[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:00.00,0:00:07.00,Default,,0000,0000,0000,,(ਸੰਗੀਤ) Dialogue: 0,0:00:07.00,0:00:08.49,Default,,0000,0000,0000,,(ਤਾੜੀਆਂ) Dialogue: 0,0:00:08.49,0:00:09.19,Default,,0000,0000,0000,,ਧੰਨਵਾਦ। Dialogue: 0,0:00:09.19,0:00:12.50,Default,,0000,0000,0000,,(ਤਾੜੀਆਂ) Dialogue: 0,0:00:16.27,0:00:21.20,Default,,0000,0000,0000,,ਭਾਰਤ ਵਿਚ ਇੱਕ ਮਹਾਰਾਜਾ ਦੇ \Nਜਨਮਦਿਨ ਉੱਤੇ ਫ਼ਰਮਾਨ ਜਾਰੀ ਹੋਇਆ, Dialogue: 0,0:00:21.20,0:00:24.20,Default,,0000,0000,0000,,ਕਿ ਸਾਰੇ ਮੁਖੀ ਬਾਦਸ਼ਾਹ ਲਈ \Nਢੁੱਕਵੇਂ ਤੋਹਫ਼ੇ ਲਿਆਉਣ। Dialogue: 0,0:00:24.40,0:00:28.37,Default,,0000,0000,0000,,ਕੁਝ ਬੰਦੇ ਸ਼ਾਨਦਾਰ ਰੇਸ਼ਮ ਅਤੇ \Nਕੁਝ ਲੋਕੀ ਖੂਬਸੂਰਤ ਤਲਵਾਰਾਂ ਲਿਆਏ, Dialogue: 0,0:00:28.37,0:00:29.49,Default,,0000,0000,0000,,ਕੁਝ ਸੋਨਾ ਵੀ ਲੈਕੇ ਆਏ। Dialogue: 0,0:00:29.49,0:00:32.66,Default,,0000,0000,0000,,ਕਤਾਰ ਦੇ ਅੰਤ ਵਿੱਚ ਝੁਰੀਆਂ ਵਾਲਾ \Nਇੱਕ ਬਜ਼ੁਰਗ ਆਦਮੀ ਆਇਆ, Dialogue: 0,0:00:32.66,0:00:36.63,Default,,0000,0000,0000,,ਜੋ ਆਪਣੇ ਪਿੰਡ ਤੋਂ ਤੁਰ ਕੇ, ਕਈ ਦਿਨਾਂ ਦੀ \Nਸਮੁੰਦਰੀ ਯਾਤਰਾ ਕਰਕੇ ਆਇਆ ਸੀ। Dialogue: 0,0:00:36.63,0:00:41.15,Default,,0000,0000,0000,,ਰਾਜਕੁਮਾਰ ਨੇ ਪੁੱਛਿਆ,\N"ਤੁਸੀਂ ਰਾਜੇ ਲਈ ਕਿਹੜਾ ਤੋਹਫ਼ਾ ਲਿਆਏ ਹੋ?" Dialogue: 0,0:00:41.46,0:00:44.75,Default,,0000,0000,0000,,ਬੁੱਢੇ ਆਦਮੀ ਨੇ ਬਹੁਤ ਹੌਲੀ ਹੌਲੀ\Nਆਪਣਾ ਹੱਥ ਖੋਲ੍ਹਿਆ, Dialogue: 0,0:00:44.75,0:00:49.60,Default,,0000,0000,0000,,ਇੱਕ ਬਹੁਤ ਹੀ ਸੁੰਦਰ ਜਾਮਨੀ ਅਤੇ ਪੀਲੇ, \Nਲਾਲ ਅਤੇ ਨੀਲੇ ਰੰਗ ਦਾ ਸ਼ੰਖ ਸੀ। Dialogue: 0,0:00:50.16,0:00:51.38,Default,,0000,0000,0000,,ਰਾਜਕੁਮਾਰ ਨੇ ਆਖਿਆ, Dialogue: 0,0:00:51.46,0:00:54.40,Default,,0000,0000,0000,,"ਰਾਜੇ ਲਈ ਇਹ ਵੀ ਕੋਈ ਤੋਹਫ਼ਾ ਹੈ? " Dialogue: 0,0:00:54.60,0:00:57.40,Default,,0000,0000,0000,,ਬੁੱਢੇ ਆਦਮੀ ਨੇ ਉਸ ਵੱਲ ਵੇਖਿਆ\Nਅਤੇ ਹੌਲੀ ਹੌਲੀ ਕਿਹਾ, Dialogue: 0,0:00:57.59,0:01:00.75,Default,,0000,0000,0000,,"ਲੰਬਾ ਸਫ਼ਰ ... ਤੋਹਫ਼ੇ ਦਾ ਹਿੱਸਾ ਹੀ ਹੈ।" Dialogue: 0,0:01:01.06,0:01:02.56,Default,,0000,0000,0000,,(ਹਾਸੇ) Dialogue: 0,0:01:02.90,0:01:05.97,Default,,0000,0000,0000,,ਥੋੜੀ ਦੇਰ ਬਾਅਦ ਮੈਂ ਤੁਹਾਨੂੰ \Nਇੱਕ ਤੋਹਫ਼ਾ ਦੇਣ ਵਾਲਾ ਹਾਂ। Dialogue: 0,0:01:05.97,0:01:08.27,Default,,0000,0000,0000,,ਮੈਨੂੰ ਯਕੀਨ ਹੈ ਇਸ ਤੋਹਫ਼ੇ ਦਾ \Nਪ੍ਰਸਾਰ ਹੋਣਾ ਚਾਹੀਦਾ ਹੈ। Dialogue: 0,0:01:08.29,0:01:10.05,Default,,0000,0000,0000,,ਪਰ ਪਹਿਲਾਂ, ਮੈਂ ਤੁਹਾਨੂੰ Dialogue: 0,0:01:10.05,0:01:11.96,Default,,0000,0000,0000,,ਮੇਰੀ ਲੰਮੀ ਸੈਰ ਬਾਰੇ ਦੱਸਾਂਗਾ। Dialogue: 0,0:01:12.16,0:01:13.74,Default,,0000,0000,0000,,ਤੁਹਾਡੇ ਸਭ ਵਾਂਗ, Dialogue: 0,0:01:13.74,0:01:15.32,Default,,0000,0000,0000,,ਮੈਂ ਜੀਵਨ ਬੱਚੇ ਵਾਂਗ ਹੀ ਸ਼ੁਰੂ ਕੀਤਾ. Dialogue: 0,0:01:15.32,0:01:17.46,Default,,0000,0000,0000,,ਤੁਹਾਡੇ ਵਿਚੋਂ ਕਿਸ ਨੇ ਬੱਚੇ ਵਾਂਗ \Nਜੀਵਨ ਸ਼ੁਰੂ ਕੀਤਾ? Dialogue: 0,0:01:17.46,0:01:18.51,Default,,0000,0000,0000,,ਨੌਜਵਾਨ ਪੈਦਾ ਹੋਏ? Dialogue: 0,0:01:18.74,0:01:20.50,Default,,0000,0000,0000,,ਤੁਹਾਡੇ ਵਿੱਚੋਂ ਲਗਭਗ ਅੱਧੇ, ਠੀਕ ਹੈ। Dialogue: 0,0:01:20.57,0:01:21.59,Default,,0000,0000,0000,,(ਹਾਸੇ) Dialogue: 0,0:01:21.82,0:01:24.91,Default,,0000,0000,0000,,ਅਤੇ ਤੁਸੀਂ ਬਾਕੀ,\Nਕੀ ਤੁਸੀਂ ਵੱਡੇ ਹੀ ਪੈਦਾ ਹੋਏ ਸੀ? Dialogue: 0,0:01:25.06,0:01:27.64,Default,,0000,0000,0000,,ਵਾਹ ! ਮੈਂ ਤੁਹਾਡੀ ਮਾਂ ਨੂੰ \Nਮਿਲਣਾ ਚਾਹੁੰਦਾ ਹਾਂ! Dialogue: 0,0:01:27.82,0:01:29.46,Default,,0000,0000,0000,,"ਅਸੰਭਵ ਬਾਰੇ" ਗੱਲ! Dialogue: 0,0:01:30.56,0:01:34.74,Default,,0000,0000,0000,,ਜਦ ਮੈਂ ਛੋਟਾ ਬੱਚਾ ਸੀ,\Nਮੈਨੂੰ ਹਮੇਸ਼ਾ ਅਲੌਕਿਕ ਕਰਨ ਦਾ ਮੋਹ ਸੀ। Dialogue: 0,0:01:35.62,0:01:38.88,Default,,0000,0000,0000,,ਇਸ ਦਿਨ ਦਾ ਮੈਨੂੰ ਸਾਲਾਂ ਤੋਂ ਇੰਤਜ਼ਾਰ ਸੀ, Dialogue: 0,0:01:38.88,0:01:41.00,Default,,0000,0000,0000,,ਕਿਉਂਕਿ ਅੱਜ ਮੈਂ ਕੋਸ਼ਿਸ਼ ਕਰਾਂਗਾ Dialogue: 0,0:01:41.02,0:01:43.62,Default,,0000,0000,0000,,ਤੁਹਾਡੀਆਂ ਅੱਖਾਂ ਅੱਗੇ ਅਸੰਭਵ ਕਰਨ ਦੀ। Dialogue: 0,0:01:43.62,0:01:45.46,Default,,0000,0000,0000,,ਇੱਥੇ ਟੇਡ ਐਕਸ ਮਸਟ੍ਰਿਕਸ਼ਟ ਵਿਖੇ। Dialogue: 0,0:01:45.80,0:01:48.16,Default,,0000,0000,0000,,ਮੈਂ ਤੋਹਫ਼ਾ ਦੇ ਕੇ ਸ਼ੁਰੂ ਕਰਨ ਲਗਾਂ। Dialogue: 0,0:01:48.76,0:01:50.88,Default,,0000,0000,0000,,ਅੰਤ ਨੂੰ ਦੱਸ ਕੇ। Dialogue: 0,0:01:51.22,0:01:52.64,Default,,0000,0000,0000,,ਅਤੇ ਮੈਂ ਤੁਹਾਨੂੰ ਸਾਬਤ ਕਰਾਂਗਾ। Dialogue: 0,0:01:52.64,0:01:54.94,Default,,0000,0000,0000,,"ਅਸੰਭਵ" ਅਸੰਭਵ ਨਹੀਂ ਹੈ। Dialogue: 0,0:01:55.30,0:01:58.21,Default,,0000,0000,0000,,ਅਤੇ ਮੈਂ ਤੁਹਾਨੂੰ ਪ੍ਰਚਾਰ ਲਯੀ ਇੱਕ ਤੋਹਫ਼ਾ\Nਦੇ ਕੇ ਖਤਮ ਕਰਾਂਗਾ : Dialogue: 0,0:01:58.21,0:02:01.35,Default,,0000,0000,0000,,ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਸੀਂ ਆਪਦੇ \Nਜੀਵਨ ਵਿੱਚ ਅਸੰਭਵ ਕਰ ਸਕਦੇ ਹੋ। Dialogue: 0,0:02:02.66,0:02:05.42,Default,,0000,0000,0000,,ਅਸੰਭਵ ਕਰਨ ਦੀ ਖੋਜ ਵਿੱਚ, ਮੈਨੂੰ ਪਤਾ ਲਗਾ ਕਿ Dialogue: 0,0:02:05.42,0:02:08.23,Default,,0000,0000,0000,,ਦੁਨੀਆ ਭਰ ਦੇ ਲੋਕਾਂ ਵਿੱਚ ਦੋ ਗੱਲਾਂ ਆਮ ਹਨ। Dialogue: 0,0:02:08.23,0:02:09.87,Default,,0000,0000,0000,,ਪਹਿਲੀ, ਹਰ ਕੋਈ ਡਰਦਾ ਹੈ, Dialogue: 0,0:02:09.87,0:02:11.64,Default,,0000,0000,0000,,ਅਤੇ ਦੂਜੇ ਹਰ ਕੋਈ ਸਪਨੇ ਦੇਖਦਾ ਹੈ। Dialogue: 0,0:02:12.90,0:02:17.56,Default,,0000,0000,0000,,ਅਸੰਭਵ ਕਰਨ ਦੀ ਖੋਜ ਵਿੱਚ,\Nਮੈਨੂੰ ਤਿੰਨ ਗਲਾਂ ਦਾ ਪਤਾ ਲਗਿਆ Dialogue: 0,0:02:17.56,0:02:20.10,Default,,0000,0000,0000,,ਜਿਨ੍ਹਾਂ ਲਈ ਮੈਂ ਸਾਲੋਂ ਸਾਲ ਸਾਧਨਾ ਕੀਤੀ Dialogue: 0,0:02:20.11,0:02:23.29,Default,,0000,0000,0000,,ਜਿਸ ਕਰਕੇ ਮੈਂ ਅਸੰਭਵ ਕੰਮ ਕਰ ਸਕਿਆ। Dialogue: 0,0:02:24.20,0:02:26.90,Default,,0000,0000,0000,,ਧੋਖਾ ਗੇਂਦ, ਜਾਂ ਤੁਸੀਂ ਇਸ ਨੂੰ \N"ਟ੍ਰੈਫਬਲ" ਕਹਿ ਸਕਦੇ ਹੋ, Dialogue: 0,0:02:27.29,0:02:28.36,Default,,0000,0000,0000,,ਮਹਾਮਨੁੱਖ, Dialogue: 0,0:02:28.46,0:02:29.46,Default,,0000,0000,0000,,ਅਤੇ ਮੱਛਰ। Dialogue: 0,0:02:29.46,0:02:30.81,Default,,0000,0000,0000,,ਇਹ ਮੇਰੇ ਤਿੰਨ ਜ਼ਰੂਰੀ ਸ਼ਬਦ ਹਨ। Dialogue: 0,0:02:30.81,0:02:33.50,Default,,0000,0000,0000,,ਹੁਣ ਤੁਸੀਂ ਜਾਣਦੇ ਹੋ ਮੈਂ ਜ਼ਿੰਦਗੀ \Nਵਿਚ ਅਸੰਭਵ ਕਿਉਂ ਕਰਦਾ ਹਾਂ। Dialogue: 0,0:02:33.61,0:02:36.22,Default,,0000,0000,0000,,ਇਸ ਲਈ ਮੈਂ ਤੁਹਾਨੂੰ \Nਅਪਣੇ ਲੰਬੇ ਸਫ਼ਰ ਬਾਰੇ ਦੱਸਾਂਗਾ। Dialogue: 0,0:02:36.32,0:02:38.68,Default,,0000,0000,0000,,ਡਰ ਤੋਂ ਸੁਪਨਿਆਂ ਤੱਕ। Dialogue: 0,0:02:38.74,0:02:40.98,Default,,0000,0000,0000,,ਤਲਵਾਰਾਂ ਤੋਂ ਸ਼ਬਦਾਂ ਤੱਕ। Dialogue: 0,0:02:41.16,0:02:42.74,Default,,0000,0000,0000,,ਧੋਖਾ ਗੇਂਦ ਤੋਂ Dialogue: 