ ਹੈ। 12 00:00:27,458 --> 00:00:30,188 ਇਸ ਏਲੀਅਨ ਬਾਰੇ ਇਹ ਕਹਾਣੀ ਮੈਂ ਆਪਣੇ ਜੀਵਨ ਦੇ ਐਸੇ ਪਲ ਲਿਖੀ ਸੀ 13 00:00:30,198 --> 00:00:32,518 ਜਦੋਂ ਮੈਂ ਖ਼ੁਦ ਇੱਕ ਏਲੀਅਨ ਵਾਂਗੂੰ ਮਹਿਸੂਸ ਕਰ ਰਿਹਾ ਸੀ। 14 00:00:32,542 --> 00:00:35,939 ਮੈਂ ਕੈਮਬ੍ਰਿਜ ਆਇਆ ਹੀ ਸੀ ਤੇ ਐਮਆਈਟੀ ਵਿੱਚ ਆਪਣੀ ਪੀਐੱਚਡੀ ਦੀ ਸ਼ੁਰੂਆਤ ਕੀਤੀ ਸੀ 15 00:00:35,939 --> 00:00:41,667 ਅਤੇ ਮੈਂ ਡਰਿਆ ਤੇ ਅਲੱਗ ਜਿਹਾ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਥਾਂ ਮੇਰੇ ਲਈ ਨਾ ਹੋਵੇ। 16 00:00:41,667 --> 00:00:44,008 ਪਰ ਜੀਵਨ ਵਿੱਚ ਕੁਝ ਕਰਨ ਲਈ ਮੈਨੂੰ ਇੱਕ ਰਾਹ ਮਿਲਿਆ ਸੀ। 17 00:00:44,008 --> 00:00:48,018 ਗੱਲ ਇਹ ਹੈ ਕਿ ਮੈਂ ਕਈ ਸਾਲਾਂ ਤੋਂ ਚੁਟਕਲੇ ਲਿਖ ਰਿਹਾ ਸੀ 18 00:00:48,042 --> 00:00:50,351 ਤੇ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਾ ਸੀ 19 00:00:50,375 --> 00:00:53,458 ਤੇ ਮੈਂ ਵੇਖਿਆ ਕਿ ਮੈਂ ਇਸ ਉੱਤੇ ਬਹੁਤ ਸਮਾਂ ਬਿਤਾਉਣ ਲੱਗ ਪਿਆ ਸੀ। 20 00:00:54,250 --> 00:00:58,309 ਬਹੁਤ ਲੋਕਾਂ ਨੂੰ ਇੰਟਰਨੈੱਟ ਇੱਕ ਸੁੰਨੀ ਥਾਂ ਲੱਗ ਸਕਦੀ ਹੈ। 21 00:00:58,333 --> 00:00:59,643 ਇੰਝ ਲੱਗ ਸਕਦਾ ਹੈ ਜਿਵੇਂ, 22 00:00:59,667 --> 00:01:02,434 ਇਹ ਇੱਕ ਵੱਡਾ, ਬੇਅੰਤ ਖ਼ਲਾਅ ਹੋਵੇ 23 00:01:02,458 --> 00:01:05,917 ਜਿੱਥੇ ਤੁਸੀਂ ਲਗਾਤਾਰ ਆਵਾਜ਼ਾਂ ਮਾਰ ਸਕਦੇ ਹੋ ਪਰ ਕੋਈ ਵੀ ਤੁਹਾਨੂੰ ਸੁਣ ਨਹੀਂ ਰਿਹਾ। 24 00:01:06,708 --> 00:01:10,184 ਪਰ ਮੈਨੂੰ ਇਸ ਖ਼ਲਾਅ ਵਿੱਚ ਬੋਲਣ ਦਾ ਆਨੰਦ ਮਿਲਣ ਲੱਗ ਪਿਆ ਸੀ। 25 00:01:10,208 --> 00:01:12,803 ਮੈਂ ਵੇਖਿਆ ਕਿ ਇਸ ਖ਼ਲਾਅ ਨਾਲ ਆਪਣੀ ਭਾਵਨਾਵਾਂ ਸਾਂਝੀਆਂ ਕਰਨ ਨਾਲ 26 00:01:12,803 --> 00:01:14,697 ਆਖ਼ਿਰ ਇਹ ਖ਼ਲਾਅ ਵੀ ਬੋਲਣ ਲੱਗ ਪਿਆ ਸੀ। 27 00:01:16,375 --> 00:01:19,809 ਫਿਰ ਮਹਿਸੂਸ ਹੋਇਆ ਕਿ ਇਹ ਖ਼ਲਾਅ ਇੱਕ ਬੇਅੰਤ ਇਕੱਲ ਭਰਪੂਰ ਥਾਂ ਨਹੀਂ ਹੈ, 28 00:01:19,833 --> 00:01:22,268 ਸਗੋਂ ਇਹ ਕਈ ਕਿਸਮ ਦੇ ਲੋਕਾਂ ਨਾਲ ਭਰਿਆ ਹੋਇਆ ਹੈ, 29 00:01:22,292 --> 00:01:25,601 ਜੋ ਇਸ ਵੱਲ ਦੇਖ ਰਹੇ ਹਨ ਤੇ ਸੁਣੇ ਜਾਣਾ ਚਾਹੁੰਦੇ ਹਨ। 30 00:01:25,649 --> 00:01:29,417 ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਕੁਝ ਮਾੜਾ ਸਾਡੇ ਤੱਕ ਪਹੁੰਚਿਆ ਹੈ। 31 00:01:29,417 --> 00:01:32,158 ਮੈਂ ਇਸ ਗੱਲ ਉੱਤੇ ਸਵਾਲ ਉਠਾਉਣ ਦੀ ਕੋਸਿਸ਼ ਨਹੀਂ ਕਰ ਕਰ ਰਿਹਾ ਹਾਂ। 32 00:01:32,158 --> 00:01:35,208 ਕਿਸੇ ਵੇਲੇ ਵੀ ਆਨਲਾਈਨ ਹੋਣ ਉੱਤੇ ਬਹੁਤ ਸਾਰੀ ਉਦਾਸੀ 33 00:01:35,208 --> 00:01:37,518 ਤੇ ਗੁੱਸਾ ਤੇ ਹਿੰਸਾ ਮਹਿਸੂਸ ਹੁੰਦੀ ਹੈ। 34 00:01:37,542 --> 00:01:39,393 ਦੁਨੀਆਂ ਖ਼ਤਮ ਹੁੰਦੀ ਲੱਗਦੀ ਹੈ। 