WEBVTT 00:00:00.000 --> 00:00:07.000 (ਸੰਗੀਤ) 00:00:07.000 --> 00:00:08.490 (ਤਾੜੀਆਂ) 00:00:08.490 --> 00:00:09.190 ਧੰਨਵਾਦ। 00:00:09.190 --> 00:00:12.500 (ਤਾੜੀਆਂ) 00:00:16.270 --> 00:00:21.200 ਭਾਰਤ ਵਿਚ ਇੱਕ ਮਹਾਰਾਜਾ ਦੇ ਜਨਮਦਿਨ ਉੱਤੇ ਫ਼ਰਮਾਨ ਜਾਰੀ ਹੋਇਆ, 00:00:21.200 --> 00:00:24.200 ਕਿ ਸਾਰੇ ਮੁਖੀ ਬਾਦਸ਼ਾਹ ਲਈ ਢੁੱਕਵੇਂ ਤੋਹਫ਼ੇ ਲਿਆਉਣ। 00:00:24.400 --> 00:00:28.370 ਕੁਝ ਬੰਦੇ ਸ਼ਾਨਦਾਰ ਰੇਸ਼ਮ ਅਤੇ ਕੁਝ ਲੋਕੀ ਖੂਬਸੂਰਤ ਤਲਵਾਰਾਂ ਲਿਆਏ, 00:00:28.370 --> 00:00:29.490 ਕੁਝ ਸੋਨਾ ਵੀ ਲੈਕੇ ਆਏ। 00:00:29.490 --> 00:00:32.659 ਕਤਾਰ ਦੇ ਅੰਤ ਵਿੱਚ ਝੁਰੀਆਂ ਵਾਲਾ ਇੱਕ ਬਜ਼ੁਰਗ ਆਦਮੀ ਆਇਆ, 00:00:32.659 --> 00:00:36.630 ਜੋ ਆਪਣੇ ਪਿੰਡ ਤੋਂ ਤੁਰ ਕੇ, ਕਈ ਦਿਨਾਂ ਦੀ ਸਮੁੰਦਰੀ ਯਾਤਰਾ ਕਰਕੇ ਆਇਆ ਸੀ। 00:00:36.630 --> 00:00:41.150 ਰਾਜਕੁਮਾਰ ਨੇ ਪੁੱਛਿਆ, "ਤੁਸੀਂ ਰਾਜੇ ਲਈ ਕਿਹੜਾ ਤੋਹਫ਼ਾ ਲਿਆਏ ਹੋ?" 00:00:41.457 --> 00:00:44.750 ਬੁੱਢੇ ਆਦਮੀ ਨੇ ਬਹੁਤ ਹੌਲੀ ਹੌਲੀ ਆਪਣਾ ਹੱਥ ਖੋਲ੍ਹਿਆ, 00:00:44.750 --> 00:00:49.600 ਇੱਕ ਬਹੁਤ ਹੀ ਸੁੰਦਰ ਜਾਮਨੀ ਅਤੇ ਪੀਲੇ, ਲਾਲ ਅਤੇ ਨੀਲੇ ਰੰਗ ਦਾ ਸ਼ੰਖ ਸੀ। 00:00:50.160 --> 00:00:51.380 ਰਾਜਕੁਮਾਰ ਨੇ ਆਖਿਆ, 00:00:51.460 --> 00:00:54.400 "ਰਾਜੇ ਲਈ ਇਹ ਵੀ ਕੋਈ ਤੋਹਫ਼ਾ ਹੈ? " 00:00:54.600 --> 00:00:57.400 ਬੁੱਢੇ ਆਦਮੀ ਨੇ ਉਸ ਵੱਲ ਵੇਖਿਆ ਅਤੇ ਹੌਲੀ ਹੌਲੀ ਕਿਹਾ, 00:00:57.590 --> 00:01:00.750 "ਲੰਬਾ ਸਫ਼ਰ ... ਤੋਹਫ਼ੇ ਦਾ ਹਿੱਸਾ ਹੀ ਹੈ।" 00:01:01.060 --> 00:01:02.560 (ਹਾਸੇ) 00:01:02.900 --> 00:01:05.970 ਥੋੜੀ ਦੇਰ ਬਾਅਦ ਮੈਂ ਤੁਹਾਨੂੰ ਇੱਕ ਤੋਹਫ਼ਾ ਦੇਣ ਵਾਲਾ ਹਾਂ। 00:01:05.970 --> 00:01:08.270 ਮੈਨੂੰ ਯਕੀਨ ਹੈ ਇਸ ਤੋਹਫ਼ੇ ਦਾ ਪ੍ਰਸਾਰ ਹੋਣਾ ਚਾਹੀਦਾ ਹੈ। 00:01:08.290 --> 00:01:10.050 ਪਰ ਪਹਿਲਾਂ, ਮੈਂ ਤੁਹਾਨੂੰ 00:01:10.050 --> 00:01:11.960 ਮੇਰੀ ਲੰਮੀ ਸੈਰ ਬਾਰੇ ਦੱਸਾਂਗਾ। 00:01:12.160 --> 00:01:13.740 ਤੁਹਾਡੇ ਸਭ ਵਾਂਗ, 00:01:13.740 --> 00:01:15.320 ਮੈਂ ਜੀਵਨ ਬੱਚੇ ਵਾਂਗ ਹੀ ਸ਼ੁਰੂ ਕੀਤਾ. 00:01:15.320 --> 00:01:17.460 ਤੁਹਾਡੇ ਵਿਚੋਂ ਕਿਸ ਨੇ ਬੱਚੇ ਵਾਂਗ ਜੀਵਨ ਸ਼ੁਰੂ ਕੀਤਾ? 00:01:17.460 --> 00:01:18.510 ਨੌਜਵਾਨ ਪੈਦਾ ਹੋਏ? 00:01:18.740 --> 00:01:20.500 ਤੁਹਾਡੇ ਵਿੱਚੋਂ ਲਗਭਗ ਅੱਧੇ, ਠੀਕ ਹੈ। 00:01:20.570 --> 00:01:21.590 (ਹਾਸੇ) 00:01:21.820 --> 00:01:24.910 ਅਤੇ ਤੁਸੀਂ ਬਾਕੀ, ਕੀ ਤੁਸੀਂ ਵੱਡੇ ਹੀ ਪੈਦਾ ਹੋਏ ਸੀ? 00:01:25.060 --> 00:01:27.640 ਵਾਹ ! ਮੈਂ ਤੁਹਾਡੀ ਮਾਂ ਨੂੰ ਮਿਲਣਾ ਚਾਹੁੰਦਾ ਹਾਂ! 00:01:27.820 --> 00:01:29.460 "ਅਸੰਭਵ ਬਾਰੇ" ਗੱਲ! 00:01:30.560 --> 00:01:34.740 ਜਦ ਮੈਂ ਛੋਟਾ ਬੱਚਾ ਸੀ, ਮੈਨੂੰ ਹਮੇਸ਼ਾ ਅਲੌਕਿਕ ਕਰਨ ਦਾ ਮੋਹ ਸੀ। 00:01:35.620 --> 00:01:38.880 ਇਸ ਦਿਨ ਦਾ ਮੈਨੂੰ ਸਾਲਾਂ ਤੋਂ ਇੰਤਜ਼ਾਰ ਸੀ, 00:01:38.880 --> 00:01:41.000 ਕਿਉਂਕਿ ਅੱਜ ਮੈਂ ਕੋਸ਼ਿਸ਼ ਕਰਾਂਗਾ 00:01:41.020 --> 00:01:43.620 ਤੁਹਾਡੀਆਂ ਅੱਖਾਂ ਅੱਗੇ ਅਸੰਭਵ ਕਰਨ ਦੀ। 00:01:43.620 --> 00:01:45.460 ਇੱਥੇ ਟੇਡ ਐਕਸ ਮਸਟ੍ਰਿਕਸ਼ਟ ਵਿਖੇ। 00:01:45.800 --> 00:01:48.160 ਮੈਂ ਤੋਹਫ਼ਾ ਦੇ ਕੇ ਸ਼ੁਰੂ ਕਰਨ ਲਗਾਂ। 00:01:48.760 --> 00:01:50.880 ਅੰਤ ਨੂੰ ਦੱਸ ਕੇ। 00:01:51.220 --> 00:01:52.640 ਅਤੇ ਮੈਂ ਤੁਹਾਨੂੰ ਸਾਬਤ ਕਰਾਂਗਾ। 00:01:52.640 --> 00:01:54.940 "ਅਸੰਭਵ" ਅਸੰਭਵ ਨਹੀਂ ਹੈ। 00:01:55.300 --> 00:01:58.210 ਅਤੇ ਮੈਂ ਤੁਹਾਨੂੰ ਪ੍ਰਚਾਰ ਲਯੀ ਇੱਕ ਤੋਹਫ਼ਾ ਦੇ ਕੇ ਖਤਮ ਕਰਾਂਗਾ : 00:01:58.210 --> 00:02:01.350 ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਸੀਂ ਆਪਦੇ ਜੀਵਨ ਵਿੱਚ ਅਸੰਭਵ ਕਰ ਸਕਦੇ ਹੋ। 00:02:02.660 --> 00:02:05.420 ਅਸੰਭਵ ਕਰਨ ਦੀ ਖੋਜ ਵਿੱਚ, ਮੈਨੂੰ ਪਤਾ ਲਗਾ ਕਿ 00:02:05.420 --> 00:02:08.230 ਦੁਨੀਆ ਭਰ ਦੇ ਲੋਕਾਂ ਵਿੱਚ ਦੋ ਗੱਲਾਂ ਆਮ ਹਨ। 00:02:08.230 --> 00:02:09.870 ਪਹਿਲੀ, ਹਰ ਕੋਈ ਡਰਦਾ ਹੈ, 00:02:09.870 --> 00:02:11.640 ਅਤੇ ਦੂਜੇ ਹਰ ਕੋਈ ਸਪਨੇ ਦੇਖਦਾ ਹੈ। 00:02:12.900 --> 00:02:17.560 ਅਸੰਭਵ ਕਰਨ ਦੀ ਖੋਜ ਵਿੱਚ, ਮੈਨੂੰ ਤਿੰਨ ਗਲਾਂ ਦਾ ਪਤਾ ਲਗਿਆ 00:02:17.560 --> 00:02:20.100 ਜਿਨ੍ਹਾਂ ਲਈ ਮੈਂ ਸਾਲੋਂ ਸਾਲ ਸਾਧਨਾ ਕੀਤੀ 00:02:20.110 --> 00:02:23.290 ਜਿਸ ਕਰਕੇ ਮੈਂ ਅਸੰਭਵ ਕੰਮ ਕਰ ਸਕਿਆ। 00:02:24.200 --> 00:02:26.900 ਧੋਖਾ ਗੇਂਦ, ਜਾਂ ਤੁਸੀਂ ਇਸ ਨੂੰ "ਟ੍ਰੈਫਬਲ" ਕਹਿ ਸਕਦੇ ਹੋ, 00:02:27.290 --> 00:02:28.360 ਮਹਾਮਨੁੱਖ, 00:02:28.460 --> 00:02:29.460 ਅਤੇ ਮੱਛਰ। 00:02:29.460 --> 00:02:30.810 ਇਹ ਮੇਰੇ ਤਿੰਨ ਜ਼ਰੂਰੀ ਸ਼ਬਦ ਹਨ। 00:02:30.810 --> 00:02:33.500 ਹੁਣ ਤੁਸੀਂ ਜਾਣਦੇ ਹੋ ਮੈਂ ਜ਼ਿੰਦਗੀ ਵਿਚ ਅਸੰਭਵ ਕਿਉਂ ਕਰਦਾ ਹਾਂ। 00:02:33.610 --> 00:02:36.220 ਇਸ ਲਈ ਮੈਂ ਤੁਹਾਨੂੰ ਅਪਣੇ ਲੰਬੇ ਸਫ਼ਰ ਬਾਰੇ ਦੱਸਾਂਗਾ। 00:02:36.320 --> 00:02:38.680 ਡਰ ਤੋਂ ਸੁਪਨਿਆਂ ਤੱਕ। 00:02:38.740 --> 00:02:40.980 ਤਲਵਾਰਾਂ ਤੋਂ ਸ਼ਬਦਾਂ ਤੱਕ। 00:02:41.160 --> 00:02:42.740 ਧੋਖਾ ਗੇਂਦ ਤੋਂ 00:02:42.850 --> 00:02:44.020 ਮਹਾਮਨੁੱਖ ਤੱਕ, 00:02:44.020 --> 00:02:45.340 ਮੱਛਰ ਤੱਕ। 00:02:45.800 --> 00:02:47.360 ਅਤੇ ਮੈਂ ਦਿਖਾਉਣਾ ਚਾਹੁੰਦਾ ਹਾਂ। 00:02:47.360 --> 00:02:50.390 ਤੁਸੀਂ ਅਪਣੇ ਜੀਵਨ ਵਿੱਚ ਕਿਵੇਂ ਅਸੰਭਵ ਕਰ ਸਕਦੇ ਹੋ। 00:02:52.480 --> 00:02:54.934 ਅਕਤੂਬਰ 4, 2007 00:02:55.840 --> 00:03:01.010 ਜਦੋਂ ਮੈਂ ਸੈਂਡਰਜ਼ ਥੀਏਟਰ ਦੀ ਸਟੇਜ ਤੇ ਚੜ੍ਹਿਆ ਮੇਰਾ ਦਿਲ ਦੌੜ ਰਿਹਾ ਸੀ, ਗੋਡੇ ਹਿਲ ਰਹੇ ਸਨ, 00:03:01.040 --> 00:03:06.280 ਹਾਰਵਰਡ ਯੂਨੀਵਰਸਿਟੀ ਵਿਖੇ ਮੈਡੀਸਨ 2007 ਦਾ ਇਗ ਨੋਬਲ ਪੁਰਸਕਾਰ ਸਵੀਕਾਰ ਕਰਨ ਲਯੀ 00:03:06.280 --> 00:03:08.660 ਸਹਿ-ਲਿਖਾੜੀ ਨਾਤੇ ਡਾਕਟਰੀ ਖੋਜ ਪੱਤਰ ਲਈ। 