0:00:00.000,0:00:02.650 ਹੈਲੋ 0:00:03.024,0:00:05.000 ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ। 0:00:05.000,0:00:07.601 ਇਹ ਹੈ ਜੌਮਨੀ, 0:00:07.625,0:00:09.463 ਅਸਲ ਵਿੱਚ ਇਹ 'ਜੌਨੀ' ਹੈ ਪਰ ਗ਼ਲਤੀ ਨਾਲ [br]ਇਸਦੇ ਨਾਂ ਵਿੱਚ 'ਮ' ਜੁੜ ਗਿਆ। 0:00:09.463,0:00:11.447 ਜੇ ਤੁਸੀਂ ਹੈਰਾਨ ਹੋ ਤਾਂ ਅਸਲ ਗੱਲ ਇਹ ਹੈ ਕਿ 0:00:11.447,0:00:13.623 ਕਈ ਲੋਕਾਂ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ। 0:00:13.623,0:00:15.318 ਜੌਮਨੀ ਇੱਕ ਏਲੀਅਨ ਹੈ 0:00:15.748,0:00:18.436 ਜਿਸ ਨੂੰ ਧਰਤੀ ਉੱਤੇ ਮਨੁੱਖਾਂ ਦਾ ਅਧਿਐਨ[br]ਕਰਨ ਲਈ ਭੇਜਿਆ ਗਿਆ ਹੈ। 0:00:19.126,0:00:22.417 ਜੌਮਨੀ ਘਰੋਂ ਦੂਰ ਹੈ ਅਤੇ ਗੁਆਚਿਆ ਤੇ ਇੱਕਲਾ[br]ਮਹਿਸੂਸ ਕਰ ਰਿਹਾ ਹੈ। 0:00:22.417,0:00:25.643 ਮੈਨੂੰ ਲੱਗਦਾ ਹੈ ਕਿ ਅਸੀਂ ਸਭ [br]ਕਦੇ ਨੇ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ। 0:00:25.667,0:00:27.434 ਘੱਟੋ-ਘੱਟ ਮੈਂ ਤਾਂ ਕੀਤਾ ਹੈ। 0:00:27.458,0:00:30.188 ਇਸ ਏਲੀਅਨ ਬਾਰੇ ਇਹ ਕਹਾਣੀ ਮੈਂ ਆਪਣੇ[br]ਜੀਵਨ ਦੇ ਐਸੇ ਪਲ ਲਿਖੀ ਸੀ 0:00:30.198,0:00:32.518 ਜਦੋਂ ਮੈਂ ਖ਼ੁਦ ਇੱਕ ਏਲੀਅਨ [br]ਵਾਂਗੂੰ ਮਹਿਸੂਸ ਕਰ ਰਿਹਾ ਸੀ। 0:00:32.542,0:00:35.939 ਮੈਂ ਕੈਮਬ੍ਰਿਜ ਆਇਆ ਹੀ ਸੀ ਤੇ [br]ਐਮਆਈਟੀ ਵਿੱਚ ਆਪਣੀ ਪੀਐੱਚਡੀ ਦੀ ਸ਼ੁਰੂਆਤ ਕੀਤੀ ਸੀ 0:00:35.939,0:00:41.667 ਅਤੇ ਮੈਂ ਡਰਿਆ ਤੇ ਅਲੱਗ ਜਿਹਾ ਮਹਿਸੂਸ ਕਰ ਰਿਹਾ [br]ਸੀ ਜਿਵੇਂ ਉਹ ਥਾਂ ਮੇਰੇ ਲਈ ਨਾ ਹੋਵੇ। 0:00:41.667,0:00:44.008 ਪਰ ਜੀਵਨ ਵਿੱਚ ਕੁਝ ਕਰਨ ਲਈ [br]ਮੈਨੂੰ ਇੱਕ ਰਾਹ ਮਿਲਿਆ ਸੀ। 0:00:44.008,0:00:48.018 ਗੱਲ ਇਹ ਹੈ ਕਿ ਮੈਂ ਕਈ ਸਾਲਾਂ ਤੋਂ ਚੁਟਕਲੇ [br]ਲਿਖ ਰਿਹਾ ਸੀ 0:00:48.042,0:00:50.351 ਤੇ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਾ ਸੀ 0:00:50.375,0:00:53.458 ਤੇ ਮੈਂ ਵੇਖਿਆ ਕਿ [br]ਮੈਂ ਇਸ ਉੱਤੇ ਬਹੁਤ ਸਮਾਂ ਬਿਤਾਉਣ ਲੱਗ ਪਿਆ ਸੀ। 0:00:54.250,0:00:58.309 ਬਹੁਤ ਲੋਕਾਂ ਨੂੰ ਇੰਟਰਨੈੱਟ [br]ਇੱਕ ਸੁੰਨੀ ਥਾਂ ਲੱਗ ਸਕਦੀ ਹੈ। 0:00:58.333,0:00:59.643 ਇੰਝ ਲੱਗ ਸਕਦਾ ਹੈ ਜਿਵੇਂ, 0:00:59.667,0:01:02.434 ਇਹ ਇੱਕ ਵੱਡਾ, ਬੇਅੰਤ ਖ਼ਲਾਅ ਹੋਵੇ 0:01:02.458,0:01:05.917 ਜਿੱਥੇ ਤੁਸੀਂ ਲਗਾਤਾਰ ਆਵਾਜ਼ਾਂ ਮਾਰ ਸਕਦੇ ਹੋ [br]ਪਰ ਕੋਈ ਵੀ ਤੁਹਾਨੂੰ ਸੁਣ ਨਹੀਂ ਰਿਹਾ। 0:01:06.708,0:01:10.184 ਪਰ ਮੈਨੂੰ ਇਸ ਖ਼ਲਾਅ ਵਿੱਚ[br]ਬੋਲਣ ਦਾ ਆਨੰਦ ਮਿਲਣ ਲੱਗ ਪਿਆ ਸੀ। 0:01:10.208,0:01:12.803 ਮੈਂ ਵੇਖਿਆ ਕਿ ਇਸ ਖ਼ਲਾਅ ਨਾਲ[br]ਆਪਣੀ ਭਾਵਨਾਵਾਂ ਸਾਂਝੀਆਂ ਕਰਨ ਨਾਲ 0:01:12.803,0:01:14.697 ਆਖ਼ਿਰ ਇਹ ਖ਼ਲਾਅ ਵੀ ਬੋਲਣ ਲੱਗ ਪਿਆ ਸੀ। 