35 00:01:39,417 --> 00:01:41,268 ਪਰ ਉਸੇ ਵੇਲੇ ਮੈਂ ਇੱਕ ਕਸ਼ਮਕਸ਼ ਵਿੱਚ ਹਾਂ 36 00:01:41,292 --> 00:01:44,934 ਕਿਉਂਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਕਈ ਨਜਦੀਕੀ ਮਿੱਤਰ, ਉਹ ਹਨ, 37 00:01:44,958 --> 00:01:47,583 ਜਿਹਨਾਂ ਨੂੰ ਮੈਂ ਪਹਿਲਾਂ ਆਨਲਾਈਨ ਹੀ ਮਿਲਿਆ ਸੀ। 38 00:01:48,458 --> 00:01:51,726 ਅਜਿਹਾ ਇਸ ਲਈ ਹੈ ਕਿਉਂਕਿ ਸੋਸ਼ਲ ਮੀਡੀਆ ਦੀ ਇੱਕ ਵੱਖਰੀ ਪ੍ਰਕਿਰਤੀ ਹੈ 39 00:01:51,750 --> 00:01:53,760 ਕਿ ਅਸੀਂ ਇਸ ਉੱਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। 40 00:01:53,760 --> 00:01:57,643 ਤੁਸੀਂ ਮਹਿਸੂਸ ਕਰੋਂਗੇ ਕਿ ਤੁਸੀਂ ਆਪਣੀ ਡਾਇਰੀ ਲਿਖ ਰਹੇ ਹੋ 41 00:01:57,667 --> 00:01:59,073 ਜੋ ਪੂਰੀ ਤਰਾਂ ਨਿਜੀ ਹੈ, 42 00:01:59,881 --> 00:02:02,438 ਪਰ ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਦੁਨੀਆਂ ਵਿੱਚ ਹਰ ਕੋਈ ਇਸ ਨੂੰ ਪੜ੍ਹੇ। 43 00:02:02,518 --> 00:02:05,226 ਮੈਨੂੰ ਲੱਗਦਾ ਹੈ ਇਸ ਦਾ ਕੁਝ ਹਿਸਾ ਉਹ ਖੁਸ਼ੀ ਹੈ, 44 00:02:05,250 --> 00:02:08,476 ਹੋਰ ਲੋਕਾਂ ਦੇ ਨਜਰੀਏ ,ਜੋ ਸਾਡੇ ਤੋਂ ਵੱਖਰੇ ਹਨ, 45 00:02:08,500 --> 00:02:10,559 ਦੇਖਣ ਦੇ ਤਜਰਬੇ ਪ੍ਰਾਪਤ ਹੁੰਦੇ ਹਨ 46 00:02:10,583 --> 00:02:12,226 ਤੇ ਕਦੇ ਕਦਾਈਂ ਇਹ ਗੱਲ ਚੰਗੀ ਵੀ ਹੈ 47 00:02:12,250 --> 00:02:14,316 ਮਿਸਾਲ ਲਈ ਜਦ ਮੈਂ ਪਹਿਲੀ ਵਾਰ ਟਵਿੱਟਰ ਉੱਤੇ ਜੁੜਿਆ 48 00:02:14,316 --> 00:02:17,101 ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹਨਾਂ ਨਾਲ ਮੈਂ ਜੁੜਿਆ ਸੀ,ਦਿਮਾਗੀ 49 00:02:17,125 --> 00:02:19,809 ਸਿਹਤਮੰਦੀ ਬਾਰੇ ਗੱਲਾਂ ਕਰ ਰਹੇ ਸੀ, ਤੇ ਇਲਾਜ਼ ਲਈ ਜਾ ਰਹੇ ਸੀ, 50 00:02:19,833 --> 00:02:23,226 ਅਜਿਹੇ ਤਰੀਕੇ ਨਾਲ ਵੀ ਇਸ ਵਿਚ ਕੋਈ ਦਾਗ ਨਹੀਂ ਸੀ, 51 00:02:23,410 --> 00:02:25,768 ਜੋ ਅਕਸਰ ਆਪਸੀ ਗੱਲਬਾਤ ਕਰਨ ਸਮੇ ਲੱਗਦਾ ਸੀ , 52 00:02:25,792 --> 00:02:29,434 ਇਹਨਾਂ ਰਾਂਹੀ ਦਿਮਾਗੀ ਸਿਹਤ ਬਾਰੇ ਗਲਬਾਤ ਆਮ ਹੋ ਗਈ ਸੀ, ਤੇ 53 00:02:29,458 --> 00:02:32,476 ਉਹਨਾਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਇਲਾਜ਼ ਲਈ ਜਾਣਾ 54 00:02:32,500 --> 00:02:34,101 ਮੇਰੇ ਲਈ ਲਾਹੇਵੰਦ ਸੀ। 55 00:02:34,125 --> 00:02:35,934 ਹੁਣ, ਬਹੁਤ ਲੋਕਾਂ ਲਈ, 56 00:02:35,958 --> 00:02:40,154 ਇਹਨਾਂ ਵਿਸ਼ਿਆਂ ਉਪਰ ਲੋਕਾਂ ਵਿਚ ਤੇ ਇੰਟਰਨੈਟ ਉਪਰ ਐਨਾ ਖੁਲ ਕੇ ਗੱਲ ਕਰਨਾ, 57 00:02:40,458 --> 00:02:43,241 ਇਕ ਡਰਾਉਣੇ ਖਿਆਲ ਜਿਹਾ ਜਾਪਦਾ ਹੈ. 58 00:02:43,375 --> 00:02:48,184 ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਲੋਕ ਸੋਚਦੇ ਹਨ ਕਿ ਇਹ ਬਹੁਤ ਹੀ ਡਰਾਉਣੀ ਗੱਲ ਹੈ 59 00:02:48,208 --> 00:02:52,351 ਕਿ ਇੰਟਰਨੈਟ ਤੇ ਜਾਣਾ , ਜਦ ,ਤੁਸੀਂ ਪਹਿਲਾਂ ਤੋਂ ਹੀ ਪੂਰੀ ਤਿਆਰ ਨਹੀਂ ਹੋ. 