00:03:08.660 --> 00:03:10.270 ਜਿਸਦਾ ਸਿਰਲੇਖ ਹੈ "ਤਲਵਾਰ ਨਿਗਲਣਾ... 00:03:10.420 --> 00:03:11.740 ... ਅਤੇ ਇਸ ਦੇ ਕੁਪ੍ਰਭਾਵ ". 00:03:11.870 --> 00:03:13.275 (ਹਾਸੇ) 00:03:13.840 --> 00:03:17.880 ਇਹ ਛੋਟੀ ਪਤ੍ਰਿਕਾ, ਜੋ ਮੈਂ ਪਹਿਲਾਂ ਕਦੇ ਨਹੀਂ ਪੜ੍ਹੀ ਸੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, 00:03:18.460 --> 00:03:20.419 ਬ੍ਰਿਟਿਸ਼ ਮੈਡੀਕਲ ਜਰਨਲ। 00:03:21.360 --> 00:03:24.740 ਅਤੇ ਮੇਰੇ ਲਈ ਇਹ ਅਸੰਭਵ ਸੁਪਨਾ ਸੱਚ ਹੋਣ ਵਾਂਗ ਸੀ, 00:03:24.900 --> 00:03:28.120 ਮੇਰੇ ਵਰਗੇ ਕਿਸੇ ਲਈ ਇਹ ਅਚਾਨਕ ਹੈਰਾਨੀ ਸੀ। 00:03:28.130 --> 00:03:31.459 ਇੱਕ ਸਨਮਾਨ, ਮੈਂ ਕਦੀ ਵੀ ਨਹੀਂ ਭੁੱਲਾਂਗਾ। 00:03:31.459 --> 00:03:34.539 ਪਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਹਿੱਸਾ ਨਹੀਂ ਸੀ। 00:03:35.540 --> 00:03:37.640 4 ਅਕਤੂਬਰ 1967 ਨੂੰ, 00:03:38.020 --> 00:03:40.260 ਇਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ 00:03:41.100 --> 00:03:43.120 ਬਹੁਤ ਜ਼ਿਆਦਾ ਡਰ ਤੋਂ ਪੀੜਤ ਸੀ। 00:03:43.460 --> 00:03:45.579 ਜਦੋਂ ਉਹ ਸਟੇਜ 'ਤੇ ਜਾਣ ਲਈ ਤਿਆਰ ਹੋਇਆ, 00:03:45.579 --> 00:03:47.234 ਉਸਦਾ ਦਿਲ ਦੌੜ ਰਿਹਾ ਸੀ, 00:03:47.500 --> 00:03:49.162 ਉਸ ਦੇ ਗੋਡੇ ਹਿਲ ਰਹੇ ਸਨ 00:03:49.780 --> 00:03:52.120 ਉਹ ਬੋਲਣ ਲਈ ਮੂੰਹ ਖੋਲ੍ਹਣ ਗਿਆ, 00:03:56.490 --> 00:03:58.120 ਸ਼ਬਦ ਸਿਰਫ ਬਾਹਰ ਨਹੀਂ ਆਏ. 00:04:00.950 --> 00:04:02.690 ਉਹ ਡਰ ਮਾਰੇ ਅਧਰੰਗ ਵਾਂਗ ਹੋ ਗਿਆ ਸੀ, 00:04:02.690 --> 00:04:03.870 ਡਰ ਵਿੱਚ ਜਮ ਗਿਆ ਸੀ। 00:04:03.960 --> 00:04:06.130 ਇਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ 00:04:06.130 --> 00:04:08.142 ਬਹੁਤ ਜ਼ਿਆਦਾ ਡਰ ਤੋਂ ਪੀੜਤ ਸੀ। 00:04:08.649 --> 00:04:10.330 ਉਸ ਨੂੰ ਹਨੇਰੇ ਦਾ ਡਰ ਸੀ, 00:04:10.520 --> 00:04:11.640 ਉੱਚੀਆਂ ਤੋਂ ਡਰ, 00:04:11.640 --> 00:04:13.040 ਮੱਕੜੀ ਅਤੇ ਸੱਪਾਂ ਦਾ ਡਰ ... 00:04:13.040 --> 00:04:15.140 ਤੁਹਾਨੂੰ ਕਿਸੇ ਨੂੰ ਮੱਕੜੀ ਅਤੇ ਸੱਪ ਤੋਂ ਡਰ ਹੈ? 00:04:15.280 --> 00:04:16.660 ਹਾਂ, ਤੁਹਾਡੇ ਵਿਚੋਂ ਕੁਝ ... 00:04:16.660 --> 00:04:19.079 ਉਸ ਨੂੰ ਪਾਣੀ ਅਤੇ ਸ਼ਾਰਕ ਦਾ ਡਰ ਸੀ ... 00:04:19.079 --> 00:04:21.939 ਡਾਕਟਰਾਂ ਅਤੇ ਨਰਸਾਂ ਅਤੇ ਦੰਦਾਂ ਦੇ ਡਰ, 00:04:21.939 --> 00:04:24.680 ਅਤੇ ਸੂਈਆਂ ਅਤੇ ਬੇਧਨੀ ਅਤੇ ਤੇਜ਼ ਧਾਰ ਚੀਜ਼ਾਂ ਦਾ। 00:04:24.680 --> 00:04:27.380 ਸਬ ਤੋਂ ਵੱਧ ਉਹਨੂੰ ਡਰ ਸੀ 00:04:27.470 --> 00:04:28.470 ਲੋਕਾਂ ਦਾ। 00:04:29.380 --> 00:04:31.530 ਉਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ 00:04:31.540 --> 00:04:32.570 ਮੈਂ ਸੀ। 00:04:33.320 --> 00:04:35.997 ਮੈਨੂੰ ਅਸਫਲਤਾ ਅਤੇ ਰੱਦ ਹੋਣ ਦਾ ਡਰ ਸੀ, 00:04:37.300 --> 00:04:39.520 ਘੱਟ ਸਵੈ-ਮਾਣ, ਨੀਚਤਾ ਦੀ ਗੁੰਝਲਦਾਰ, 00:04:39.520 --> 00:04:42.840 ਅਤੇ ਕੁਝ ਅਜਿਹਾ ਜੋ ਸਾਨੂੰ ਨਹੀਂ ਪਤਾ ਸੀ ਕਿ ਇਹ ਵੀ ਹੋ ਸਕਦਾ ਸੀ। 00:04:42.840 --> 00:04:44.870 ਸਮਾਜਿਕ ਚਿੰਤਾ ਦਾ ਵਿਕਾਰ। 00:04:44.955 --> 00:04:48.610 ਕਿਉਂਕਿ ਮੈਨੂੰ ਡਰ ਸੀ, ਬਦਮਾਸ਼ ਮੈਨੂੰ ਪਰੇਸ਼ਾਨ ਕਰਨਗੇ ਅਤੇ ਕੁਟਣਗੇ। 00:04:48.610 --> 00:04:52.240 ਉਹ ਹੱਸਦੇ ਅਤੇ ਮੈਨੂੰ ਗਾਲਾਂ ਕੱਢਦੇ, ਉਹ ਮੈਨੂੰ ਖੇਡਣ ਨਹੀਂ ਦਿੰਦੇ ਸੀ ਅਪਣੀ ਕਿਸੇ 00:04:52.300 --> 00:04:54.260 ਬਾਰਾਂਸਿੰਘਾ ਖੇਡ ਵਿਚ। 00:04:55.020 --> 00:04:58.056 ਆਹ, ਇੱਕ ਖੇਡ ਸੀ ਉਹ ਮੈਨੂੰ ਖੇਡਣ ਦਿੰਦੇ ਸਨ ... 00:04:58.100 --> 00:04:59.427 ਧੋਖਾ ਗੇਂਦ - 00:04:59.500 --> 00:05:01.443 ਅਤੇ ਮੈਂ ਇਕ ਵਧੀਆ ਧੋਖੇਬਾਜ਼ ਨਹੀਂ ਸੀ। 00:05:01.760 --> 00:05:03.500 ਗੁੰਡੇ ਮੇਰਾ ਨਾਮ ਬੁਲਾਉਂਦੇ, 00:05:03.500 --> 00:05:05.970 ਅਤੇ ਮੈਂ ਉਤੇ ਵੇਖਦਾ ਅਤੇ ਲਾਲ ਧੋਖਾ ਗੇਂਦਾਂ ਨੂੰ ਵੇਖਦਾ, 00:05:05.970 --> 00:05:08.200 ਸੁਪਰਸੋਨਿਕ ਗਤੀ ਤੇ ਮੇਰੇ ਚਿਹਰੇ 'ਤੇ ਸੱਟ ਮਾਰਦੇ ਹੋਏ। 00:05:08.210 --> 00:05:09.950 ਬੈਮ, ਬੈਮ, ਬੈਮ! 00:05:10.580 --> 00:05:13.220 ਅਤੇ ਮੈਨੂੰ ਸਕੂਲ ਤੋਂ ਘਰ ਤਕ ਤੁਰਨ ਦੇ ਦਿਨ ਯਾਦ ਹਨ। 00:05:13.300 --> 00:05:18.180 ਮੇਰਾ ਚਿਹਰਾ ਲਾਲ ਅਤੇ ਤਿੱਖਾ ਹੁੰਦਾ ਸੀ, ਮੇਰੇ ਕੰਨ ਲਾਲ ਅਤੇ ਵਜਦੇ ਸਨ। 00:05:18.180 --> 00:05:21.140 ਮੇਰੀਆਂ ਅੱਖਾਂ ਹੰਝੂਆਂ ਨਾਲ ਜੂਝ ਰਹੀਆਂ ਸਨ, 00:05:21.180 --> 00:05:23.515 ਅਤੇ ਉਨ੍ਹਾਂ ਦੇ ਸ਼ਬਦ ਮੇਰੇ ਕੰਨ ਵਿੱਚ ਸੜ ਰਹੇ ਸਨ. 00:05:23.740 --> 00:05:25.000 ਅਤੇ ਜੋ ਕੋਈ ਆਖਦਾ ਹੈ, 00:05:25.020 --> 00:05:28.660 "ਲੱਕੜੀ ਅਤੇ ਪੱਥਰ ਹੱਡੀ ਤੋੜ ਸਕਦੇ ਹਨ, ਪਰ ਸ਼ਬਦ ਕਦੇ ਮੈਨੂੰ ਦੁਖੀ ਨਹੀਂ ਕਰਨਗੇ "... 00:05:28.880 --> 00:05:30.131 ਇਹ ਇੱਕ ਝੂਠ ਹੈ। 00:05:30.310 --> 00:05:31.980 ਸ਼ਬਦ ਇਕ ਚਾਕੂ ਵਾਂਗ ਕੱਟ ਸਕਦੇ ਹਨ। 00:05:31.980 --> 00:05:34.030 ਸ਼ਬਦ ਤਲਵਾਰ ਵਾਂਗ ਵਿੰਨ੍ਹ ਸਕਦੇ ਹਨ। 00:05:34.210 --> 00:05:36.040 ਸ਼ਬਦ ਡੂੰਘੇ ਜ਼ਖ਼ਮ ਬਣਾ ਸਕਦੇ ਹਨ 00:05:36.040 --> 00:05:37.780 ਜੋ ਵੇਖੇ ਨਹੀਂ ਜਾ ਸਕਦੇ। 00:05:38.150 --> 00:05:41.070 ਇਸ ਲਈ ਮੈਨੂੰ ਡਰ ਸੀ। ਅਤੇ ਸ਼ਬਦ ਮੇਰੇ ਸਭ ਤੋਂ ਭੈੜੇ ਦੁਸ਼ਮਣ ਸਨ।. 00:05:41.260 --> 00:05:42.491 ਅਜੇ ਵੀ ਹਨ। 00:05:43.355 --> 00:05:45.300 ਪਰ ਮੇਰੇ ਵੀ ਸੁਪਨੇ ਸਨ। 