1 00:00:00,817 --> 00:00:05,150 ਮੈਂ ਛੇ ਸਾਲਾਂ ਦੀ ਸੀ ਜਦੋਂ ਮੈਨੂੰ ਪਹਿਲੀ ਵਾਰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਸਬਰ ਕੀ ਹੈ। 2 00:00:06,099 --> 00:00:09,461 ਮੇਰੀ ਦਾਦੀ ਨੇ ਮੈਨੂੰ ਜਨਮਦਿਨ ਦੇ ਤੋਹਫ਼ੇ ਵਜੋਂ ਇੱਕ ਜਾਦੂਈ ਬਕਸਾ ਦਿੱਤਾ, 3 00:00:09,485 --> 00:00:12,770 ਅਤੇ ਕੋਈ ਵੀ ਨਹੀਂ ਜਾਣਦਾ ਸੀ ਕਿ ਉਹ ਤੋਹਫਾ ਜ਼ਿੰਦਗੀਭਰ ਲਈ ਹੋਵੇਗਾ। 4 00:00:13,817 --> 00:00:16,294 ਜਾਦੂ ਮੇਰੇ ਦਿਲ ਦਿਮਾਗ ਵਿੱਚ ਵੱਸ ਗਿਆ, 5 00:00:16,318 --> 00:00:19,889 ਅਤੇ 20 ਸਾਲ ਦੀ ਉਮਰ ਵਿੱਚ ਮੈਂ ਇੱਕ ਸ਼ੌਕੀਆ ਕਬੂਤਰ ਜਾਦੂਗਰ ਬਣ ਗਈ। 6 00:00:21,467 --> 00:00:24,594 ਇਸ ਜਾਦੂ ਲਈ ਮੈਨੂੰ ਆਪਣੇ ਕਬੂਤਰਾਂ ਨੂੰ ਸਿਖਲਾਈ ਦੇਣ ਦੀ ਲੋੜ ਪੈਂਦੀ ਹੈ 7 00:00:24,618 --> 00:00:26,839 ਕਿ ਉਹ ਮੇਰੇ ਕੱਪੜਿਆਂ ਅੰਦਰ ਬੈਠਣ ਅਤੇ ਉਡੀਕ ਕਰਨ। 8 00:00:27,738 --> 00:00:32,461 ਇੱਕ ਨੌਜਵਾਨ ਜਾਦੂਗਰ ਹੋਣ ਕਰਕੇ, ਮੈਨੂੰ ਹਮੇਸ਼ਾਂ ਕਾਹਲੀ ਹੁੰਦੀ ਸੀ ਕਿ ਮੈਂ ਕਬੂਤਰਾਂ ਨੂੰ ਪੇਸ਼ ਕਰਾਂ 9 00:00:32,485 --> 00:00:34,032 ਪਰ ਮੇਰੇ ਅਧਿਆਪਕ ਨੇ ਮੈਨੂੰ ਦੱਸਿਆ ਸੀ ਕਿ 10 00:00:34,056 --> 00:00:37,444 ਇਸ ਜਾਦੂਈ ਐਕਟ ਦੀ ਸਫਲਤਾ ਦਾ ਰਾਜ਼ 11 00:00:37,468 --> 00:00:40,797 ਧੀਰਜ ਨਾਲ ਉਡੀਕ ਕਰਵਾਉਣ ਤੋਂ ਬਾਅਦ ਹੀ 12 00:00:40,797 --> 00:00:43,797 ਕਬੂਤਰਾਂ ਨੂੰ ਬਾਹਰ ਕੱਢਿਆ ਜਾਵੇ। 13 00:00:43,797 --> 00:00:46,817 ਇਸ ਤਰ੍ਹਾਂ ਦੇ ਸੁਚੇਤ ਧੀਰਜ ਦੀ ਮੁਹਾਰਤ ਹਾਸਲ ਕਰਨ ਲਈ 14 00:00:46,841 --> 00:00:49,829 ਮੈਨੂੰ ਕੁਝ ਸਾਲ ਲੱਗੇ। 15 00:00:51,789 --> 00:00:54,904 ਸੱਤ ਸਾਲ ਪਹਿਲਾਂ, ਜਦੋਂ ਜ਼ਿੰਦਗੀ ਮੈਨੂੰ ਸ਼ੰਘਾਈ ਲੈ ਗਈ, 16 00:00:54,928 --> 00:00:59,393 ਤਾਂ ਜਿਸ ਤਰ੍ਹਾਂ ਦਾ ਸਚੇਤ ਧੀਰਜ ਮੈਂ ਸਿੱਖਿਆ ਸੀ, ਉਹ ਅਸਲੀਅਤ ਵਿੱਚ ਲਗਭਗ ਅਸੰਭਵ ਬਣ ਗਿਆ। 17 00:01:00,419 --> 00:01:04,388 ਚੀਨ ਵਿਚ, ਜਿੱਥੇ ਹਰ ਕੋਈ ਅਤੇ ਸਭ ਕੁਝ ਕਾਹਲੀ ਵਿੱਚ ਹੈ, 18 00:01:04,412 --> 00:01:07,391 ਹਰ ਕੋਈ ਇੱਕ ਬਿਹਤਰ ਜੀਵਨ ਬਣਾਉਣ ਲਈ 19 00:01:07,391 --> 00:01:09,530 1.3 ਅਰਬ ਲੋਕਾਂ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਵਿੱਚ ਹੈ। 20 00:01:09,530 --> 00:01:12,530 ਤੁਸੀਂ ਆਪਣੇ ਮੁਤਾਬਕ ਨਿਯਮ ਬਦਲਦੇ ਹੋ, 21 00:01:12,530 --> 00:01:15,530 ਸੀਮਾਵਾਂ ਨੂੰ ਪਾਰ ਕਰਦੇ ਹੋ। 22 00:01:15,530 --> 00:01:17,561 ਜੇ ਖਾਣੇ ਬਾਰੇ ਗੱਲ ਕਰੀਏ ਤਾਂ ਵੀ ਇਹੀ ਹੈ .. 23 00:01:18,500 --> 00:01:21,514 ਫ਼ਰਕ ਇੰਨਾ ਹੈ ਕਿ ਜਦੋਂ ਭੋਜਨ ਦੀ ਗੱਲ ਹੈ ਤਾਂ 24 00:01:21,538 --> 00:01:24,593 ਧੀਰਜ ਨਾ ਰੱਖਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। 25 00:01:25,618 --> 00:01:28,357 ਹੋਰ ਉਗਾਉਣ, ਹੋਰ ਵੇਚਣ ਦੀ ਕਾਹਲ ਦੇ ਨਾਲ 26 00:01:28,381 --> 00:01:30,364 4,000 ਸਾਲਾਂ ਤੋਂ ਜਿੱਥੇ ਖੇਤੀਬਾੜੀ ਹੋ ਰਹੀ ਹੈ ਅਤੇ ਜਿਸ ਦੇਸ਼ ਕੋਲ ਬਹੁਤ ਅਮੀਰ ਕੁਦਰਤੀ ਸਰੋਤ ਹਨ, 27 00:01:32,992 --> 00:01:37,332 ਉਸ ਦੇਸ਼ ਵਿੱਚ ਰਸਾਇਣ ਅਤੇ ਕੀਟਨਾਸ਼ਕਾਂ ਦੀ ਦੁਰਵਰਤੋਂ ਨਾਲ ਖੇਤੀਬਾੜੀ ਬਰਬਾਦ ਹੋ ਗਈ ਹੈ। 