0,0:02:42.85,0:02:44.02,Default,,0000,0000,0000,,ਮਹਾਮਨੁੱਖ ਤੱਕ, Dialogue: 0,0:02:44.02,0:02:45.34,Default,,0000,0000,0000,,ਮੱਛਰ ਤੱਕ। Dialogue: 0,0:02:45.80,0:02:47.36,Default,,0000,0000,0000,,ਅਤੇ ਮੈਂ ਦਿਖਾਉਣਾ ਚਾਹੁੰਦਾ ਹਾਂ। Dialogue: 0,0:02:47.36,0:02:50.39,Default,,0000,0000,0000,,ਤੁਸੀਂ ਅਪਣੇ ਜੀਵਨ ਵਿੱਚ ਕਿਵੇਂ \Nਅਸੰਭਵ ਕਰ ਸਕਦੇ ਹੋ। Dialogue: 0,0:02:52.48,0:02:54.93,Default,,0000,0000,0000,,ਅਕਤੂਬਰ 4, 2007 Dialogue: 0,0:02:55.84,0:03:01.01,Default,,0000,0000,0000,,ਜਦੋਂ ਮੈਂ ਸੈਂਡਰਜ਼ ਥੀਏਟਰ ਦੀ ਸਟੇਜ ਤੇ ਚੜ੍ਹਿਆ\Nਮੇਰਾ ਦਿਲ ਦੌੜ ਰਿਹਾ ਸੀ, ਗੋਡੇ ਹਿਲ ਰਹੇ ਸਨ, Dialogue: 0,0:03:01.04,0:03:06.28,Default,,0000,0000,0000,,ਹਾਰਵਰਡ ਯੂਨੀਵਰਸਿਟੀ ਵਿਖੇ ਮੈਡੀਸਨ 2007 ਦਾ \Nਇਗ ਨੋਬਲ ਪੁਰਸਕਾਰ ਸਵੀਕਾਰ ਕਰਨ ਲਯੀ Dialogue: 0,0:03:06.28,0:03:08.66,Default,,0000,0000,0000,,ਸਹਿ-ਲਿਖਾੜੀ ਨਾਤੇ ਡਾਕਟਰੀ ਖੋਜ ਪੱਤਰ ਲਈ। Dialogue: 0,0:03:08.66,0:03:10.27,Default,,0000,0000,0000,,ਜਿਸਦਾ ਸਿਰਲੇਖ ਹੈ "ਤਲਵਾਰ ਨਿਗਲਣਾ... Dialogue: 0,0:03:10.42,0:03:11.74,Default,,0000,0000,0000,,... ਅਤੇ ਇਸ ਦੇ ਕੁਪ੍ਰਭਾਵ ". Dialogue: 0,0:03:11.87,0:03:13.28,Default,,0000,0000,0000,,(ਹਾਸੇ) Dialogue: 0,0:03:13.84,0:03:17.88,Default,,0000,0000,0000,,ਇਹ ਛੋਟੀ ਪਤ੍ਰਿਕਾ, ਜੋ ਮੈਂ ਪਹਿਲਾਂ ਕਦੇ ਨਹੀਂ\Nਪੜ੍ਹੀ ਸੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, Dialogue: 0,0:03:18.46,0:03:20.42,Default,,0000,0000,0000,,ਬ੍ਰਿਟਿਸ਼ ਮੈਡੀਕਲ ਜਰਨਲ। Dialogue: 0,0:03:21.36,0:03:24.74,Default,,0000,0000,0000,,ਅਤੇ ਮੇਰੇ ਲਈ ਇਹ ਅਸੰਭਵ \Nਸੁਪਨਾ ਸੱਚ ਹੋਣ ਵਾਂਗ ਸੀ, Dialogue: 0,0:03:24.90,0:03:28.12,Default,,0000,0000,0000,,ਮੇਰੇ ਵਰਗੇ ਕਿਸੇ ਲਈ ਇਹ ਅਚਾਨਕ ਹੈਰਾਨੀ ਸੀ। Dialogue: 0,0:03:28.13,0:03:31.46,Default,,0000,0000,0000,,ਇੱਕ ਸਨਮਾਨ, ਮੈਂ ਕਦੀ ਵੀ ਨਹੀਂ ਭੁੱਲਾਂਗਾ। Dialogue: 0,0:03:31.46,0:03:34.54,Default,,0000,0000,0000,,ਪਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ \Nਯਾਦਗਾਰ ਹਿੱਸਾ ਨਹੀਂ ਸੀ। Dialogue: 0,0:03:35.54,0:03:37.64,Default,,0000,0000,0000,,4 ਅਕਤੂਬਰ 1967 ਨੂੰ, Dialogue: 0,0:03:38.02,0:03:40.26,Default,,0000,0000,0000,,ਇਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ Dialogue: 0,0:03:41.10,0:03:43.12,Default,,0000,0000,0000,,ਬਹੁਤ ਜ਼ਿਆਦਾ ਡਰ ਤੋਂ ਪੀੜਤ ਸੀ। Dialogue: 0,0:03:43.46,0:03:45.58,Default,,0000,0000,0000,,ਜਦੋਂ ਉਹ ਸਟੇਜ 'ਤੇ ਜਾਣ ਲਈ ਤਿਆਰ ਹੋਇਆ, Dialogue: 0,0:03:45.58,0:03:47.23,Default,,0000,0000,0000,,ਉਸਦਾ ਦਿਲ ਦੌੜ ਰਿਹਾ ਸੀ, Dialogue: 0,0:03:47.50,0:03:49.16,Default,,0000,0000,0000,,ਉਸ ਦੇ ਗੋਡੇ ਹਿਲ ਰਹੇ ਸਨ Dialogue: 0,0:03:49.78,0:03:52.12,Default,,0000,0000,0000,,ਉਹ ਬੋਲਣ ਲਈ ਮੂੰਹ ਖੋਲ੍ਹਣ ਗਿਆ, Dialogue: 0,0:03:56.49,0:03:58.12,Default,,0000,0000,0000,,ਸ਼ਬਦ ਸਿਰਫ ਬਾਹਰ ਨਹੀਂ ਆਏ. Dialogue: 0,0:04:00.95,0:04:02.69,Default,,0000,0000,0000,,ਉਹ ਡਰ ਮਾਰੇ ਅਧਰੰਗ ਵਾਂਗ ਹੋ ਗਿਆ ਸੀ, Dialogue: 0,0:04:02.69,0:04:03.87,Default,,0000,0000,0000,,ਡਰ ਵਿੱਚ ਜਮ ਗਿਆ ਸੀ। Dialogue: 0,0:04:03.96,0:04:06.13,Default,,0000,0000,0000,,ਇਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ Dialogue: 0,0:04:06.13,0:04:08.14,Default,,0000,0000,0000,,ਬਹੁਤ ਜ਼ਿਆਦਾ ਡਰ ਤੋਂ ਪੀੜਤ ਸੀ।\N Dialogue: 0,0:04:08.65,0:04:10.33,Default,,0000,0000,0000,,ਉਸ ਨੂੰ ਹਨੇਰੇ ਦਾ ਡਰ ਸੀ, Dialogue: 0,0:04:10.52,0:04:11.64,Default,,0000,0000,0000,,ਉੱਚੀਆਂ ਤੋਂ ਡਰ, Dialogue: 0,0:04:11.64,0:04:13.04,Default,,0000,0000,0000,,ਮੱਕੜੀ ਅਤੇ ਸੱਪਾਂ ਦਾ ਡਰ ... Dialogue: 0,0:04:13.04,0:04:15.14,Default,,0000,0000,0000,,ਤੁਹਾਨੂੰ ਕਿਸੇ ਨੂੰ ਮੱਕੜੀ ਅਤੇ ਸੱਪ ਤੋਂ ਡਰ ਹੈ? Dialogue: 0,0:04:15.28,0:04:16.66,Default,,0000,0000,0000,,ਹਾਂ, ਤੁਹਾਡੇ ਵਿਚੋਂ ਕੁਝ ... Dialogue: 0,0:04:16.66,0:04:19.08,Default,,0000,0000,0000,,ਉਸ ਨੂੰ ਪਾਣੀ ਅਤੇ ਸ਼ਾਰਕ ਦਾ ਡਰ ਸੀ ... Dialogue: 0,0:04:19.08,0:04:21.94,Default,,0000,0000,0000,,ਡਾਕਟਰਾਂ ਅਤੇ ਨਰਸਾਂ ਅਤੇ ਦੰਦਾਂ ਦੇ ਡਰ, Dialogue: 0,0:04:21.94,0:04:24.68,Default,,0000,0000,0000,,ਅਤੇ ਸੂਈਆਂ ਅਤੇ ਬੇਧਨੀ ਅਤੇ ਤੇਜ਼ ਧਾਰ ਚੀਜ਼ਾਂ ਦਾ। Dialogue: 0,0:04:24.68,0:04:27.38,Default,,0000,0000,0000,,ਸਬ ਤੋਂ ਵੱਧ ਉਹਨੂੰ ਡਰ ਸੀ Dialogue: 0,0:04:27.47,0:04:28.47,Default,,0000,0000,0000,,ਲੋਕਾਂ ਦਾ। Dialogue: 0,0:04:29.38,0:04:31.53,Default,,0000,0000,0000,,ਉਹ ਡਰਿਆ, ਸ਼ਰਮੀਲਾ, ਸੁਕਿਆਂ, ਡਰਪੋਕ ਬੱਚਾ Dialogue: 0,0:04:31.54,0:04:32.57,Default,,0000,0000,0000,,ਮੈਂ ਸੀ। Dialogue: 0,0:04:33.32,0:04:35.100,Default,,0000,0000,0000,,ਮੈਨੂੰ ਅਸਫਲਤਾ ਅਤੇ ਰੱਦ ਹੋਣ ਦਾ ਡਰ ਸੀ, Dialogue: 0,0:04:37.30,0:04:39.52,Default,,0000,0000,0000,,ਘੱਟ ਸਵੈ-ਮਾਣ, ਨੀਚਤਾ ਦੀ ਗੁੰਝਲਦਾਰ, Dialogue: 0,0:04:39.52,0:04:42.84,Default,,0000,0000,0000,,ਅਤੇ ਕੁਝ ਅਜਿਹਾ ਜੋ ਸਾਨੂੰ ਨਹੀਂ ਪਤਾ ਸੀ\Nਕਿ ਇਹ ਵੀ ਹੋ ਸਕਦਾ ਸੀ। Dialogue: 0,0:04:42.84,0:04:44.87,Default,,0000,0000,0000,,ਸਮਾਜਿਕ ਚਿੰਤਾ ਦਾ ਵਿਕਾਰ। Dialogue: 0,0:04:44.96,0:04:48.61,Default,,0000,0000,0000,,ਕਿਉਂਕਿ ਮੈਨੂੰ ਡਰ ਸੀ, ਬਦਮਾਸ਼ \Nਮੈਨੂੰ ਪਰੇਸ਼ਾਨ ਕਰਨਗੇ ਅਤੇ ਕੁਟਣਗੇ। Dialogue: 0,0:04:48.61,0:04:52.24,Default,,0000,0000,0000,,ਉਹ ਹੱਸਦੇ ਅਤੇ ਮੈਨੂੰ ਗਾਲਾਂ ਕੱਢਦੇ,\Nਉਹ ਮੈਨੂੰ ਖੇਡਣ ਨਹੀਂ ਦਿੰਦੇ ਸੀ ਅਪਣੀ ਕਿਸੇ Dialogue: 0,0:04:52.30,0:04:54.26,Default,,0000,0000,0000,,ਬਾਰਾਂਸਿੰਘਾ ਖੇਡ ਵਿਚ। Dialogue: 0,0:04:55.02,0:04:58.06,Default,,0000,0000,0000,,ਆਹ, ਇੱਕ ਖੇਡ ਸੀ\Nਉਹ ਮੈਨੂੰ ਖੇਡਣ ਦਿੰਦੇ ਸਨ ... Dialogue: 0,0:04:58.10,0:04:59.43,Default,,0000,0000,0000,,ਧੋਖਾ ਗੇਂਦ - Dialogue: 0,0:04:59.50,0:05:01.44,Default,,0000,0000,0000,,ਅਤੇ ਮੈਂ ਇਕ ਵਧੀਆ ਧੋਖੇਬਾਜ਼ ਨਹੀਂ ਸੀ। Dialogue: 0,0:05:01.76,0:05:03.50,Default,,0000,0000,0000,,ਗੁੰਡੇ ਮੇਰਾ ਨਾਮ ਬੁਲਾਉਂਦੇ, Dialogue: 0,0:05:03.50,0:05:05.97,Default,,0000,0000,0000,,ਅਤੇ ਮੈਂ ਉਤੇ ਵੇਖਦਾ ਅਤੇ ਲਾਲ \Nਧੋਖਾ ਗੇਂਦਾਂ ਨੂੰ ਵੇਖਦਾ, Dialogue: 0,0:05:05.97,0:05:08.20,Default,,0000,0000,0000,,ਸੁਪਰਸੋਨਿਕ ਗਤੀ ਤੇ ਮੇਰੇ ਚਿਹਰੇ 'ਤੇ \Nਸੱਟ ਮਾਰਦੇ ਹੋਏ। Dialogue: 0,0:05:08.21,0:05:09.95,Default,,0000,0000,0000,,ਬੈਮ, ਬੈਮ, ਬੈਮ! Dialogue: 0,0:05:10.58,0:05:13.22,Default,,0000,0000,0000,,ਅਤੇ ਮੈਨੂੰ ਸਕੂਲ ਤੋਂ ਘਰ ਤਕ \Nਤੁਰਨ ਦੇ ਦਿਨ ਯਾਦ ਹਨ। Dialogue: 0,0:05:13.30,0:05:18.18,Default,,0000,0000,0000,,ਮੇਰਾ ਚਿਹਰਾ ਲਾਲ ਅਤੇ ਤਿੱਖਾ ਹੁੰਦਾ ਸੀ,\Nਮੇਰੇ ਕੰਨ ਲਾਲ ਅਤੇ ਵਜਦੇ ਸਨ। Dialogue: 0,0:05:18.18,0:05:21.14,Default,,0000,0000,0000,,ਮੇਰੀਆਂ ਅੱਖਾਂ ਹੰਝੂਆਂ ਨਾਲ ਜੂਝ ਰਹੀਆਂ ਸਨ, Dialogue: 0,0:05:21.18,0:05:23.52,Default,,0000,0000,0000,,ਅਤੇ ਉਨ੍ਹਾਂ ਦੇ ਸ਼ਬਦ ਮੇਰੇ ਕੰਨ \Nਵਿੱਚ ਸੜ ਰਹੇ ਸਨ. Dialogue: 0,0:05:23.74,0:05:25.00,Default,,0000,0000,0000,,ਅਤੇ ਜੋ ਕੋਈ ਆਖਦਾ ਹੈ, Dialogue: 0,0:05:25.02,0:05:28.66,Default,,0000,0000,0000,,"ਲੱਕੜੀ ਅਤੇ ਪੱਥਰ ਹੱਡੀ ਤੋੜ ਸਕਦੇ ਹਨ,\Nਪਰ ਸ਼ਬਦ ਕਦੇ ਮੈਨੂੰ ਦੁਖੀ ਨਹੀਂ ਕਰਨਗੇ "... Dialogue: 0,0:05:28.88,0:05:30.13,Default,,0000,0000,0000,,ਇਹ ਇੱਕ ਝੂਠ ਹੈ। Dialogue: 0,0:05:30.31,0:05:31.98,Default,,0000,0000,0000,,ਸ਼ਬਦ ਇਕ ਚਾਕੂ ਵਾਂਗ ਕੱਟ ਸਕਦੇ ਹਨ। Dialogue: 0,0:05:31.98,0:05:34.03,Default,,0000,0000,0000,,ਸ਼ਬਦ ਤਲਵਾਰ ਵਾਂਗ ਵਿੰਨ੍ਹ ਸਕਦੇ ਹਨ। Dialogue: 0,0:05:34.21,0:05:36.04,Default,,0000,0000,0000,,ਸ਼ਬਦ ਡੂੰਘੇ ਜ਼ਖ਼ਮ ਬਣਾ ਸਕਦੇ ਹਨ Dialogue: 0,0:05:36.04,0:05:37.78,Default,,0000,0000,0000,,ਜੋ ਵੇਖੇ ਨਹੀਂ ਜਾ ਸਕਦੇ। Dialogue: 0,0:05:38.15,0:05:41.07,Default,,0000,0000,0000,,ਇਸ ਲਈ ਮੈਨੂੰ ਡਰ ਸੀ।