0:01:16.375,0:01:19.809 ਫਿਰ ਮਹਿਸੂਸ ਹੋਇਆ ਕਿ ਇਹ ਖ਼ਲਾਅ [br]ਇੱਕ ਬੇਅੰਤ ਇਕੱਲ ਭਰਪੂਰ ਥਾਂ ਨਹੀਂ ਹੈ, 0:01:19.833,0:01:22.268 ਸਗੋਂ ਇਹ ਕਈ ਕਿਸਮ ਦੇ ਲੋਕਾਂ ਨਾਲ ਭਰਿਆ ਹੋਇਆ ਹੈ, 0:01:22.292,0:01:25.601 ਜੋ ਇਸ ਵੱਲ ਦੇਖ ਰਹੇ ਹਨ ਤੇ [br]ਸੁਣੇ ਜਾਣਾ ਚਾਹੁੰਦੇ ਹਨ। 0:01:25.649,0:01:29.417 ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਕੁਝ[br]ਮਾੜਾ ਸਾਡੇ ਤੱਕ ਪਹੁੰਚਿਆ ਹੈ। 0:01:29.417,0:01:32.158 ਮੈਂ ਇਸ ਗੱਲ ਉੱਤੇ ਸਵਾਲ ਉਠਾਉਣ ਦੀ[br]ਕੋਸਿਸ਼ ਨਹੀਂ ਕਰ ਕਰ ਰਿਹਾ ਹਾਂ। 0:01:32.158,0:01:35.208 ਕਿਸੇ ਵੇਲੇ ਵੀ ਆਨਲਾਈਨ ਹੋਣ [br]ਉੱਤੇ ਬਹੁਤ ਸਾਰੀ ਉਦਾਸੀ 0:01:35.208,0:01:37.518 ਤੇ ਗੁੱਸਾ ਤੇ ਹਿੰਸਾ ਮਹਿਸੂਸ ਹੁੰਦੀ ਹੈ। 0:01:37.542,0:01:39.393 ਦੁਨੀਆਂ ਖ਼ਤਮ ਹੁੰਦੀ ਲੱਗਦੀ ਹੈ। 0:01:39.417,0:01:41.268 ਪਰ ਉਸੇ ਵੇਲੇ ਮੈਂ ਇੱਕ ਕਸ਼ਮਕਸ਼ ਵਿੱਚ ਹਾਂ 0:01:41.292,0:01:44.934 ਕਿਉਂਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ[br]ਕਿ ਮੇਰੇ ਕਈ ਨਜਦੀਕੀ ਮਿੱਤਰ, ਉਹ ਹਨ, 0:01:44.958,0:01:47.583 ਜਿਹਨਾਂ ਨੂੰ ਮੈਂ ਪਹਿਲਾਂ ਆਨਲਾਈਨ ਹੀ ਮਿਲਿਆ ਸੀ। 0:01:48.458,0:01:51.726 ਅਜਿਹਾ ਇਸ ਲਈ ਹੈ ਕਿਉਂਕਿ [br]ਸੋਸ਼ਲ ਮੀਡੀਆ ਦੀ ਇੱਕ ਵੱਖਰੀ ਪ੍ਰਕਿਰਤੀ ਹੈ 0:01:51.750,0:01:53.760 ਕਿ ਅਸੀਂ ਇਸ ਉੱਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। 0:01:53.760,0:01:57.643 ਤੁਸੀਂ ਮਹਿਸੂਸ ਕਰੋਂਗੇ ਕਿ [br]ਤੁਸੀਂ ਆਪਣੀ ਡਾਇਰੀ ਲਿਖ ਰਹੇ ਹੋ 0:01:57.667,0:01:59.073 ਜੋ ਪੂਰੀ ਤਰਾਂ ਨਿਜੀ ਹੈ, 0:01:59.881,0:02:02.438 ਪਰ ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ [br]ਦੁਨੀਆਂ ਵਿੱਚ ਹਰ ਕੋਈ ਇਸ ਨੂੰ ਪੜ੍ਹੇ। 0:02:02.518,0:02:05.226 ਮੈਨੂੰ ਲੱਗਦਾ ਹੈ ਇਸ ਦਾ ਕੁਝ ਹਿਸਾ [br]ਉਹ ਖੁਸ਼ੀ ਹੈ, 0:02:05.250,0:02:08.476 ਹੋਰ ਲੋਕਾਂ ਦੇ ਨਜਰੀਏ ,ਜੋ ਸਾਡੇ ਤੋਂ ਵੱਖਰੇ ਹਨ, 0:02:08.500,0:02:10.559 ਦੇਖਣ ਦੇ ਤਜਰਬੇ ਪ੍ਰਾਪਤ ਹੁੰਦੇ ਹਨ 0:02:10.583,0:02:12.226 ਤੇ ਕਦੇ ਕਦਾਈਂ ਇਹ ਗੱਲ ਚੰਗੀ ਵੀ ਹੈ 0:02:12.250,0:02:14.316 ਮਿਸਾਲ ਲਈ ਜਦ ਮੈਂ ਪਹਿਲੀ [br]ਵਾਰ ਟਵਿੱਟਰ ਉੱਤੇ ਜੁੜਿਆ 0:02:14.316,0:02:17.101 ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹਨਾਂ[br]ਨਾਲ ਮੈਂ ਜੁੜਿਆ ਸੀ,ਦਿਮਾਗੀ 0:02:17.125,0:02:19.809 ਸਿਹਤਮੰਦੀ ਬਾਰੇ ਗੱਲਾਂ ਕਰ ਰਹੇ ਸੀ, [br]ਤੇ ਇਲਾਜ਼ ਲਈ ਜਾ ਰਹੇ ਸੀ, 0:02:19.833,0:02:23.226 ਅਜਿਹੇ ਤਰੀਕੇ ਨਾਲ ਵੀ ਇਸ ਵਿਚ ਕੋਈ ਦਾਗ ਨਹੀਂ ਸੀ, 0:02:23.410,0:02:25.768 ਜੋ ਅਕਸਰ ਆਪਸੀ ਗੱਲਬਾਤ ਕਰਨ ਸਮੇ ਲੱਗਦਾ ਸੀ , 0:02:25.792,0:02:29.434 ਇਹਨਾਂ ਰਾਂਹੀ ਦਿਮਾਗੀ ਸਿਹਤ ਬਾਰੇ [br]ਗਲਬਾਤ ਆਮ ਹੋ ਗਈ ਸੀ, ਤੇ 0:02:29.458,0:02:32.476 ਉਹਨਾਂ ਨੇ ਮੈਨੂੰ ਅਹਿਸਾਸ ਕਰਾਇਆ[br]ਕਿ ਇਲਾਜ਼ ਲਈ ਜਾਣਾ 0:02:32.500,0:02:34.101 ਮੇਰੇ ਲਈ ਲਾਹੇਵੰਦ ਸੀ। 