00:05:45.300 --> 00:05:47.980 ਮੈਂ ਘਰ ਜਾਂਦਾ ਅਤੇ ਮੈਂ ਸੁਪਰਮੈਨ ਕਾਮਿਕਸ ਤੋਂ ਬਚਦਾ 00:05:47.980 --> 00:05:49.774 ਅਤੇ ਮੈਂ ਸੁਪਰਮਾਨ ਕਾਮਿਕ ਕਿਤਾਬਾਂ ਪੜ੍ਹਦਾ 00:05:49.774 --> 00:05:53.440 ਅਤੇ ਮੈ ਸੁਪਰਮੈਨ ਵਾਂਗ ਸੁਪਰਹੀਰੋ ਬਣਨ ਦੇ ਸੁਪਨੇ ਵੇਖਦਾ। 00:05:53.480 --> 00:05:56.240 ਮੈਂ ਸੱਚ ਅਤੇ ਨਿਆਂ ਲਈ ਲੜਨਾ ਚਾਹੁੰਦਾ ਸੀ, 00:05:56.240 --> 00:05:58.680 ਮੈਂ ਖਲਨਾਇਕ ਅਤੇ ਕ੍ਰਿਪਟੋਨਾਇਟ ਦੇ ਨਾਲ ਲੜਨਾ ਚਾਹੁੰਦਾ ਸੀ, 00:05:58.680 --> 00:06:02.895 ਮੈਂ ਦੁਨੀਆ ਭਰ ਵਿੱਚ ਉਡਣਾ ਚਾਹੁੰਦਾ ਸੀ ਅਸਾਧਾਰਣ ਕੰਮ ਕਰਦੇ ਅਤੇ ਜਾਨਾਂ ਬਚਾਂਦੇ ਹੋਏ। 00:06:03.400 --> 00:06:05.850 ਮੈਨੂੰ ਅਸਲੀ ਚੀਜ਼ਾਂ ਨਾਲ ਇੱਕ ਮੋਹ ਵੀ ਸੀ। 00:06:05.860 --> 00:06:09.460 ਮੈਂ "ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ" ਵ "ਰੀਪਲੇ ਦੀ ਮਨੋ ਨ ਮਨੋ" ਕਿਤਾਬਾਂ ਪੜ੍ਹੀਆਂ। 00:06:09.460 --> 00:06:13.080 ਤੁਹਾਡੇ ਵਿੱਚੋਂ ਕਿਸੀ ਨੇ ਕਦੇ ਗਿਨੀਜ ਬੁੱਕ ਆਫ਼ ਵਰਲਡ ਰਿਕਾਰਡਸ ਜਾਂ ਰਿਪਲੇ ਪੜ੍ਹੀਆਂ? 00:06:13.100 --> 00:06:14.390 ਮੈਨੂੰ ਉਹ ਕਿਤਾਬਾਂ ਪਸੰਦ ਹਨ! 00:06:14.390 --> 00:06:16.270 ਮੈਂ ਅਸਲ ਲੋਕਾਂ ਨੂੰ ਅਸਲੀ ਕਰਤਬ ਕਰਦੇ ਵੇਖਿਆ. 00:06:16.270 --> 00:06:17.790 ਅਤੇ ਮੈਂ ਕਿਹਾ, ਮੈਂ ਇਹ ਕਰਾਂਗਾ। 00:06:17.790 --> 00:06:19.330 ਜੇ ਗੁੰਡੇ ਮੈਨੂੰ ਨਹੀਂ ਖੇਡਣ ਦੇਣਗੇ, 00:06:19.330 --> 00:06:21.030 ਆਪਣੀ ਕਿਸੀ ਵੀ ਖੇਡ ਵਿਚ, 00:06:21.030 --> 00:06:23.335 ਮੈਂ ਅਸਲੀ ਜਾਦੂ, ਅਸਲੀ ਕਰਤਬ ਕਰਨਾ ਚਾਹੁੰਦਾ ਹਾਂ। 00:06:23.335 --> 00:06:26.659 ਮੈਂ ਅਸਲ ਵਿੱਚ ਕੁਝ ਕਮਾਲ ਕਰਨਾ ਚਾਹੁੰਦਾ ਹਾਂ ਜੋ ਉਹ ਧੌਖੇਬਾਜ਼ ਨਹੀਂ ਕਰ ਸਕਦੇ। 00:06:26.659 --> 00:06:28.519 ਮੈਂ ਆਪਣਾ ਮਕਸਦ ਲੱਭਣਾ ਚਾਹੁੰਦਾ ਹਾਂ। 00:06:28.519 --> 00:06:30.729 ਮੈਂ ਜਾਣਨਾ ਚਾਹੁੰਦਾ ਹਾਂ ਮੇਰੀ ਜ਼ਿੰਦਗੀ ਦਾ ਅਰਥ ਹੈ। 00:06:30.729 --> 00:06:33.320 ਮੈਂ ਸੰਸਾਰ ਨੂੰ ਬਦਲਣ ਲਈ ਸ਼ਾਨਦਾਰ ਚੀਜ਼ ਕਰਨਾ ਚਾਹੁੰਦਾ ਹਾਂ। 00:06:33.320 --> 00:06:36.960 ਮੈਂ ਸਾਬਤ ਕਰਨਾ ਚਾਹੁੰਦਾ ਹਾਂ "ਅਸੰਭਵ" ਅਸੰਭਵ ਨਹੀਂ ਹੈ। 00:06:38.340 --> 00:06:40.240 ਅਗਲੇ ਦਸ ਸਾਲ - 00:06:40.240 --> 00:06:42.706 ਇਹ ਮੇਰੇ 21 ਵੇਂ ਜਨਮ ਦਿਨ ਤੋਂ ਇਕ ਹਫ਼ਤਾ ਪਹਿਲਾਂ ਸੀ। 00:06:42.819 --> 00:06:46.799 ਇਕ ਦਿਨ ਵਿਚ ਦੋ ਚੀਜ਼ਾਂ ਵਾਪਰੀਆਂ ਸਨ ਜੋ ਕਿ ਹਮੇਸ਼ਾ ਲਈ ਮੇਰੀ ਜ਼ਿੰਦਗੀ ਨੂੰ ਬਦਲ ਗਈਆਂ 00:06:47.040 --> 00:06:49.391 ਮੈਂ ਤਾਮਿਲਨਾਡੂ, ਦੱਖਣੀ ਭਾਰਤ ਵਿਚ ਰਹਿ ਰਿਹਾ ਸੀ 00:06:49.540 --> 00:06:51.020 ਮੈਂ ਉੱਥੇ ਇਕ ਮਿਸ਼ਨਰੀ ਸੀ, 00:06:51.020 --> 00:06:53.120 ਅਤੇ ਮੇਰੇ ਸਲਾਹਕਾਰ, ਮੇਰੇ ਦੋਸਤ ਨੇ ਮੈਨੂੰ ਪੁੱਛਿਆ, 00:06:53.120 --> 00:06:54.720 "ਕੀ ਤੁਹਾਡੇ ਥਰੋਮਜ਼ ਹਨ, ਡੈਨੀਅਲ?" 00:06:54.720 --> 00:06:57.440 ਅਤੇ ਮੈਂ ਕਿਹਾ, "ਥਰੋਮਜ਼? ਥਰੋਮਜ਼ ਕੀ ਹਨ? " 00:06:57.440 --> 00:07:00.490 ਉਸ ਨੇ ਕਿਹਾ, "ਥਰੋਮਜ਼" ਜੀਵਨ ਦੇ ਮੁੱਖ ਉਦੇਸ਼ ਹਨ।" 00:07:00.490 --> 00:07:04.630 ਉਹ ਇੱਕ ਸੁਪਨੇ ਅਤੇ ਉਦੇਸ਼ ਦੇ ਸੁਮੇਲ ਹਨ, ਜਿਵੇਂ ਕਿ ਤੁਸੀਂ 00:07:04.630 --> 00:07:07.240 ਕੁਝ ਵੀ ਕਰ ਸਕਦੇ ਹੋ, ਕਿਥੇ ਹੀ ਜਾ ਸਕਦੇ ਹੋ, 00:07:07.240 --> 00:07:08.479 ਅਤੇ ਕੁਝ ਵੀ ਬਣ ਸਕਦੇ ਹੋ 00:07:08.479 --> 00:07:10.356 ਤੁਸੀਂ ਕਿੱਥੇ ਜਾਓਗੇ? ਤੁਸੀਂ ਕੀ ਕਰੋਗੇ? 00:07:10.356 --> 00:07:11.280 ਤੁਸੀਂ ਕੀ ਬਣੋਗੇ ? 00:07:11.280 --> 00:07:14.530 ਮੈਂ ਕਿਹਾ,"ਮੈਂ ਉਹ ਨਹੀਂ ਕਰ ਸਕਦਾ! ਮੈਂ ਕਾਫੀ ਡਰਿਆ ਹਾਂ! ਮੈਨੂੰ ਬਹੁਤ ਡਰ ਹਨ! " 00:07:14.530 --> 00:07:17.800 ਉਸ ਰਾਤ ਮੈਂ ਆਪਣੀ ਚਾਵਲ ਚਟਾਈ ਬੰਗਲੇ ਦੀ ਛੱਤ 'ਤੇ ਲੈ ਗਿਆ। 00:07:17.810 --> 00:07:19.259 ਤਾਰੇ ਦੇ ਥੱਲੇ ਰੱਖ ਲੇਟ ਗਿਆ। 00:07:19.259 --> 00:07:21.869 ਅਤੇ ਵੇਖਿਆ ਚਮਗਾਦੜ ਮੱਛਰਾਂ 'ਤੇ ਲਪੇਟ ਮਾਰ ਰਹੇ ਹਨ। 00:07:21.869 --> 00:07:26.200 ਅਤੇ ਮੈਂ ਬਸ ਮੁਖ ਉਦੇਸ਼, ਸੁਪਨੇ ਅਤੇ ਟੀਚੇ ਬਾਰੇ ਸੋਚ ਰਹਿਆ ਸੀ। 00:07:26.200 --> 00:07:28.360 ਅਤੇ ਧੋਖੇਬਾਜ਼ ਗੇਂਦ ਵਾਲੇ ਗੁੰਡਿਆਂ ਬਾਰੇ। 00:07:28.760 --> 00:07:30.730 ਕੁਝ ਘੰਟਿਆਂ ਬਾਅਦ ਜਦੋਂ ਮੈਂ ਉੱਠਿਆ। 00:07:31.220 --> 00:07:33.940 ਮੇਰਾ ਦਿਲ ਦੌੜ ਰਿਹਾ ਸੀ,ਮੇਰੇ ਗੋਡੇ ਹਿਲ ਰਹਿ ਸਨ। 00:07:34.080 --> 00:07:36.020 ਇਸ ਵਾਰ ਇਹ ਡਰ ਨਾਲ ਨਹੀਂ ਸੀ। 00:07:36.420 --> 00:07:38.395 ਮੇਰੇ ਪੂਰੇ ਸਰੀਰ ਨੂੰ ਰੋਕਿਆ ਗਿਆ ਸੀ। 00:07:38.500 --> 00:07:40.180 ਅਤੇ ਅਗਲੇ ਪੰਜ ਦਿਨਾਂ ਲਈ 00:07:40.330 --> 00:07:44.199 ਮੈਂ ਚੇਤਨਾ ਅਤੇ ਬੇਹੋਸ਼ੀ ਵਿਚ ਮੇਰੀ ਜ਼ਿੰਦਗੀ ਲਈ ਮੇਰੀ ਮੌਤ ਨਾਲ ਲੜ ਰਹਿਆ ਸੀ। 00:07:44.199 --> 00:07:48.239 ਮੇਰਾ ਦਿਮਾਗ 105 ਡਿਗਰੀ ਮਲੇਰੀਏ ਤਾਪ ਨਾਲ ਸੜ ਰਹਿਆ ਸੀ। 00:07:48.390 --> 00:07:51.600 ਅਤੇ ਜਦੋਂ ਵੀ ਮੈਂ ਸਚੇਤ ਸਾਂ, ਮੈਂ ਮੁਖ ਉਦੇਸ਼ ਬਾਰੇ ਸੋਚਦਾ। 00:07:51.600 --> 00:07:53.820 ਮੈਂ ਸੋਚਿਆ, "ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦਾ ਹਾਂ?" 00:07:53.950 --> 00:07:56.380 ਅੰਤ ਵਿੱਚ, ਮੇਰੇ 21 ਵੇਂ ਜਨਮਦਿਨ ਰਾਤ ਨੂੰ, 00:07:56.380 --> 00:07:58.030 ਸਪੱਸ਼ਟਤਾ ਦੇ ਇੱਕ ਪਲ ਵਿੱਚ, 00:07:58.030 --> 00:07:59.639 ਮੈਂਨੂੰ ਇੱਕ ਅਨੁਭਵ ਹੋਇਆ : 00:07:59.639 --> 00:08:02.100 ਮੈਨੂੰ ਲਗਿਆ ਕਿ ਬਹੁਤ ਛੋਟਾ ਮੱਛਰ, 00:08:02.620 --> 00:08:05.020 ਐਨੋਫੀਲਸ ਸਟੈਪਨਿਸੀ, 00:08:05.280 --> 00:08:06.610 ਕਿ ਛੋਟਾ ਜੇਹਿਆ ਮੱਛਰ 00:08:06.610 --> 00:08:08.390 ਸਿਰਫ 5 ਮਾਈਕ੍ਰੋਗ੍ਰਾਮ ਵਜ਼ਨ ਤੋਂ ਵੀ ਘੱਟ, 00:08:08.390 --> 00:08:09.810 ਲੂਣ ਦੇ ਇੱਕ ਕਣ ਨਾਲੋਂ ਘੱਟ, 00:08:09.810 --> 00:08:12.780 ਜੇ ਇਹ ਮੱਛਰ ਮੇਰੇ ਜਿਹੇ 170 ਪੌਂਡ, 80 ਕਿੱਲੋ ਆਦਮੀ ਨੂੰ ਲੈ ਸਕਦਾ ਹੈ। 00:08:12.780 --> 00:08:14.860 ਮੈਨੂੰ ਅਹਿਸਾਸ ਹੋਇਆ ਕਿ ਇਹ ਸ਼ਕਤੀਮਾਨ ਸੀ। 