\Nਅਤੇ ਸ਼ਬਦ ਮੇਰੇ ਸਭ ਤੋਂ ਭੈੜੇ ਦੁਸ਼ਮਣ ਸਨ।. Dialogue: 0,0:05:41.26,0:05:42.49,Default,,0000,0000,0000,,ਅਜੇ ਵੀ ਹਨ। Dialogue: 0,0:05:43.36,0:05:45.30,Default,,0000,0000,0000,,ਪਰ ਮੇਰੇ ਵੀ ਸੁਪਨੇ ਸਨ। Dialogue: 0,0:05:45.30,0:05:47.98,Default,,0000,0000,0000,,ਮੈਂ ਘਰ ਜਾਂਦਾ ਅਤੇ ਮੈਂ ਸੁਪਰਮੈਨ \Nਕਾਮਿਕਸ ਤੋਂ ਬਚਦਾ Dialogue: 0,0:05:47.98,0:05:49.77,Default,,0000,0000,0000,,ਅਤੇ ਮੈਂ ਸੁਪਰਮਾਨ ਕਾਮਿਕ ਕਿਤਾਬਾਂ ਪੜ੍ਹਦਾ Dialogue: 0,0:05:49.77,0:05:53.44,Default,,0000,0000,0000,,ਅਤੇ ਮੈ ਸੁਪਰਮੈਨ ਵਾਂਗ ਸੁਪਰਹੀਰੋ \Nਬਣਨ ਦੇ ਸੁਪਨੇ ਵੇਖਦਾ। Dialogue: 0,0:05:53.48,0:05:56.24,Default,,0000,0000,0000,,ਮੈਂ ਸੱਚ ਅਤੇ ਨਿਆਂ ਲਈ ਲੜਨਾ ਚਾਹੁੰਦਾ ਸੀ, Dialogue: 0,0:05:56.24,0:05:58.68,Default,,0000,0000,0000,,ਮੈਂ ਖਲਨਾਇਕ ਅਤੇ ਕ੍ਰਿਪਟੋਨਾਇਟ ਦੇ\Nਨਾਲ ਲੜਨਾ ਚਾਹੁੰਦਾ ਸੀ, Dialogue: 0,0:05:58.68,0:06:02.90,Default,,0000,0000,0000,,ਮੈਂ ਦੁਨੀਆ ਭਰ ਵਿੱਚ ਉਡਣਾ ਚਾਹੁੰਦਾ ਸੀ\Nਅਸਾਧਾਰਣ ਕੰਮ ਕਰਦੇ ਅਤੇ ਜਾਨਾਂ ਬਚਾਂਦੇ ਹੋਏ। Dialogue: 0,0:06:03.40,0:06:05.85,Default,,0000,0000,0000,,ਮੈਨੂੰ ਅਸਲੀ ਚੀਜ਼ਾਂ ਨਾਲ ਇੱਕ ਮੋਹ ਵੀ ਸੀ। Dialogue: 0,0:06:05.86,0:06:09.46,Default,,0000,0000,0000,,ਮੈਂ "ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ" \Nਵ "ਰੀਪਲੇ ਦੀ ਮਨੋ ਨ ਮਨੋ" ਕਿਤਾਬਾਂ ਪੜ੍ਹੀਆਂ। Dialogue: 0,0:06:09.46,0:06:13.08,Default,,0000,0000,0000,,ਤੁਹਾਡੇ ਵਿੱਚੋਂ ਕਿਸੀ ਨੇ ਕਦੇ ਗਿਨੀਜ \Nਬੁੱਕ ਆਫ਼ ਵਰਲਡ ਰਿਕਾਰਡਸ ਜਾਂ ਰਿਪਲੇ ਪੜ੍ਹੀਆਂ? Dialogue: 0,0:06:13.10,0:06:14.39,Default,,0000,0000,0000,,ਮੈਨੂੰ ਉਹ ਕਿਤਾਬਾਂ ਪਸੰਦ ਹਨ! Dialogue: 0,0:06:14.39,0:06:16.27,Default,,0000,0000,0000,,ਮੈਂ ਅਸਲ ਲੋਕਾਂ ਨੂੰ ਅਸਲੀ ਕਰਤਬ ਕਰਦੇ ਵੇਖਿਆ. Dialogue: 0,0:06:16.27,0:06:17.79,Default,,0000,0000,0000,,ਅਤੇ ਮੈਂ ਕਿਹਾ, ਮੈਂ ਇਹ ਕਰਾਂਗਾ। Dialogue: 0,0:06:17.79,0:06:19.33,Default,,0000,0000,0000,,ਜੇ ਗੁੰਡੇ ਮੈਨੂੰ ਨਹੀਂ ਖੇਡਣ ਦੇਣਗੇ, Dialogue: 0,0:06:19.33,0:06:21.03,Default,,0000,0000,0000,,ਆਪਣੀ ਕਿਸੀ ਵੀ ਖੇਡ ਵਿਚ, Dialogue: 0,0:06:21.03,0:06:23.34,Default,,0000,0000,0000,,ਮੈਂ ਅਸਲੀ ਜਾਦੂ, ਅਸਲੀ ਕਰਤਬ ਕਰਨਾ ਚਾਹੁੰਦਾ ਹਾਂ। Dialogue: 0,0:06:23.34,0:06:26.66,Default,,0000,0000,0000,,ਮੈਂ ਅਸਲ ਵਿੱਚ ਕੁਝ ਕਮਾਲ ਕਰਨਾ ਚਾਹੁੰਦਾ ਹਾਂ \Nਜੋ ਉਹ ਧੌਖੇਬਾਜ਼ ਨਹੀਂ ਕਰ ਸਕਦੇ। Dialogue: 0,0:06:26.66,0:06:28.52,Default,,0000,0000,0000,,ਮੈਂ ਆਪਣਾ ਮਕਸਦ ਲੱਭਣਾ ਚਾਹੁੰਦਾ ਹਾਂ। Dialogue: 0,0:06:28.52,0:06:30.73,Default,,0000,0000,0000,,ਮੈਂ ਜਾਣਨਾ ਚਾਹੁੰਦਾ ਹਾਂ ਮੇਰੀ \Nਜ਼ਿੰਦਗੀ ਦਾ ਅਰਥ ਹੈ। Dialogue: 0,0:06:30.73,0:06:33.32,Default,,0000,0000,0000,,ਮੈਂ ਸੰਸਾਰ ਨੂੰ ਬਦਲਣ ਲਈ ਸ਼ਾਨਦਾਰ \Nਚੀਜ਼ ਕਰਨਾ ਚਾਹੁੰਦਾ ਹਾਂ। Dialogue: 0,0:06:33.32,0:06:36.96,Default,,0000,0000,0000,,ਮੈਂ ਸਾਬਤ ਕਰਨਾ ਚਾਹੁੰਦਾ ਹਾਂ\N"ਅਸੰਭਵ" ਅਸੰਭਵ ਨਹੀਂ ਹੈ। Dialogue: 0,0:06:38.34,0:06:40.24,Default,,0000,0000,0000,,ਅਗਲੇ ਦਸ ਸਾਲ - Dialogue: 0,0:06:40.24,0:06:42.71,Default,,0000,0000,0000,,ਇਹ ਮੇਰੇ 21 ਵੇਂ ਜਨਮ ਦਿਨ ਤੋਂ \Nਇਕ ਹਫ਼ਤਾ ਪਹਿਲਾਂ ਸੀ। Dialogue: 0,0:06:42.82,0:06:46.80,Default,,0000,0000,0000,,ਇਕ ਦਿਨ ਵਿਚ ਦੋ ਚੀਜ਼ਾਂ ਵਾਪਰੀਆਂ ਸਨ\Nਜੋ ਕਿ ਹਮੇਸ਼ਾ ਲਈ ਮੇਰੀ ਜ਼ਿੰਦਗੀ ਨੂੰ ਬਦਲ ਗਈਆਂ Dialogue: 0,0:06:47.04,0:06:49.39,Default,,0000,0000,0000,,ਮੈਂ ਤਾਮਿਲਨਾਡੂ, ਦੱਖਣੀ ਭਾਰਤ ਵਿਚ ਰਹਿ ਰਿਹਾ ਸੀ Dialogue: 0,0:06:49.54,0:06:51.02,Default,,0000,0000,0000,,ਮੈਂ ਉੱਥੇ ਇਕ ਮਿਸ਼ਨਰੀ ਸੀ, Dialogue: 0,0:06:51.02,0:06:53.12,Default,,0000,0000,0000,,ਅਤੇ ਮੇਰੇ ਸਲਾਹਕਾਰ, ਮੇਰੇ \Nਦੋਸਤ ਨੇ ਮੈਨੂੰ ਪੁੱਛਿਆ, Dialogue: 0,0:06:53.12,0:06:54.72,Default,,0000,0000,0000,,"ਕੀ ਤੁਹਾਡੇ ਥਰੋਮਜ਼ ਹਨ, ਡੈਨੀਅਲ?" Dialogue: 0,0:06:54.72,0:06:57.44,Default,,0000,0000,0000,,ਅਤੇ ਮੈਂ ਕਿਹਾ, "ਥਰੋਮਜ਼? ਥਰੋਮਜ਼ ਕੀ ਹਨ? " Dialogue: 0,0:06:57.44,0:07:00.49,Default,,0000,0000,0000,,ਉਸ ਨੇ ਕਿਹਾ, "ਥਰੋਮਜ਼" ਜੀਵਨ ਦੇ \Nਮੁੱਖ ਉਦੇਸ਼ ਹਨ।" Dialogue: 0,0:07:00.49,0:07:04.63,Default,,0000,0000,0000,,ਉਹ ਇੱਕ ਸੁਪਨੇ ਅਤੇ ਉਦੇਸ਼ ਦੇ \Nਸੁਮੇਲ ਹਨ, ਜਿਵੇਂ ਕਿ ਤੁਸੀਂ Dialogue: 0,0:07:04.63,0:07:07.24,Default,,0000,0000,0000,,ਕੁਝ ਵੀ ਕਰ ਸਕਦੇ ਹੋ, ਕਿਥੇ ਹੀ ਜਾ ਸਕਦੇ ਹੋ, Dialogue: 0,0:07:07.24,0:07:08.48,Default,,0000,0000,0000,,ਅਤੇ ਕੁਝ ਵੀ ਬਣ ਸਕਦੇ ਹੋ Dialogue: 0,0:07:08.48,0:07:10.36,Default,,0000,0000,0000,,ਤੁਸੀਂ ਕਿੱਥੇ ਜਾਓਗੇ? ਤੁਸੀਂ ਕੀ ਕਰੋਗੇ? Dialogue: 0,0:07:10.36,0:07:11.28,Default,,0000,0000,0000,,ਤੁਸੀਂ ਕੀ ਬਣੋਗੇ ? Dialogue: 0,0:07:11.28,0:07:14.53,Default,,0000,0000,0000,,ਮੈਂ ਕਿਹਾ,"ਮੈਂ ਉਹ ਨਹੀਂ ਕਰ ਸਕਦਾ!\Nਮੈਂ ਕਾਫੀ ਡਰਿਆ ਹਾਂ! ਮੈਨੂੰ ਬਹੁਤ ਡਰ ਹਨ! " Dialogue: 0,0:07:14.53,0:07:17.80,Default,,0000,0000,0000,,ਉਸ ਰਾਤ ਮੈਂ ਆਪਣੀ ਚਾਵਲ ਚਟਾਈ \Nਬੰਗਲੇ ਦੀ ਛੱਤ 'ਤੇ ਲੈ ਗਿਆ। Dialogue: 0,0:07:17.81,0:07:19.26,Default,,0000,0000,0000,,ਤਾਰੇ ਦੇ ਥੱਲੇ ਰੱਖ ਲੇਟ ਗਿਆ। Dialogue: 0,0:07:19.26,0:07:21.87,Default,,0000,0000,0000,,ਅਤੇ ਵੇਖਿਆ ਚਮਗਾਦੜ ਮੱਛਰਾਂ 'ਤੇ \Nਲਪੇਟ ਮਾਰ ਰਹੇ ਹਨ। Dialogue: 0,0:07:21.87,0:07:26.20,Default,,0000,0000,0000,,ਅਤੇ ਮੈਂ ਬਸ ਮੁਖ ਉਦੇਸ਼, ਸੁਪਨੇ ਅਤੇ ਟੀਚੇ \Nਬਾਰੇ ਸੋਚ ਰਹਿਆ ਸੀ। Dialogue: 0,0:07:26.20,0:07:28.36,Default,,0000,0000,0000,,ਅਤੇ ਧੋਖੇਬਾਜ਼ ਗੇਂਦ ਵਾਲੇ ਗੁੰਡਿਆਂ ਬਾਰੇ। Dialogue: 0,0:07:28.76,0:07:30.73,Default,,0000,0000,0000,,ਕੁਝ ਘੰਟਿਆਂ ਬਾਅਦ ਜਦੋਂ ਮੈਂ ਉੱਠਿਆ। Dialogue: 0,0:07:31.22,0:07:33.94,Default,,0000,0000,0000,,ਮੇਰਾ ਦਿਲ ਦੌੜ ਰਿਹਾ ਸੀ,ਮੇਰੇ ਗੋਡੇ ਹਿਲ ਰਹਿ ਸਨ। Dialogue: 0,0:07:34.08,0:07:36.02,Default,,0000,0000,0000,,ਇਸ ਵਾਰ ਇਹ ਡਰ ਨਾਲ ਨਹੀਂ ਸੀ। Dialogue: 0,0:07:36.42,0:07:38.40,Default,,0000,0000,0000,,ਮੇਰੇ ਪੂਰੇ ਸਰੀਰ ਨੂੰ ਰੋਕਿਆ ਗਿਆ ਸੀ। Dialogue: 