28 00:01:37,650 --> 00:01:40,603 2016 ਵਿੱਚ, ਚੀਨੀ ਸਰਕਾਰ ਨੇ ਦੱਸਿਆ 29 00:01:40,627 --> 00:01:44,919 ਕਿ ਸਿਰਫ ਨੌਂ ਮਹੀਨਿਆਂ ਵਿੱਚ ਪੰਜ ਲੱਖ ਭੋਜਨ ਸੁਰੱਖਿਆ ਉਲੰਘਣਾਵਾਂ ਹੋਈਆਂ। 30 00:01:46,125 --> 00:01:49,856 ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਵਿੱਚੋਂ ਹਰ ਚਾਰ ਵਿੱਚੋਂ ਇੱਕ ਸ਼ੂਗਰ ਦਾ ਰੋਗੀ 31 00:01:49,880 --> 00:01:51,426 ਹੁਣ ਚੀਨ ਤੋਂ ਹੈ। 32 00:01:52,742 --> 00:01:54,455 ਭੋਜਨ ਸੰਬੰਧੀ ਕਹਾਣੀਆਂ 33 00:01:54,479 --> 00:01:57,941 ਬਹੁਤ ਜ਼ਿਆਦਾ ਡਰਾਉਣੀਆਂ ਹਨ 34 00:01:57,965 --> 00:02:03,361 ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜੀਵਨ ਵਿੱਚ ਧੀਰਜ ਨੂੰ ਮੁੜ ਲਿਆਇਆ ਜਾਵੇ। 35 00:02:04,352 --> 00:02:06,170 ਜਦੋਂ ਮੈਂ ਧੀਰਜ ਦੀ ਗੱਲ ਕਰਦੀ ਹਾਂ, 36 00:02:06,194 --> 00:02:08,201 ਤਾਂ ਮੇਰਾ ਮਤਲਬ ਉਡੀਕ ਕਰਨ ਦੀ ਸਮਰੱਥਾ ਨਹੀਂ ਹੈ। 37 00:02:08,966 --> 00:02:11,799 ਮੇਰਾ ਭਾਵ ਹੈ ਉਡੀਕ ਕਰਨ ਵੇਲੇ ਕਿਵੇਂ ਵਿਚਰਨਾ ਹੈ। 38 00:02:13,751 --> 00:02:16,336 ਅਤੇ ਇਸ ਲਈ, ਜਦ ਕਿ ਮੈਂ ਉਸ ਦਿਨ ਦੀ ਉਡੀਕ ਕਰ ਰਹੀ ਹਾਂ 39 00:02:16,360 --> 00:02:20,328 ਜਦੋਂ ਇੱਕ ਸਥਾਈ ਭੋਜਨ ਪ੍ਰਣਾਲੀ ਚੀਨ ਵਿੱਚ ਇੱਕ ਅਸਲੀਅਤ ਬਣੇਗੀ, 40 00:02:20,352 --> 00:02:23,710 ਮੈਂ ਚੀਨ ਦੀਆਂ ਪਹਿਲੀਆਂ ਆਨਲਾਈਨ ਕਿਸਾਨ ਮੰਡੀਆਂ ਵਿੱਚੋਂ ਇੱਕ ਦੀ ਸ਼ੁਰੁਆਤ ਕੀਤੀ। 41 00:02:23,710 --> 00:02:27,600 ਇਸ ਮੰਡੀ ਵਿੱਚ ਪਰਿਵਾਰਾਂ ਨੂੰ ਸਥਾਨਕ ਅਤੇ ਕੁਦਰਤੀ ਢੰਗ ਨਾਲ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਮਿਲਣ। 42 00:02:28,488 --> 00:02:30,661 ਜਦੋਂ ਅਸੀਂ 18 ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ, 43 00:02:30,685 --> 00:02:33,273 ਉਹ ਭੋਜਨ ਜੋ ਅਸੀਂ ਵੇਚ ਰਹੇ ਸੀ ਥੋੜ੍ਹਾ ਨਿਰਾਸ਼ਾਜਨਕ ਸੀ। 44 00:02:34,006 --> 00:02:37,046 ਸਾਡੇ ਕੋਲ ਵੇਚਣ ਲਈ ਕੋਈ ਫਲ ਅਤੇ ਮੀਟ ਨਹੀਂ ਸੀ 45 00:02:37,070 --> 00:02:41,062 ਕਿਉਂਕਿ ਕੋਈ ਵੀ ਫਲ ਜਾਂ ਮੀਟ ਲੈਬ ਵਿੱਚ ਕੀਟਨਾਸ਼ਕ, ਰਸਾਇਣਾਂ, ਐਂਟੀਬਾਇਓਟਿਕਸ ਅਤੇ ਹਾਰਮੋਨ 46 00:02:41,086 --> 00:02:45,088 ਸੰਬੰਧੀ ਸਾਡੇ ਜ਼ੀਰੋ ਸਹਿਣਸ਼ੀਲਤਾ ਟੈਸਟ ਨੂੰ ਪਾਸ ਨਹੀਂ ਕਰ ਪਾਇਆ। 47 00:02:45,572 --> 00:02:47,668 ਮੈਂ ਸਾਡੇ ਬਹੁਤ ਚਿੰਤਿਤ ਕਰਮਚਾਰੀਆਂ ਨੂੰ ਦੱਸਿਆ 48 00:02:47,692 --> 00:02:52,144 ਕਿ ਅਸੀਂ ਉਦੋਂ ਤਕ ਹਾਰ ਨਹੀਂ ਮੰਨਾਂਗੇ ਜਦੋਂ ਤੱਕ ਅਸੀਂ ਚੀਨ ਵਿੱਚ ਹਰ ਸਥਾਨਕ ਕਿਸਾਨ ਨੂੰ ਮਿਲਦੇ। 49 00:02:53,882 --> 00:02:57,724 ਅੱਜ, ਅਸੀਂ 57 ਸਥਾਨਕ ਕਿਸਾਨਾਂ ਤੋਂ 240 ਕਿਸਮ ਦੇ ਉਤਪਾਦ 50 00:02:57,748 --> 00:02:59,826 ਸਪਲਾਈ ਕਰਦੇ ਹਾਂ। 51 00:03:00,732 --> 00:03:03,306 ਖੋਜ ਦੇ ਲਗਭਗ ਇੱਕ ਸਾਲ ਤੋਂ ਬਾਅਦ 52 00:03:03,330 --> 00:03:06,177 ਅਖੀਰ ਵਿੱਚ ਸਾਨੂੰ ਰਸਾਇਣਕ-ਮੁਕਤ ਕੇਲੇ ਮਿਲੇ 53 00:03:06,201 --> 00:03:09,391 ਜੋ ਹੈਨਾਨ ਟਾਪੂ ਦੇ ਪੇਂਡੂ ਨਿਵਾਸੀਆਂ ਦੇ ਵਿਹੜਿਆਂ ਵਿੱਚ ਉਗਾਏ ਗਾਏ ਸੀ। 54 00:03:10,569 --> 00:03:13,352 ਅਤੇ ਸ਼ੰਘਾਈ ਤੋਂ ਸਿਰਫ ਦੋ ਘੰਟੇ ਦੂਰ, 55 00:03:13,376 --> 00:03:17,447 ਇੱਕ ਅਜਿਹੇ ਟਾਪੂ ਉੱਤੇ ਜਿਸਦੇ ਕਿ ਕੋਆਰਡੀਨੇਟ ਅਜੇ ਗੂਗਲ ਮੈਪਸ ਉੱਤੇ ਨਹੀਂ ਹਨ, 56 00:03:17,471 --> 00:03:20,241 ਸਾਨੂੰ ਇਕ ਅਜਿਹੀ ਜਗ੍ਹਾ ਮਿਲੀ ਜਿੱਥੇ ਗਊਆਂ ਘਾਹ ਖਾਂਦੀਆਂ ਹਨ 57 00:03:20,265 --> 00:03:22,431 ਅਤੇ ਨੀਲੇ ਆਕਾਸ਼ ਦੇ ਹੇਠ ਆਜ਼ਾਦ ਘੁੰਮਦੀਆਂ ਹਨ। 58 00:03:23,941 --> 00:03:26,124 ਅਸੀਂ ਲੌਜਿਸਟਿਕਸ ਤੇ ਵੀ ਸਖ਼ਤ ਮਿਹਨਤ ਕਰਦੇ ਹਾਂ। 59 00:03:26,690 --> 00:03:29,625 ਅਸੀਂ ਆਪਣੇ ਗਾਹਕਾਂ ਦੇ ਆਰਡਰ ਬਿਜਲੀ ਦੇ ਵਾਹਨਾਂ ਉੱਤੇ 60 00:03:29,625 --> 00:03:32,003 ਕਈ ਵਾਰ ਤਿੰਨ ਘੰਟਿਆਂ ਦੇ ਅੰਦਰ-ਅੰਦਰ ਪੂਰੇ ਕਰ ਦਿੰਦੇ ਹਾਂ। 61 00:03:32,003 --> 00:03:35,002 ਅਤੇ ਅਸੀਂ ਬਾਇਓਡਿਗਰੇਰੇਬਲ ਤੇ ਮੁੜ ਵਰਤੋਂਯੋਗ ਡੱਬਿਆਂ ਦੀ ਵਰਤੋਂ ਕਰਦੇ ਹਾਂ 62 00:03:35,002 --> 00:03:38,110 ਤਾਂ ਕਿ ਅਸੀਂ ਆਪਣੇ ਵਾਤਾਵਰਨ ਉੱਤੇ ਆਪਣੇ ਮਾੜੇ ਪ੍ਰਭਾਵਾਂ ਨੂੰ ਘੱਟ ਕਰ ਸਕੀਏ। 63 00:03:38,885 --> 00:03:42,917 ਬੇਸ਼ੱਕ ਨਹੀਂ ਹੈ ਕਿ ਸਾਡਾ ਕੰਮ ਅੱਗੇ ਵਧੇਗਾ ਅਤੇ ਅਸੀਂ ਹੋਰ ਵਸਤਾਂ ਵੀ ਪ੍ਰਦਾਨ ਕਰਾਂਗੇ, 64 00:03:42,941 --> 00:03:44,854 ਪਰ ਇਸ ਵਿੱਚ ਸਮਾਂ ਲੱਗੇਗਾ, 65 00:03:44,878 --> 00:03:49,473 ਅਤੇ ਮੈਂ ਜਾਣਦੀ ਹਾਂ ਕਿ ਭਵਿੱਖ ਨੂੰ ਚੰਗੇ ਖਾਣੇ ਲਈ ਤਿਆਰ ਕਰਨ ਲਈ ਬਹੁਤ ਜ਼ਿਆਦਾ ਲੋਕਾਂ ਦੀ ਲੋੜ ਹੈ 66 00:03:50,390 --> 00:03:54,803 ਅਤੇ ਇਸ ਲਈ ਪਿਛਲੇ ਸਾਲ, ਮੈਂ ਚੀਨ ਦੇ ਪਹਿਲੇ ਅਜਿਹੇ ਪਲੇਟਫਾਰਮ ਦੀ ਸਥਾਪਤੀ ਕੀਤੀ 67 00:03:54,803 --> 00:03:58,648 ਜੋ ਚੰਗੇ ਭੋਜਨ ਦਾ ਭਵਿੱਖ ਨੂੰ ਸਿਰਜਣ ਲਈ ਨਵੀਂ ਉਭਰ ਰਹੀਆਂ ਕੰਪਨੀਆਂ ਦੀ ਮਦਦ ਕਰੇਗਾ 68 00:03:58,648 --> 00:04:01,181 ਅਤੇ ਜਿਸ ਤਰ੍ਹਾਂ ਦਾ ਭਵਿੱਖ ਉਹ ਕੰਪਨੀਆਂ ਚਾਹੁੰਦੀਆਂ ਹਨ, 69 00:04:01,181 --> 00:04:05,400 ਚਾਹੇ ਉਹ ਪ੍ਰੋਟੀਨ ਦੇ ਵਧੇਰੇ ਸਥਾਈ ਸਰੋਤ ਵਜੋਂ ਖਾਣਯੋਗ ਕੀੜਿਆਂ ਦੀ ਵਰਤੋਂ ਕਰਦੇ ਹੋਏ ਹੋਵੇ 70 00:04:05,424 --> 00:04:09,177 ਜਾਂ ਤੇਲ ਦੀ ਵਰਤੋਂ ਕਰਕੇ ਭੋਜਨ ਨੂੰ ਜ਼ਿਆਦਾ ਸਮੇਂ ਲਈ ਤਾਜ਼ਾ ਰੱਖਦੇ ਹੋਏ। 71 00:04:10,514 --> 00:04:12,594 ਪਰ, ਤੁਸੀਂ ਫਿਰ ਵੀ ਪੁੱਛ ਸਕਦੇ ਹੋ: 72 00:04:12,618 --> 00:04:15,935 ਤੁਸੀਂ ਇੱਕ ਸਥਾਈ ਭੋਜਨ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? 73 00:04:15,959 --> 00:04:17,942 ਉਹ ਵੀ ਇੱਕ ਦੇਸ਼ ਵਿੱਚ ਧੀਰਜ ਨਾਲ ਚੱਲਦੇ ਹੋਏ 74 00:04:17,966 --> 00:04:21,212 ਜਿੱਥੇ ਹੌਲਾ ਚੱਲਣਾ ਲਗਭਗ ਇੱਕ ਅਪਰਾਧ ਹੀ ਹੈ? 75 00:04:22,329 --> 00:04:23,686 ਕਿਉਂਕਿ, ਮੇਰੇ ਲਈ, 76 00:04:23,710 --> 00:04:27,266 ਸਫਲਤਾ ਦਾ ਅਸਲੀ ਰਾਜ਼ ਸਬਰ ਹੈ - 77 00:04:27,290 --> 00:04:29,099 ਇਕ ਸਚੇਤ ਧੀਰਜ 78 00:04:29,123 --> 00:04:32,925 ਜਿਸ ਵਿੱਚ ਇਹ ਜਾਣਨਾ ਅਹਿਮ ਹੈ ਉਡੀਕ ਕਰਨ ਵੇਲੇ ਕਿਵੇਂ ਵਿੱਚਰਨਾ ਹੈ, 79 00:04:32,949 --> 00:04:36,668 ਅਜਿਹਾ ਧੀਰਜ ਜੋ ਮੈਂ ਆਪਣੀ ਦਾਦੀ ਦੁਆਰਾ ਦਿੱਤੇ ਉਸ ਜਾਦੂਈ ਬਕਸੇ ਨਾਲ ਸਿੱਖਿਆ। 80 00:04:37,865 --> 00:04:42,460 ਆਖਰਕਾਰ, ਅਸੀਂ ਧਰਤੀ ਆਪਣੇ ਪੂਰਵਜਾਂ ਤੋਂ ਵਿਰਾਸਤ ਵਿੱਚ ਨਹੀਂ ਲਈ 81 00:04:43,030 --> 00:04:45,175 ਸਗੋਂ ਅਸੀਂ ਇਹ ਆਪਣੇ ਬੱਚਿਆਂ ਤੋਂ ਉਧਾਰ ਲਈ ਹੈ। 82 00:04:45,199 --> 00:04:46,350 ਬਹੁਤ ਬਹੁਤ ਧੰਨਵਾਦ। 83 00:04:46,374 --> 00:04:51,230 ਪ੍ਰਸੰਸਾ