60 00:02:52,375 --> 00:02:55,768 ਪਰੰਤੂ ਮੈਂ ਸੋਚਦਾਂ ਹਾਂ ਇੰਟਰਨੈਟ ਅਸਲ ਚ ਅਣਜਾਣ ਹੋਣ ਤੇ, ਇਕ ਵਧੀਆ ਥਾਂ ਹੋ ਸਕਦੀ ਹੈ 61 00:02:55,792 --> 00:02:59,768 ਤੇ ਮੈਂ ਸੋਚਦਾ ਅਸੀਂ ਇਸ ਨੂੰ ਉਤਸ਼ਾਹ ਨਾਲ ਠੀਕ ਕਰ ਸਕਦੇ ਹਾਂ 62 00:02:59,792 --> 00:03:04,393 ਕਿਓਂ ਜੋ ਮੇਰੇ ਲਈ ਆਪਣੀ ਕਮੀਆਂ ਤੇ ਆਪਣੀ ਅਸੁਰੱਖਿਆਤਾਵਾਂ ਤੇ 63 00:03:04,417 --> 00:03:07,559 ਆਪਣੀ ਕਮਜ਼ੋਰੀਆਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਵਿਚ 64 00:03:07,583 --> 00:03:08,875 ਕੁਝ ਮਹਤੱਵਪੂਰਨ ਹੈ। 65 00:03:10,083 --> 00:03:11,851 (ਹਾਸਾ ) 66 00:03:11,875 --> 00:03:15,434 ਉਦਾਹਰਣ ਵਜੋਂ , ਜਦ ਕੋਈ ਆਪਣੀ ਉਦਾਸੀ ਜਾਂ ਡਰ 67 00:03:15,458 --> 00:03:17,143 ਤੇ ਇਕੱਲਤਾ ਸਾਂਝੀ ਕਰਦਾ ਹੈ 68 00:03:17,167 --> 00:03:19,309 ਤਾਂ ਅਸਲ ਚ ਮੈਂ ਖੁਦ ਘੱਟ ਇਕੱਲ ਮਹਿਸੂਸ ਕਰਦਾ ਹਾਂ , 69 00:03:19,333 --> 00:03:22,434 ਆਪਣੇ ਇਕੱਲਪੁਣੇ ਤੋਂ ਛੁਟਕਾਰਾ ਪਾ ਕੇ ਨਹੀਂ , ਬਲਕਿ ਇਹ ਮੈਨੂੰ ਦਰਸਾ ਕਿ 70 00:03:22,458 --> 00:03:24,893 ਮੈਂ ਇੱਕਲਾ ਹੀ ਨਹੀ ਹਾਂ 71 00:03:24,917 --> 00:03:26,309 ਜੋ ਇਕੱਲਾ ਹੈ। 72 00:03:26,333 --> 00:03:28,059 ਅਤੇ ਇਕ ਲੇਖਕ ਵਜੋਂ ਤੇ ਇਕ ਕਲਾਕਾਰ ਵਜੋਂ 73 00:03:28,083 --> 00:03:31,726 ਮੈਂ ਲੋਚਦਾ ਹਾਂ ਇਸ ਕਮਜ਼ੋਰ ਹੋਣ ਦੀ ਭਾਵਨਾ ਨੂੰ ਇਕ ਸਮੁਦਾਇਕ ਚੀਜ, ਕੁਝ ਅਜਿਹਾ , 74 00:03:31,750 --> 00:03:34,976 ਜੋ ਅਸੀਂ ਇਕ ਦੂਸਰੇ ਨਾਲ ਸਾਂਝਾ ਕਰ ਸਕੀਏ, ਵਿਚ ਜਰੂਰ ਤਬਦੀਲ ਕਰ ਸਕਾਂ 75 00:03:35,000 --> 00:03:37,518 ਮੈਂ ਅੰਦਰੂਨੀ ਭਾਵਨਾਵਾਂ ਬਾਹਰ ਲਿਆਉਣ ਲਈ ਉਤਸ਼ਾਹਿਤ ਹਾਂ, 76 00:03:37,542 --> 00:03:42,476 ਉਨ੍ਹਾਂ ਅਦਿੱਖ ਵਿਅਕਤੀਗਤ ਭਾਵਨਾਵਾਂ ਨੂੰ , ਜਿਹਨਾਂ ਲਈ ਮੇਰੇ ਕੋਲ ਸ਼ਬਦ ਨਹੀਂ ਹੈ , 77 00:03:42,500 --> 00:03:45,018 ਨੂੰ ਚਾਨਣ ਦੇ ਸਾਹਮਣੇ ਲਿਆ ਕੇ , ਸ਼ਬਦਾਂ ਨਾਲ ਸਜਾ ਦੇਵਾਂ 78 00:03:45,042 --> 00:03:46,934 ਤੇ ਫਿਰ ਉਨ੍ਹਾਂ ਨੂੰ ਦੂਸਰੇ ਲੋਕਾਂ ਨਾਲ ਸਾਂਝਾ ਕਰ ਦੇਵਾਂ, 79 00:03:46,958 --> 00:03:50,673 ਇਸ ਉਮੀਦ ਨਾਲ ਕਿ ਇਹ ਉਨ੍ਹਾਂ ਨੂੰ ਆਪਣੀ ਭਾਵਨਾਵਾਂ ਲਈ ਸ਼ਬਦ ਲੱਭਣ ਲਈ ਮੱਦਦ ਕਰੇਗਾ। 80 00:03:50,697 --> 00:03:53,059 ਮੈਂ ਜਾਣਦਾ ਹਾਂ ਇਹ ਬਹੁਤ ਅਚੰਭਾ ਲਗੇਗਾ 81 00:03:53,083 --> 00:03:55,768 ਪਰੰਤੂ ਅਖੀਰ ਚ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਛੋਟੇ, 82 00:03:55,792 --> 00:03:58,309 ਪਹੁੰਚ ਵਿਚ, ਛੋਟੇ ਟੁਕੜਿਆਂ ਵਿਚ ਰੱਖਣ ਚ ਰੁਚੀ ਰੱਖਦਾ ਹਾਂ 83 00:03:58,357 --> 00:04:01,000 ਕਿਓਂਕਿ ਜਦ ਅਸੀਂ ਇਹਨਾਂ ਨੂੰ ਛੋਟੇ ਟੁਕੜਿਆਂ ਚ ਛਿਪਾ ਸਕਦੇ ਹਾਂ 84 00:04:01,000 --> 00:04:03,934 ਮੈ ਸੋਚਦਾਂ ਇਹਨਾਂ ਤਕ ਪਹੁੰਚ ਸੌਖੀ ਹੈ, ਮੈ ਸੋਚਦਾਂ ਉਹ ਜਿਆਦਾ ਮਜੇਦਾਰ ਹੈ 85 00:04:04,298 --> 00:04:06,893 ਕਦੇ ਇਹ ਇਕ ਛੋਟੀ ਕਹਾਣੀ ਦਾ ਰੂਪ ਲੈਂਦਾ ਹੈ, ਕਦੇ, 86 00:04:06,917 --> 00:04:09,309 ਉਦਾਹਰਣ ਵਜੋਂ, ਉਹ ਇਕ ਵਿਆਖਿਆਂਵਾਂ ਵਾਲੀ ਲੁਭਾਵਣੀ ਕਿਤਾਬ 87 00:04:09,903 --> 00:04:12,893 ਤੇ ਕਦੇ ਇਹ ਇਕ ਅਜਿਹੇ ਮੂਰਖਤਾ ਭਰੇ ਮਜਾਕ ਦਾ ਰੂਪ 88 00:04:12,917 --> 00:04:14,518 ਲੈਂਦਾ ਹੈ,ਜਿਸ ਨੂੰ ਮੈਂ ਇੰਟਰਨੈਟ 89 00:04:14,542 --> 00:04:17,017 ਤੇ ਪਾ ਦੇਵਾਂਗਾ।ਜਿਵੇਂ ਕਿ , ਕੁਝ ਮਹੀਨੇ ਪਹਿਲਾਂ , ਮੈਂ ਇਕ 90 00:04:17,525 --> 00:04:20,721 ਅਜਿਹੀ 'ਕੁਤੇ ਨਾਲ ਸੈਰ ਸੇਵਾ ' ਐਪ ਦਾ ਵਿਚਾਰ ਪਾਇਆ , 91 00:04:21,081 --> 00:04:23,206 ਜਿਥੇ ਇਕ ਕੁੱਤਾ ਤੁਹਾਡੇ ਦਰਵਾਜੇ ਤੇ ਦਸਤਕ 92 00:04:23,206 --> 00:04:25,809 ਦਿੰਦਾ ਹੈ ਤੇ ਤੁਹਾਨੂੰ ਘਰੋਂ ਬਾਹਰ ਨਿਕਲਣਾ ਹੈ 93 00:04:25,833 --> 00:04:27,101 ਤੇ ਸੈਰ ਤੇ ਜਾਣਾ ਹੈ 94 00:04:27,125 --> 00:04:29,000 (ਹਾਸਾ ) 95 00:04:30,333 --> 00:04:32,476 ਅਗਰ ਦਰਸ਼ਕਾਂ ਚ ਐਪ ਬਣਾਉਣ ਵਾਲੇ ਹੋਣ ਤਾਂ , 96 00:04:32,500 --> 00:04:33,958 ਗੁਫ਼ਤਗੂ ਬਾਦ ਮੈਂਨੂੰ ਮਿਲੋ, ਜਾਂ 97 00:04:34,875 --> 00:04:38,476 ਮੈਂ ਦੱਸਣਾ ਚਾਹਾਂਗਾ ਕਿ ਹਰ ਈ-ਮੇਲ ਭੇਜਣ ਤੇ ਮੈਂ ਚਿੰਤਾਗ੍ਰਸਤ ਹੋ ਜਾਂਦਾ ਹਾਂ। ਜਦ ਮੈਂ 98 00:04:38,500 --> 00:04:39,934 ਮੈਂ ਈਮੇਲ 'ਚ 'ਬੈਸਟ' ਹਸਤਾਖਰ ਕਰਦਾਂ 99 00:04:39,958 --> 00:04:42,059 ਤਾਂ ਸੰਖੇਪ ਹੈ ਕਿ,'ਮੈਂ ਬੈਸਟ ਕੋਸ਼ਿਸ਼ ਕਰ ਰਿਹਾ ਜੋ ਕਿ, 100 00:04:43,283 --> 00:04:46,700 "ਬੇਨਤੀ ਹੈ ਮੈਨੂੰ ਨਫਰਤ ਨਾ ਕਰੋ ਮੈਂ ਵਾਅਦਾ ਕਰਦਾਂ, ਮੈਂ ਬੈਸਟ ਕੋਸ਼ਿਸ਼ ਕਰ ਰਿਹਾ ਹੈ' 101 00:04:46,938 --> 00:04:49,266 ਜਾਂ ਇਹ ਮੇਰਾ ਪੁਰਾਣਾ ਤੇ ਘਿਸਿਆ ਪਿਟਿਆ ਜਵਾਬ ਹੈ, 102 00:04:49,540 --> 00:04:52,083 ਕਿ ਮੈਂ ਕਿਸੇ ਵੀ ਮੁਰਦਾ ਜਾਂ ਜਿੰਦਾ ਨਾਲ ਖਾਣਾ ਖਾਣਾ ਪਿਆ, ਮੈਂ ਖਾਊਂਗਾ 103 00:04:52,083 --> 00:04:53,393 ਕਿਓਂਕਿ ਮੈਂ ਬਹੁਤ ਇਕੱਲਾ ਹਾਂ 104 00:04:53,417 --> 00:04:55,042 (ਹਾਸਾ ) 105 00:04:57,774 --> 00:05:01,447 ਮੈਂ ਦੇਖਦਾ ਹਾਂ ਕਿ ਜਦ ਮੈਂ ਅਜਿਹੀ ਚੀਜਾਂ ਆਨਲਾਈਨ ਸਾਂਝੀ ਕਰਦਾ ਹਾਂ,ਤਾਂ 106 00:05:01,447 --> 00:05:03,101 ਪ੍ਰਤੀਕਰਮ ਵੀ ਸਮਾਨ ਹੀ ਹੁੰਦਾ ਹੈ , 107 00:05:03,125 --> 00:05:04,976 ਲੋਕ ਕੋਈ ਮਜ਼ਾਕ ਸਾਂਝਾ ਕਰਨ ਲਈ ਜੁੜਦੇ ਹਨ , 108 00:05:05,000 --> 00:05:06,309 ਤੇ ਉਹ ਭਾਵਨਾਵਾਂ ਨਾਲ ਸਾਂਝ 109 00:05:06,333 --> 00:05:08,434 ਪਾਉਂਦੇ ਤੇ ਫਿਰ ਤੁਰੰਤ ਗਾਇਬ ਹੋ ਜਾਂਦੇ 110 00:05:08,458 --> 00:05:10,018 (ਹਾਸਾ ) 111 00:05:10,042 --> 00:05:13,000 ਹਾਂ ਮੈਨੂੰ ਫਿਰ ਇੱਕਲਾ ਛੱਡਦੇ ਹੋਏ। 