0,0:07:38.50,0:07:40.18,Default,,0000,0000,0000,,ਅਤੇ ਅਗਲੇ ਪੰਜ ਦਿਨਾਂ ਲਈ Dialogue: 0,0:07:40.33,0:07:44.20,Default,,0000,0000,0000,,ਮੈਂ ਚੇਤਨਾ ਅਤੇ ਬੇਹੋਸ਼ੀ ਵਿਚ ਮੇਰੀ ਜ਼ਿੰਦਗੀ ਲਈ \Nਮੇਰੀ ਮੌਤ ਨਾਲ ਲੜ ਰਹਿਆ ਸੀ। Dialogue: 0,0:07:44.20,0:07:48.24,Default,,0000,0000,0000,,ਮੇਰਾ ਦਿਮਾਗ 105 ਡਿਗਰੀ ਮਲੇਰੀਏ \Nਤਾਪ ਨਾਲ ਸੜ ਰਹਿਆ ਸੀ। Dialogue: 0,0:07:48.39,0:07:51.60,Default,,0000,0000,0000,,ਅਤੇ ਜਦੋਂ ਵੀ ਮੈਂ ਸਚੇਤ ਸਾਂ,\Nਮੈਂ ਮੁਖ ਉਦੇਸ਼ ਬਾਰੇ ਸੋਚਦਾ। Dialogue: 0,0:07:51.60,0:07:53.82,Default,,0000,0000,0000,,ਮੈਂ ਸੋਚਿਆ, "ਮੈਂ ਆਪਣੀ ਜ਼ਿੰਦਗੀ ਵਿਚ \Nਕੀ ਕਰਨਾ ਚਾਹੁੰਦਾ ਹਾਂ?" Dialogue: 0,0:07:53.95,0:07:56.38,Default,,0000,0000,0000,,ਅੰਤ ਵਿੱਚ, ਮੇਰੇ 21 ਵੇਂ ਜਨਮਦਿਨ ਰਾਤ ਨੂੰ, Dialogue: 0,0:07:56.38,0:07:58.03,Default,,0000,0000,0000,,ਸਪੱਸ਼ਟਤਾ ਦੇ ਇੱਕ ਪਲ ਵਿੱਚ, Dialogue: 0,0:07:58.03,0:07:59.64,Default,,0000,0000,0000,,ਮੈਂਨੂੰ ਇੱਕ ਅਨੁਭਵ ਹੋਇਆ : Dialogue: 0,0:07:59.64,0:08:02.10,Default,,0000,0000,0000,,ਮੈਨੂੰ ਲਗਿਆ ਕਿ ਬਹੁਤ ਛੋਟਾ ਮੱਛਰ, Dialogue: 0,0:08:02.62,0:08:05.02,Default,,0000,0000,0000,,ਐਨੋਫੀਲਸ ਸਟੈਪਨਿਸੀ, Dialogue: 0,0:08:05.28,0:08:06.61,Default,,0000,0000,0000,,ਕਿ ਛੋਟਾ ਜੇਹਿਆ ਮੱਛਰ Dialogue: 0,0:08:06.61,0:08:08.39,Default,,0000,0000,0000,,ਸਿਰਫ 5 ਮਾਈਕ੍ਰੋਗ੍ਰਾਮ ਵਜ਼ਨ ਤੋਂ ਵੀ ਘੱਟ, Dialogue: 0,0:08:08.39,0:08:09.81,Default,,0000,0000,0000,,ਲੂਣ ਦੇ ਇੱਕ ਕਣ ਨਾਲੋਂ ਘੱਟ, Dialogue: 0,0:08:09.81,0:08:12.78,Default,,0000,0000,0000,,ਜੇ ਇਹ ਮੱਛਰ ਮੇਰੇ ਜਿਹੇ 170 ਪੌਂਡ, 80 ਕਿੱਲੋ \Nਆਦਮੀ ਨੂੰ ਲੈ ਸਕਦਾ ਹੈ। Dialogue: 0,0:08:12.78,0:08:14.86,Default,,0000,0000,0000,,ਮੈਨੂੰ ਅਹਿਸਾਸ ਹੋਇਆ ਕਿ ਇਹ ਸ਼ਕਤੀਮਾਨ ਸੀ। Dialogue: 0,0:08:14.86,0:08:17.15,Default,,0000,0000,0000,,ਫਿਰ ਮੈਨੂੰ ਲਗਿਆ,\Nਨਹੀਂ, ਨਹੀਂ, ਇਹ ਮੱਛਰ ਨਹੀਂ ਹੈ। Dialogue: 0,0:08:17.15,0:08:19.48,Default,,0000,0000,0000,,ਇਹ ਥੋੜ੍ਹਾ ਪੈਰਾਸਾਈਟ ਹੈ ਮੱਛਰ ਦੇ ਅੰਦਰ, Dialogue: 0,0:08:19.48,0:08:23.16,Default,,0000,0000,0000,,ਪਲਾਸਮੋਡੀਅਮ ਫਾਲਸੀਪੇਰਮ,ਜੋ ਦਸ ਲਖ ਤੋਂ ਵੱਧ \Nਲੋਕਾਂ ਨੂੰ ਇੱਕ ਸਾਲ ਵਿੱਚ ਮਾਰ ਦਿੰਦਾ ਹੈ। Dialogue: 0,0:08:23.51,0:08:25.100,Default,,0000,0000,0000,,ਫਿਰ ਮੈਨੂੰ ਅਹਿਸਾਸ ਹੋਇਆ\Nਨਹੀਂ, ਇਹ ਉਸ ਤੋਂ ਵੀ ਛੋਟਾ ਹੈ। Dialogue: 0,0:08:25.100,0:08:28.55,Default,,0000,0000,0000,,ਪਰ ਮੇਰੇ ਲਈ, ਇਹ ਬਹੁਤ ਵੱਡਾ ਲੱਗਦਾ ਸੀ। Dialogue: 0,0:08:28.55,0:08:29.64,Default,,0000,0000,0000,,ਮੈਨੂੰ ਅਹਿਸਾਸ ਹੋਇਆ। Dialogue: 0,0:08:29.64,0:08:31.27,Default,,0000,0000,0000,,ਮੇਰੇ ਕ੍ਰਿਪਟੋਨਾਈਟ ਡਰ ਸੀ, Dialogue: 0,0:08:31.27,0:08:32.14,Default,,0000,0000,0000,,ਮੇਰੇ ਪਰਜੀਵ, Dialogue: 0,0:08:32.14,0:08:34.99,Default,,0000,0000,0000,,ਜਿਨ੍ਹਾਂ ਨੇ ਮੇਰੇ ਸਾਰੇ ਜੀਵਨ ਨੂੰ ਅਪਾਹਜ \Nਅਤੇ ਅਧਰੰਗੀ ਕੀਤਾ ਸੀ। Dialogue: 0,0:08:35.20,0:08:38.08,Default,,0000,0000,0000,,ਤੁਸੀਂ ਜਾਣਦੇ ਹੋ ਖਤਰੇ ਅਤੇ ਡਰ ਵਿਚ ਅੰਤਰ ਹੈ। Dialogue: 0,0:08:38.11,0:08:39.70,Default,,0000,0000,0000,,ਖ਼ਤਰਾ ਅਸਲੀ ਹੈ। Dialogue: 0,0:08:39.99,0:08:42.01,Default,,0000,0000,0000,,ਡਰ ਇੱਕ ਚੋਣ ਹੈ। Dialogue: 0,0:08:42.08,0:08:44.31,Default,,0000,0000,0000,,ਅਤੇ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਚੋਣ ਹੈ। Dialogue: 0,0:08:44.31,0:08:48.18,Default,,0000,0000,0000,,ਜਾਂ ਤੇ ਮੈਂ ਉਸ ਰਾਤ ਨੂੰ ਫੇਲ੍ਹ ਹੋਣ ਦੇ \Nਡਰ ਦੀ ਮੌਤ ਮਰ ਸਕਦਾ ਸੀ, Dialogue: 0,0:08:49.07,0:08:52.08,Default,,0000,0000,0000,,ਜਾਂ ਡਰ ਨੂੰ ਮਾਰ ਕੇ, ਆਪਣੇ Dialogue: 0,0:08:52.08,0:08:56.06,Default,,0000,0000,0000,,ਸੁਪਨੇ ਲਈ, ਮੈਂ ਜ਼ਿੰਦਗੀ ਜੀਉਣ ਦੀ \Nਹਿੰਮਤ ਕਰ ਸਕਦਾ ਸੀ। Dialogue: 0,0:08:56.68,0:08:59.56,Default,,0000,0000,0000,,ਅਤੇ ਤੁਸੀਂ ਜਾਣਦੇ ਹੋ, ਮੌਤ ਸਾਮਣੇ ਹੋਏ \Nਤਾਂ ਕੁਝ ਤਾਂ ਹੈ। Dialogue: 0,0:08:59.56,0:09:04.08,Default,,0000,0000,0000,,ਅਤੇ ਮੌਤ ਦਾ ਸਾਹਮਣਾ ਅਸਲ ਵਿੱਚ\Nਜ਼ਿੰਦਗੀ ਜੀਉਣ ਦੀ ਚਾਹ ਦਿੰਦਾ ਹੈ। Dialogue: 0,0:09:04.18,0:09:07.47,Default,,0000,0000,0000,,ਮੈਨੂੰ ਲਗਿਆ ਕਿ ਹਰ ਕੋਈ ਮਰਦਾ ਹੈ,\Nਪਰ ਸੱਚਮੁੱਚ ਜ਼ਿੰਦਾ ਨਹੀਂ ਹੁੰਦਾ ਹੈ। Dialogue: 0,0:09:08.04,0:09:09.74,Default,,0000,0000,0000,,ਮੌਤ ਵਿਚ ਹੀ ਜ਼ਿੰਦਗੀ ਹੈ। Dialogue: 0,0:09:09.74,0:09:11.67,Default,,0000,0000,0000,,ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਮਰਨਾ ਸਿੱਖੋਗੇ। Dialogue: 0,0:09:11.67,0:09:13.07,Default,,0000,0000,0000,,ਤੁਸੀਂ ਅਸਲ ਵਿੱਚ ਜੀਉਣਾ ਸਿੱਖੋਗੇ। Dialogue: 0,0:09:13.07,0:09:15.14,Default,,0000,0000,0000,,ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਬਦਲਣ ਵਾਲਾ ਹਾਂ Dialogue: 0,0:09:15.14,0:09:16.42,Default,,0000,0000,0000,,ਉਸ ਰਾਤ ਮੇਰੀ ਕਹਾਣੀ ਨੂੰ। Dialogue: 0,0:09:16.92,0:09:18.23,Default,,0000,0000,0000,,ਮੈਂ ਮਰਨਾ ਨਹੀਂ ਚਾਹੁੰਦਾ ਸੀ। Dialogue: 0,0:09:18.23,0:09:20.01,Default,,0000,0000,0000,,ਮੈਂ ਛੋਟੀ ਪ੍ਰਾਰਥਨਾ ਕੀਤੀ, ਅਤੇ ਕਿਹਾ, Dialogue: 0,0:09:20.01,0:09:22.23,Default,,0000,0000,0000,,"ਹੇ ਰੱਬਾ, ਜੇ ਮੈ ਜੀਉਂਦਾ ਹਾਂ \N21 ਵੇਂ ਜਨਮ ਦਿਨ ਤੇ, Dialogue: 0,0:09:22.23,0:09:24.54,Default,,0000,0000,0000,,ਮੈਂ ਡਰ ਨੂੰ ਮੇਰੇ ਜੀਵਨ ਉਤੇ \Nਰਾਜ ਨਹੀਂ ਕਰਨ ਦੇਵਾਂਗਾ। Dialogue: 0,0:09:24.67,0:09:26.52,Default,,0000,0000,0000,,ਮੈਂ ਆਪਣੇ ਸਾਰੇ ਡਰ ਦਾ ਨਾਸ਼ ਕਰਕੇ, Dialogue: 0,0:09:26.52,0:09:29.53,Default,,0000,0000,0000,,ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਹਾਂ, Dialogue: 0,0:09:29.53,0:09:31.27,Default,,0000,0000,0000,,ਮੈਂ ਆਪਣਾ ਰਵੱਈਆ ਬਦਲਣਾ ਚਾਹੁੰਦਾ ਹਾਂ, Dialogue: 0,0:09:31.27,0:09:33.54,Default,,0000,0000,0000,,ਮੈਂ ਜ਼ਿੰਦਗੀ ਵਿਚ ਕੁਝ \Nਸ਼ਾਨਦਾਰ ਕਰਨਾ ਚਾਹੁੰਦਾ ਹਾਂ, Dialogue: 0,0:09:33.54,0:09:35.55,Default,,0000,0000,0000,,ਮੈਂ ਆਪਣਾ ਮਕਸਦ ਲੱਭਣਾ ਚਾਹੁੰਦਾ ਹਾਂ, Dialogue: 0,0:09:35.55,0:09:38.63,Default,,0000,0000,0000,,ਮੈਂ ਜਾਣਨਾ ਚਾਹੁੰਦਾ ਹਾਂ ਕਿ ਅਸੰਭਵ \Nਅਸੰਭਵ ਨਹੀਂ ਹੈ। Dialogue: 0,0:09:38.78,0:09:42.82,Default,,0000,0000,0000,,ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਉਸ ਰਾਤ \Nਬਚਿਆ ਜਾਂ ਨਹੀਂ; ਤੁਸੀ ਸੋਚੋ Dialogue: 0,0:09:42.85,0:09:43.98,Default,,0000,0000,0000,,(ਹਾਸੇ) Dialogue: 0,0:09:43.98,0:09:47.10,Default,,0000,0000,0000,,ਪਰ ਉਸ ਰਾਤ ਮੈਂ ਮੇਰੇ ਪਹਿਲੇ 10 ਮੁਖ \Nਉਦੇਸ਼ਾਂ ਦੀ ਸੂਚੀ ਬਣਾਈ। Dialogue: 0,0:09:47.10,0:09:50.21,Default,,0000,0000,0000,,ਮੈਂ ਫ਼ੈਸਲਾ ਕੀਤਾ ਕਿ ਮੈਂ ਮੁਖ ਮਹਾਂਦੀਪਾਂ ਦੀ \Nਸੈਰ ਕਰਨਾ ਚਾਹੁੰਦਾ ਸਾਂ। Dialogue: 0,0:09:50.21,0:09:51.82,Default,,0000,0000,0000,,ਦੁਨੀਆ ਦੇ 7 ਅਜੂਬਿਆਂ ਦਾ ਦੌਰਾ Dialogue: 0,0:09:51.82,0:09:53.41,Default,,0000,0000,0000,,ਕਈ ਭਾਸ਼ਾਵਾਂ ਸਿੱਖਣਾ ਚਾਹੁੰਦਾ ਸਾਂ, Dialogue: 0,0:09:53.41,0:09:54.94,Default,,0000,0000,0000,,ਇਕ ਨਿਰਜਨ ਟਾਪੂ ਉਤੇ ਰਹਿਣਾ ਸੀ, Dialogue: 0,0:09:54.94,0:09:56.48,Default,,0000,0000,0000,,ਸਮੁੰਦਰ ਵਿੱਚ ਜਹਾਜ਼ 'ਤੇ ਰਹਿਣਾ ਸੀ, Dialogue: 0,0:09:56.48,0:09:58.65,Default,,0000,0000,0000,,ਐਮਾਜ਼ਾਨ ਵਿੱਚ ਭਾਰਤੀ ਜਨਜਾਤੀ ਨਾਲ ਰਹਿਣਾ ਸੀ, Dialogue: 0,0:09:58.65,0:10:01.21,Default,,0000,0000,0000,,ਸਵੀਡਨ ਵਿਚ ਸਭ ਤੋਂ ਉੱਚੇ ਪਹਾੜ ਦੀ \Nਚੋਟੀ ਉਤੇ ਚੜ੍ਹਨਾ ਸੀ, Dialogue: 0,0:10:01.21,0:10:03.18,Default,,0000,0000,0000,,ਮੈਂ ਸੂਰਜ ਚੜ੍ਹਨ ਤੇ ਮਾਉੰਟ ਐਵਰੇਸਟ ਦੇਖਣਾ ਸੀ, Dialogue: 0,0:10:03.19,0:10:05.39,Default,,0000,0000,0000,,ਨੈਸ਼ਵਿੱਲੇ ਵਿਚ ਸੰਗੀਤ ਕਾਰੋਬਾਰ, Dialogue: 0,0:10:05.40,0:10:07.06,Default,,0000,0000,0000,,ਮੈਂ ਸਰਕਸ ਵਿਚ ਕੰਮ ਕਰਨਾ ਚਾਹੁੰਦਾ ਸੀ, Dialogue: 0,0:10:07.08,0:10:09.12,Default,,0000,0000,0000,,ਅਤੇ ਮੈਂ ਹਵਾਈ ਜਹਾਜ਼ ਤੋਂ ਛਲਾਂਗ ਮਾਰਨੀ ਸੀ। Dialogue: 0,0:10:09.12,0:10:12.38,Default,,0000,0000,0000,,ਅਗਲੇ ਵੀਹ ਸਾਲਾਂ ਵਿੱਚ,ਮੈਂ ਉਨ੍ਹਾਂ \Nਵਿੱਚੋਂ ਬਹੁਤਿਆਂ ਨੂੰ ਪੂਰਾ ਕੀਤਾ ਹੈ। Dialogue: 0,0:10:12.41,0:10:14.65,Default,,0000,0000,0000,,ਹਰ ਵਾਰ ਮੈ ਸੂਚੀ ਵਿੱਚੋ ਪੂਰਾ ਹੋਇਆ \Nਉਦੇਸ਼ ਹਟਾਉਂਦਾ, Dialogue: 0,0:10:14.65,0:10:18.19,Default,,0000,0000,0000,,ਮੈਂ ਆਪਣੀ ਸੂਚੀ ਵਿੱਚ 5 ਜਾਂ 10 ਹੋਰ ਜੋੜ ਦਿੰਦਾ \Nਅਤੇ ਮੇਰੀ ਸੂਚੀ ਵਧਦੀ ਗਈ। Dialogue: 0,0:10:18.80,0:10:23.28,Default,,0000,0000,0000,,ਅਗਲੇ ਸੱਤ ਸਾਲਾਂ ਤਕ ਮੈਂ ਬਹਾਮਾ ਵਿੱਚ \Nਇੱਕ ਛੋਟੇ ਟਾਪੂ ਉੱਤੇ ਰਹਿ ਰਿਹਾ ਸੀ Dialogue: 0,0:10:23.32,0:10:25.36,Default,,0000,0000,0000,,ਤਕਰੀਬਨ ਸੱਤ ਸਾਲ, Dialogue: 0,0:10:25.37,0:10:27.27,Default,,0000,0000,0000,,ਇੱਕ ਛੱਜਾ ਝੌਂਪੜੀ ਵਿੱਚ, Dialogue: 0,0:10:29.48,0:10:33.82,Default,,0000,0000,0000,,ਸ਼ਾਰਕ ਅਤੇ ਵੱਡੀ ਮੱਛਲੀ ਨੂੰ ਮਾਰ ਕੇ ਖਾਣ ਵਾਲਾ,\Nਟਾਪੂ ਉੱਤੇ ਸਿਰਫ ਇੱਕ ਹੀ ਮਨੁੱਖ, Dialogue: 0,0:10:33.82,0:10:36.25,Default,,0000,0000,0000,,ਇੱਕ ਲੰਗੋਟੀ ਵਿੱਚ, Dialogue: 0,0:10:36.68,0:10:39.16,Default,,0000,0000,0000,,ਅਤੇ ਮੈ ਸ਼ਾਰਕ ਦੇ ਨਾਲ ਤੈਰਨ ਸਿਖਿਆ। Dialogue: 0,0:10:39.16,0:10:40.98,Default,,0000,0000,0000,,ਅਤੇ ਉੱਥੇ, ਮੈਂ ਮੈਕਸੀਕੋ ਚਲਾ ਗਿਆ, Dialogue: 0,0:10:40.98,0:10:45.00,Default,,0000,0000,0000,,ਅਤੇ ਫਿਰ ਮੈਂ ਇਕਵੇਡਾਰ ਵਿਚ \Nਐਮਾਜ਼ੋਨ ਨਦੀ ਬੇਸਿਨ ਗਿਆ Dialogue: 0,0:10:45.24,0:10:48.10,Default,,0000,0000,0000,,ਪੁਜੋਂ ਪੋਂਗੋ ਇਕਵੇਡਾਰ ਦੇ ਇਕ ਕਬੀਲੇ ਨਾਲ ਰਹਿਆ, Dialogue: 0,0:10:48.10,0:10:52.18,Default,,0000,0000,0000,,ਅਤੇ ਹੋਲੇ ਹੋਲੇ ਇਨ੍ਹਾਂ ਮੁਖ ਉਦੇਸ਼ਾਂ ਨੇ \Nਮੇਰਾ ਆਤਮ ਵਿਸ਼ਵਾਸ ਵਧਾਇਆ। Dialogue: 0,0:10:52.18,0:10:55.10,Default,,0000,0000,0000,,ਮੈਂ ਨੈਸ਼ਵਿਲੇ ਵਿਚ ਸੰਗੀਤ ਦੇ ਕਾਰੋਬਾਰ \Nਵਿਚ ਲਗ ਗਯਾ, ਅਤੇ ਫਿਰ ਸਵੀਡਨ, Dialogue: 0,0:10:55.11,0:10:57.87,Default,,0000,0000,0000,,ਸਟਾਕਹੋਮ ਗਿਆ, ਉੱਥੇ ਸੰਗੀਤ ਦੇ \Nਕਾਰੋਬਾਰ ਵਿਚ ਕੰਮ ਕੀਤਾ, Dialogue: 0,0:10:57.87,0:11:01.92,Default,,0000,0000,0000,,ਜਿੱਥੇ ਮੈਂ ਐਮਟੀ ਦੇ ਸਿਖਰ 'ਤੇ ਚੜ੍ਹ ਗਿਆ. \Nਕੇਬੇਨੀਕਾਜ ਆਰਕਟਿਕ ਸਰਕਲ ਤੋਂ ਉੱਚਾ Dialogue: 0,0:11:03.30,0:11:04.75,Default,,0000,0000,0000,,ਮੈਂ ਦਿਲੱਗੀ ਕਰਨਾ ਸਿੱਖਿਆ, Dialogue: 0,0:11:04.75,0:11:05.86,Default,,0000,0000,0000,,ਅਤੇ ਕਰਤਬ, Dialogue: 0,0:11:05.86,0:11:07.48,Default,,0000,0000,0000,,ਅਤੇ ਪਾਬਾਂਸਾ ਚਲਣਾ, Dialogue: 0,0:11:07.48,0:11:10.44,Default,,0000,0000,0000,,ਇਕ ਪਹਿਯੇ ਦੀ ਸਾਈਕਲ ਚਲਾਉਣਾ,\Nਅੱਗ ਖਾਣਾ, ਕੱਚ ਦਾ ਖਾਣਾ। Dialogue: 0,0:11:10.45,0:11:13.62,Default,,0000,0000,0000,,1997 ਵਿਚ ਮੈਂ ਸੁਣਿਆ ਕਿ ਇਕ ਦਰਜਨ ਤੋਂ ਵੀ ਘੱਟ \Nਤਲਵਾਰ ਨਿਗਲਣ ਵਾਲੇ ਬਚੇ ਸਨ Dialogue: 0,0:11:13.62,0:11:15.41,Default,,0000,0000,0000,,ਅਤੇ ਮੈਂ ਕਿਹਾ, "ਮੈਂ ਇਹ ਕਰਨਾ ਹੈ!" Dialogue: 0,0:11:15.42,0:11:18.29,Default,,0000,0000,0000,,ਮੈਨੂੰ ਇੱਕ ਤਲਵਾਰ ਨਿਗਲਣ ਵਾਲੇ ਨੂੰ ਮਿਲਿਆ,\Nਅਤੇ ਮੈਂ ਕੁਝ ਸੁਝਾਅ ਮੰਗੇ. Dialogue: 0,0:11:18.29,0:11:20.19,Default,,0000,0000,0000,,ਉਸ ਨੇ ਕਿਹਾ, "ਹਾਂ, ਮੈਂ 2 ਸੁਝਾਅ ਦਿਆਂਗਾ: Dialogue: 0,0:11:20.19,0:11:21.93,Default,,0000,0000,0000,,ਨੰਬਰ 1: ਇਹ ਬਹੁਤ ਖ਼ਤਰਨਾਕ ਹੈ, Dialogue: 0,0:11:21.93,0:11:23.95,Default,,0000,0000,0000,,ਇਸ ਤਰ੍ਹਾਂ ਕਰਨ ਨਾਲ ਲੋਕ ਮਰੇ ਗਏ ਹਨ। Dialogue: 0,0:11:23.95,0:11:24.95,Default,,0000,0000,0000,,ਨੰਬਰ 2:\N Dialogue: 0,0:11:24.95,0:11:26.21,Default,,0000,0000,0000,,ਇਸ ਦੀ ਕੋਸ਼ਿਸ਼ ਨਾ ਕਰੋ! " Dialogue: 0,0:11:26.21,0:11:27.52,Default,,0000,0000,0000,,(ਹਾਸੇ) Dialogue: 0,0:11:27.54,0:11:29.54,Default,,0000,0000,0000,,ਮੈਂ ਇਹ ਮੁਖ ਉਦੇਸ਼ ਸੂਚੀ ਵਿਚ ਸ਼ਾਮਲ ਕੀਤਾ \N. Dialogue: 0,0:11:30.44,0:11:33.32,Default,,0000,0000,0000,,ਅਤੇ ਮੈਂ ਅਭਿਆਸ ਕੀਤਾ ਦਿਨ ਵਿੱਚ \N10 ਤੋਂ 12 ਵਾਰ, ਹਰ ਦਿਨ Dialogue: 0,0:11:33.66,0:11:35.16,Default,,0000,0000,0000,,ਚਾਰ ਸਾਲ ਤਕ। Dialogue: 0,0:11:35.21,0:11:36.71,Default,,0000,0000,0000,,ਹੁਣ ਮੈਂ ਉਹ ਗਣਨਾ ਕਰਦਾ ਹਾਂ ... Dialogue: 0,0:11:36.71,0:11:40.02,Default,,0000,0000,0000,,4 x 365 Dialogue: 0,0:11:40.02,0:11:42.66,Default,,0000,0000,0000,,ਲਗਭਗ 13,000 ਅਸਫਲ ਕੋਸ਼ਿਸ਼ਾਂ Dialogue: 0,0:11:42.66,0:11:45.42,Default,,0000,0000,0000,,ਫਿਰ ਜਾ ਕੇ 2001 ਵਿਚ ਮੇਰੇ ਗਲੇ ਤੋਂ ਥੱਲੇ ਮੇਰੀ \Nਪਹਿਲੀ ਤਲਵਾਰ ਗਈ। Dialogue: 0,0:11:46.00,0:11:47.63,Default,,0000,0000,0000,,ਉਸ ਸਮੇਂ ਮੈਂ ਇੱਕ ਹੋਰ ਮੁਖ ਉਦੇਸ਼ ਬਣਾਇਆ Dialogue: 0,0:11:47.63,0:11:50.94,Default,,0000,0000,0000,,ਵਿਸ਼ਵ ਵਿੱਚ ਤਲਵਾਰ ਨਿਗਲਣ ਵਾਲਾ \Nਸਬਤੋਂ ਆਗੂ ਨਿਪੁਣ ਆਦਮੀ ਬਣਨਾ। . Dialogue: 0,0:11:50.97,0:11:53.82,Default,,0000,0000,0000,,ਇਸ ਲਈ ਮੈਂ ਹਰ ਕਿਤਾਬ ਦੀ ਖੋਜ ਕੀਤੀ,\Nਮੈਗਜ਼ੀਨ, ਅਖਬਾਰ ਲੇਖ, Dialogue: 0,0:11:53.82,0:11:57.67,Default,,0000,0000,0000,,ਹਰ ਡਾਕਟਰੀ ਰਿਪੋਰਟ,ਸ਼ਰੀਰ ਕਿਰਿਆ ਵਿਗਿਆਨ,, \Nਅੰਗ ਵਿਗਿਆਨ ਨੂੰ ਪੜ੍ਹਿਆ, Dialogue: 0,0:11:57.68,0:11:59.72,Default,,0000,0000,0000,,ਮੈਂ ਡਾਕਟਰਾਂ ਅਤੇ ਨਰਸਾਂ ਨਾਲ ਗੱਲ ਕੀਤੀ, Dialogue: 0,0:11:59.72,0:12:01.76,Default,,0000,0000,0000,,ਸਾਰੇ ਤਲਵਾਰ ਨਿਗਲਨ ਵਾਲਿਆਂ ਦਾ ਗਰੁੱਪ ਬਣਾਯਾ Dialogue: 0,0:12:01.76,0:12:04.25,Default,,0000,0000,0000,,ਤਲਵਾਰ ਨਿਗਲਨ ਵਾਲਿਆਂ ਦੀ ਅੰਤਰਦੇਸ਼ੀ ਸੰਸਥਾ Dialogue: 0,0:12:04.25,0:12:06.45,Default,,0000,0000,0000,,ਅਤੇ 2 ਸਾਲ ਇੱਕ ਡਾਕਟਰੀ \Nਖੋਜ ਪੱਤਰ ਦਾ ਸੰਚਾਲਣ ਕੀਤਾ Dialogue: 0,0:12:06.45,0:12:08.58,Default,,0000,0000,0000,,"ਤਲਵਾਰ ਨਿਗਲਣਾ ਅਤੇ ਇਸ ਦੇ ਬੁਰੇ ਅਸਰ" Dialogue: 0,0:12:08.58,0:12:10.98,Default,,0000,0000,0000,,ਜੋ ਕਿ ਪ੍ਰਕਾਸ਼ਿਤ ਹੋਇਆ ਸੀ\Nਬ੍ਰਿਟਿਸ਼ ਮੈਡੀਕਲ ਜਰਨਲ ਵਿਚ। Dialogue: 0,0:12:10.98,0:12:11.84,Default,,0000,0000,0000,,(ਹਾਸੇ) Dialogue: 0,0:12:11.84,0:12:12.94,Default,,0000,0000,0000,,ਤੁਹਾਡਾ ਧੰਨਵਾਦ. Dialogue: 0,0:12:12.96,0:12:17.75,Default,,0000,0000,0000,,(ਪ੍ਰਸੰਸਾ) Dialogue: 