00:08:14.860 --> 00:08:17.150 ਫਿਰ ਮੈਨੂੰ ਲਗਿਆ, ਨਹੀਂ, ਨਹੀਂ, ਇਹ ਮੱਛਰ ਨਹੀਂ ਹੈ। 00:08:17.150 --> 00:08:19.480 ਇਹ ਥੋੜ੍ਹਾ ਪੈਰਾਸਾਈਟ ਹੈ ਮੱਛਰ ਦੇ ਅੰਦਰ, 00:08:19.480 --> 00:08:23.160 ਪਲਾਸਮੋਡੀਅਮ ਫਾਲਸੀਪੇਰਮ,ਜੋ ਦਸ ਲਖ ਤੋਂ ਵੱਧ ਲੋਕਾਂ ਨੂੰ ਇੱਕ ਸਾਲ ਵਿੱਚ ਮਾਰ ਦਿੰਦਾ ਹੈ। 00:08:23.509 --> 00:08:25.999 ਫਿਰ ਮੈਨੂੰ ਅਹਿਸਾਸ ਹੋਇਆ ਨਹੀਂ, ਇਹ ਉਸ ਤੋਂ ਵੀ ਛੋਟਾ ਹੈ। 00:08:25.999 --> 00:08:28.550 ਪਰ ਮੇਰੇ ਲਈ, ਇਹ ਬਹੁਤ ਵੱਡਾ ਲੱਗਦਾ ਸੀ। 00:08:28.550 --> 00:08:29.640 ਮੈਨੂੰ ਅਹਿਸਾਸ ਹੋਇਆ। 00:08:29.640 --> 00:08:31.270 ਮੇਰੇ ਕ੍ਰਿਪਟੋਨਾਈਟ ਡਰ ਸੀ, 00:08:31.270 --> 00:08:32.140 ਮੇਰੇ ਪਰਜੀਵ, 00:08:32.140 --> 00:08:34.990 ਜਿਨ੍ਹਾਂ ਨੇ ਮੇਰੇ ਸਾਰੇ ਜੀਵਨ ਨੂੰ ਅਪਾਹਜ ਅਤੇ ਅਧਰੰਗੀ ਕੀਤਾ ਸੀ। 00:08:35.200 --> 00:08:38.080 ਤੁਸੀਂ ਜਾਣਦੇ ਹੋ ਖਤਰੇ ਅਤੇ ਡਰ ਵਿਚ ਅੰਤਰ ਹੈ। 00:08:38.109 --> 00:08:39.699 ਖ਼ਤਰਾ ਅਸਲੀ ਹੈ। 00:08:39.990 --> 00:08:42.010 ਡਰ ਇੱਕ ਚੋਣ ਹੈ। 00:08:42.080 --> 00:08:44.309 ਅਤੇ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਚੋਣ ਹੈ। 00:08:44.309 --> 00:08:48.180 ਜਾਂ ਤੇ ਮੈਂ ਉਸ ਰਾਤ ਨੂੰ ਫੇਲ੍ਹ ਹੋਣ ਦੇ ਡਰ ਦੀ ਮੌਤ ਮਰ ਸਕਦਾ ਸੀ, 00:08:49.070 --> 00:08:52.080 ਜਾਂ ਡਰ ਨੂੰ ਮਾਰ ਕੇ, ਆਪਣੇ 00:08:52.080 --> 00:08:56.060 ਸੁਪਨੇ ਲਈ, ਮੈਂ ਜ਼ਿੰਦਗੀ ਜੀਉਣ ਦੀ ਹਿੰਮਤ ਕਰ ਸਕਦਾ ਸੀ। 00:08:56.680 --> 00:08:59.560 ਅਤੇ ਤੁਸੀਂ ਜਾਣਦੇ ਹੋ, ਮੌਤ ਸਾਮਣੇ ਹੋਏ ਤਾਂ ਕੁਝ ਤਾਂ ਹੈ। 00:08:59.560 --> 00:09:04.080 ਅਤੇ ਮੌਤ ਦਾ ਸਾਹਮਣਾ ਅਸਲ ਵਿੱਚ ਜ਼ਿੰਦਗੀ ਜੀਉਣ ਦੀ ਚਾਹ ਦਿੰਦਾ ਹੈ। 00:09:04.180 --> 00:09:07.470 ਮੈਨੂੰ ਲਗਿਆ ਕਿ ਹਰ ਕੋਈ ਮਰਦਾ ਹੈ, ਪਰ ਸੱਚਮੁੱਚ ਜ਼ਿੰਦਾ ਨਹੀਂ ਹੁੰਦਾ ਹੈ। 00:09:08.040 --> 00:09:09.740 ਮੌਤ ਵਿਚ ਹੀ ਜ਼ਿੰਦਗੀ ਹੈ। 00:09:09.740 --> 00:09:11.670 ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਮਰਨਾ ਸਿੱਖੋਗੇ। 00:09:11.670 --> 00:09:13.070 ਤੁਸੀਂ ਅਸਲ ਵਿੱਚ ਜੀਉਣਾ ਸਿੱਖੋਗੇ। 00:09:13.070 --> 00:09:15.140 ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਬਦਲਣ ਵਾਲਾ ਹਾਂ 00:09:15.140 --> 00:09:16.420 ਉਸ ਰਾਤ ਮੇਰੀ ਕਹਾਣੀ ਨੂੰ। 00:09:16.915 --> 00:09:18.230 ਮੈਂ ਮਰਨਾ ਨਹੀਂ ਚਾਹੁੰਦਾ ਸੀ। 00:09:18.230 --> 00:09:20.010 ਮੈਂ ਛੋਟੀ ਪ੍ਰਾਰਥਨਾ ਕੀਤੀ, ਅਤੇ ਕਿਹਾ, 00:09:20.010 --> 00:09:22.230 "ਹੇ ਰੱਬਾ, ਜੇ ਮੈ ਜੀਉਂਦਾ ਹਾਂ 21 ਵੇਂ ਜਨਮ ਦਿਨ ਤੇ, 00:09:22.230 --> 00:09:24.544 ਮੈਂ ਡਰ ਨੂੰ ਮੇਰੇ ਜੀਵਨ ਉਤੇ ਰਾਜ ਨਹੀਂ ਕਰਨ ਦੇਵਾਂਗਾ। 00:09:24.670 --> 00:09:26.520 ਮੈਂ ਆਪਣੇ ਸਾਰੇ ਡਰ ਦਾ ਨਾਸ਼ ਕਰਕੇ, 00:09:26.520 --> 00:09:29.530 ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਹਾਂ, 00:09:29.530 --> 00:09:31.270 ਮੈਂ ਆਪਣਾ ਰਵੱਈਆ ਬਦਲਣਾ ਚਾਹੁੰਦਾ ਹਾਂ, 00:09:31.270 --> 00:09:33.540 ਮੈਂ ਜ਼ਿੰਦਗੀ ਵਿਚ ਕੁਝ ਸ਼ਾਨਦਾਰ ਕਰਨਾ ਚਾਹੁੰਦਾ ਹਾਂ, 00:09:33.540 --> 00:09:35.550 ਮੈਂ ਆਪਣਾ ਮਕਸਦ ਲੱਭਣਾ ਚਾਹੁੰਦਾ ਹਾਂ, 00:09:35.550 --> 00:09:38.632 ਮੈਂ ਜਾਣਨਾ ਚਾਹੁੰਦਾ ਹਾਂ ਕਿ ਅਸੰਭਵ ਅਸੰਭਵ ਨਹੀਂ ਹੈ। 00:09:38.780 --> 00:09:42.820 ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਉਸ ਰਾਤ ਬਚਿਆ ਜਾਂ ਨਹੀਂ; ਤੁਸੀ ਸੋਚੋ 00:09:42.850 --> 00:09:43.978 (ਹਾਸੇ) 00:09:43.978 --> 00:09:47.100 ਪਰ ਉਸ ਰਾਤ ਮੈਂ ਮੇਰੇ ਪਹਿਲੇ 10 ਮੁਖ ਉਦੇਸ਼ਾਂ ਦੀ ਸੂਚੀ ਬਣਾਈ। 00:09:47.100 --> 00:09:50.210 ਮੈਂ ਫ਼ੈਸਲਾ ਕੀਤਾ ਕਿ ਮੈਂ ਮੁਖ ਮਹਾਂਦੀਪਾਂ ਦੀ ਸੈਰ ਕਰਨਾ ਚਾਹੁੰਦਾ ਸਾਂ। 00:09:50.210 --> 00:09:51.820 ਦੁਨੀਆ ਦੇ 7 ਅਜੂਬਿਆਂ ਦਾ ਦੌਰਾ 00:09:51.820 --> 00:09:53.410 ਕਈ ਭਾਸ਼ਾਵਾਂ ਸਿੱਖਣਾ ਚਾਹੁੰਦਾ ਸਾਂ, 00:09:53.410 --> 00:09:54.940 ਇਕ ਨਿਰਜਨ ਟਾਪੂ ਉਤੇ ਰਹਿਣਾ ਸੀ, 00:09:54.940 --> 00:09:56.480 ਸਮੁੰਦਰ ਵਿੱਚ ਜਹਾਜ਼ 'ਤੇ ਰਹਿਣਾ ਸੀ, 00:09:56.480 --> 00:09:58.650 ਐਮਾਜ਼ਾਨ ਵਿੱਚ ਭਾਰਤੀ ਜਨਜਾਤੀ ਨਾਲ ਰਹਿਣਾ ਸੀ, 00:09:58.650 --> 00:10:01.210 ਸਵੀਡਨ ਵਿਚ ਸਭ ਤੋਂ ਉੱਚੇ ਪਹਾੜ ਦੀ ਚੋਟੀ ਉਤੇ ਚੜ੍ਹਨਾ ਸੀ, 00:10:01.210 --> 00:10:03.180 ਮੈਂ ਸੂਰਜ ਚੜ੍ਹਨ ਤੇ ਮਾਉੰਟ ਐਵਰੇਸਟ ਦੇਖਣਾ ਸੀ, 00:10:03.190 --> 00:10:05.390 ਨੈਸ਼ਵਿੱਲੇ ਵਿਚ ਸੰਗੀਤ ਕਾਰੋਬਾਰ, 00:10:05.400 --> 00:10:07.060 ਮੈਂ ਸਰਕਸ ਵਿਚ ਕੰਮ ਕਰਨਾ ਚਾਹੁੰਦਾ ਸੀ, 00:10:07.080 --> 00:10:09.120 ਅਤੇ ਮੈਂ ਹਵਾਈ ਜਹਾਜ਼ ਤੋਂ ਛਲਾਂਗ ਮਾਰਨੀ ਸੀ। 00:10:09.120 --> 00:10:12.380 ਅਗਲੇ ਵੀਹ ਸਾਲਾਂ ਵਿੱਚ,ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਪੂਰਾ ਕੀਤਾ ਹੈ। 00:10:12.410 --> 00:10:14.650 ਹਰ ਵਾਰ ਮੈ ਸੂਚੀ ਵਿੱਚੋ ਪੂਰਾ ਹੋਇਆ ਉਦੇਸ਼ ਹਟਾਉਂਦਾ, 00:10:14.650 --> 00:10:18.190 ਮੈਂ ਆਪਣੀ ਸੂਚੀ ਵਿੱਚ 5 ਜਾਂ 10 ਹੋਰ ਜੋੜ ਦਿੰਦਾ ਅਤੇ ਮੇਰੀ ਸੂਚੀ ਵਧਦੀ ਗਈ। 00:10:18.800 --> 00:10:23.280 ਅਗਲੇ ਸੱਤ ਸਾਲਾਂ ਤਕ ਮੈਂ ਬਹਾਮਾ ਵਿੱਚ ਇੱਕ ਛੋਟੇ ਟਾਪੂ ਉੱਤੇ ਰਹਿ ਰਿਹਾ ਸੀ 00:10:23.320 --> 00:10:25.360 ਤਕਰੀਬਨ ਸੱਤ ਸਾਲ, 00:10:25.370 --> 00:10:27.274 ਇੱਕ ਛੱਜਾ ਝੌਂਪੜੀ ਵਿੱਚ, 00:10:29.480 --> 00:10:33.820 ਸ਼ਾਰਕ ਅਤੇ ਵੱਡੀ ਮੱਛਲੀ ਨੂੰ ਮਾਰ ਕੇ ਖਾਣ ਵਾਲਾ, ਟਾਪੂ ਉੱਤੇ ਸਿਰਫ ਇੱਕ ਹੀ ਮਨੁੱਖ, 00:10:33.820 --> 00:10:36.249 ਇੱਕ ਲੰਗੋਟੀ ਵਿੱਚ, 00:10:36.680 --> 00:10:39.160 ਅਤੇ ਮੈ ਸ਼ਾਰਕ ਦੇ ਨਾਲ ਤੈਰਨ ਸਿਖਿਆ। 