112 00:05:14,250 --> 00:05:18,311 ਪਰ ਮੈਨੂੰ ਲਗਦਾ ਹੈ ਇਹ ਛੋਟੀਆਂ ਮੁਲਾਕਾਤਾਂ ਕਾਫੀ ਅਰਥਪੂਰਨ ਹੋ ਸਕਦੀਆਂ ਹਨ। 113 00:05:18,625 --> 00:05:21,184 ਉਦਾਹਰਣ ਵਜੋਂ , ਮੈਂ ਆਰਕੀਟੈਕਚਰ ਸਕੂਲ ਤੋਂ ਪਾਸ ਹੋਇਆ 114 00:05:21,208 --> 00:05:22,518 ਤੇ ਕੈਮਬ੍ਰਿਜ ਚਲਾ ਗਿਆ ਤਾਂ 115 00:05:22,632 --> 00:05:24,018 ਇਕ ਸਵਾਲ ਪੁੱਛਿਆ ,"ਹੁਣ ਤਕ 116 00:05:24,042 --> 00:05:26,421 ਆਪਣੇ ਜੀਵਨ ਚ ਕਿੰਨ੍ਹੇ ਲੋਕਾਂ ਨਾਲ ਆਖਰੀ ਗੱਲ 117 00:05:26,435 --> 00:05:27,870 ਕੀਤੀ ਹੈ? "ਤੇ ਮੈਂ ਆਪਣੇ ਦੋਸਤਾਂ, 118 00:05:28,958 --> 00:05:32,768 ਜੋ ਵੱਖ ਸ਼ਹਿਰਾਂ ਤੇ ਵੱਖਰੇ ਦੇਸ਼ਾਂ ਚ ਦੂਰ ਦੁਰੇਡੇ ਜਾ ਚੁਕੇ ਸਨ , 119 00:05:32,792 --> 00:05:35,143 ਬਾਰੇ ਸੋਚ ਰਿਹਾ ਸੀ, ਅਤੇ 120 00:05:35,167 --> 00:05:37,976 ਕਿ ਕਿਹਨਾਂ ਮੁਸ਼ਕਿਲ ਹੋਏਗਾ ਉਹਨਾਂ ਨਾਲ ਰਾਬਤਾ ਕਾਇਮ ਰਖਨਾ। 121 00:05:38,000 --> 00:05:41,226 ਪਰ ਦੂਜਿਆਂ ਨੇ ਉੱਤਰ ਦੇਣੇ ਤੇ ਖੁਦ ਦੇ ਤਜੁਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। 122 00:05:41,250 --> 00:05:44,393 ਕਿਸੇ ਨੇ ਆਪਣੇ ਮੈਂਬਰ , ਜਿਸ ਨਾਲੋਂ ਉਹ ਟੁੱਟ ਗਏ ਨੇ ਬਾਰੇ ਦਸਿਆ। 123 00:05:44,417 --> 00:05:47,059 ਕਿਸੇ ਨੇ ਆਪਣੇ ਕਿਸੇ ਪਿਆਰੇ ,ਜੋ ਉਨ੍ਹਾਂ ਤੋਂ ਅਚਾਨਕ ਤੇ ਜਲਦੀ ਹੀ 124 00:05:47,083 --> 00:05:48,684 ਸਦਾ ਲਈ ਦੂਰ ਚਲੇ ਗਏ ਸਨ , ਬਾਰੇ ਦਸਿਆ। 125 00:05:48,708 --> 00:05:51,143 ਕਿਸੇ ਨੇ ਆਪਣੇ ਜਮਾਤੀ ਦੋਸਤ , ਜੋ ਦੂਰ ਜਾ ਚੁਕੇ ਸਨ 126 00:05:51,167 --> 00:05:52,851 ਬਾਰੇ ਗੱਲ ਕੀਤੀ। 127 00:05:52,875 --> 00:05:55,601 ਪਰ ਫਿਰ ਕੁਝ ਚੰਗਾ ਘਟਣ ਲੱਗ ਪਿਆ। 128 00:05:55,625 --> 00:05:57,143 ਸਿਰਫ ਮੈਨੂੰ ਜਵਾਬ ਦੇਣ ਦੀ ਬਜਾਏ 129 00:05:57,167 --> 00:05:59,559 ਲੋਕਾਂ ਨੇ ਆਪਸ ਵਿਚ ਜਵਾਬ ਦੇਣੇ ਸ਼ੁਰੂ ਕੀਤੇ 130 00:05:59,583 --> 00:06:02,893 ਤੇ ਫਿਰ ਇਕ ਦੂਜੇ ਨਾਲ ਗੁਫ਼ਤਗੂ ਕਰਨ ਲਗੇ ਤੇ ਆਪਣੇ ਅਨੁਭਵ ਸਾਂਝੇ ਕਰਨ ਲਗ ਪਏ , 131 00:06:02,917 --> 00:06:04,309 ਤੇ ਇਕ ਦੂਸਰੇ ਨੂੰ ਸਹਜ ਕਰਨ ਲਗ ਪਏ 132 00:06:04,333 --> 00:06:07,268 ਇਕ ਦੂਸਰੇ ਦੀ ਹੋਂਸਲਾ ਅਫ਼ਜ਼ਾਈ ਵੀ ਕਰਨ ਲਗ ਪਏ, ਉਸ ਦੋਸਤ ਤਕ ਪਹੁੰਚਣ ਚ 133 00:06:07,292 --> 00:06:09,101 ਜਿਸ ਨਾਲ ਉਹ ਕਾਫੀ ਸਮੇ ਤੋਂ ਬੋਲੇ ਨਹੀਂ ਸੀ 134 00:06:09,125 --> 00:06:11,726 ਜਾਂ ਉਸ ਪਰਿਵਾਰਿਕ ਮੈਂਬਰ , 135 00:06:11,750 --> 00:06:14,738 ਜਿਸ ਨਾਲੋਂ ਤੁਸੀਂ ਅਲੱਗ ਹੋ ਚੁਕੇ ਸੀ 136 00:06:15,382 --> 00:06:19,018 ਅਖੀਰ ਚ ਸਾਨੂੰ ਇਕ ਲਘੁ ਸਮੁਦਾਇ ਮਿਲਿਆ, ਮਹਿਸੂਸ ਕੀਤਾ ਜਿਵੇਂ 137 00:06:19,042 --> 00:06:21,643 ਸਾਰੀ ਤਰਾਂ ਦੇ ਲੋਕਾਂ ਤੋਂ ਮਿਲ ਕੇ ਇਹ ਮਦਦਗਾਰ ਸਮੂਹ ਬਣਿਆ ਹੋਵੇ 138 00:06:21,667 --> 00:06:24,768 ਅਤੇ ਮੈਂ ਸੋਚਦਾਂ ਕਿ ਜਿਨ੍ਹੀ ਵਾਰ ਵੀ ਅਸੀਂ ਆਨਲਾਈਨ ਕੁਝ ਪੋਸਟ ਕਰਦੇ ਹਾਂ , 139 00:06:24,792 --> 00:06:26,684 ਹਰ ਵਾਰ ਜਦ ਅਸੀਂ ਅਜਿਹਾ ਕਰਦੇਂ ਆਂ , 140 00:06:26,708 --> 00:06:28,851 ਤਾਂ ਸੰਭਵ ਹੈ ਅਜਿਹੀ ਲਘੂ ਮੱਦਦਗਾਰ ਸਮੁਦਾਇ ਬਣ ਜਾਣ 141 00:06:28,875 --> 00:06:32,893 ਐਸਾ ਹੋ ਸਕਦਾ ਹੈ ਕਿ ਸਾਰੇ ਤਰਾਂ ਦੇ ਵੱਖਰੇ ਪ੍ਰਾਣੀ 142 00:06:32,917 --> 00:06:35,101 ਇਕੱਠੇ ਹੋਣ ਤੇ ਆਪਸ ਚ ਮਿਲ ਜਾਣ। 143 00:06:35,125 --> 00:06:37,393 ਅਤੇ ਕਦੇ ,ਇੰਟਰਨੇਟਦੇ ਚਿੱਕੜ ਚੋਂ , 144 00:06:37,417 --> 00:06:39,625 ਤੁਸੀਂ ਕਿਸੇ ਹਮਖਿਆਲੀ ਨੂੰ ਮਿਲਦੇ ਹੋ, 145 00:06:41,333 --> 00:06:44,351 ਦੇ ਜਵਾਬ ਤੇ ਟਿੱਪਣੀਆਂ ਨੂੰ ਪੜ੍ਹ ਕੇ 146 00:06:44,375 --> 00:06:47,851 ਤੇ ਅਜਿਹਾ ਜਵਾਬ ਦੇਖਣ ਤੇ ਜੋ ਵਿਸ਼ੇਸ਼ ਤੌਰ ਤੇ ਦਿਆਲਤਾ ਵਾਲਾ ਹੋਵੇ 147 00:06:47,875 --> 00:06:49,559 ਜਾਂ ਸਮਝਦਾਰ ਜਾਂ ਮਜਾਕੀਆ ਹੋਵੇ। 148 00:06:49,583 --> 00:06:52,476 ਕਦੇ ਕਿਸੇ ਦਾ ਅਨੁਕਰਣ ਕਰਨ ਚ 149 00:06:52,500 --> 00:06:55,226 ਅਤੇ ਦੇਖਣਾ ਕਿ ਉਹ ਤੁਹਾਨੂੰ ਪਹਿਲਾਂ ਹੀ ਅਨੁਕਰਣ ਕਰਦੇ ਹੋਣ 150 00:06:55,250 --> 00:06:58,518 ਤੇ ਕਦੇ ਇਥੇ ਕਿਸੇ ਅਜਿਹੇ ਨੂੰ ਦੇਖਣ ਚ ਜਿਸ ਨੂੰ ਅਸਲ ਜੀਵਨ ਚ ਜਾਣਦੇ ਹੋਵੋ 151 00:06:58,542 --> 00:07:01,726 ਤੇ ਅਜਿਹਾ ਪਾਉਣਾ ਕਿ ਜਿਹੜੀ ਗੱਲਾਂ ਬਾਰੇ ਤੁਸੀਂ ਲਿਖਦੇ ਹੋ ਤੇ ਉਹ ਲਿਖਦੇ ਹੋਣ 152 00:07:01,750 --> 00:07:05,059 ਤੇ ਅਹਿਸਾਸ ਕਰਨਾ ਕਿ ਕਈ ਰੁਚੀਆਂ ਚ ਤੁਹਾਡੀ ਸਾਂਝ ਹੋਵੇ 153 00:07:05,083 --> 00:07:07,268 ਤੇ ਅਜਿਹੀ ਸਾਂਝ ਤੁਹਾਨੂੰ ਦੋਹਾਂ ਨੂੰ ਨੇੜੇ ਲੈ ਆਵੇ 154 00:07:07,292 --> 00:07:09,476 ਕਦੇ ਜੇ ਤੁਸੀਂ ਕਿਸਮਤ ਦੇ ਦੇ ਧਨੀ ਹੋ , 155 00:07:09,500 --> 00:07:11,458 ਤੁਸੀਂ ਇਕ ਦੂਸਰੇ ਵਿਦੇਸ਼ੀ ਨੂੰ ਮਿਲਦੇ ਹੋ 156 00:07:12,874 --> 00:07:15,351 (ਜਦ ਦੋ ਅਜਨਬੀ ਲੋਕ ਕਿਸੇ ਅਜੀਬ ਥਾਂ ਤੇ ਮਿਲਦੇ ਹਨ ਤਾਂ 157 00:07:15,375 --> 00:07:16,976 ਤਾਂ ਇਹ ਕਿਸੇ ਘਰ ਵਾਂਗੂ ਲਗਦਾ ਹੈ) 158 00:07:17,000 --> 00:07:19,184 ਪਰ ਮੈਂ ਚਿੰਤਤ ਵੀ ਹਾਂ ਕਿਓਂਕਿ ਜਿਵੇ ਆਪਾਂ ਜਾਣਦੇ ਹਾਂ 159 00:07:19,208 --> 00:07:22,226 ਕਿ ਇੰਟਰਨੇਟ ਜ਼ਿਆਦਾ ਤਰਾਂ ਇੰਝ ਮਹਿਸੂਸ ਨੀ ਹੁੰਦਾ। 