0,0:12:18.20,0:12:21.57,Default,,0000,0000,0000,,ਅਤੇ ਮੈਂ ਤਲਵਾਰ ਨਿਗਲਣ ਬਾਰੇ \Nਕੁਝ ਦਿਲਚਸਪ ਚੀਜ਼ਾਂ ਸਿੱਖਿਆ। Dialogue: 0,0:12:21.57,0:12:25.26,Default,,0000,0000,0000,,ਮੈਨੂੰ ਯਕੀਨ ਹੈ ਕਿ ਕੁਝ ਗੱਲਾਂ ਜੋ ਤੁਸੀਂ ਪਹਿਲੇ \Nਕਦੇ ਨ ਸੋਚਿਆ ਅੱਜ ਰਾਤ ਬਾਅਦ ਸੋਚੋਗੇ। Dialogue: 0,0:12:25.26,0:12:28.55,Default,,0000,0000,0000,,ਅਗਲੀ ਵਾਰ ਜਦੋਂ ਘਰ ਜਾਓ, ਅਤੇ ਤੁਸੀਂ \Nਮੀਟ ਜਾਂ ਮੱਛਲੀ ਕੱਟਦੀਆਂ ਹੋਏ ਚਾਕੂ ਨਾਲ Dialogue: 0,0:12:28.55,0:12:31.76,Default,,0000,0000,0000,,ਜਾਂ ਤਲਵਾਰ, ਜਾਂ ਤੁਹਾਡੀ "ਕਟਲਰੀ "ਨਾਲ\Nਤੁਸੀਂ ਇਸ ਬਾਰੇ ਸੋਚੋਗੇ ... Dialogue: 0,0:12:34.26,0:12:36.59,Default,,0000,0000,0000,,ਮੈਨੂੰ ਪਤਾ ਹੈ ਕਿ ਤਲਵਾਰ ਨਿਗਲਨਾ \Nਭਾਰਤ ਵਿਚ ਸ਼ੁਰੂ ਹੋਇਆ- Dialogue: 0,0:12:36.59,0:12:39.89,Default,,0000,0000,0000,,ਜਿੱਥੇ ਮੈਂ ਇਸਨੂੰ ਸਭ ਤੋਂ ਪਹਿਲਾਂ ਦੇਖਿਆ ਸੀ\Nਇੱਕ 20 ਸਾਲ ਦੇ ਬੱਚੇ ਦੇ ਤੌਰ ਤੇ - Dialogue: 0,0:12:39.89,0:12:42.29,Default,,0000,0000,0000,,ਤਕਰੀਬਨ 4000 ਸਾਲ ਪਹਿਲਾਂ, ਲਗਭਗ 2000 ਈ.ਪੂ. Dialogue: 0,0:12:42.29,0:12:45.58,Default,,0000,0000,0000,,ਪਿਛਲੇ 150 ਸਾਲਾਂ ਵਿੱਚ ਤਲਵਾਰ ਨਿਗਲਣ ਵਾਲਿਆਂ \Nਨੂੰ ਵਰਤਿਆ ਗਿਆ ਹੈ Dialogue: 0,0:12:45.59,0:12:47.40,Default,,0000,0000,0000,,ਵਿਗਿਆਨ ਅਤੇ ਦਵਾਈ ਦੇ ਖੇਤਰਾਂ ਵਿੱਚ Dialogue: 0,0:12:47.48,0:12:51.16,Default,,0000,0000,0000,,1868 ਵਿਚ ਠੋਸ ਅੰਤਰ ਦਰਸ਼ੀ ਜੰਤਰ \Nਵਿਕਾਸ ਕਰਨ ਵਿੱਚ ਮਦਦ ਕਰਨ ਲਈ, Dialogue: 0,0:12:51.16,0:12:53.82,Default,,0000,0000,0000,,ਜਰਮਨੀ ਦੇ ਫਰਾਈਬਰਗ ਵਿਚ \Nਡਾ. ਅਡੋਲਫ ਕੁਸਮੌਲ ਦੁਆਰਾ। Dialogue: 0,0:12:53.88,0:12:56.64,Default,,0000,0000,0000,,1906 ਵਿਚ, ਵੇਲਜ਼ ਵਿਚ ਅਲੈਕਟੋਕਾਰਡੀਓਗਾਮ, Dialogue: 0,0:12:56.64,0:13:00.24,Default,,0000,0000,0000,,ਨਿਗਲਣ ਵਾਲੇ ਰੋਗਾਂ ਅਤੇ ਪਚਾਉਣ ਕਿਰਿਆ\Nਨੂੰ ਸਮਝਣ ਲਈ , Dialogue: 0,0:13:00.24,0:13:01.86,Default,,0000,0000,0000,,ਸਾਹ ਨਲੀ ਜਾਂਚ ਜੰਤਰ ਜਿਹੀ। Dialogue: 0,0:13:01.86,0:13:03.84,Default,,0000,0000,0000,,ਪਰ ਪਿਛਲੇ 150 ਸਾਲਾਂ ਦੌਰਾਨ, Dialogue: 0,0:13:03.84,0:13:07.86,Default,,0000,0000,0000,,ਅਸੀਂ ਸੈਂਕੜੇ ਸੱਟਾਂ ਅਤੇ ਦਰਜਨਾਂ ਮੌਤਾਂ \Nਬਾਰੇ ਜਾਣਦੇ ਹਾਂ ... Dialogue: 0,0:13:07.88,0:13:14.56,Default,,0000,0000,0000,,ਇਹ ਹੈ ਡਾ. ਐਡੋਲਫ ਕੁਸਮੌਲ ਦੁਆਰਾ ਵਿਕਸਿਤ \Nਕੀਤਾ ਗਿਆ ਠੋਸ ਅੰਤਰ ਦਰਸ਼ੀ ਜੰਤਰ। Dialogue: 0,0:13:14.74,0:13:18.68,Default,,0000,0000,0000,,ਪਰ ਸਾਨੂੰ ਪਤਾ ਲੱਗਾ ਹੈ ਕਿ ਪਿਛਲੇ \N150 ਸਾਲਾਂ ਵਿੱਚ 29 ਮੌਤਾਂ ਹੋਇਆਂ ਹਨ Dialogue: 0,0:13:18.68,0:13:22.46,Default,,0000,0000,0000,,ਲੰਡਨ ਵਿਚ ਇਸ ਤਲਵਾਰ ਨਿਗਲਣ ਨੂੰ ਮਿਲਾ ਕੇ \Nਜਿਸ ਨੇ ਆਪਣੀ ਤਲਵਾਰ ਨਾਲ ਆਪਣੇ ਦਿਲ ਨੂੰ ਬਿੰਧਿਆ। Dialogue: 0,0:13:23.14,0:13:25.34,Default,,0000,0000,0000,,ਅਸੀਂ ਇਹ ਵੀ ਜਾਣਿਆ ਹੈ ਕਿ 3 ਤੋਂ 8 ਤੱਕ Dialogue: 0,0:13:25.34,0:13:27.78,Default,,0000,0000,0000,,ਗੰਭੀਰ ਸੱਟਾਂ ਹਰ ਸਾਲ ਤਲਵਾਰ ਨਿਗਲਣ \Nਨਾਲ ਹੁੰਦਿਆਂ ਹਨ। Dialogue: 0,0:13:27.78,0:13:29.88,Default,,0000,0000,0000,,ਮੈਨੂੰ ਪਤਾ ਹੈ ਕਿਯੋੰ ਕਿ ਮੈਨੂੰ \Nਫੋਨ ਕਾਲ ਆਂਦੀ ਹੈ। Dialogue: 0,0:13:29.88,0:13:31.15,Default,,0000,0000,0000,,ਉਹਨਾਂ ਵਿੱਚੋਂ ਦੋ ਹੁਣੇ ਸੀ, Dialogue: 0,0:13:31.15,0:13:34.32,Default,,0000,0000,0000,,ਇੱਕ ਸਵੀਡਨ ਤੋਂ ਅਤੇ ਦੂਜੀ ਓਰਲੈਂਡੋ ਵਿੱਚੋਂ ਇੱਕ\Nਸਿਰਫ ਪਿਛਲੇ ਦੋ ਹਫ਼ਤੇ ਵਿੱਚ, Dialogue: 0,0:13:34.32,0:13:37.02,Default,,0000,0000,0000,,ਤਲਵਾਰ ਨਿਗਲਣ ਵਾਲੇ ਜੋ ਸੱਟਾਂ ਨਾਲ ਜਖਮੀ \Nਹਸਪਤਾਲ ਵਿਚ ਦਾਖਲ ਹਨ। Dialogue: 0,0:13:37.02,0:13:38.77,Default,,0000,0000,0000,,ਇਸ ਲਈ ਇਹ ਬਹੁਤ ਖਤਰਨਾਕ ਹੈ। Dialogue: 0,0:13:38.77,0:13:41.63,Default,,0000,0000,0000,,ਦੂਜੇ ਮੈਂ ਸਿੱਖਿਆ ਹੈ ਤਲਵਾਰ ਨਿਗਲਣ \Nਦੀ ਕਿਰਿਆ ਸਿੱਖਣ ਲਈ Dialogue: 0,0:13:41.63,0:13:44.32,Default,,0000,0000,0000,,ਬਹੁਤ ਲੋਕਾਂ ਨੂੰ 2 ਸਾਲ ਤੋਂ ਲੈ ਕੇ \N10 ਸਾਲ ਲਗਦੇ ਹਨ। Dialogue: 0,0:13:44.32,0:13:45.61,Default,,0000,0000,0000,,ਬਹੁਤ ਸਾਰੇ ਲੋਕਾਂ ਲਈ। Dialogue: 0,0:13:45.61,0:13:48.02,Default,,0000,0000,0000,,ਪਰ ਸਭ ਤੋਂ ਦਿਲਚਸਪ ਖੋਜ ਮੈਨੂੰ ਪਤਾ ਲਗੀ ਸੀ Dialogue: 0,0:13:48.02,0:13:51.36,Default,,0000,0000,0000,,ਤਲਵਾਰ ਨਿਗਲਣ ਵਾਲੇ ਅਸੰਭਵ\Nਕਰਨਾ ਕਿਵੇਂ ਸਿੱਖਦੇ ਹਨ। Dialogue: 0,0:13:51.46,0:13:53.46,Default,,0000,0000,0000,,ਅਤੇ ਮੈਂ ਤੁਹਾਨੂੰ ਇੱਕ ਰਾਜ਼ \Nਦੀ ਗੱਲ ਦੱਸਦਾ ਹਾਂ : Dialogue: 0,0:13:53.52,0:13:57.58,Default,,0000,0000,0000,,99.9% ਇਹ ਅਸੰਭਵ ਹੈ ਉਤੇ ਧਿਆਨ ਨਾ ਲਗਾਓ। Dialogue: 0,0:13:57.58,0:14:02.03,Default,,0000,0000,0000,,ਪਰ ਜੋ 0.1% ਸੰਭਵ ਹੈ, ਉਸ ਉਪਰ \Nਧਿਆਨ ਦਿਓ ਕਿ ਇਹ ਕਿਵੇਂ ਸੰਭਵ ਹੈ। Dialogue: 0,0:14:02.82,0:14:06.14,Default,,0000,0000,0000,,ਹੁਣ ਮੈਂ ਤੁਹਾਨੂੰ ਇਕ ਤਲਵਾਰ ਨਿਗਲਣ ਵਾਲੇ ਦੇ\Nਦਿਮਾਗ ਦੀ ਸੈਰ ਤੇ ਲੈ ਜਾਵਾਂਗਾ। Dialogue: 0,0:14:06.14,0:14:09.48,Default,,0000,0000,0000,,ਤਲਵਾਰ ਨੂੰ ਨਿਗਲਣ ਲਈ,ਜ਼ਰੂਰੀ ਹੈ ਕਿ \Nਮਨਨ ਸ਼ਕਤੀ ਨਾਲ ਦਿਮਾਗ ਸ਼ਰੀਰ ਤੋਂ ਵੱਖ ਹੋਵੇ, Dialogue: 0,0:14:09.48,0:14:12.27,Default,,0000,0000,0000,,ਉਸਤਰੇ ਦੀ ਤੇਜ਼ ਧਾਰ ਵਾਂਗ ਧਿਆਨ\Nਪਿੰਨ ਦੀ ਨੋਕ ਵਰਗਾ ਸਹੀ ਹੋਣਾ Dialogue: 0,0:14:12.27,0:14:15.67,Default,,0000,0000,0000,,ਸ਼ਰੀਰ ਦੇ ਅੰਦਰੂਨੀ ਅੰਗਾ ਨੂੰ ਅਲਗ ਕਰਨ \Nਅਤੇ ਅਣਚਾਹੇ ਰਿਫਲੇਕ੍ਸ ਤੇ ਕਾਬੂ ਪਾਣ ਲਈ Dialogue: 0,0:14:15.71,0:14:20.37,Default,,0000,0000,0000,,ਮਜਬੂਤ ਦਿਮਾਗੀ ਸਾਰਾਂਸ਼ ਨਾਲ ,\Nਵਾਰਵਾਰ ਮਾਸਪੇਸ਼ੀ ਯਾਦਾਸਤ ਦੁਆਰਾ Dialogue: 0,0:14:20.45,0:14:23.72,Default,,0000,0000,0000,,10,000 ਤੋਂ ਵੱਧ ਵਾਰ ਜਾਣ ਬੁੱਝ ਕੇ \Nਅਭਿਆਸ ਦੁਆਰਾ। Dialogue: 0,0:14:24.02,0:14:28.09,Default,,0000,0000,0000,,ਹੁਣ ਮੈਂ ਤੁਹਾਨੂੰ ਤਲਵਾਰ ਨਿਗਲਣ ਵਾਲੇ ਦੇ \Nਸ਼ਰੀਰ ਦੇ ਅੰਦਰ ਸਫ਼ਰ ਤੇ ਲੈ ਜਾਵਾਂਗਾ। Dialogue: 0,0:14:28.31,0:14:30.13,Default,,0000,0000,0000,,ਤਲਵਾਰ ਨੂੰ ਨਿਗਲਣ ਲਈ, Dialogue: 0,0:14:30.13,0:14:32.25,Default,,0000,0000,0000,,ਮੈਨੂੰ ਆਪਣੀ ਜੀਭ 'ਤੇ ਬਲੇਡ ਨੂੰ ਸਲਾਈਡ ਕਰਨਾ ਹੈ, Dialogue: 0,0:14:32.25,0:14:34.78,Default,,0000,0000,0000,,ਗ੍ਰੀਵਾ ਘੇਘਾ ਵਿਚ ਪਲਟਾ ਦਬਾ ਕੇ Dialogue: 0,0:14:34.78,0:14:37.74,Default,,0000,0000,0000,,90 ਡਿਗਰੀ ਤੇ ਗਲਛੰਦ ਦੇ ਅੰਦਰ ਅਤੇ ਥਲੇ ਜਾਕੇ Dialogue: 0,0:14:38.24,0:14:41.04,Default,,0000,0000,0000,,ਕਰਿਕਾਯਡ ਕਾਰਟੀਲੇਜ ਵ ਗ੍ਰਸਣੀ ਸੰਬੰਧੀ \Nਉਪਰ ਭੋਜਣ ਨਲੀ ਪਾਰ ਕਰ ਥਲੇ ਜਾਂਦਾ ਹੈ Dialogue: 0,0:14:41.06,0:14:42.60,Default,,0000,0000,0000,,ਕ੍ਰਮ ਕੁੰਚਨ ਕਿਰਿਆ ਉਤੇ ਕਾਬੂ ਪਾਕੇ, Dialogue: 0,0:14:42.60,0:14:44.38,Default,,0000,0000,0000,,ਬਲੇਡ ਨੂੰ ਛਾਤੀ ਦੇ ਵਿੱਚ ਸਲਾਈਡ ਕਰਕੇ Dialogue: 0,0:14:44.38,0:14:45.96,Default,,0000,0000,0000,,ਫੇਫੜਿਆਂ ਦੇ ਵਿਚਕਾਰ. Dialogue: 0,0:14:46.08,0:14:48.35,Default,,0000,0000,0000,,ਹੁਣ, Dialogue: 0,0:14:48.40,0:14:50.39,Default,,0000,0000,0000,,ਮੈਨੂੰ ਅਸਲ ਵਿੱਚ ਦਿਲ ਨੂੰ ਇੱਕ ਪਾਸੇ ਧੱਕਣਾ ਹੈ। Dialogue: 0,0:14:50.39,0:14:51.72,Default,,0000,0000,0000,,ਜੇ ਤੁਸੀਂ ਬਹੁਤ ਧਿਆਨ ਦਿਓ, Dialogue: 0,0:14:51.72,0:14:53.86,Default,,0000,0000,0000,,ਤੁਸੀਂ ਵੇਖ ਸਕਦੇ ਹੋ ਕਿ ਮੇਰੀ ਤਲਵਾਰ \Nਨਾਲ ਦਿਲ ਧੜਕਣ Dialogue: 0,0:14:53.86,0:14:55.86,Default,,0000,0000,0000,,ਕਿਉਂਕਿ ਇਹਦਾ ਦਿਲ ਤੇ ਝੁਕਾਵ ਹੈ Dialogue: 0,0:14:55.86,0:14:58.81,Default,,0000,0000,0000,,ਖਾਣ ਨਲੀ ਉਤਕ ਤੋਂ ਇਕ ਇੰਚ ਦੇ \Nਅੱਠਵਾਂ ਹਿੱਸਾ ਦੀ ਦੂਰੀ ਤੇ Dialogue: 0,0:14:58.81,0:15:00.58,Default,,0000,0000,0000,,ਇਸ ਚੀਜ਼ ਵਿਚ ਤੂਸੀ ਧੋਖਾ ਨਹੀੰ ਕਰ ਸਕਦੇ। Dialogue: 0,0:15:00.58,0:15:02.71,Default,,0000,0000,0000,,ਫਿਰ ਮੈਨੂੰ ਇਸਨੂੰ ਛਾਤੀ ਤੋਂ ਅੱਗੇ ਫਿਸਲਾਣਾ ਹੈ, Dialogue: 0,0:15:02.71,0:15:05.54,Default,,0000,0000,0000,,ਗ੍ਰਾਸ ਨਲੀ ਸਵਰਨੀ ਤੋਂ ਅੱਗੇ ਥਲੇ ਟਿਢ ਵਿਚ, Dialogue: 0,0:15:05.54,0:15:09.02,Default,,0000,0000,0000,,ਉਬਕਾਈ ਦੀ ਅਨਾਇੱਛਿਕ ਕਿਰਿਆ ਨੂੰ \Nਕਾਬੂ ਕਰਕੇ ਥਲੇ ਪਾਚਨੰਤਰ ਤਕ Dialogue: 0,0:15:09.02,0:15:09.75,Default,,0000,0000,0000,,ਬਹੁਤ ਆਸਾਨ ਹੈ। Dialogue: 0,0:15:09.75,0:15:10.93,Default,,0000,0000,0000,,(ਹਾਸੇ) Dialogue: 0,0:15:10.93,0:15:12.88,Default,,0000,0000,0000,,ਜੇ ਮੈਂ ਅੱਗੇ ਵਧਿਆ, Dialogue: 0,0:15:12.88,0:15:17.72,Default,,0000,0000,0000,,ਮੇਰੇ ਫਾਲੋਪੀਅਨ ਟਿਊਬਾਂ ਤਕ.\N(ਡਚ) ਫਾਲੋਪੀਅਨ ਟਿਊਬ! Dialogue: 0,0:15:17.72,0:15:20.98,Default,,0000,0000,0000,,ਤੁਸੀਂ ਆਪਣੀਆਂ ਪਤਨੀਆਂ ਨੂੰ ਪੁੱਛ ਸਕਦੇ ਹੋ\Nਬਾਅਦ ਵਿੱਚ ਉਸ ਬਾਰੇ ... Dialogue: 0,0:15:22.16,0:15:23.90,Default,,0000,0000,0000,,ਲੋਕ ਮੈਨੂੰ ਪੁੱਛਦੇ ਹਨ, ਉਹ ਕਹਿੰਦੇ ਹਨ, Dialogue: 0,0:15:23.90,0:15:26.74,Default,,0000,0000,0000,,"ਇਸ ਤਰ੍ਹਾਂ ਆਪਣੇ ਜੀਵਨ ਖਤਰੇ ਲਈ \Nਬਹੁਤ ਹਿੰਮਤ ਦੀ ਲੋੜ ਹੈ, Dialogue: 0,0:15:26.74,0:15:28.80,Default,,0000,0000,0000,,ਆਪਣੇ ਦਿਲ ਨੂੰ ਧੱਕਣ,ਵ ਤਲਵਾਰ ਨਿਗਲਣ ਲਈ ... " Dialogue: 0,0:15:28.80,0:15:30.50,Default,,0000,0000,0000,,ਨਹੀਂ. ਅਸਲੀ ਹਿੰਮਤ ਤਾਂ Dialogue: 0,0:15:30.50,0:15:33.02,Default,,0000,0000,0000,,ਉਸ ਡਰਪੋਕ, ਸ਼ਰਮੀਲੇ, ਦੁਬਲੇ ਪਤਲੇ ਬੱਚੇ ਲਈ ਹੈ Dialogue: 0,0:15:33.08,0:15:35.62,Default,,0000,0000,0000,,ਫੇਲ੍ਹ ਹੋਣ ਅਤੇ ਰੱਦ ਹੋਣ ਦੇ ਖਤਰੇ ਲਈ, Dialogue: 0,0:15:35.62,0:15:37.04,Default,,0000,0000,0000,,ਆਪਣੇ ਦਿਲ ਨੂੰ ਖੋਲਣ ਲਈ, Dialogue: 0,0:15:37.04,0:15:38.24,Default,,0000,0000,0000,,ਅਤੇ ਮਾਣ ਨੂੰ ਨਿਗਲਣ ਲਈ Dialogue: 0,0:15:38.24,0:15:41.06,Default,,0000,0000,0000,,ਅਤੇ ਇਕ ਅਣਜਾਣੇ ਜਨ ਸਮੂਹ ਦੇ \Nਸਾਹਮਣੇ ਇੱਥੇ ਖੜ੍ਹੇ ਹੋਣਾ Dialogue: 0,0:15:41.06,0:15:43.67,Default,,0000,0000,0000,,ਅਤੇ ਉਸ ਦੀ ਕਹਾਣੀ ਤੁਹਾਨੂੰ ਦੱਸੇ\Nਉਸ ਦੇ ਡਰ ਅਤੇ ਸੁਪਨੇ ਬਾਰੇ, Dialogue: 0,0:15:43.68,0:15:47.58,Default,,0000,0000,0000,,ਆਪਣੀ ਹਿੰਮਤ ਨੂੰ ਖਤਰੇ '\Nਸ਼ਾਬਦਿਕ ਅਤੇ ਭਾਵ ਦੋਨੋ. Dialogue: 0,0:15:48.28,0:15:49.45,Default,,0000,0000,0000,,ਤੁਸੀਂ ਦੇਖੋ - ਧੰਨਵਾਦ Dialogue: 0,0:15:49.45,0:15:53.72,Default,,0000,0000,0000,,(ਪ੍ਰਸੰਸਾ) Dialogue: 0,0:15:53.85,0:15:56.25,Default,,0000,0000,0000,,ਤੁਸੀਂ ਵੇਖਦੇ ਹੋ, ਸੱਚਮੁੱਚ ਅਦਭੁਤ ਚੀਜ਼ ਹੈ Dialogue: 0,0:15:56.25,0:15:58.65,Default,,0000,0000,0000,,ਮੈਂ ਹਮੇਸ਼ਾ ਕਰਨਾ ਚਾਹੁੰਦਾ ਹਾਂ\Nਮੇਰੇ ਜੀਵਨ ਵਿੱਚ ਕਮਾਲ Dialogue: 0,0:15:58.65,0:15:59.78,Default,,0000,0000,0000,,ਅਤੇ ਹੁਣ ਮੈਂ ਕਰਦਾ ਹਾਂ Dialogue: 0,0:15:59.78,0:16:02.88,Default,,0000,0000,0000,,ਪਰ ਅਸਲ ਕਮਾਲ ਦੀ ਗੱਲ \Nਇਹ ਨਹੀਂ ਹੈ ਕਿ ਮੈਂ ਨਿਗਲ ਸਕਦਾ ਹਾਂ Dialogue: 0,0:16:02.88,0:16:05.17,Default,,0000,0000,0000,,ਇਕੋ ਵਾਰ 21 ਤਲਵਾਰਾਂ, Dialogue: 0,0:16:07.64,0:16:10.50,Default,,0000,0000,0000,,20 ਫੁਟ ਪਾਣੀ ਦੇ ਥੱਲੇ ਟੈਂਕ ਵਿਚ 80 ਸ਼ਾਰਕ \Nਜਾਂ ਵੱਡੀ ਮੱਛਲੀ ਨਾਲ Dialogue: 0,0:16:10.50,0:16:12.31,Default,,0000,0000,0000,,ਰੀਪਲੇ ਮਨੋਂ ਨ ਮਨੋਂ ਲਈ ,\N Dialogue: 0,0:16:13.84,0:16:17.60,Default,,0000,0000,0000,,ਜਾਂ ਸਟੈਨ ਲੀ ਦੇ ਮਹਾ ਮਨੁੱਖ ਲਈ 1500 ਡਿਗਰੀ \Nਤਕ ਲਾਲ ਗਰਮ ਹੋਣਾ Dialogue: 0,0:16:17.61,0:16:19.47,Default,,0000,0000,0000,,"ਲੋਹ ਮਨੁੱਖ" Dialogue: 0,0:16:19.52,0:16:21.57,Default,,0000,0000,0000,,ਅਤੇ ਉਹ ਬਹੁਤ ਗਰਮ ਸੀ Dialogue: 0,0:16:22.46,0:16:24.92,Default,,0000,0000,0000,,ਜਾਂ ਰਿਪਲੇ ਲਈ ਤਲਵਾਰ ਨਾਲ ਕਾਰ ਖਿੱਚਣ ਲਈ, Dialogue: 0,0:16:24.93,0:16:26.29,Default,,0000,0000,0000,,ਜਾਂ ਗਿੰਨੀਸ,\N Dialogue: 0,0:16:26.29,0:16:28.76,Default,,0000,0000,0000,,ਜਾਂ "ਅਮਰੀਕਾ ਵਿਚ ਹੁੱਨਰ ਹੈ" ਦੇ \Nਫਾਈਨਲ ਵਿਚ ਪਹੁੰਚਣਾ Dialogue: 0,0:16:28.82,0:16:31.54,Default,,0000,0000,0000,,ਜਾਂ ਚਿਕਿਤਸਾ ਵਿਚ 2007 ਇਗ ਨੋਬਲ \Nਪੁਰਸਕਾਰ ਦੀ ਜਿੱਤ Dialogue: 0,0:16:31.55,0:16:33.90,Default,,0000,0000,0000,,ਨਹੀਂ, ਇਹ ਨਹੀਂ ਹੈ ਅਸਲ ਵਿੱਚ ਕਮਾਲ ਦੀ ਗੱਲ. Dialogue: 0,0:16:33.90,0:16:36.35,Default,,0000,0000,0000,,ਲੋਕ ਇਹੀ ਸੋਚਦੇ ਹਨ\Nਨਹੀਂ, ਨਹੀਂ, ਨਹੀਂ. ਇਹ ਓਹ ਨਹੀਂ ਹੈ. Dialogue: 0,0:16:36.35,0:16:37.80,Default,,0000,0000,0000,,ਅਸਲ ਕਮਾਲ ਦੀ ਗੱਲ ਹੈ Dialogue: 0,0:16:37.80,0:16:40.66,Default,,0000,0000,0000,,ਰੱਬ ਉਸ ਡਰਪੋਕ, ਸ਼ਰਮੀਲੇ, \Nਦੁਬਲੇ ਪਤਲੇ ਨੂੰ ਲੈ ਗਿਆ Dialogue: 0,0:16:40.66,0:16:42.20,Default,,0000,0000,0000,,ਜੋ ਉਚਾਇਆਂ ਤੋਂ ਡਰਦਾ ਸੀ, Dialogue: 0,0:16:42.20,0:16:43.89,Default,,0000,0000,0000,,ਜੋ ਪਾਣੀ ਅਤੇ ਸ਼ਾਰਕ ਤੋਂ ਡਰਦਾ ਸੀ, Dialogue: 0,0:16:43.89,0:16:46.37,Default,,0000,0000,0000,,ਅਤੇ ਡਾਕਟਰ ਅਤੇ ਨਰਸਾਂ\Nਅਤੇ ਸੂਈਆਂ ਅਤੇ ਤਿੱਖੇ ਆਬਜੈਕਟ Dialogue: 0,0:16:46.37,0:16:47.64,Default,,0000,0000,0000,,ਅਤੇ ਲੋਕਾਂ ਨਾਲ ਗੱਲ ਕਰਨਾ Dialogue: 0,0:16:47.64,0:16:49.80,Default,,0000,0000,0000,,ਹੁਣ ਓ ਮੈਨੂੰ ਦੁਨੀਆਂ ਵਿਚ ਉਡਾਣ ਕਰਵਾ ਰਹਿਆ ਹੈ Dialogue: 0,0:16:49.80,0:16:51.32,Default,,0000,0000,0000,,30,000 ਫੁੱਟ ਦੀ ਉਚਾਈ ਤੇ Dialogue: 0,0:16:51.32,0:16:53.90,Default,,0000,0000,0000,,ਤਿੱਖੀਆਂ ਚੀਜ਼ਾਂ ਨਿਗਲਣਾ\Nਸ਼ਾਰਕ ਦੇ ਟੈਂਕਾਂ ਵਿੱਚ ਪਾਣੀ ਅੰਦਰ, Dialogue: 0,0:16:53.90,0:16:57.43,Default,,0000,0000,0000,,ਅਤੇ ਡਾਕਟਰਾਂ ਅਤੇ ਨਰਸਾਂ ਅਤੇ ਦੁਨੀਆ ਭਰ ਵਿੱਚ \Nਤੁਹਾਡੇ ਵਰਗੇ ਦਰਸ਼ਕ ਨਾਲ ਗੱਲ ਕਰਨਾ. Dialogue: 0,0:16:57.43,0:16:59.58,Default,,0000,0000,0000,,ਇਹ ਮੇਰੇ ਲਈ ਸੱਚਮੁਚ ਅਦਭੁੱਤ ਚੀਜ਼ ਹੈ. Dialogue: 0,0:16:59.58,0:17:01.45,Default,,0000,0000,0000,,ਮੈਂ ਹਮੇਸ਼ਾਂ ਅਸੰਭਵ ਕਰਨਾ ਚਾਹੁੰਦਾ ਸੀ - Dialogue: 0,0:17:01.45,0:17:02.38,Default,,0000,0000,0000,,ਤੁਹਾਡਾ ਧੰਨਵਾਦ. Dialogue: 0,0:17:02.38,0:17:03.76,Default,,0000,0000,0000,,(ਪ੍ਰਸੰਸਾ) Dialogue: 0,0:17:03.76,0:17:05.22,Default,,0000,0000,0000,,ਤੁਹਾਡਾ ਧੰਨਵਾਦ. Dialogue: 0,0:17:05.66,0:17:09.04,Default,,0000,0000,0000,,(ਪ੍ਰਸੰਸਾ) Dialogue: 0,0:17:09.70,0:17:12.57,Default,,0000,0000,0000,,ਮੈਂ ਹਮੇਸ਼ਾਂ ਅਸੰਭਵ ਕਰਨਾ ਚਾਹੁੰਦਾ ਸੀ,\Nਅਤੇ ਹੁਣ ਮੈਂ ਕਰਦਾ ਹਾਂ. Dialogue: 