00:10:39.160 --> 00:10:40.980 ਅਤੇ ਉੱਥੇ, ਮੈਂ ਮੈਕਸੀਕੋ ਚਲਾ ਗਿਆ, 00:10:40.980 --> 00:10:45.000 ਅਤੇ ਫਿਰ ਮੈਂ ਇਕਵੇਡਾਰ ਵਿਚ ਐਮਾਜ਼ੋਨ ਨਦੀ ਬੇਸਿਨ ਗਿਆ 00:10:45.241 --> 00:10:48.100 ਪੁਜੋਂ ਪੋਂਗੋ ਇਕਵੇਡਾਰ ਦੇ ਇਕ ਕਬੀਲੇ ਨਾਲ ਰਹਿਆ, 00:10:48.100 --> 00:10:52.180 ਅਤੇ ਹੋਲੇ ਹੋਲੇ ਇਨ੍ਹਾਂ ਮੁਖ ਉਦੇਸ਼ਾਂ ਨੇ ਮੇਰਾ ਆਤਮ ਵਿਸ਼ਵਾਸ ਵਧਾਇਆ। 00:10:52.180 --> 00:10:55.100 ਮੈਂ ਨੈਸ਼ਵਿਲੇ ਵਿਚ ਸੰਗੀਤ ਦੇ ਕਾਰੋਬਾਰ ਵਿਚ ਲਗ ਗਯਾ, ਅਤੇ ਫਿਰ ਸਵੀਡਨ, 00:10:55.110 --> 00:10:57.870 ਸਟਾਕਹੋਮ ਗਿਆ, ਉੱਥੇ ਸੰਗੀਤ ਦੇ ਕਾਰੋਬਾਰ ਵਿਚ ਕੰਮ ਕੀਤਾ, 00:10:57.870 --> 00:11:01.920 ਜਿੱਥੇ ਮੈਂ ਐਮਟੀ ਦੇ ਸਿਖਰ 'ਤੇ ਚੜ੍ਹ ਗਿਆ. ਕੇਬੇਨੀਕਾਜ ਆਰਕਟਿਕ ਸਰਕਲ ਤੋਂ ਉੱਚਾ 00:11:03.300 --> 00:11:04.750 ਮੈਂ ਦਿਲੱਗੀ ਕਰਨਾ ਸਿੱਖਿਆ, 00:11:04.750 --> 00:11:05.860 ਅਤੇ ਕਰਤਬ, 00:11:05.860 --> 00:11:07.480 ਅਤੇ ਪਾਬਾਂਸਾ ਚਲਣਾ, 00:11:07.480 --> 00:11:10.440 ਇਕ ਪਹਿਯੇ ਦੀ ਸਾਈਕਲ ਚਲਾਉਣਾ, ਅੱਗ ਖਾਣਾ, ਕੱਚ ਦਾ ਖਾਣਾ। 00:11:10.450 --> 00:11:13.620 1997 ਵਿਚ ਮੈਂ ਸੁਣਿਆ ਕਿ ਇਕ ਦਰਜਨ ਤੋਂ ਵੀ ਘੱਟ ਤਲਵਾਰ ਨਿਗਲਣ ਵਾਲੇ ਬਚੇ ਸਨ 00:11:13.620 --> 00:11:15.410 ਅਤੇ ਮੈਂ ਕਿਹਾ, "ਮੈਂ ਇਹ ਕਰਨਾ ਹੈ!" 00:11:15.420 --> 00:11:18.290 ਮੈਨੂੰ ਇੱਕ ਤਲਵਾਰ ਨਿਗਲਣ ਵਾਲੇ ਨੂੰ ਮਿਲਿਆ, ਅਤੇ ਮੈਂ ਕੁਝ ਸੁਝਾਅ ਮੰਗੇ. 00:11:18.290 --> 00:11:20.190 ਉਸ ਨੇ ਕਿਹਾ, "ਹਾਂ, ਮੈਂ 2 ਸੁਝਾਅ ਦਿਆਂਗਾ: 00:11:20.190 --> 00:11:21.926 ਨੰਬਰ 1: ਇਹ ਬਹੁਤ ਖ਼ਤਰਨਾਕ ਹੈ, 00:11:21.926 --> 00:11:23.948 ਇਸ ਤਰ੍ਹਾਂ ਕਰਨ ਨਾਲ ਲੋਕ ਮਰੇ ਗਏ ਹਨ। 00:11:23.948 --> 00:11:24.953 ਨੰਬਰ 2: 00:11:24.953 --> 00:11:26.206 ਇਸ ਦੀ ਕੋਸ਼ਿਸ਼ ਨਾ ਕਰੋ! " 00:11:26.206 --> 00:11:27.520 (ਹਾਸੇ) 00:11:27.540 --> 00:11:29.540 ਮੈਂ ਇਹ ਮੁਖ ਉਦੇਸ਼ ਸੂਚੀ ਵਿਚ ਸ਼ਾਮਲ ਕੀਤਾ . 00:11:30.440 --> 00:11:33.320 ਅਤੇ ਮੈਂ ਅਭਿਆਸ ਕੀਤਾ ਦਿਨ ਵਿੱਚ 10 ਤੋਂ 12 ਵਾਰ, ਹਰ ਦਿਨ 00:11:33.660 --> 00:11:35.160 ਚਾਰ ਸਾਲ ਤਕ। 00:11:35.209 --> 00:11:36.709 ਹੁਣ ਮੈਂ ਉਹ ਗਣਨਾ ਕਰਦਾ ਹਾਂ ... 00:11:36.709 --> 00:11:40.020 4 x 365 00:11:40.020 --> 00:11:42.660 ਲਗਭਗ 13,000 ਅਸਫਲ ਕੋਸ਼ਿਸ਼ਾਂ 00:11:42.660 --> 00:11:45.420 ਫਿਰ ਜਾ ਕੇ 2001 ਵਿਚ ਮੇਰੇ ਗਲੇ ਤੋਂ ਥੱਲੇ ਮੇਰੀ ਪਹਿਲੀ ਤਲਵਾਰ ਗਈ। 00:11:46.002 --> 00:11:47.630 ਉਸ ਸਮੇਂ ਮੈਂ ਇੱਕ ਹੋਰ ਮੁਖ ਉਦੇਸ਼ ਬਣਾਇਆ 00:11:47.630 --> 00:11:50.940 ਵਿਸ਼ਵ ਵਿੱਚ ਤਲਵਾਰ ਨਿਗਲਣ ਵਾਲਾ ਸਬਤੋਂ ਆਗੂ ਨਿਪੁਣ ਆਦਮੀ ਬਣਨਾ। . 00:11:50.970 --> 00:11:53.820 ਇਸ ਲਈ ਮੈਂ ਹਰ ਕਿਤਾਬ ਦੀ ਖੋਜ ਕੀਤੀ, ਮੈਗਜ਼ੀਨ, ਅਖਬਾਰ ਲੇਖ, 00:11:53.820 --> 00:11:57.670 ਹਰ ਡਾਕਟਰੀ ਰਿਪੋਰਟ,ਸ਼ਰੀਰ ਕਿਰਿਆ ਵਿਗਿਆਨ,, ਅੰਗ ਵਿਗਿਆਨ ਨੂੰ ਪੜ੍ਹਿਆ, 00:11:57.676 --> 00:11:59.719 ਮੈਂ ਡਾਕਟਰਾਂ ਅਤੇ ਨਰਸਾਂ ਨਾਲ ਗੱਲ ਕੀਤੀ, 00:11:59.719 --> 00:12:01.760 ਸਾਰੇ ਤਲਵਾਰ ਨਿਗਲਨ ਵਾਲਿਆਂ ਦਾ ਗਰੁੱਪ ਬਣਾਯਾ 00:12:01.760 --> 00:12:04.250 ਤਲਵਾਰ ਨਿਗਲਨ ਵਾਲਿਆਂ ਦੀ ਅੰਤਰਦੇਸ਼ੀ ਸੰਸਥਾ 00:12:04.250 --> 00:12:06.450 ਅਤੇ 2 ਸਾਲ ਇੱਕ ਡਾਕਟਰੀ ਖੋਜ ਪੱਤਰ ਦਾ ਸੰਚਾਲਣ ਕੀਤਾ 00:12:06.450 --> 00:12:08.580 "ਤਲਵਾਰ ਨਿਗਲਣਾ ਅਤੇ ਇਸ ਦੇ ਬੁਰੇ ਅਸਰ" 00:12:08.580 --> 00:12:10.980 ਜੋ ਕਿ ਪ੍ਰਕਾਸ਼ਿਤ ਹੋਇਆ ਸੀ ਬ੍ਰਿਟਿਸ਼ ਮੈਡੀਕਲ ਜਰਨਲ ਵਿਚ। 00:12:10.980 --> 00:12:11.840 (ਹਾਸੇ) 00:12:11.840 --> 00:12:12.940 ਤੁਹਾਡਾ ਧੰਨਵਾਦ. 00:12:12.960 --> 00:12:17.748 (ਪ੍ਰਸੰਸਾ) 00:12:18.200 --> 00:12:21.570 ਅਤੇ ਮੈਂ ਤਲਵਾਰ ਨਿਗਲਣ ਬਾਰੇ ਕੁਝ ਦਿਲਚਸਪ ਚੀਜ਼ਾਂ ਸਿੱਖਿਆ। 00:12:21.571 --> 00:12:25.260 ਮੈਨੂੰ ਯਕੀਨ ਹੈ ਕਿ ਕੁਝ ਗੱਲਾਂ ਜੋ ਤੁਸੀਂ ਪਹਿਲੇ ਕਦੇ ਨ ਸੋਚਿਆ ਅੱਜ ਰਾਤ ਬਾਅਦ ਸੋਚੋਗੇ। 00:12:25.260 --> 00:12:28.550 ਅਗਲੀ ਵਾਰ ਜਦੋਂ ਘਰ ਜਾਓ, ਅਤੇ ਤੁਸੀਂ ਮੀਟ ਜਾਂ ਮੱਛਲੀ ਕੱਟਦੀਆਂ ਹੋਏ ਚਾਕੂ ਨਾਲ 00:12:28.550 --> 00:12:31.759 ਜਾਂ ਤਲਵਾਰ, ਜਾਂ ਤੁਹਾਡੀ "ਕਟਲਰੀ "ਨਾਲ ਤੁਸੀਂ ਇਸ ਬਾਰੇ ਸੋਚੋਗੇ ... 00:12:34.257 --> 00:12:36.589 ਮੈਨੂੰ ਪਤਾ ਹੈ ਕਿ ਤਲਵਾਰ ਨਿਗਲਨਾ ਭਾਰਤ ਵਿਚ ਸ਼ੁਰੂ ਹੋਇਆ- 00:12:36.589 --> 00:12:39.889 ਜਿੱਥੇ ਮੈਂ ਇਸਨੂੰ ਸਭ ਤੋਂ ਪਹਿਲਾਂ ਦੇਖਿਆ ਸੀ ਇੱਕ 20 ਸਾਲ ਦੇ ਬੱਚੇ ਦੇ ਤੌਰ ਤੇ - 00:12:39.889 --> 00:12:42.290 ਤਕਰੀਬਨ 4000 ਸਾਲ ਪਹਿਲਾਂ, ਲਗਭਗ 2000 ਈ.ਪੂ. 00:12:42.290 --> 00:12:45.580 ਪਿਛਲੇ 150 ਸਾਲਾਂ ਵਿੱਚ ਤਲਵਾਰ ਨਿਗਲਣ ਵਾਲਿਆਂ ਨੂੰ ਵਰਤਿਆ ਗਿਆ ਹੈ 00:12:45.590 --> 00:12:47.400 ਵਿਗਿਆਨ ਅਤੇ ਦਵਾਈ ਦੇ ਖੇਤਰਾਂ ਵਿੱਚ 00:12:47.480 --> 00:12:51.160 1868 ਵਿਚ ਠੋਸ ਅੰਤਰ ਦਰਸ਼ੀ ਜੰਤਰ ਵਿਕਾਸ ਕਰਨ ਵਿੱਚ ਮਦਦ ਕਰਨ ਲਈ, 00:12:51.160 --> 00:12:53.820 ਜਰਮਨੀ ਦੇ ਫਰਾਈਬਰਗ ਵਿਚ ਡਾ. ਅਡੋਲਫ ਕੁਸਮੌਲ ਦੁਆਰਾ। 00:12:53.880 --> 00:12:56.639 1906 ਵਿਚ, ਵੇਲਜ਼ ਵਿਚ ਅਲੈਕਟੋਕਾਰਡੀਓਗਾਮ, 00:12:56.639 --> 00:13:00.240 ਨਿਗਲਣ ਵਾਲੇ ਰੋਗਾਂ ਅਤੇ ਪਚਾਉਣ ਕਿਰਿਆ ਨੂੰ ਸਮਝਣ ਲਈ , 00:13:00.240 --> 00:13:01.860 ਸਾਹ ਨਲੀ ਜਾਂਚ ਜੰਤਰ ਜਿਹੀ। 00:13:01.860 --> 00:13:03.840 ਪਰ ਪਿਛਲੇ 150 ਸਾਲਾਂ ਦੌਰਾਨ, 00:13:03.840 --> 00:13:07.860 ਅਸੀਂ ਸੈਂਕੜੇ ਸੱਟਾਂ ਅਤੇ ਦਰਜਨਾਂ ਮੌਤਾਂ ਬਾਰੇ ਜਾਣਦੇ ਹਾਂ ... 00:13:07.880 --> 00:13:14.560 ਇਹ ਹੈ ਡਾ. ਐਡੋਲਫ ਕੁਸਮੌਲ ਦੁਆਰਾ ਵਿਕਸਿਤ ਕੀਤਾ ਗਿਆ ਠੋਸ ਅੰਤਰ ਦਰਸ਼ੀ ਜੰਤਰ। 00:13:14.740 --> 00:13:18.679 ਪਰ ਸਾਨੂੰ ਪਤਾ ਲੱਗਾ ਹੈ ਕਿ ਪਿਛਲੇ 150 ਸਾਲਾਂ ਵਿੱਚ 29 ਮੌਤਾਂ ਹੋਇਆਂ ਹਨ 00:13:18.679 --> 00:13:22.462 ਲੰਡਨ ਵਿਚ ਇਸ ਤਲਵਾਰ ਨਿਗਲਣ ਨੂੰ ਮਿਲਾ ਕੇ ਜਿਸ ਨੇ ਆਪਣੀ ਤਲਵਾਰ ਨਾਲ ਆਪਣੇ ਦਿਲ ਨੂੰ ਬਿੰਧਿਆ। 