160 00:07:22,250 --> 00:07:23,976 ਅਸੀਂ ਸਾਰੇ ਜਾਣਦੇ ਹਾਂ ਕਿ ਜਿਆਦਾਤਰ , 161 00:07:24,000 --> 00:07:27,684 ਇੰਟਰਨੈਟ ਅਜਿਹਾ ਸਥਾਨ ਹੈ , ਜਿਥੇ ਅਸੀਂ ਇਕ ਦੂਜੇ ਨੂੰ ਗਲਤ ਸਮਝਦੇ ਹਾਂ , 162 00:07:27,708 --> 00:07:31,500 ਜਿਥੇ ਅਸੀਂ ਆਪਸ ਚ ਵਿਰੋਧ ਚ ਆ ਜਾਨੇ ਹਾਂ 163 00:07:32,583 --> 00:07:37,851 ਜਿਥੇ ਹਰ ਤਰਾਂ ਦੀ ਉਲਝਣ ਤੇ ਚੀਕ ਚਿਹਾੜਾ ਤੇ, ਚਿਹਲਾਹਟ ਤੇ ਰੌਲਾ ਹੁੰਦਾ ਹੈ, 164 00:07:37,875 --> 00:07:40,184 ਇੰਝ ਲਗਦਾ ਇਥੇ ਹਰ ਚੀਜ ਦੀ ਹੱਦ ਹੈ 165 00:07:40,208 --> 00:07:41,559 ਇਥੇ ਗੜਬੜ ਲਗਦੀ ਹੈ , 166 00:07:41,583 --> 00:07:45,809 ਤੇ ਮੈਂਨੂੰ ਨਹੀਂ ਪਤਾ ਕਿ ਬੁਰੇ ਹਿਸਿਆਂ ਨੂੰ ਚੰਗੇ ਨਾਲ ਕਿੰਝ ਮਿਲਾਂਵਾਂ , 167 00:07:45,833 --> 00:07:47,643 ਕਿਓਂਕਿ ਜਿਵੇਂ ਅਸੀਂ ਜਾਣਦੇ ਤੇ ਵੇਖਿਆ ਵੀ ਹੈ, 168 00:07:47,667 --> 00:07:51,417 ਬੁਰੇ ਹਿੱਸੇ ਸਾਨੂੰ ਸੱਚੀਂ ਤਕਲੀਫ ਦੇ ਸਕਦੇ ਹਨ 169 00:07:52,417 --> 00:07:57,476 ਮੈਂਨੂੰ ਲੱਗਦਾ ਹੈ ਕਿ ਜੋ ਮੰਚ ਇਹਨਾਂ ,ਆਨਲਾਈਨ ਥਾਵਾਂ ਤੇ ਰਹਿਣ ਲਈ ਇਸਤੇਮਾਲ ਕਰਦੇ ਹਾਂ 170 00:07:57,500 --> 00:08:00,101 ,ਉਹ ਜਾਂ ਤਾਂ ਭੋਲੇਪਣ ਜਾਂ ਜਾਣ -ਬੁੱਝ ਕੇ ਤੰਗ ਕਰਨ ਲਈ, ਤੇ 171 00:08:00,125 --> 00:08:03,893 ਦੁਰਵਰਤੋਂ ਲਈ, ਗਲਤ ਸੂਚਨਾਵਾਂ ਫੈਲਾਉਣ ਲਈ 172 00:08:03,917 --> 00:08:07,601 ਨਫ਼ਰਤ ਤੇ ਨਫ਼ਰਤ ਬਿਆਨੀ ਕਰਨ, ਤੇ ਜੋ ਹਿੰਸਾ ਇਸ ਤੋਂ ਉਪਜਦੀ ਹੈ , ਵਾਸਤੇ ਬਣਾਏ ਜਾਂਦੇ ਹਨ 173 00:08:07,625 --> 00:08:09,976 ਇੰਝ ਜਾਪਦਾ ਹੈ ਕਿ ਮੌਜੂਦਾ ਮੰਚ ਚੋਂ ਕੋਈ ਨਹੀਂ ਜੋ ਇਸਦਾ 174 00:08:10,000 --> 00:08:12,083 ਸਾਹਮਣਾ ਤੇ ਦਰੁਸਤੀ ਲਈ ਕਾਫੀ ਕੁਝ ਕਰ ਰਹੇਂ ਹੋਣ। 175 00:08:12,792 --> 00:08:16,476 ਪਰ ਫਿਰ ਵੀ , ਤੇ ਸ਼ਾਇਦ ਬਦ ਕਿਸਮਤੀ ਨਾਲ 176 00:08:16,500 --> 00:08:20,143 ਮੈਂ ਅਜੇ ਵੀ, ਇਹਨਾਂ ਆਨਲਾਈਨ ਸਥਾਨਾਂ ਵੱਲ , ਜਿਵੇਂ ਕਈ ਹੋਰ ਵੀ ਹਨ, ਖਿੱਚਿਆ ਜਾਂਦਾ ਹਾਂ , 177 00:08:20,167 --> 00:08:24,434 ਕਿਓਕਿ ਕਦੇ ਲਗਦਾ ਹੈ ਇਹੋ ਥਾਂ ਹੈ, ਜਿਥੇ ਸੱਭ ਲੋਕ ਹਨ , 178 00:08:24,458 --> 00:08:26,268 ਅਤੇ ਕਦੇ ਮੈਂ ਮੂਰਖ 179 00:08:26,292 --> 00:08:28,393 ਅਤੇ ਬੁੱਧੂ ਲਗਦਾ ਹਾਂ 180 00:08:28,417 --> 00:08:33,308 ਜੋ ਅਜੋਕੇ ਸਮੇਂ ਚ ਵੀ ਅਜਿਹੇ ਸਾਰੇ ਮਨੁੱਖੀ ਸਬੰਧਾਂ ਦੇ ਨਿੱਕੇ ਪਲਾਂ ਨੂੰ ਮਹੱਤਵ ਦਿੰਦਾ ਹਾਂ। 181 00:08:33,332 --> 00:08:35,643 ਪਰ ਮੈਂ ਹਮੇਸ਼ਾ ਹੀ ਇਸ ਵਿਚਾਰ ਉਪਰ ਕੰਮ ਕੀਤਾ ਹੈ 182 00:08:35,667 --> 00:08:40,518 ਕਿ ਇਹ ਮਾਨਵਤਾ ਦੇ ਨਿੱਕੇ ਪਲ ਬੇਲੋੜੇ ਨਹੀਂ ਹਨ. 183 00:08:40,542 --> 00:08:42,601 ਇਹ ਸੰਸਾਰ ਤੋਂ ਕਦਮ ਖਿੱਚਣਾ ਬਿਲਕੁਲ ਨਹੀਂ ਬਲਿਕ 184 00:08:42,625 --> 00:08:45,476 ਇਹੀ ਉਹ ਕਾਰਣ ਹਨ ਜਿਨ੍ਹਾਂ ਕਰਕੇ ਅਸੀਂ ਅਜਿਹੀ ਥਾਵਾਂ ਤੇ ਆਉਂਦੇ ਹਾਂ 185 00:08:45,476 --> 00:08:48,643 ਇਹ ਮਹੱਤਵਪੂਰਨ ਤੇ ਜ਼ਰੂਰੀ ਹਨ, ਇਹ ਪੁਸ਼ਟੀ ਕਰਦੇ ਤੇ ਸਾਨੂੰ ਜੀਵਨ ਦਿੰਦੇ ਹਨ 186 00:08:50,333 --> 00:08:53,143 ਇਹ ਛੋਟੀ, ਅਸਥਾਈ ਪਨਾਹਗਾਹਾਂ , ਜੋ ਸਾਨੂੰ ਦਿਖਾਉਂਦੀਆਂ ਹਨ ਕਿ, 187 00:08:53,167 --> 00:08:55,875 ਅਸੀਂ ਐਨੇ ਵੀ ਇਕੱਲੇ ਨਹੀਂ ਹਾਂ, ਜਿੰਨ੍ਹੇ ਅਸੀਂ ਸਮਝਦੇ ਹਾਂ 