0:02:34.125,0:02:35.934 ਹੁਣ, ਬਹੁਤ ਲੋਕਾਂ ਲਈ, 0:02:35.958,0:02:40.154 ਇਹਨਾਂ ਵਿਸ਼ਿਆਂ ਉਪਰ ਲੋਕਾਂ ਵਿਚ ਤੇ [br]ਇੰਟਰਨੈਟ ਉਪਰ ਐਨਾ ਖੁਲ ਕੇ ਗੱਲ ਕਰਨਾ, 0:02:40.458,0:02:43.241 ਇਕ ਡਰਾਉਣੇ ਖਿਆਲ ਜਿਹਾ ਜਾਪਦਾ ਹੈ. 0:02:43.375,0:02:48.184 ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਲੋਕ ਸੋਚਦੇ ਹਨ [br]ਕਿ ਇਹ ਬਹੁਤ ਹੀ ਡਰਾਉਣੀ ਗੱਲ ਹੈ 0:02:48.208,0:02:52.351 ਕਿ ਇੰਟਰਨੈਟ ਤੇ ਜਾਣਾ , ਜਦ ,ਤੁਸੀਂ ਪਹਿਲਾਂ[br]ਤੋਂ ਹੀ ਪੂਰੀ ਤਿਆਰ ਨਹੀਂ ਹੋ. 0:02:52.375,0:02:55.768 ਪਰੰਤੂ ਮੈਂ ਸੋਚਦਾਂ ਹਾਂ ਇੰਟਰਨੈਟ ਅਸਲ ਚ ਅਣਜਾਣ [br]ਹੋਣ ਤੇ, ਇਕ ਵਧੀਆ ਥਾਂ ਹੋ ਸਕਦੀ ਹੈ 0:02:55.792,0:02:59.768 ਤੇ ਮੈਂ ਸੋਚਦਾ ਅਸੀਂ ਇਸ ਨੂੰ ਉਤਸ਼ਾਹ ਨਾਲ[br]ਠੀਕ ਕਰ ਸਕਦੇ ਹਾਂ 0:02:59.792,0:03:04.393 ਕਿਓਂ ਜੋ ਮੇਰੇ ਲਈ ਆਪਣੀ ਕਮੀਆਂ[br]ਤੇ ਆਪਣੀ ਅਸੁਰੱਖਿਆਤਾਵਾਂ ਤੇ 0:03:04.417,0:03:07.559 ਆਪਣੀ ਕਮਜ਼ੋਰੀਆਂ ਨੂੰ ਦੂਜਿਆਂ [br]ਨਾਲ ਸਾਂਝਾ ਕਰਨ ਵਿਚ 0:03:07.583,0:03:08.875 ਕੁਝ ਮਹਤੱਵਪੂਰਨ ਹੈ। 0:03:10.083,0:03:11.851 (ਹਾਸਾ ) 0:03:11.875,0:03:15.434 ਉਦਾਹਰਣ ਵਜੋਂ , ਜਦ ਕੋਈ ਆਪਣੀ ਉਦਾਸੀ ਜਾਂ ਡਰ 0:03:15.458,0:03:17.143 ਤੇ ਇਕੱਲਤਾ ਸਾਂਝੀ ਕਰਦਾ ਹੈ 0:03:17.167,0:03:19.309 ਤਾਂ ਅਸਲ ਚ ਮੈਂ ਖੁਦ ਘੱਟ ਇਕੱਲ [br]ਮਹਿਸੂਸ ਕਰਦਾ ਹਾਂ , 0:03:19.333,0:03:22.434 ਆਪਣੇ ਇਕੱਲਪੁਣੇ ਤੋਂ ਛੁਟਕਾਰਾ ਪਾ ਕੇ ਨਹੀਂ ,[br]ਬਲਕਿ ਇਹ ਮੈਨੂੰ ਦਰਸਾ ਕਿ 0:03:22.458,0:03:24.893 ਮੈਂ ਇੱਕਲਾ ਹੀ ਨਹੀ ਹਾਂ 0:03:24.917,0:03:26.309 ਜੋ ਇਕੱਲਾ ਹੈ। 0:03:26.333,0:03:28.059 ਅਤੇ ਇਕ ਲੇਖਕ ਵਜੋਂ ਤੇ ਇਕ ਕਲਾਕਾਰ ਵਜੋਂ 0:03:28.083,0:03:31.726 ਮੈਂ ਲੋਚਦਾ ਹਾਂ ਇਸ ਕਮਜ਼ੋਰ ਹੋਣ ਦੀ[br]ਭਾਵਨਾ ਨੂੰ ਇਕ ਸਮੁਦਾਇਕ ਚੀਜ, ਕੁਝ ਅਜਿਹਾ , 0:03:31.750,0:03:34.976 ਜੋ ਅਸੀਂ ਇਕ ਦੂਸਰੇ ਨਾਲ ਸਾਂਝਾ ਕਰ [br]ਸਕੀਏ, ਵਿਚ ਜਰੂਰ ਤਬਦੀਲ ਕਰ ਸਕਾਂ 0:03:35.000,0:03:37.518 ਮੈਂ ਅੰਦਰੂਨੀ ਭਾਵਨਾਵਾਂ ਬਾਹਰ ਲਿਆਉਣ[br]ਲਈ ਉਤਸ਼ਾਹਿਤ ਹਾਂ, 0:03:37.542,0:03:42.476 ਉਨ੍ਹਾਂ ਅਦਿੱਖ ਵਿਅਕਤੀਗਤ ਭਾਵਨਾਵਾਂ ਨੂੰ ,[br]ਜਿਹਨਾਂ ਲਈ ਮੇਰੇ ਕੋਲ ਸ਼ਬਦ ਨਹੀਂ ਹੈ , 0:03:42.500,0:03:45.018 ਨੂੰ ਚਾਨਣ ਦੇ ਸਾਹਮਣੇ ਲਿਆ ਕੇ ,[br]ਸ਼ਬਦਾਂ ਨਾਲ ਸਜਾ ਦੇਵਾਂ [br] 0:03:45.042,0:03:46.934 ਤੇ ਫਿਰ ਉਨ੍ਹਾਂ ਨੂੰ [br]ਦੂਸਰੇ ਲੋਕਾਂ ਨਾਲ ਸਾਂਝਾ ਕਰ ਦੇਵਾਂ, 0:03:46.958,0:03:50.673 ਇਸ ਉਮੀਦ ਨਾਲ ਕਿ ਇਹ ਉਨ੍ਹਾਂ ਨੂੰ ਆਪਣੀ [br]ਭਾਵਨਾਵਾਂ ਲਈ ਸ਼ਬਦ ਲੱਭਣ ਲਈ ਮੱਦਦ ਕਰੇਗਾ।