00:13:23.142 --> 00:13:25.340 ਅਸੀਂ ਇਹ ਵੀ ਜਾਣਿਆ ਹੈ ਕਿ 3 ਤੋਂ 8 ਤੱਕ 00:13:25.340 --> 00:13:27.780 ਗੰਭੀਰ ਸੱਟਾਂ ਹਰ ਸਾਲ ਤਲਵਾਰ ਨਿਗਲਣ ਨਾਲ ਹੁੰਦਿਆਂ ਹਨ। 00:13:27.780 --> 00:13:29.880 ਮੈਨੂੰ ਪਤਾ ਹੈ ਕਿਯੋੰ ਕਿ ਮੈਨੂੰ ਫੋਨ ਕਾਲ ਆਂਦੀ ਹੈ। 00:13:29.880 --> 00:13:31.150 ਉਹਨਾਂ ਵਿੱਚੋਂ ਦੋ ਹੁਣੇ ਸੀ, 00:13:31.150 --> 00:13:34.320 ਇੱਕ ਸਵੀਡਨ ਤੋਂ ਅਤੇ ਦੂਜੀ ਓਰਲੈਂਡੋ ਵਿੱਚੋਂ ਇੱਕ ਸਿਰਫ ਪਿਛਲੇ ਦੋ ਹਫ਼ਤੇ ਵਿੱਚ, 00:13:34.320 --> 00:13:37.019 ਤਲਵਾਰ ਨਿਗਲਣ ਵਾਲੇ ਜੋ ਸੱਟਾਂ ਨਾਲ ਜਖਮੀ ਹਸਪਤਾਲ ਵਿਚ ਦਾਖਲ ਹਨ। 00:13:37.019 --> 00:13:38.769 ਇਸ ਲਈ ਇਹ ਬਹੁਤ ਖਤਰਨਾਕ ਹੈ। 00:13:38.769 --> 00:13:41.629 ਦੂਜੇ ਮੈਂ ਸਿੱਖਿਆ ਹੈ ਤਲਵਾਰ ਨਿਗਲਣ ਦੀ ਕਿਰਿਆ ਸਿੱਖਣ ਲਈ 00:13:41.629 --> 00:13:44.320 ਬਹੁਤ ਲੋਕਾਂ ਨੂੰ 2 ਸਾਲ ਤੋਂ ਲੈ ਕੇ 10 ਸਾਲ ਲਗਦੇ ਹਨ। 00:13:44.320 --> 00:13:45.610 ਬਹੁਤ ਸਾਰੇ ਲੋਕਾਂ ਲਈ। 00:13:45.610 --> 00:13:48.020 ਪਰ ਸਭ ਤੋਂ ਦਿਲਚਸਪ ਖੋਜ ਮੈਨੂੰ ਪਤਾ ਲਗੀ ਸੀ 00:13:48.020 --> 00:13:51.360 ਤਲਵਾਰ ਨਿਗਲਣ ਵਾਲੇ ਅਸੰਭਵ ਕਰਨਾ ਕਿਵੇਂ ਸਿੱਖਦੇ ਹਨ। 00:13:51.460 --> 00:13:53.460 ਅਤੇ ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਦਾ ਹਾਂ : 00:13:53.520 --> 00:13:57.580 99.9% ਇਹ ਅਸੰਭਵ ਹੈ ਉਤੇ ਧਿਆਨ ਨਾ ਲਗਾਓ। 00:13:57.580 --> 00:14:02.030 ਪਰ ਜੋ 0.1% ਸੰਭਵ ਹੈ, ਉਸ ਉਪਰ ਧਿਆਨ ਦਿਓ ਕਿ ਇਹ ਕਿਵੇਂ ਸੰਭਵ ਹੈ। 00:14:02.817 --> 00:14:06.140 ਹੁਣ ਮੈਂ ਤੁਹਾਨੂੰ ਇਕ ਤਲਵਾਰ ਨਿਗਲਣ ਵਾਲੇ ਦੇ ਦਿਮਾਗ ਦੀ ਸੈਰ ਤੇ ਲੈ ਜਾਵਾਂਗਾ। 00:14:06.140 --> 00:14:09.479 ਤਲਵਾਰ ਨੂੰ ਨਿਗਲਣ ਲਈ,ਜ਼ਰੂਰੀ ਹੈ ਕਿ ਮਨਨ ਸ਼ਕਤੀ ਨਾਲ ਦਿਮਾਗ ਸ਼ਰੀਰ ਤੋਂ ਵੱਖ ਹੋਵੇ, 00:14:09.479 --> 00:14:12.270 ਉਸਤਰੇ ਦੀ ਤੇਜ਼ ਧਾਰ ਵਾਂਗ ਧਿਆਨ ਪਿੰਨ ਦੀ ਨੋਕ ਵਰਗਾ ਸਹੀ ਹੋਣਾ 00:14:12.270 --> 00:14:15.670 ਸ਼ਰੀਰ ਦੇ ਅੰਦਰੂਨੀ ਅੰਗਾ ਨੂੰ ਅਲਗ ਕਰਨ ਅਤੇ ਅਣਚਾਹੇ ਰਿਫਲੇਕ੍ਸ ਤੇ ਕਾਬੂ ਪਾਣ ਲਈ 00:14:15.710 --> 00:14:20.370 ਮਜਬੂਤ ਦਿਮਾਗੀ ਸਾਰਾਂਸ਼ ਨਾਲ , ਵਾਰਵਾਰ ਮਾਸਪੇਸ਼ੀ ਯਾਦਾਸਤ ਦੁਆਰਾ 00:14:20.450 --> 00:14:23.720 10,000 ਤੋਂ ਵੱਧ ਵਾਰ ਜਾਣ ਬੁੱਝ ਕੇ ਅਭਿਆਸ ਦੁਆਰਾ। 00:14:24.020 --> 00:14:28.090 ਹੁਣ ਮੈਂ ਤੁਹਾਨੂੰ ਤਲਵਾਰ ਨਿਗਲਣ ਵਾਲੇ ਦੇ ਸ਼ਰੀਰ ਦੇ ਅੰਦਰ ਸਫ਼ਰ ਤੇ ਲੈ ਜਾਵਾਂਗਾ। 00:14:28.310 --> 00:14:30.130 ਤਲਵਾਰ ਨੂੰ ਨਿਗਲਣ ਲਈ, 00:14:30.130 --> 00:14:32.250 ਮੈਨੂੰ ਆਪਣੀ ਜੀਭ 'ਤੇ ਬਲੇਡ ਨੂੰ ਸਲਾਈਡ ਕਰਨਾ ਹੈ, 00:14:32.250 --> 00:14:34.780 ਗ੍ਰੀਵਾ ਘੇਘਾ ਵਿਚ ਪਲਟਾ ਦਬਾ ਕੇ 00:14:34.780 --> 00:14:37.740 90 ਡਿਗਰੀ ਤੇ ਗਲਛੰਦ ਦੇ ਅੰਦਰ ਅਤੇ ਥਲੇ ਜਾਕੇ 00:14:38.240 --> 00:14:41.040 ਕਰਿਕਾਯਡ ਕਾਰਟੀਲੇਜ ਵ ਗ੍ਰਸਣੀ ਸੰਬੰਧੀ ਉਪਰ ਭੋਜਣ ਨਲੀ ਪਾਰ ਕਰ ਥਲੇ ਜਾਂਦਾ ਹੈ 00:14:41.060 --> 00:14:42.600 ਕ੍ਰਮ ਕੁੰਚਨ ਕਿਰਿਆ ਉਤੇ ਕਾਬੂ ਪਾਕੇ, 00:14:42.600 --> 00:14:44.380 ਬਲੇਡ ਨੂੰ ਛਾਤੀ ਦੇ ਵਿੱਚ ਸਲਾਈਡ ਕਰਕੇ 00:14:44.380 --> 00:14:45.960 ਫੇਫੜਿਆਂ ਦੇ ਵਿਚਕਾਰ. 00:14:46.080 --> 00:14:48.349 ਹੁਣ, 00:14:48.399 --> 00:14:50.389 ਮੈਨੂੰ ਅਸਲ ਵਿੱਚ ਦਿਲ ਨੂੰ ਇੱਕ ਪਾਸੇ ਧੱਕਣਾ ਹੈ। 00:14:50.389 --> 00:14:51.720 ਜੇ ਤੁਸੀਂ ਬਹੁਤ ਧਿਆਨ ਦਿਓ, 00:14:51.720 --> 00:14:53.860 ਤੁਸੀਂ ਵੇਖ ਸਕਦੇ ਹੋ ਕਿ ਮੇਰੀ ਤਲਵਾਰ ਨਾਲ ਦਿਲ ਧੜਕਣ 00:14:53.860 --> 00:14:55.859 ਕਿਉਂਕਿ ਇਹਦਾ ਦਿਲ ਤੇ ਝੁਕਾਵ ਹੈ 00:14:55.859 --> 00:14:58.809 ਖਾਣ ਨਲੀ ਉਤਕ ਤੋਂ ਇਕ ਇੰਚ ਦੇ ਅੱਠਵਾਂ ਹਿੱਸਾ ਦੀ ਦੂਰੀ ਤੇ 00:14:58.809 --> 00:15:00.580 ਇਸ ਚੀਜ਼ ਵਿਚ ਤੂਸੀ ਧੋਖਾ ਨਹੀੰ ਕਰ ਸਕਦੇ। 00:15:00.580 --> 00:15:02.710 ਫਿਰ ਮੈਨੂੰ ਇਸਨੂੰ ਛਾਤੀ ਤੋਂ ਅੱਗੇ ਫਿਸਲਾਣਾ ਹੈ, 00:15:02.710 --> 00:15:05.540 ਗ੍ਰਾਸ ਨਲੀ ਸਵਰਨੀ ਤੋਂ ਅੱਗੇ ਥਲੇ ਟਿਢ ਵਿਚ, 00:15:05.540 --> 00:15:09.020 ਉਬਕਾਈ ਦੀ ਅਨਾਇੱਛਿਕ ਕਿਰਿਆ ਨੂੰ ਕਾਬੂ ਕਰਕੇ ਥਲੇ ਪਾਚਨੰਤਰ ਤਕ 00:15:09.020 --> 00:15:09.750 ਬਹੁਤ ਆਸਾਨ ਹੈ। 00:15:09.750 --> 00:15:10.930 (ਹਾਸੇ) 00:15:10.930 --> 00:15:12.880 ਜੇ ਮੈਂ ਅੱਗੇ ਵਧਿਆ, 00:15:12.880 --> 00:15:17.720 ਮੇਰੇ ਫਾਲੋਪੀਅਨ ਟਿਊਬਾਂ ਤਕ. (ਡਚ) ਫਾਲੋਪੀਅਨ ਟਿਊਬ! 00:15:17.720 --> 00:15:20.980 ਤੁਸੀਂ ਆਪਣੀਆਂ ਪਤਨੀਆਂ ਨੂੰ ਪੁੱਛ ਸਕਦੇ ਹੋ ਬਾਅਦ ਵਿੱਚ ਉਸ ਬਾਰੇ ... 00:15:22.160 --> 00:15:23.900 ਲੋਕ ਮੈਨੂੰ ਪੁੱਛਦੇ ਹਨ, ਉਹ ਕਹਿੰਦੇ ਹਨ, 00:15:23.900 --> 00:15:26.740 "ਇਸ ਤਰ੍ਹਾਂ ਆਪਣੇ ਜੀਵਨ ਖਤਰੇ ਲਈ ਬਹੁਤ ਹਿੰਮਤ ਦੀ ਲੋੜ ਹੈ, 00:15:26.740 --> 00:15:28.800 ਆਪਣੇ ਦਿਲ ਨੂੰ ਧੱਕਣ,ਵ ਤਲਵਾਰ ਨਿਗਲਣ ਲਈ ... " 00:15:28.800 --> 00:15:30.500 ਨਹੀਂ. ਅਸਲੀ ਹਿੰਮਤ ਤਾਂ 00:15:30.500 --> 00:15:33.020 ਉਸ ਡਰਪੋਕ, ਸ਼ਰਮੀਲੇ, ਦੁਬਲੇ ਪਤਲੇ ਬੱਚੇ ਲਈ ਹੈ 00:15:33.080 --> 00:15:35.620 ਫੇਲ੍ਹ ਹੋਣ ਅਤੇ ਰੱਦ ਹੋਣ ਦੇ ਖਤਰੇ ਲਈ, 00:15:35.620 --> 00:15:37.040 ਆਪਣੇ ਦਿਲ ਨੂੰ ਖੋਲਣ ਲਈ, 00:15:37.040 --> 00:15:38.240 ਅਤੇ ਮਾਣ ਨੂੰ ਨਿਗਲਣ ਲਈ 00:15:38.240 --> 00:15:41.060 ਅਤੇ ਇਕ ਅਣਜਾਣੇ ਜਨ ਸਮੂਹ ਦੇ ਸਾਹਮਣੇ ਇੱਥੇ ਖੜ੍ਹੇ ਹੋਣਾ 00:15:41.060 --> 00:15:43.670 ਅਤੇ ਉਸ ਦੀ ਕਹਾਣੀ ਤੁਹਾਨੂੰ ਦੱਸੇ ਉਸ ਦੇ ਡਰ ਅਤੇ ਸੁਪਨੇ ਬਾਰੇ, 00:15:43.680 --> 00:15:47.580 ਆਪਣੀ ਹਿੰਮਤ ਨੂੰ ਖਤਰੇ ' ਸ਼ਾਬਦਿਕ ਅਤੇ ਭਾਵ ਦੋਨੋ. 00:15:48.280 --> 00:15:49.450 ਤੁਸੀਂ ਦੇਖੋ - ਧੰਨਵਾਦ 00:15:49.450 --> 00:15:53.720 (ਪ੍ਰਸੰਸਾ) 00:15:53.850 --> 00:15:56.250 ਤੁਸੀਂ ਵੇਖਦੇ ਹੋ, ਸੱਚਮੁੱਚ ਅਦਭੁਤ ਚੀਜ਼ ਹੈ 00:15:56.250 --> 00:15:58.650 ਮੈਂ ਹਮੇਸ਼ਾ ਕਰਨਾ ਚਾਹੁੰਦਾ ਹਾਂ ਮੇਰੇ ਜੀਵਨ ਵਿੱਚ ਕਮਾਲ 00:15:58.650 --> 00:15:59.780 ਅਤੇ ਹੁਣ ਮੈਂ ਕਰਦਾ ਹਾਂ 00:15:59.780 --> 00:16:02.880 ਪਰ ਅਸਲ ਕਮਾਲ ਦੀ ਗੱਲ ਇਹ ਨਹੀਂ ਹੈ ਕਿ ਮੈਂ ਨਿਗਲ ਸਕਦਾ ਹਾਂ 00:16:02.880 --> 00:16:05.170 ਇਕੋ ਵਾਰ 21 ਤਲਵਾਰਾਂ, 00:16:07.640 --> 00:16:10.500 20 ਫੁਟ ਪਾਣੀ ਦੇ ਥੱਲੇ ਟੈਂਕ ਵਿਚ 80 ਸ਼ਾਰਕ ਜਾਂ ਵੱਡੀ ਮੱਛਲੀ ਨਾਲ 00:16:10.500 --> 00:16:12.307 ਰੀਪਲੇ ਮਨੋਂ ਨ ਮਨੋਂ ਲਈ , 00:16:13.840 --> 00:16:17.600 ਜਾਂ ਸਟੈਨ ਲੀ ਦੇ ਮਹਾ ਮਨੁੱਖ ਲਈ 1500 ਡਿਗਰੀ ਤਕ ਲਾਲ ਗਰਮ ਹੋਣਾ 00:16:17.610 --> 00:16:19.470 "ਲੋਹ ਮਨੁੱਖ" 00:16:19.520 --> 00:16:21.574 ਅਤੇ ਉਹ ਬਹੁਤ ਗਰਮ ਸੀ 00:16:22.460 --> 00:16:24.920 ਜਾਂ ਰਿਪਲੇ ਲਈ ਤਲਵਾਰ ਨਾਲ ਕਾਰ ਖਿੱਚਣ ਲਈ, 00:16:24.930 --> 00:16:26.290 ਜਾਂ ਗਿੰਨੀਸ, 00:16:26.290 --> 00:16:28.760 ਜਾਂ "ਅਮਰੀਕਾ ਵਿਚ ਹੁੱਨਰ ਹੈ" ਦੇ ਫਾਈਨਲ ਵਿਚ ਪਹੁੰਚਣਾ 00:16:28.820 --> 00:16:31.540 ਜਾਂ ਚਿਕਿਤਸਾ ਵਿਚ 2007 ਇਗ ਨੋਬਲ ਪੁਰਸਕਾਰ ਦੀ ਜਿੱਤ 00:16:31.550 --> 00:16:33.900 ਨਹੀਂ, ਇਹ ਨਹੀਂ ਹੈ ਅਸਲ ਵਿੱਚ ਕਮਾਲ ਦੀ ਗੱਲ. 00:16:33.900 --> 00:16:36.350 ਲੋਕ ਇਹੀ ਸੋਚਦੇ ਹਨ ਨਹੀਂ, ਨਹੀਂ, ਨਹੀਂ. ਇਹ ਓਹ ਨਹੀਂ ਹੈ. 00:16:36.350 --> 00:16:37.800 ਅਸਲ ਕਮਾਲ ਦੀ ਗੱਲ ਹੈ 00:16:37.800 --> 00:16:40.660 ਰੱਬ ਉਸ ਡਰਪੋਕ, ਸ਼ਰਮੀਲੇ, ਦੁਬਲੇ ਪਤਲੇ ਨੂੰ ਲੈ ਗਿਆ 00:16:40.660 --> 00:16:42.200 ਜੋ ਉਚਾਇਆਂ ਤੋਂ ਡਰਦਾ ਸੀ, 00:16:42.200 --> 00:16:43.890 ਜੋ ਪਾਣੀ ਅਤੇ ਸ਼ਾਰਕ ਤੋਂ ਡਰਦਾ ਸੀ, 00:16:43.890 --> 00:16:46.370 ਅਤੇ ਡਾਕਟਰ ਅਤੇ ਨਰਸਾਂ ਅਤੇ ਸੂਈਆਂ ਅਤੇ ਤਿੱਖੇ ਆਬਜੈਕਟ 00:16:46.370 --> 00:16:47.640 ਅਤੇ ਲੋਕਾਂ ਨਾਲ ਗੱਲ ਕਰਨਾ 00:16:47.640 --> 00:16:49.800 ਹੁਣ ਓ ਮੈਨੂੰ ਦੁਨੀਆਂ ਵਿਚ ਉਡਾਣ ਕਰਵਾ ਰਹਿਆ ਹੈ 00:16:49.800 --> 00:16:51.320 30,000 ਫੁੱਟ ਦੀ ਉਚਾਈ ਤੇ 00:16:51.320 --> 00:16:53.900 ਤਿੱਖੀਆਂ ਚੀਜ਼ਾਂ ਨਿਗਲਣਾ ਸ਼ਾਰਕ ਦੇ ਟੈਂਕਾਂ ਵਿੱਚ ਪਾਣੀ ਅੰਦਰ, 00:16:53.900 --> 00:16:57.430 ਅਤੇ ਡਾਕਟਰਾਂ ਅਤੇ ਨਰਸਾਂ ਅਤੇ ਦੁਨੀਆ ਭਰ ਵਿੱਚ ਤੁਹਾਡੇ ਵਰਗੇ ਦਰਸ਼ਕ ਨਾਲ ਗੱਲ ਕਰਨਾ. 00:16:57.430 --> 00:16:59.580 ਇਹ ਮੇਰੇ ਲਈ ਸੱਚਮੁਚ ਅਦਭੁੱਤ ਚੀਜ਼ ਹੈ. 00:16:59.580 --> 00:17:01.450 ਮੈਂ ਹਮੇਸ਼ਾਂ ਅਸੰਭਵ ਕਰਨਾ ਚਾਹੁੰਦਾ ਸੀ - 00:17:01.450 --> 00:17:02.380 ਤੁਹਾਡਾ ਧੰਨਵਾਦ. 00:17:02.380 --> 00:17:03.760 (ਪ੍ਰਸੰਸਾ) 00:17:03.760 --> 00:17:05.220 ਤੁਹਾਡਾ ਧੰਨਵਾਦ. 00:17:05.660 --> 00:17:09.040 (ਪ੍ਰਸੰਸਾ) 00:17:09.700 --> 00:17:12.569 ਮੈਂ ਹਮੇਸ਼ਾਂ ਅਸੰਭਵ ਕਰਨਾ ਚਾਹੁੰਦਾ ਸੀ, ਅਤੇ ਹੁਣ ਮੈਂ ਕਰਦਾ ਹਾਂ. 00:17:12.569 --> 00:17:15.858 ਮੈਂ ਕੁਝ ਅਨੋਖਾ ਕੰਮ ਕਰਨਾ ਚਾਹੁੰਦਾ ਸੀ ਮੇਰੀ ਜ਼ਿੰਦਗੀ ਅਤੇ ਸੰਸਾਰ ਨੂੰ ਬਦਲਣ ਨਾਲ, 00:17:15.858 --> 00:17:16.899 ਅਤੇ ਹੁਣ ਮੈਂ ਕਰਦਾ ਹਾਂ. 00:17:16.899 --> 00:17:19.819 ਮੈਂ ਸਦਾ ਦੁਨੀਆ ਭਰ ਵਿੱਚ ਉਡਣਾ ਸੀ ਅਸਾਧਾਰਣ ਮਹਾ ਮਨੁੱਖ ਕੰਮ ਕਰਦੇ ਹੋਏ 00:17:19.819 --> 00:17:21.379 ਅਤੇ ਜੀਵਨ ਬਚਾਓ, ਅਤੇ ਹੁਣ ਮੈਂ ਹਾਂ. 00:17:21.379 --> 00:17:22.720 ਅਤੇ ਤੁਸੀਂ ਜਾਣਦੇ ਹੋ ਕੀ? 00:17:22.720 --> 00:17:25.569 ਹਾਲੇ ਵੀ ਇੱਕ ਛੋਟਾ ਜਿਹਾ ਹਿੱਸਾ ਹੈ ਉਸ ਛੋਟਾ ਬੱਚਾ ਦਾ ਵੱਡਾ ਸੁਪਨਾ ਹੈ 00:17:25.569 --> 00:17:27.291 ਗਹਿਰਾਈ ਵਿੱਚ. 00:17:30.320 --> 00:17:36.197 (ਹਾਸੇ) 00:17:37.000 --> 00:17:40.240 ਅਤੇ ਤੁਸੀਂ ਜਾਣਦੇ ਹੋ,ਮੈਂ ਹਮੇਸ਼ਾਂ ਲੱਭਣਾ ਚਾਹੁੰਦਾ ਸੀ ਮੇਰਾ ਉਦੇਸ਼ ਵ ਪੁਕਾਰ , 00:17:40.270 --> 00:17:41.530 ਅਤੇ ਹੁਣ ਮੈਨੂੰ ਇਹ ਮਿਲਿਆ ਹੈ. 00:17:41.540 --> 00:17:42.920 ਪਰ ਕੀ ਸੋਚਦੇ ਹੋ? 00:17:42.920 --> 00:17:46.230 ਇਹ ਤਲਵਾਰਾਂ ਨਾਲ ਨਹੀਂ ਹੈ,ਨਾ ਕਿ ਤੁਸੀਂ ਕੀ ਸੋਚਦੇ ਹੋ, ਮੇਰੀ ਤਾਕਤ ਨਾਲ ਨਹੀਂ. 00:17:46.230 --> 00:17:48.510 ਇਹ ਅਸਲ ਵਿੱਚ ਮੇਰੀ ਕਮਜ਼ੋਰੀ ਹੈ, ਮੇਰੇ ਸ਼ਬਦ. 00:17:48.510 --> 00:17:51.090 ਮੇਰਾ ਉਦੇਸ਼ ਅਤੇ ਪੁਕਾਰ ਸੰਸਾਰ ਨੂੰ ਬਦਲਣਾ ਹੈ 00:17:51.090 --> 00:17:52.390 ਡਰ ਤੋਂ ਹਟ ਕੇ, 00:17:52.390 --> 00:17:54.910 ਇਕ ਸਮੇਂ ਇਕ ਤਲਵਾਰ, ਇੱਕ ਸਮੇਂ ਇੱਕ ਸ਼ਬਦ, 00:17:55.070 --> 00:17:57.450 ਇੱਕ ਸਮੇਂ ਤੇ ਇੱਕ ਚਾਕੂ, ਇੱਕ ਸਮੇਂ ਇੱਕ ਜੀਵਣ, 00:17:57.540 --> 00:17:59.700 ਲੋਕਾਂ ਨੂੰ ਸੁਪਰਹੀਰੋ ਬਣਨ ਲਈ ਪ੍ਰੇਰਿਤ ਕਰਨਾ 00:17:59.700 --> 00:18:01.860 ਅਤੇ ਉਨ੍ਹਾਂ ਦੀ ਜ਼ਿੰਦਗੀਆਂ ਵਿੱਚ ਅਸੰਭਵ ਕਰਨਾ 00:18:02.060 --> 00:18:04.680 ਮੇਰਾ ਉਦੇਸ਼ ਦੂਜਿਆਂ ਦੀ ਮਦਦ ਲਈ ਕਰਨਾ ਹੈ. 00:18:04.680 --> 00:18:05.680 ਤੁਹਾਡਾ ਕੀ ਹੈ? 00:18:05.680 --> 00:18:06.960 ਤੁਹਾਡਾ ਮਕਸਦ ਕੀ ਹੈ? 00:18:06.960 --> 00:18:08.960 ਤੁਸੀਂ ਇੱਥੇ ਕੀ ਕਰਨ ਲਈ ਆਏ ਹੋ? 00:18:09.260 --> 00:18:11.590 ਮੇਰਾ ਮੰਨਣਾ ਹੈ ਕਿ ਅਸੀਂ ਸਾਰੇ ਸੁਪਰਹੀਰੋ ਬਣ ਸਕਦੇ ਹਾਂ, 00:18:12.160 --> 00:18:14.260 ਤੁਹਾਡਾ ਅਲੌਕਿਕ ਸ਼ਕਤੀ ਕੀ ਹੈ? 00:18:14.560 --> 00:18:17.990 ਸੰਸਾਰ ਦੀ ਆਬਾਦੀ ਵਿੱਚੋਂ 7 ਬਿਲੀਅਨ ਲੋਕਾਂ ਤੋਂ ਵੱਧ, 00:18:17.990 --> 00:18:20.250 ਇੱਥੇ ਕੁਝ ਦਰਜਨ ਤੋਂ ਘੱਟ ਹਨ ਤਲਵਾਰ ਨਿਗਲਣ ਵਾਲੇ 00:18:20.250 --> 00:18:21.661 ਅੱਜ ਦੁਨੀਆ ਭਰ ਵਿੱਚ , 00:18:21.661 --> 00:18:22.940 ਪਰ ਇੱਥੇ ਤੁਸੀਂ ਸਿਰਫ ਇੱਕ ਹੋ 00:18:22.940 --> 00:18:24.070 ਤੁਸੀਂ ਅਨੋਖੇ ਹੋ 00:18:24.070 --> 00:18:25.540 ਤੁਹਾਡੀ ਕਹਾਣੀ ਕੀ ਹੈ? 00:18:25.540 --> 00:18:26.642 ਤੁਸੀ ਵੱਖ ਕਿਵੇਂ ਹੋ ? 00:18:27.760 --> 00:18:29.180 ਆਪਣੀ ਕਹਾਣੀ ਦੱਸੋ, 00:18:29.180 --> 00:18:31.721 ਭਾਵੇਂ ਤੁਹਾਡੀ ਆਵਾਜ਼ ਬਾਰੀਕ ਅਤੇ ਕੰਮਬਦੀ . 