188 00:08:57,792 --> 00:09:00,601 ਅਤੇ ਹਾਂ, ਹਾਲਾਂ ਕਿ ਜੀਵਨ ਬੁਰਾ ਹੈ ਤੇ ਹਰ ਕੋਈ ਉਦਾਸ ਹੈ, 189 00:09:00,805 --> 00:09:03,351 ਤੇ ਇੱਕ ਦਿਨ ਅਸੀਂ ਮਰਨ ਵਲੇਂ ਹਾਂ 190 00:09:03,425 --> 00:09:05,018 (ਸੋਚੋ,ਜੀਵਨ ਬੁਰਾ ਹੈ,ਹਰ ਕੋਈ ਉਦਾਸ ਹੈ, 191 00:09:06,652 --> 00:09:08,741 ਅਸੀਂ ਸਾਰੇ ਮਰਨ ਵਾਲੇ ਹਾਂ,ਪ੍ਰੰਤੂ ਮੈਂ ਪਹਿਲਾਂ ਹੀ ਇਹ ਫੁੱਲਣਯੋਗ,ਬਦਲਦਾ 192 00:09:08,809 --> 00:09:11,043 ਕਿਲਾ ਖਰੀਦਿਆ ਹੈ, ਸੋ, ਕੀ ਤੁਸੀਂ ਆਪਣੇ 193 00:09:11,373 --> 00:09:14,893 ਜੂਤੇ ਉਤਾਰੋਗੇ ਜਾਂ ਨਹੀਂ ?)ਮੈਂ ਸੋਚਦਾ ਕਿ ਇਸ ਮਾਮਲੇ ਚ ਇਹ ਫੁਲਣਯੋਗ ਅਲੌਕਿਕ ਉੱਛਲਦਾ ਕਿਲਾ, 194 00:09:14,917 --> 00:09:19,792 ਅਸਲ ਚ ਸਾਡੇ ਰਿਸ਼ਤੇ ਹਨ ਤੇ ਦੂਜੇ ਲੋਕਾਂ ਨਾਲ ਸਾਡੇ ਸੰਬੰਧ ਹਨ 195 00:09:22,542 --> 00:09:23,851 ਅਤੇ ਫਿਰ ਇਕ ਰਾਤ , 196 00:09:23,875 --> 00:09:26,976 ਜਦ ਮੈਂ ਖਾਸ ਤੋਰ ਤੇ ਉਦਾਸ ਸੀ , ਤੇ ਦੁਨੀਆ ਪ੍ਰਤੀ ਨਾ ਉਮੀਦ ਸੀ 197 00:09:27,000 --> 00:09:29,184 ਮੈਂ ਆਪਣੇ ਸੁੰਨ੍ਹੇਪਨ , 198 00:09:29,208 --> 00:09:30,518 ਸੁੰਨੇ ਹਨ੍ਹੇਰੇ ਵਲ ਚੀਖਿਆ , 199 00:09:30,542 --> 00:09:33,684 ਮੈਂ ਕਿਹਾ ," ਇਸ ਪਲ , ਸ਼ੋਸ਼ਲ ਮੀਡੀਆ ਨਾਲ ਜੁੜਨਾ 200 00:09:33,708 --> 00:09:36,684 ਦੁਨੀਆ ਦੇ ਅਖੀਰ ਵਿਚ ਕਿਸੇ ਦਾ ਹੱਥ ਫੜਨ ਵਾਂਗੂ ਸੀ। " 201 00:09:36,708 --> 00:09:39,184 ਅਤੇ ਇਸ ਵਾਰ ਹਾਮੀ ਭਰਨ ਲਈ ਸੁੰਨ੍ਹੇਪਨ ਦੀ ਥਾਂ, 202 00:09:39,208 --> 00:09:41,851 ਲੋਕ ਸਨ ਜੋ ਸਾਹਮਣੇ ਆਏ , 203 00:09:41,875 --> 00:09:45,559 ਉਹ ਲੋਕ , ਜਿਹਨਾਂ ਨੇ ਮੈਨੂੰ ਉੱਤਰ ਦੇਣਾ ਸ਼ੁਰੂ ਕੀਤਾ ਤੇ ਉਹ ਆਪਸ ਚ ਗੱਲਾਂ ਕਰਨ ਲੱਗੇ , 204 00:09:45,583 --> 00:09:48,809 ਤੇ ਫਿਰ ਹੌਲੀ ਹੌਲੀ ਇਹ ਛੋਟਾ ਜਿਹਾ ਸਮੁਦਾਇ ਬਣਿਆ 205 00:09:48,833 --> 00:09:50,958 ਹਰ ਕੋਈ ਇਕ ਦੂਜੇ ਦਾ ਹੱਥ ਫੜਨ ਲਈ ਨੇੜੇ ਆਇਆ , 206 00:09:51,875 --> 00:09:56,059 ਅਤੇ ਅਜਿਹੇ ਖ਼ਤਰਨਾਕ ਸਮਿਆਂ ਚ, 207 00:09:56,083 --> 00:09:58,184 ਇਸ ਸਾਰੇ ਦਰਮਿਆਨ , 208 00:09:58,208 --> 00:10:02,601 ਮੈਨੂੰ ਲੱਗਦਾ ਕਿ ਇਹ ਲੋਕ ਹੀ ਹਨ ਜਿਨ੍ਹਾਂ ਨੂੰ ਅਸੀਂ ਫੜੀ ਰੱਖਣਾ ਹੈ 209 00:10:02,625 --> 00:10:07,059 ਅਤੇ ਮੈਂ ਜਾਣਦਾ ਹਾਂ ਇਹ ਛੋਟੇ ਪਲਾਂ ਤੋਂ ਬਣੀ ਇੱਕ ਛੋਟੀ ਗੱਲ ਹੈ, 210 00:10:07,083 --> 00:10:10,518 ਪ੍ਰੰਤੂ ਮੈਂ ਸੋਚਦਾ ਹਾਂ ਕਿ ਇਸ ਸਾਰੇ ਹਨ੍ਹੇਰੇ ਚ, 211 00:10:10,542 --> 00:10:12,351 ਇਹੀ ਇੱਕ ਛੋਟਾ ਨੰਨ੍ਹਾ ਰੋਸ਼ਨੀ ਦਾ ਟੁਕੜਾ ਹੈ। 212 00:10:12,375 --> 00:10:13,643 ਧੰਨਵਾਦ 213 00:10:13,667 --> 00:10:18,184 ( ਤਾਲੀਆਂ ) 214 00:10:18,208 --> 00:10:19,476 ਧੰਨਵਾਦ 215 00:10:19,500 --> 00:10:23,375 ( ਤਾਲੀਆਂ )