[br] 0:03:50.697,0:03:53.059 ਮੈਂ ਜਾਣਦਾ ਹਾਂ ਇਹ ਬਹੁਤ [br]ਅਚੰਭਾ ਲਗੇਗਾ 0:03:53.083,0:03:55.768 ਪਰੰਤੂ ਅਖੀਰ ਚ ਮੈਂ [br]ਇਹਨਾਂ ਸਾਰੀਆਂ ਗੱਲਾਂ ਨੂੰ ਛੋਟੇ, 0:03:55.792,0:03:58.309 ਪਹੁੰਚ ਵਿਚ, ਛੋਟੇ ਟੁਕੜਿਆਂ ਵਿਚ [br]ਰੱਖਣ ਚ ਰੁਚੀ ਰੱਖਦਾ ਹਾਂ 0:03:58.357,0:04:01.000 ਕਿਓਂਕਿ ਜਦ ਅਸੀਂ ਇਹਨਾਂ ਨੂੰ ਛੋਟੇ ਟੁਕੜਿਆਂ [br]ਚ ਛਿਪਾ ਸਕਦੇ ਹਾਂ 0:04:01.000,0:04:03.934 ਮੈ ਸੋਚਦਾਂ ਇਹਨਾਂ ਤਕ ਪਹੁੰਚ ਸੌਖੀ ਹੈ,[br]ਮੈ ਸੋਚਦਾਂ ਉਹ ਜਿਆਦਾ ਮਜੇਦਾਰ ਹੈ 0:04:04.298,0:04:06.893 ਕਦੇ ਇਹ ਇਕ ਛੋਟੀ ਕਹਾਣੀ ਦਾ ਰੂਪ ਲੈਂਦਾ ਹੈ,[br]ਕਦੇ, 0:04:06.917,0:04:09.309 ਉਦਾਹਰਣ ਵਜੋਂ, ਉਹ ਇਕ ਵਿਆਖਿਆਂਵਾਂ [br]ਵਾਲੀ ਲੁਭਾਵਣੀ ਕਿਤਾਬ 0:04:09.903,0:04:12.893 ਤੇ ਕਦੇ ਇਹ ਇਕ ਅਜਿਹੇ ਮੂਰਖਤਾ ਭਰੇ ਮਜਾਕ ਦਾ ਰੂਪ 0:04:12.917,0:04:14.518 ਲੈਂਦਾ ਹੈ,ਜਿਸ ਨੂੰ ਮੈਂ ਇੰਟਰਨੈਟ [br] 0:04:14.542,0:04:17.017 ਤੇ ਪਾ ਦੇਵਾਂਗਾ।ਜਿਵੇਂ ਕਿ , ਕੁਝ ਮਹੀਨੇ[br]ਪਹਿਲਾਂ , ਮੈਂ ਇਕ 0:04:17.525,0:04:20.721 ਅਜਿਹੀ 'ਕੁਤੇ ਨਾਲ ਸੈਰ ਸੇਵਾ ' ਐਪ ਦਾ[br]ਵਿਚਾਰ ਪਾਇਆ , 0:04:21.081,0:04:23.206 ਜਿਥੇ ਇਕ ਕੁੱਤਾ ਤੁਹਾਡੇ ਦਰਵਾਜੇ ਤੇ ਦਸਤਕ[br] 0:04:23.206,0:04:25.809 ਦਿੰਦਾ ਹੈ ਤੇ ਤੁਹਾਨੂੰ ਘਰੋਂ ਬਾਹਰ [br]ਨਿਕਲਣਾ ਹੈ 0:04:25.833,0:04:27.101 ਤੇ ਸੈਰ ਤੇ ਜਾਣਾ ਹੈ 0:04:27.125,0:04:29.000 (ਹਾਸਾ )[br] 0:04:30.333,0:04:32.476 ਅਗਰ ਦਰਸ਼ਕਾਂ ਚ ਐਪ ਬਣਾਉਣ ਵਾਲੇ ਹੋਣ ਤਾਂ ,[br] 0:04:32.500,0:04:33.958 ਗੁਫ਼ਤਗੂ ਬਾਦ ਮੈਂਨੂੰ ਮਿਲੋ, ਜਾਂ 0:04:34.875,0:04:38.476 ਮੈਂ ਦੱਸਣਾ ਚਾਹਾਂਗਾ ਕਿ ਹਰ ਈ-ਮੇਲ ਭੇਜਣ [br]ਤੇ ਮੈਂ ਚਿੰਤਾਗ੍ਰਸਤ ਹੋ ਜਾਂਦਾ ਹਾਂ। ਜਦ ਮੈਂ 0:04:38.500,0:04:39.934 ਮੈਂ ਈਮੇਲ 'ਚ 'ਬੈਸਟ' [br]ਹਸਤਾਖਰ ਕਰਦਾਂ 0:04:39.958,0:04:42.059 ਤਾਂ ਸੰਖੇਪ ਹੈ ਕਿ,'ਮੈਂ ਬੈਸਟ[br]ਕੋਸ਼ਿਸ਼ ਕਰ ਰਿਹਾ ਜੋ ਕਿ, 0:04:43.283,0:04:46.700 "ਬੇਨਤੀ ਹੈ ਮੈਨੂੰ ਨਫਰਤ ਨਾ ਕਰੋ ਮੈਂ ਵਾਅਦਾ [br]ਕਰਦਾਂ, ਮੈਂ ਬੈਸਟ ਕੋਸ਼ਿਸ਼ ਕਰ ਰਿਹਾ ਹੈ' 0:04:46.938,0:04:49.266 ਜਾਂ ਇਹ ਮੇਰਾ ਪੁਰਾਣਾ ਤੇ ਘਿਸਿਆ ਪਿਟਿਆ ਜਵਾਬ ਹੈ, 0:04:49.540,0:04:52.083 ਕਿ ਮੈਂ ਕਿਸੇ ਵੀ ਮੁਰਦਾ ਜਾਂ ਜਿੰਦਾ ਨਾਲ [br]ਖਾਣਾ ਖਾਣਾ ਪਿਆ, ਮੈਂ ਖਾਊਂਗਾ 0:04:52.083,0:04:53.393 ਕਿਓਂਕਿ ਮੈਂ ਬਹੁਤ ਇਕੱਲਾ ਹਾਂ 0:04:53.417,0:04:55.042 (ਹਾਸਾ ) 