00:18:31.900 --> 00:18:33.340 ਤੁਹਾਡੇ ਮੁਖ ਉਦੇਸ਼ ਕਿ ਹਨ? 00:18:33.340 --> 00:18:35.850 ਜੇ ਤੁਸੀਂ ਕੁਝ ਕਰ ਸਕਦੇ ਹੋ, ਕੋਈ ਵੀ ਹੋਵੇ, ਕਿਤੇ ਵੀ ਜਾਓ - 00:18:35.850 --> 00:18:37.430 ਤੁਸੀਂ ਕੀ ਕਰੋਗੇ? ਕਿੱਥੇ ਜਾਓਗੇ? 00:18:37.430 --> 00:18:38.480 ਤੁਸੀਂ ਕੀ ਕਰੋਗੇ? 00:18:38.480 --> 00:18:40.340 ਤੁਸੀਂ ਆਪਣੇ ਜੀਵਨ ਨਾਲ ਕੀ ਕਰਨਾ ਚਾਹੁੰਦੇ ਹੋ? 00:18:40.340 --> 00:18:41.760 ਤੁਹਾਡੇ ਵੱਡੇ ਸੁਪਨੇ ਕੀ ਹਨ? 00:18:41.760 --> 00:18:44.450 ਇੱਕ ਛੋਟੇ ਬੱਚੇ ਰੂਪ ਵਿੱਚ ਤੁਹਾਡੇ ਵੱਡੇ ਸੁਪਨੇ ਕੀ ਸਨ? ਸੋਚੋ! 00:18:44.450 --> 00:18:46.240 ਮੈਨੂੰ ਯਕੀਨ ਹੈ ਕਿ ਇਹ ਨਹੀਂ ਸਨ? ਸੀ ਕੀ ? 00:18:46.483 --> 00:18:47.880 ਤੁਹਾਡੇ ਵਡੇ ਖਿਆਲੀ ਸੁਪਨੇ ਕੀ ਹਨ? 00:18:47.880 --> 00:18:50.450 ਜੋ ਤੁਸੀਂ ਸੋਚਿਆ ਸੀ ਕਿ ਉਹ ਇੰਨੇ ਅਜੀਬ ਅਤੇ ਇਤਨੇ ਅਸਪਸ਼ਟ ਸਨ? 00:18:50.450 --> 00:18:54.040 ਮੈਨੂੰ ਯਕੀਨ ਹੈ ਕਿ ਤੁਹਾਡੇ ਸੁਪਨੇ ਇਤਨੇ ਅਜੀਬ ਨਹੀਂ ਹਨ, ਠੀਕ ਹੈ ਨ? 00:18:55.370 --> 00:18:57.050 ਤੁਹਾਡੀ ਤਲਵਾਰ ਕੀ ਹੈ? 00:18:57.050 --> 00:18:58.650 ਤੁਹਾਡੀ ਹਰੇਕ ਦੀ ਇੱਕ ਤਲਵਾਰ ਹੈ, 00:18:58.650 --> 00:19:00.600 ਡਰ ਅਤੇ ਸੁਪਨੇ ਦੀ ਇੱਕ ਦੋ-ਧਾਰੀ ਤਲਵਾਰ 00:19:00.600 --> 00:19:03.520 ਆਪਣੀ ਤਲਵਾਰ ਨਿਗਲੋ ਜੋ ਵੀ ਹੈ 00:19:03.890 --> 00:19:05.870 ਭੈਣੋ ਅਤੇ ਭਰਾਵੋ ਆਪਣੇ ਸੁਪਨਿਆਂ ਨੂੰ ਪੂਰਾ ਕਰੋ 00:19:05.870 --> 00:19:08.900 ਇਹ ਹੋਣ ਵਿੱਚ ਬਹੁਤ ਦੇਰ ਨਹੀਂ ਹੋਈ ਹੈ ਜੋ ਵੀ ਤੁਸੀਂ ਚਾਹੁੰਦੇ ਹੋ 00:19:09.720 --> 00:19:12.920 ਉਨ੍ਹਾਂ ਧੋਖੇ ਬਾਜ਼ ਗੇਂਦ ਵਾਲੇ ਗੁੰਡਿਆਂ ਲਈ ਜੋ ਸੋਚਦੇ ਸੀ 00:19:12.920 --> 00:19:14.916 ਕਿ ਮੈਂ ਅਸੰਭਵ ਨਹੀਂ ਕਰਾਂਗਾ, 00:19:15.060 --> 00:19:17.645 ਉਨ੍ਹਾਂ ਨੂੰ ਕਹਿਣ ਲਈ ਕੇਵਲ ਇਕ ਗੱਲ ਹੈ: 00:19:17.645 --> 00:19:18.841 ਤੁਹਾਡਾ ਧੰਨਵਾਦ. 00:19:18.940 --> 00:19:22.220 ਕਿਉਂਕਿ ਜੇ ਇਹ ਖਲਨਾਇਕਾ ਨਹੀਂ ਹੋਣਗੇ, ਸਾਡੇ ਕੋਲ ਸੁਪਰਹੀਰੋ ਨਹੀਂ ਹੋਣਗੇ 00:19:23.020 --> 00:19:27.237 ਮੈਂ ਸਾਬਤ ਕਰਨ ਲਈ ਇੱਥੇ ਹਾਂ ਅਸੰਭਵ ਅਸੰਭਵ ਨਹੀਂ ਹੈ. 00:19:28.300 --> 00:19:32.310 ਇਹ ਬਹੁਤ ਖ਼ਤਰਨਾਕ ਹੈ,ਇਹ ਮੈਨੂੰ ਮਾਰ ਸਕਦਾ ਹੈ 00:19:32.340 --> 00:19:33.720 ਉਮੀਦ ਹੈ ਤੁਸੀਂ ਆਨੰਦਿਤ ਹੋ 00:19:33.720 --> 00:19:35.260 (ਹਾਸੇ) 00:19:36.350 --> 00:19:38.700 ਮੈਨੂੰ ਇਸ ਇੱਕ ਨਾਲ ਤੁਹਾਡੀ ਮਦਦ ਦੀ ਲੋੜ ਹੈ. 00:19:46.731 --> 00:19:48.405 ਦਰਸ਼ਕਾ: ਦੋ, ਤਿੰਨ. 00:19:48.405 --> 00:19:52.100 ਡੇਨ ਮਾਯਰ : ਨ, ਨ, ਨ. ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਗਿਣਤੀ ਤੇ, ਤੁਸੀਂ ਸਾਰੇ, ਠੀਕ ਹੈ 00:19:52.100 --> 00:19:53.210 (ਹਾਸੇ) 00:19:53.210 --> 00:19:55.840 ਜੇ ਤੁਸੀਂ ਇਹ ਸ਼ਬਦ ਜਾਣਦੇ ਹੋ? ਠੀਕ ਹੈ? ਮੇਰੇ ਨਾਲ ਗਿਣੋ ਤਿਆਰ ਹ? 00:19:55.870 --> 00:19:56.964 ਇਕ 00:19:56.964 --> 00:19:58.150 ਦੋ. 00:19:58.170 --> 00:19:58.980 ਤਿੰਨ. 00:19:58.980 --> 00:20:00.920 ਨਹੀਂ, ਇਹ 2 ਹੈ, ਪਰ ਤੁਹਾਨੂੰ ਪਤਾ ਹੈ. 00:20:06.760 --> 00:20:07.780 ਸ਼੍ਰੋਤਾ :ਇਕ 00:20:07.840 --> 00:20:08.750 ਦੋ 00:20:08.800 --> 00:20:10.010 ਤਿੰਨ. 00:20:11.260 --> 00:20:13.280 (ਗੈਸਿੰਗ) 00:20:14.360 --> 00:20:15.940 (ਪ੍ਰਸੰਸਾ) 00:20:16.251 --> 00:20:17.450 ਡੀਐੱਮ: ਹਾਂ! 00:20:17.450 --> 00:20:23.100 (ਪ੍ਰਸੰਸਾ 00:20:23.100 --> 00:20:24.820 ਤੁਹਾਡਾ ਬਹੁਤ ਧੰਨਵਾਦ ਹੈ. 00:20:25.450 --> 00:20:28.800 ਧੰਨਵਾਦ, ਧੰਨਵਾਦ, ਧੰਨਵਾਦ ਮੇਰੇ ਦਿਲ ਦੇ ਤਲ ਤੋਂ ਧੰਨਵਾਦ. 00:20:28.800 --> 00:20:31.290 ਵਾਸਤਵ ਵਿੱਚ, ਧੰਨਵਾਦ ਮੇਰੇ ਪੇਟ ਦੇ ਤਲ ਤੋਂ. 00:20:31.880 --> 00:20:35.020 ਮੈਂ ਤੁਹਾਨੂੰ ਦੱਸਿਆ ਕਿ ਇੱਥੇ ਕਰਨ ਲਈ ਆਇਆ ਹਾਂ ਅਸੰਭਵ ਹੈ, ਅਤੇ ਮੈਂ ਕੀਤਾ ਹੈ 00:20:35.030 --> 00:20:37.730 ਪਰ ਇਹ ਅਸੰਭਵ ਨਹੀਂ ਸੀ. ਮੈਂ ਹਰ ਰੋਜ਼ ਅਜਿਹਾ ਕਰਦਾ ਹਾਂ. 00:20:37.800 --> 00:20:42.800 ਅਸੰਭਵ ਗੱਲ ਸੀ ਉਸ ਡਰਪੋਕ, ਸ਼ਰਮੀਲੇ, ਦੁਬਲੇ ਪਤਲੇ ਮੁੰਡੇ ਲਈ ਆਪਣੇ ਡਰ ਦਾ ਮੁਕਾਬਲਾ ਕਰਨਾ 00:20:42.840 --> 00:20:44.600 ਟੇਡ ਏਕ੍ਸ ਦੇ ਮੰਚ ਉਤੇ ਖੜੇ ਹੋਣਾ 00:20:44.600 --> 00:20:47.100 ਅਤੇ ਸੰਸਾਰ ਨੂੰ ਬਦਲਣ ਲਈ, ਇੱਕ ਸਮੇਂ ਇੱਕ ਸ਼ਬਦ, 00:20:47.100 --> 00:20:49.080 ਇੱਕ ਸਮੇਂ ਤੇ ਇੱਕ ਤਲਵਾਰ, ਇੱਕ ਸਮੇਂ ਇੱਕ ਜਾਨ. 00:20:49.080 --> 00:20:52.060 ਜੇ ਮੈਂ ਤੁਹਾਨੂੰ ਨਵੀ ਸੋਚ ਦਿੱਤੀ ਹੈ ਅਤੇ ਵਿਸ਼ਵਾਸ ਦਿੱਤਾ ਹੈ 00:20:52.060 --> 00:20:54.460 ਅਸੰਭਵ ਅਸੰਭਵ ਨਹੀ ਹੈ, 00:20:54.460 --> 00:20:57.960 ਜੇ ਮੈਂ ਤੁਹਾਨੂੰ ਸਮਝਾ ਸਕਇਆਂ ਤੁਸੀਂ ਕਰ ਸਕਦੇ ਹੋ ਆਪਣੇ ਜੀਵਨ ਵਿਚ ਅਸੰਭਵ ਕਰੋ, 00:20:58.120 --> 00:21:01.020 ਤਾਂ ਮੇਰਾ ਕੰਮ ਪੂਰਾ ਹੋਇਆ ਅਤੇ ਤੁਹਾਡਾ ਸ਼ੁਰੂ 00:21:01.020 --> 00:21:04.100 ਸੁਪਨੇ ਲੈਣਾ ਕਦੀ ਨਾ ਛਡੋ. ਵਿਸ਼ਵਾਸ ਕਰਨਾ ਕਦੇ ਬੰਦ ਨਾ ਕਰੋ 00:21:04.820 --> 00:21:06.350 ਮੇਰੇ ਵਿੱਚ ਵਿਸ਼ਵਾਸ ਕਰਨ ਲਈ ਧੰਨਵਾਦ 00:21:06.350 --> 00:21:08.250 ਅਤੇ ਮੇਰੇ ਸੁਪਨੇ ਦਾ ਹਿੱਸਾ ਹੋਣ ਲਈ ਧੰਨਵਾਦ 00:21:08.250 --> 00:21:09.550 ਅਤੇ ਤੁਹਾਡੇ ਲਈ ਮੇਰਾ ਤੋਹਫ਼ਾ : 00:21:09.550 --> 00:21:11.486 ਅਸੰਭਵ ਨਹੀਂ ਹੈ ... 00:21:11.486 --> 00:21:12.920 ਦਰਸ਼ਕਾਂ: ਅਸੰਭਵ 00:21:12.920 --> 00:21:14.920 ਲੰਬੀ ਸੈਰ ਤੋਹਫੇ ਦਾ ਹਿੱਸਾ 00:21:15.100 --> 00:21:19.560 (ਪ੍ਰਸੰਸਾ) 00:21:19.560 --> 00:21:21.020 ਤੁਹਾਡਾ ਧੰਨਵਾਦ. 00:21:21.060 --> 00:21:25.360 (ਪ੍ਰਸੰਸਾ) 00:21:25.580 --> 00:21:27.560 (ਤਾੜੀਆਂ) 00:21:27.780 --> 00:21:30.240 ਮੇਜ਼ਬਾਨ: ਤੁਹਾਡਾ ਧੰਨਵਾਦ, ਡੈਨ ਮੇਅਰ, ਵਾਹ!