0:04:57.774,0:05:01.447 ਮੈਂ ਦੇਖਦਾ ਹਾਂ ਕਿ ਜਦ ਮੈਂ ਅਜਿਹੀ ਚੀਜਾਂ [br]ਆਨਲਾਈਨ ਸਾਂਝੀ ਕਰਦਾ ਹਾਂ,ਤਾਂ 0:05:01.447,0:05:03.101 ਪ੍ਰਤੀਕਰਮ ਵੀ ਸਮਾਨ ਹੀ ਹੁੰਦਾ ਹੈ , 0:05:03.125,0:05:04.976 [br]ਲੋਕ ਕੋਈ ਮਜ਼ਾਕ ਸਾਂਝਾ ਕਰਨ ਲਈ ਜੁੜਦੇ ਹਨ , [br] 0:05:05.000,0:05:06.309 ਤੇ ਉਹ ਭਾਵਨਾਵਾਂ ਨਾਲ ਸਾਂਝ 0:05:06.333,0:05:08.434 ਪਾਉਂਦੇ ਤੇ ਫਿਰ ਤੁਰੰਤ ਗਾਇਬ ਹੋ ਜਾਂਦੇ 0:05:08.458,0:05:10.018 (ਹਾਸਾ ) 0:05:10.042,0:05:13.000 ਹਾਂ ਮੈਨੂੰ ਫਿਰ ਇੱਕਲਾ ਛੱਡਦੇ ਹੋਏ। [br] 0:05:14.250,0:05:18.311 ਪਰ ਮੈਨੂੰ ਲਗਦਾ ਹੈ ਇਹ ਛੋਟੀਆਂ ਮੁਲਾਕਾਤਾਂ [br]ਕਾਫੀ ਅਰਥਪੂਰਨ ਹੋ ਸਕਦੀਆਂ ਹਨ। 0:05:18.625,0:05:21.184 ਉਦਾਹਰਣ ਵਜੋਂ , ਮੈਂ ਆਰਕੀਟੈਕਚਰ ਸਕੂਲ ਤੋਂ ਪਾਸ [br]ਹੋਇਆ 0:05:21.208,0:05:22.518 ਤੇ ਕੈਮਬ੍ਰਿਜ ਚਲਾ ਗਿਆ ਤਾਂ 0:05:22.632,0:05:24.018 ਇਕ ਸਵਾਲ ਪੁੱਛਿਆ ,"ਹੁਣ ਤਕ 0:05:24.042,0:05:26.421 ਆਪਣੇ ਜੀਵਨ ਚ ਕਿੰਨ੍ਹੇ ਲੋਕਾਂ ਨਾਲ ਆਖਰੀ ਗੱਲ [br] 0:05:26.435,0:05:27.870 ਕੀਤੀ ਹੈ? "ਤੇ ਮੈਂ ਆਪਣੇ ਦੋਸਤਾਂ, 0:05:28.958,0:05:32.768 ਜੋ ਵੱਖ ਸ਼ਹਿਰਾਂ ਤੇ ਵੱਖਰੇ ਦੇਸ਼ਾਂ ਚ ਦੂਰ ਦੁਰੇਡੇ [br]ਜਾ ਚੁਕੇ ਸਨ , 0:05:32.792,0:05:35.143 ਬਾਰੇ ਸੋਚ ਰਿਹਾ ਸੀ, ਅਤੇ 0:05:35.167,0:05:37.976 ਕਿ ਕਿਹਨਾਂ ਮੁਸ਼ਕਿਲ ਹੋਏਗਾ ਉਹਨਾਂ ਨਾਲ [br]ਰਾਬਤਾ ਕਾਇਮ ਰਖਨਾ। 0:05:38.000,0:05:41.226 ਪਰ ਦੂਜਿਆਂ ਨੇ ਉੱਤਰ ਦੇਣੇ ਤੇ ਖੁਦ [br]ਦੇ ਤਜੁਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। 0:05:41.250,0:05:44.393 ਕਿਸੇ ਨੇ ਆਪਣੇ ਮੈਂਬਰ , ਜਿਸ ਨਾਲੋਂ ਉਹ ਟੁੱਟ [br]ਗਏ ਨੇ ਬਾਰੇ ਦਸਿਆ। 0:05:44.417,0:05:47.059 ਕਿਸੇ ਨੇ ਆਪਣੇ ਕਿਸੇ ਪਿਆਰੇ ,ਜੋ[br]ਉਨ੍ਹਾਂ ਤੋਂ ਅਚਾਨਕ ਤੇ ਜਲਦੀ ਹੀ 0:05:47.083,0:05:48.684 ਸਦਾ ਲਈ ਦੂਰ ਚਲੇ ਗਏ ਸਨ , ਬਾਰੇ ਦਸਿਆ। 0:05:48.708,0:05:51.143 ਕਿਸੇ ਨੇ ਆਪਣੇ ਜਮਾਤੀ ਦੋਸਤ , ਜੋ ਦੂਰ [br]ਜਾ ਚੁਕੇ ਸਨ 0:05:51.167,0:05:52.851 ਬਾਰੇ ਗੱਲ ਕੀਤੀ। 0:05:52.875,0:05:55.601 ਪਰ ਫਿਰ ਕੁਝ ਚੰਗਾ ਘਟਣ ਲੱਗ ਪਿਆ। 0:05:55.625,0:05:57.143 ਸਿਰਫ ਮੈਨੂੰ ਜਵਾਬ ਦੇਣ ਦੀ ਬਜਾਏ [br] 0:05:57.167,0:05:59.559 ਲੋਕਾਂ ਨੇ ਆਪਸ ਵਿਚ ਜਵਾਬ ਦੇਣੇ ਸ਼ੁਰੂ ਕੀਤੇ [br] 0:05:59.583,0:06:02.893 ਤੇ ਫਿਰ ਇਕ ਦੂਜੇ ਨਾਲ ਗੁਫ਼ਤਗੂ ਕਰਨ ਲਗੇ [br]ਤੇ ਆਪਣੇ ਅਨੁਭਵ ਸਾਂਝੇ ਕਰਨ ਲਗ ਪਏ , 0:06:02.917,0:06:04.309 ਤੇ ਇਕ ਦੂਸਰੇ ਨੂੰ ਸਹਜ ਕਰਨ ਲਗ ਪਏ 0:06:04.333,0:06:07.268 ਇਕ ਦੂਸਰੇ ਦੀ ਹੋਂਸਲਾ ਅਫ਼ਜ਼ਾਈ ਵੀ ਕਰਨ ਲਗ ਪਏ, [br]ਉਸ ਦੋਸਤ ਤਕ ਪਹੁੰਚਣ ਚ 0:06:07.292,0:06:09.101 ਜਿਸ ਨਾਲ ਉਹ ਕਾਫੀ ਸਮੇ ਤੋਂ ਬੋਲੇ ਨਹੀਂ ਸੀ 0:06:09.125,0:06:11.726 ਜਾਂ ਉਸ ਪਰਿਵਾਰਿਕ ਮੈਂਬਰ , 0:06:11.750,0:06:14.738 ਜਿਸ ਨਾਲੋਂ ਤੁਸੀਂ ਅਲੱਗ ਹੋ ਚੁਕੇ ਸੀ 0:06:15.382,0:06:19.018 ਅਖੀਰ ਚ ਸਾਨੂੰ ਇਕ ਲਘੁ ਸਮੁਦਾਇ ਮਿਲਿਆ, [br]ਮਹਿਸੂਸ ਕੀਤਾ ਜਿਵੇਂ 0:06:19.042,0:06:21.643 ਸਾਰੀ ਤਰਾਂ ਦੇ ਲੋਕਾਂ ਤੋਂ ਮਿਲ ਕੇ [br]ਇਹ ਮਦਦਗਾਰ ਸਮੂਹ ਬਣਿਆ ਹੋਵੇ 0:06:21.667,0:06:24.768 ਅਤੇ ਮੈਂ ਸੋਚਦਾਂ ਕਿ ਜਿਨ੍ਹੀ ਵਾਰ ਵੀ ਅਸੀਂ [br]ਆਨਲਾਈਨ ਕੁਝ ਪੋਸਟ ਕਰਦੇ ਹਾਂ , 0:06:24.792,0:06:26.684 ਹਰ ਵਾਰ ਜਦ ਅਸੀਂ ਅਜਿਹਾ ਕਰਦੇਂ ਆਂ , 0:06:26.708,0:06:28.851 ਤਾਂ ਸੰਭਵ ਹੈ [br]ਅਜਿਹੀ ਲਘੂ ਮੱਦਦਗਾਰ ਸਮੁਦਾਇ ਬਣ ਜਾਣ 0:06:28.875,0:06:32.893 ਐਸਾ ਹੋ ਸਕਦਾ ਹੈ ਕਿ ਸਾਰੇ ਤਰਾਂ [br]ਦੇ ਵੱਖਰੇ ਪ੍ਰਾਣੀ 0:06:32.917,0:06:35.101 ਇਕੱਠੇ ਹੋਣ ਤੇ ਆਪਸ ਚ ਮਿਲ ਜਾਣ। 0:06:35.125,0:06:37.393 ਅਤੇ ਕਦੇ ,ਇੰਟਰਨੇਟਦੇ ਚਿੱਕੜ ਚੋਂ , [br] 0:06:37.417,0:06:39.625 ਤੁਸੀਂ ਕਿਸੇ ਹਮਖਿਆਲੀ ਨੂੰ ਮਿਲਦੇ ਹੋ, 0:06:41.333,0:06:44.351 ਦੇ ਜਵਾਬ ਤੇ ਟਿੱਪਣੀਆਂ ਨੂੰ ਪੜ੍ਹ ਕੇ 0:06:44.375,0:06:47.851 ਤੇ ਅਜਿਹਾ ਜਵਾਬ ਦੇਖਣ ਤੇ ਜੋ ਵਿਸ਼ੇਸ਼ ਤੌਰ ਤੇ [br]ਦਿਆਲਤਾ ਵਾਲਾ ਹੋਵੇ 0:06:47.875,0:06:49.559 ਜਾਂ ਸਮਝਦਾਰ ਜਾਂ ਮਜਾਕੀਆ ਹੋਵੇ। [br] 0:06:49.583,0:06:52.476 ਕਦੇ ਕਿਸੇ ਦਾ ਅਨੁਕਰਣ ਕਰਨ ਚ 0:06:52.500,0:06:55.226 ਅਤੇ ਦੇਖਣਾ ਕਿ ਉਹ ਤੁਹਾਨੂੰ ਪਹਿਲਾਂ [br]ਹੀ ਅਨੁਕਰਣ ਕਰਦੇ ਹੋਣ 0:06:55.250,0:06:58.518 ਤੇ ਕਦੇ ਇਥੇ ਕਿਸੇ ਅਜਿਹੇ ਨੂੰ ਦੇਖਣ ਚ [br]ਜਿਸ ਨੂੰ ਅਸਲ ਜੀਵਨ ਚ ਜਾਣਦੇ ਹੋਵੋ 0:06:58.542,0:07:01.726 ਤੇ ਅਜਿਹਾ ਪਾਉਣਾ ਕਿ ਜਿਹੜੀ ਗੱਲਾਂ ਬਾਰੇ ਤੁਸੀਂ [br]ਲਿਖਦੇ ਹੋ ਤੇ ਉਹ ਲਿਖਦੇ ਹੋਣ 0:07:01.750,0:07:05.059 ਤੇ ਅਹਿਸਾਸ ਕਰਨਾ ਕਿ ਕਈ ਰੁਚੀਆਂ ਚ ਤੁਹਾਡੀ [br]ਸਾਂਝ ਹੋਵੇ 0:07:05.083,0:07:07.268 ਤੇ ਅਜਿਹੀ ਸਾਂਝ ਤੁਹਾਨੂੰ ਦੋਹਾਂ ਨੂੰ[br]ਨੇੜੇ ਲੈ ਆਵੇ 0:07:07.292,0:07:09.476 ਕਦੇ ਜੇ ਤੁਸੀਂ ਕਿਸਮਤ ਦੇ ਦੇ ਧਨੀ ਹੋ , [br] 0:07:09.500,0:07:11.458 ਤੁਸੀਂ ਇਕ ਦੂਸਰੇ ਵਿਦੇਸ਼ੀ ਨੂੰ ਮਿਲਦੇ ਹੋ 0:07:12.874,0:07:15.351 (ਜਦ ਦੋ ਅਜਨਬੀ ਲੋਕ ਕਿਸੇ ਅਜੀਬ[br]ਥਾਂ ਤੇ ਮਿਲਦੇ ਹਨ ਤਾਂ 0:07:15.375,0:07:16.976 ਤਾਂ ਇਹ ਕਿਸੇ ਘਰ ਵਾਂਗੂ ਲਗਦਾ ਹੈ) 0:07:17.000,0:07:19.184 ਪਰ ਮੈਂ ਚਿੰਤਤ ਵੀ ਹਾਂ ਕਿਓਂਕਿ[br]ਜਿਵੇ ਆਪਾਂ ਜਾਣਦੇ ਹਾਂ 0:07:19.208,0:07:22.226 ਕਿ ਇੰਟਰਨੇਟ [br]ਜ਼ਿਆਦਾ ਤਰਾਂ ਇੰਝ ਮਹਿਸੂਸ ਨੀ ਹੁੰਦਾ। 0:07:22.250,0:07:23.976 ਅਸੀਂ ਸਾਰੇ ਜਾਣਦੇ ਹਾਂ ਕਿ ਜਿਆਦਾਤਰ , 0:07:24.000,0:07:27.684 ਇੰਟਰਨੈਟ ਅਜਿਹਾ ਸਥਾਨ ਹੈ , ਜਿਥੇ ਅਸੀਂ [br]ਇਕ ਦੂਜੇ ਨੂੰ ਗਲਤ ਸਮਝਦੇ ਹਾਂ , 0:07:27.708,0:07:31.500 ਜਿਥੇ ਅਸੀਂ ਆਪਸ ਚ ਵਿਰੋਧ ਚ ਆ ਜਾਨੇ ਹਾਂ [br] 0:07:32.583,0:07:37.851 ਜਿਥੇ ਹਰ ਤਰਾਂ ਦੀ ਉਲਝਣ ਤੇ ਚੀਕ ਚਿਹਾੜਾ [br]ਤੇ, ਚਿਹਲਾਹਟ ਤੇ ਰੌਲਾ ਹੁੰਦਾ ਹੈ, 0:07:37.875,0:07:40.184 ਇੰਝ ਲਗਦਾ ਇਥੇ ਹਰ ਚੀਜ ਦੀ ਹੱਦ ਹੈ 0:07:40.208,0:07:41.559 ਇਥੇ ਗੜਬੜ ਲਗਦੀ ਹੈ , 0:07:41.583,0:07:45.809 ਤੇ ਮੈਂਨੂੰ ਨਹੀਂ ਪਤਾ ਕਿ ਬੁਰੇ ਹਿਸਿਆਂ [br]ਨੂੰ ਚੰਗੇ ਨਾਲ ਕਿੰਝ ਮਿਲਾਂਵਾਂ , 0:07:45.833,0:07:47.643 ਕਿਓਂਕਿ ਜਿਵੇਂ ਅਸੀਂ ਜਾਣਦੇ ਤੇ[br]ਵੇਖਿਆ ਵੀ ਹੈ, 0:07:47.667,0:07:51.417 ਬੁਰੇ ਹਿੱਸੇ ਸਾਨੂੰ ਸੱਚੀਂ ਤਕਲੀਫ ਦੇ ਸਕਦੇ ਹਨ 0:07:52.417,0:07:57.476 ਮੈਂਨੂੰ ਲੱਗਦਾ ਹੈ ਕਿ ਜੋ ਮੰਚ ਇਹਨਾਂ ,ਆਨਲਾਈਨ [br]ਥਾਵਾਂ ਤੇ ਰਹਿਣ ਲਈ ਇਸਤੇਮਾਲ ਕਰਦੇ ਹਾਂ 0:07:57.500,0:08:00.101 ,ਉਹ ਜਾਂ ਤਾਂ ਭੋਲੇਪਣ ਜਾਂ ਜਾਣ -ਬੁੱਝ ਕੇ [br]ਤੰਗ ਕਰਨ ਲਈ, ਤੇ 0:08:00.125,0:08:03.893 ਦੁਰਵਰਤੋਂ ਲਈ, ਗਲਤ ਸੂਚਨਾਵਾਂ ਫੈਲਾਉਣ ਲਈ 0:08:03.917,0:08:07.601 ਨਫ਼ਰਤ ਤੇ ਨਫ਼ਰਤ ਬਿਆਨੀ ਕਰਨ, ਤੇ ਜੋ ਹਿੰਸਾ ਇਸ [br]ਤੋਂ ਉਪਜਦੀ ਹੈ , ਵਾਸਤੇ ਬਣਾਏ ਜਾਂਦੇ ਹਨ 0:08:07.625,0:08:09.976 ਇੰਝ ਜਾਪਦਾ ਹੈ ਕਿ ਮੌਜੂਦਾ ਮੰਚ ਚੋਂ ਕੋਈ ਨਹੀਂ[br]ਜੋ ਇਸਦਾ 0:08:10.000,0:08:12.083 ਸਾਹਮਣਾ ਤੇ ਦਰੁਸਤੀ ਲਈ [br]ਕਾਫੀ ਕੁਝ ਕਰ ਰਹੇਂ ਹੋਣ। 0:08:12.792,0:08:16.476 ਪਰ ਫਿਰ ਵੀ , ਤੇ ਸ਼ਾਇਦ ਬਦ ਕਿਸਮਤੀ ਨਾਲ [br][br] 0:08:16.500,0:08:20.143 ਮੈਂ ਅਜੇ ਵੀ, ਇਹਨਾਂ ਆਨਲਾਈਨ ਸਥਾਨਾਂ ਵੱਲ ,[br]ਜਿਵੇਂ ਕਈ ਹੋਰ ਵੀ ਹਨ, ਖਿੱਚਿਆ ਜਾਂਦਾ ਹਾਂ , 0:08:20.167,0:08:24.434 [br]ਕਿਓਕਿ ਕਦੇ ਲਗਦਾ ਹੈ ਇਹੋ ਥਾਂ ਹੈ, [br]ਜਿਥੇ ਸੱਭ ਲੋਕ ਹਨ , 0:08:24.458,0:08:26.268 ਅਤੇ ਕਦੇ ਮੈਂ ਮੂਰਖ 0:08:26.292,0:08:28.393 ਅਤੇ ਬੁੱਧੂ ਲਗਦਾ ਹਾਂ 0:08:28.417,0:08:33.308 ਜੋ ਅਜੋਕੇ ਸਮੇਂ ਚ ਵੀ ਅਜਿਹੇ ਸਾਰੇ ਮਨੁੱਖੀ [br]ਸਬੰਧਾਂ ਦੇ ਨਿੱਕੇ ਪਲਾਂ ਨੂੰ ਮਹੱਤਵ ਦਿੰਦਾ ਹਾਂ। 0:08:33.332,0:08:35.643 ਪਰ ਮੈਂ ਹਮੇਸ਼ਾ ਹੀ ਇਸ ਵਿਚਾਰ ਉਪਰ [br]ਕੰਮ ਕੀਤਾ ਹੈ [br] 0:08:35.667,0:08:40.518 ਕਿ ਇਹ ਮਾਨਵਤਾ ਦੇ ਨਿੱਕੇ ਪਲ ਬੇਲੋੜੇ ਨਹੀਂ ਹਨ. 0:08:40.542,0:08:42.601 ਇਹ ਸੰਸਾਰ ਤੋਂ ਕਦਮ ਖਿੱਚਣਾ ਬਿਲਕੁਲ ਨਹੀਂ ਬਲਿਕ 0:08:42.625,0:08:45.476 ਇਹੀ ਉਹ ਕਾਰਣ ਹਨ ਜਿਨ੍ਹਾਂ ਕਰਕੇ [br]ਅਸੀਂ ਅਜਿਹੀ ਥਾਵਾਂ ਤੇ ਆਉਂਦੇ ਹਾਂ 0:08:45.476,0:08:48.643 ਇਹ ਮਹੱਤਵਪੂਰਨ ਤੇ ਜ਼ਰੂਰੀ ਹਨ, [br]ਇਹ ਪੁਸ਼ਟੀ ਕਰਦੇ ਤੇ ਸਾਨੂੰ ਜੀਵਨ ਦਿੰਦੇ ਹਨ 0:08:50.333,0:08:53.143 ਇਹ ਛੋਟੀ, ਅਸਥਾਈ ਪਨਾਹਗਾਹਾਂ ,[br]ਜੋ ਸਾਨੂੰ ਦਿਖਾਉਂਦੀਆਂ ਹਨ ਕਿ, 0:08:53.167,0:08:55.875 ਅਸੀਂ ਐਨੇ ਵੀ ਇਕੱਲੇ ਨਹੀਂ ਹਾਂ,[br]ਜਿੰਨ੍ਹੇ ਅਸੀਂ ਸਮਝਦੇ ਹਾਂ 0:08:57.792,0:09:00.601 ਅਤੇ ਹਾਂ, ਹਾਲਾਂ ਕਿ ਜੀਵਨ ਬੁਰਾ ਹੈ [br]ਤੇ ਹਰ ਕੋਈ ਉਦਾਸ ਹੈ, [br] 0:09:00.805,0:09:03.351 ਤੇ ਇੱਕ ਦਿਨ ਅਸੀਂ ਮਰਨ ਵਲੇਂ ਹਾਂ 0:09:03.425,0:09:05.018 (ਸੋਚੋ,ਜੀਵਨ ਬੁਰਾ ਹੈ,ਹਰ ਕੋਈ[br]ਉਦਾਸ ਹੈ, 0:09:06.652,0:09:08.741 ਅਸੀਂ ਸਾਰੇ ਮਰਨ ਵਾਲੇ ਹਾਂ,ਪ੍ਰੰਤੂ ਮੈਂ ਪਹਿਲਾਂ[br]ਹੀ ਇਹ ਫੁੱਲਣਯੋਗ,ਬਦਲਦਾ 0:09:08.809,0:09:11.043 ਕਿਲਾ ਖਰੀਦਿਆ ਹੈ, ਸੋ, ਕੀ ਤੁਸੀਂ ਆਪਣੇ[br] 0:09:11.373,0:09:14.893 ਜੂਤੇ ਉਤਾਰੋਗੇ ਜਾਂ ਨਹੀਂ ?)ਮੈਂ ਸੋਚਦਾ ਕਿ ਇਸ[br]ਮਾਮਲੇ ਚ ਇਹ ਫੁਲਣਯੋਗ ਅਲੌਕਿਕ ਉੱਛਲਦਾ ਕਿਲਾ, 0:09:14.917,0:09:19.792 ਅਸਲ ਚ ਸਾਡੇ ਰਿਸ਼ਤੇ ਹਨ [br]ਤੇ ਦੂਜੇ ਲੋਕਾਂ ਨਾਲ ਸਾਡੇ ਸੰਬੰਧ ਹਨ 0:09:22.542,0:09:23.851 ਅਤੇ ਫਿਰ ਇਕ ਰਾਤ , 0:09:23.875,0:09:26.976 ਜਦ ਮੈਂ ਖਾਸ ਤੋਰ ਤੇ ਉਦਾਸ ਸੀ ,[br]ਤੇ ਦੁਨੀਆ ਪ੍ਰਤੀ ਨਾ ਉਮੀਦ ਸੀ 0:09:27.000,0:09:29.184 ਮੈਂ [br]ਆਪਣੇ ਸੁੰਨ੍ਹੇਪਨ , 0:09:29.208,0:09:30.518 ਸੁੰਨੇ ਹਨ੍ਹੇਰੇ ਵਲ ਚੀਖਿਆ ,[br] 0:09:30.542,0:09:33.684 ਮੈਂ ਕਿਹਾ ," ਇਸ ਪਲ , ਸ਼ੋਸ਼ਲ ਮੀਡੀਆ ਨਾਲ ਜੁੜਨਾ [br] 0:09:33.708,0:09:36.684 ਦੁਨੀਆ ਦੇ ਅਖੀਰ ਵਿਚ ਕਿਸੇ ਦਾ ਹੱਥ[br]ਫੜਨ ਵਾਂਗੂ ਸੀ। " 0:09:36.708,0:09:39.184 ਅਤੇ ਇਸ ਵਾਰ ਹਾਮੀ ਭਰਨ ਲਈ ਸੁੰਨ੍ਹੇਪਨ[br]ਦੀ ਥਾਂ, 0:09:39.208,0:09:41.851 ਲੋਕ ਸਨ ਜੋ ਸਾਹਮਣੇ ਆਏ ,[br] 0:09:41.875,0:09:45.559 ਉਹ ਲੋਕ , ਜਿਹਨਾਂ ਨੇ ਮੈਨੂੰ ਉੱਤਰ ਦੇਣਾ ਸ਼ੁਰੂ[br]ਕੀਤਾ ਤੇ ਉਹ ਆਪਸ ਚ ਗੱਲਾਂ ਕਰਨ ਲੱਗੇ , 0:09:45.583,0:09:48.809 ਤੇ ਫਿਰ ਹੌਲੀ ਹੌਲੀ ਇਹ ਛੋਟਾ ਜਿਹਾ ਸਮੁਦਾਇ ਬਣਿਆ 0:09:48.833,0:09:50.958 ਹਰ ਕੋਈ ਇਕ ਦੂਜੇ ਦਾ ਹੱਥ ਫੜਨ ਲਈ ਨੇੜੇ ਆਇਆ , [br] 0:09:51.875,0:09:56.059 ਅਤੇ ਅਜਿਹੇ ਖ਼ਤਰਨਾਕ ਸਮਿਆਂ ਚ, 0:09:56.083,0:09:58.184 ਇਸ ਸਾਰੇ ਦਰਮਿਆਨ , 0:09:58.208,0:10:02.601 ਮੈਨੂੰ ਲੱਗਦਾ ਕਿ ਇਹ ਲੋਕ ਹੀ ਹਨ ਜਿਨ੍ਹਾਂ [br]ਨੂੰ ਅਸੀਂ ਫੜੀ ਰੱਖਣਾ ਹੈ 0:10:02.625,0:10:07.059 ਅਤੇ ਮੈਂ ਜਾਣਦਾ ਹਾਂ ਇਹ ਛੋਟੇ ਪਲਾਂ [br]ਤੋਂ ਬਣੀ ਇੱਕ ਛੋਟੀ ਗੱਲ ਹੈ, [br] 0:10:07.083,0:10:10.518 ਪ੍ਰੰਤੂ ਮੈਂ ਸੋਚਦਾ ਹਾਂ ਕਿ ਇਸ ਸਾਰੇ ਹਨ੍ਹੇਰੇ ਚ, 0:10:10.542,0:10:12.351 ਇਹੀ ਇੱਕ ਛੋਟਾ [br]ਨੰਨ੍ਹਾ ਰੋਸ਼ਨੀ ਦਾ ਟੁਕੜਾ ਹੈ। [br][br] 0:10:12.375,0:10:13.643 ਧੰਨਵਾਦ 0:10:13.667,0:10:18.184 ( ਤਾਲੀਆਂ ) 0:10:18.208,0:10:19.476 ਧੰਨਵਾਦ 0:10:19.500,0:10:23.375 ( ਤਾਲੀਆਂ )