0,0:17:12.57,0:17:15.86,Default,,0000,0000,0000,,ਮੈਂ ਕੁਝ ਅਨੋਖਾ ਕੰਮ ਕਰਨਾ ਚਾਹੁੰਦਾ ਸੀ\Nਮੇਰੀ ਜ਼ਿੰਦਗੀ ਅਤੇ ਸੰਸਾਰ ਨੂੰ ਬਦਲਣ ਨਾਲ, Dialogue: 0,0:17:15.86,0:17:16.90,Default,,0000,0000,0000,,ਅਤੇ ਹੁਣ ਮੈਂ ਕਰਦਾ ਹਾਂ. Dialogue: 0,0:17:16.90,0:17:19.82,Default,,0000,0000,0000,,ਮੈਂ ਸਦਾ ਦੁਨੀਆ ਭਰ ਵਿੱਚ ਉਡਣਾ ਸੀ\Nਅਸਾਧਾਰਣ ਮਹਾ ਮਨੁੱਖ ਕੰਮ ਕਰਦੇ ਹੋਏ Dialogue: 0,0:17:19.82,0:17:21.38,Default,,0000,0000,0000,,ਅਤੇ ਜੀਵਨ ਬਚਾਓ, ਅਤੇ ਹੁਣ ਮੈਂ ਹਾਂ. Dialogue: 0,0:17:21.38,0:17:22.72,Default,,0000,0000,0000,,ਅਤੇ ਤੁਸੀਂ ਜਾਣਦੇ ਹੋ ਕੀ? Dialogue: 0,0:17:22.72,0:17:25.57,Default,,0000,0000,0000,,ਹਾਲੇ ਵੀ ਇੱਕ ਛੋਟਾ ਜਿਹਾ ਹਿੱਸਾ ਹੈ\Nਉਸ ਛੋਟਾ ਬੱਚਾ ਦਾ ਵੱਡਾ ਸੁਪਨਾ ਹੈ Dialogue: 0,0:17:25.57,0:17:27.29,Default,,0000,0000,0000,,ਗਹਿਰਾਈ ਵਿੱਚ. Dialogue: 0,0:17:30.32,0:17:36.20,Default,,0000,0000,0000,,(ਹਾਸੇ) Dialogue: 0,0:17:37.00,0:17:40.24,Default,,0000,0000,0000,,ਅਤੇ ਤੁਸੀਂ ਜਾਣਦੇ ਹੋ,ਮੈਂ ਹਮੇਸ਼ਾਂ ਲੱਭਣਾ \Nਚਾਹੁੰਦਾ ਸੀ ਮੇਰਾ ਉਦੇਸ਼ ਵ ਪੁਕਾਰ , Dialogue: 0,0:17:40.27,0:17:41.53,Default,,0000,0000,0000,,ਅਤੇ ਹੁਣ ਮੈਨੂੰ ਇਹ ਮਿਲਿਆ ਹੈ. Dialogue: 0,0:17:41.54,0:17:42.92,Default,,0000,0000,0000,,ਪਰ ਕੀ ਸੋਚਦੇ ਹੋ? Dialogue: 0,0:17:42.92,0:17:46.23,Default,,0000,0000,0000,,ਇਹ ਤਲਵਾਰਾਂ ਨਾਲ ਨਹੀਂ ਹੈ,ਨਾ ਕਿ \Nਤੁਸੀਂ ਕੀ ਸੋਚਦੇ ਹੋ, ਮੇਰੀ ਤਾਕਤ ਨਾਲ ਨਹੀਂ. Dialogue: 0,0:17:46.23,0:17:48.51,Default,,0000,0000,0000,,ਇਹ ਅਸਲ ਵਿੱਚ ਮੇਰੀ ਕਮਜ਼ੋਰੀ ਹੈ, ਮੇਰੇ ਸ਼ਬਦ. Dialogue: 0,0:17:48.51,0:17:51.09,Default,,0000,0000,0000,,ਮੇਰਾ ਉਦੇਸ਼ ਅਤੇ ਪੁਕਾਰ ਸੰਸਾਰ ਨੂੰ ਬਦਲਣਾ ਹੈ Dialogue: 0,0:17:51.09,0:17:52.39,Default,,0000,0000,0000,,ਡਰ ਤੋਂ ਹਟ ਕੇ, Dialogue: 0,0:17:52.39,0:17:54.91,Default,,0000,0000,0000,,ਇਕ ਸਮੇਂ ਇਕ ਤਲਵਾਰ, ਇੱਕ ਸਮੇਂ ਇੱਕ ਸ਼ਬਦ, Dialogue: 0,0:17:55.07,0:17:57.45,Default,,0000,0000,0000,,ਇੱਕ ਸਮੇਂ ਤੇ ਇੱਕ ਚਾਕੂ, ਇੱਕ ਸਮੇਂ ਇੱਕ ਜੀਵਣ, Dialogue: 0,0:17:57.54,0:17:59.70,Default,,0000,0000,0000,,ਲੋਕਾਂ ਨੂੰ ਸੁਪਰਹੀਰੋ ਬਣਨ ਲਈ ਪ੍ਰੇਰਿਤ ਕਰਨਾ Dialogue: 0,0:17:59.70,0:18:01.86,Default,,0000,0000,0000,,ਅਤੇ ਉਨ੍ਹਾਂ ਦੀ ਜ਼ਿੰਦਗੀਆਂ ਵਿੱਚ ਅਸੰਭਵ ਕਰਨਾ Dialogue: 0,0:18:02.06,0:18:04.68,Default,,0000,0000,0000,,ਮੇਰਾ ਉਦੇਸ਼ ਦੂਜਿਆਂ ਦੀ ਮਦਦ ਲਈ ਕਰਨਾ ਹੈ. Dialogue: 0,0:18:04.68,0:18:05.68,Default,,0000,0000,0000,,ਤੁਹਾਡਾ ਕੀ ਹੈ? Dialogue: 0,0:18:05.68,0:18:06.96,Default,,0000,0000,0000,,ਤੁਹਾਡਾ ਮਕਸਦ ਕੀ ਹੈ? Dialogue: 0,0:18:06.96,0:18:08.96,Default,,0000,0000,0000,,ਤੁਸੀਂ ਇੱਥੇ ਕੀ ਕਰਨ ਲਈ ਆਏ ਹੋ? Dialogue: 0,0:18:09.26,0:18:11.59,Default,,0000,0000,0000,,ਮੇਰਾ ਮੰਨਣਾ ਹੈ ਕਿ ਅਸੀਂ ਸਾਰੇ \Nਸੁਪਰਹੀਰੋ ਬਣ ਸਕਦੇ ਹਾਂ, Dialogue: 0,0:18:12.16,0:18:14.26,Default,,0000,0000,0000,,ਤੁਹਾਡਾ ਅਲੌਕਿਕ ਸ਼ਕਤੀ ਕੀ ਹੈ? Dialogue: 0,0:18:14.56,0:18:17.99,Default,,0000,0000,0000,,ਸੰਸਾਰ ਦੀ ਆਬਾਦੀ ਵਿੱਚੋਂ\N7 ਬਿਲੀਅਨ ਲੋਕਾਂ ਤੋਂ ਵੱਧ, Dialogue: 0,0:18:17.99,0:18:20.25,Default,,0000,0000,0000,,ਇੱਥੇ ਕੁਝ ਦਰਜਨ ਤੋਂ ਘੱਟ ਹਨ ਤਲਵਾਰ ਨਿਗਲਣ ਵਾਲੇ Dialogue: 0,0:18:20.25,0:18:21.66,Default,,0000,0000,0000,,ਅੱਜ ਦੁਨੀਆ ਭਰ ਵਿੱਚ , Dialogue: 0,0:18:21.66,0:18:22.94,Default,,0000,0000,0000,,ਪਰ ਇੱਥੇ ਤੁਸੀਂ ਸਿਰਫ ਇੱਕ ਹੋ Dialogue: 0,0:18:22.94,0:18:24.07,Default,,0000,0000,0000,,ਤੁਸੀਂ ਅਨੋਖੇ ਹੋ Dialogue: 0,0:18:24.07,0:18:25.54,Default,,0000,0000,0000,,ਤੁਹਾਡੀ ਕਹਾਣੀ ਕੀ ਹੈ? Dialogue: 0,0:18:25.54,0:18:26.64,Default,,0000,0000,0000,,ਤੁਸੀ ਵੱਖ ਕਿਵੇਂ ਹੋ ? Dialogue: 0,0:18:27.76,0:18:29.18,Default,,0000,0000,0000,,ਆਪਣੀ ਕਹਾਣੀ ਦੱਸੋ, Dialogue: 0,0:18:29.18,0:18:31.72,Default,,0000,0000,0000,,ਭਾਵੇਂ ਤੁਹਾਡੀ ਆਵਾਜ਼ ਬਾਰੀਕ ਅਤੇ ਕੰਮਬਦੀ . Dialogue: 0,0:18:31.90,0:18:33.34,Default,,0000,0000,0000,,ਤੁਹਾਡੇ ਮੁਖ ਉਦੇਸ਼ ਕਿ ਹਨ? Dialogue: 0,0:18:33.34,0:18:35.85,Default,,0000,0000,0000,,ਜੇ ਤੁਸੀਂ ਕੁਝ ਕਰ ਸਕਦੇ ਹੋ,\Nਕੋਈ ਵੀ ਹੋਵੇ, ਕਿਤੇ ਵੀ ਜਾਓ - Dialogue: 0,0:18:35.85,0:18:37.43,Default,,0000,0000,0000,,ਤੁਸੀਂ ਕੀ ਕਰੋਗੇ? ਕਿੱਥੇ ਜਾਓਗੇ? Dialogue: 0,0:18:37.43,0:18:38.48,Default,,0000,0000,0000,,ਤੁਸੀਂ ਕੀ ਕਰੋਗੇ? Dialogue: 0,0:18:38.48,0:18:40.34,Default,,0000,0000,0000,,ਤੁਸੀਂ ਆਪਣੇ ਜੀਵਨ ਨਾਲ ਕੀ ਕਰਨਾ ਚਾਹੁੰਦੇ ਹੋ? Dialogue: 0,0:18:40.34,0:18:41.76,Default,,0000,0000,0000,,ਤੁਹਾਡੇ ਵੱਡੇ ਸੁਪਨੇ ਕੀ ਹਨ? Dialogue: 0,0:18:41.76,0:18:44.45,Default,,0000,0000,0000,,ਇੱਕ ਛੋਟੇ ਬੱਚੇ ਰੂਪ ਵਿੱਚ \Nਤੁਹਾਡੇ ਵੱਡੇ ਸੁਪਨੇ ਕੀ ਸਨ? ਸੋਚੋ! Dialogue: 0,0:18:44.45,0:18:46.24,Default,,0000,0000,0000,,ਮੈਨੂੰ ਯਕੀਨ ਹੈ ਕਿ ਇਹ ਨਹੀਂ ਸਨ? ਸੀ ਕੀ ?\N Dialogue: 0,0:18:46.48,0:18:47.88,Default,,0000,0000,0000,,ਤੁਹਾਡੇ ਵਡੇ ਖਿਆਲੀ ਸੁਪਨੇ ਕੀ ਹਨ?\N Dialogue: 0,0:18:47.88,0:18:50.45,Default,,0000,0000,0000,,ਜੋ ਤੁਸੀਂ ਸੋਚਿਆ ਸੀ ਕਿ ਉਹ ਇੰਨੇ ਅਜੀਬ \Nਅਤੇ ਇਤਨੇ ਅਸਪਸ਼ਟ ਸਨ? Dialogue: 0,0:18:50.45,0:18:54.04,Default,,0000,0000,0000,,ਮੈਨੂੰ ਯਕੀਨ ਹੈ ਕਿ ਤੁਹਾਡੇ ਸੁਪਨੇ ਇਤਨੇ \Nਅਜੀਬ ਨਹੀਂ ਹਨ, ਠੀਕ ਹੈ ਨ? Dialogue: 0,0:18:55.37,0:18:57.05,Default,,0000,0000,0000,,ਤੁਹਾਡੀ ਤਲਵਾਰ ਕੀ ਹੈ? Dialogue: 0,0:18:57.05,0:18:58.65,Default,,0000,0000,0000,,ਤੁਹਾਡੀ ਹਰੇਕ ਦੀ ਇੱਕ ਤਲਵਾਰ ਹੈ, Dialogue: 0,0:18:58.65,0:19:00.60,Default,,0000,0000,0000,,ਡਰ ਅਤੇ ਸੁਪਨੇ ਦੀ ਇੱਕ ਦੋ-ਧਾਰੀ ਤਲਵਾਰ Dialogue: 0,0:19:00.60,0:19:03.52,Default,,0000,0000,0000,,ਆਪਣੀ ਤਲਵਾਰ ਨਿਗਲੋ ਜੋ ਵੀ ਹੈ \N Dialogue: 0,0:19:03.89,0:19:05.87,Default,,0000,0000,0000,,ਭੈਣੋ ਅਤੇ ਭਰਾਵੋ ਆਪਣੇ ਸੁਪਨਿਆਂ ਨੂੰ ਪੂਰਾ ਕਰੋ Dialogue: 0,0:19:05.87,0:19:08.90,Default,,0000,0000,0000,,ਇਹ ਹੋਣ ਵਿੱਚ ਬਹੁਤ ਦੇਰ ਨਹੀਂ ਹੋਈ ਹੈ\Nਜੋ ਵੀ ਤੁਸੀਂ ਚਾਹੁੰਦੇ ਹੋ Dialogue: 0,0:19:09.72,0:19:12.92,Default,,0000,0000,0000,,ਉਨ੍ਹਾਂ ਧੋਖੇ ਬਾਜ਼ ਗੇਂਦ ਵਾਲੇ \Nਗੁੰਡਿਆਂ ਲਈ ਜੋ ਸੋਚਦੇ ਸੀ Dialogue: 0,0:19:12.92,0:19:14.92,Default,,0000,0000,0000,,ਕਿ ਮੈਂ ਅਸੰਭਵ ਨਹੀਂ ਕਰਾਂਗਾ, Dialogue: 0,0:19:15.06,0:19:17.64,Default,,0000,0000,0000,,ਉਨ੍ਹਾਂ ਨੂੰ ਕਹਿਣ ਲਈ ਕੇਵਲ ਇਕ ਗੱਲ ਹੈ: Dialogue: 0,0:19:17.64,0:19:18.84,Default,,0000,0000,0000,,ਤੁਹਾਡਾ ਧੰਨਵਾਦ. Dialogue: 0,0:19:18.94,0:19:22.22,Default,,0000,0000,0000,,ਕਿਉਂਕਿ ਜੇ ਇਹ ਖਲਨਾਇਕਾ ਨਹੀਂ ਹੋਣਗੇ,\Nਸਾਡੇ ਕੋਲ ਸੁਪਰਹੀਰੋ ਨਹੀਂ ਹੋਣਗੇ Dialogue: 0,0:19:23.02,0:19:27.24,Default,,0000,0000,0000,,ਮੈਂ ਸਾਬਤ ਕਰਨ ਲਈ ਇੱਥੇ ਹਾਂ\Nਅਸੰਭਵ ਅਸੰਭਵ ਨਹੀਂ ਹੈ. Dialogue: 0,0:19:28.30,0:19:32.31,Default,,0000,0000,0000,,ਇਹ ਬਹੁਤ ਖ਼ਤਰਨਾਕ ਹੈ,ਇਹ ਮੈਨੂੰ ਮਾਰ ਸਕਦਾ ਹੈ Dialogue: 0,0:19:32.34,0:19:33.72,Default,,0000,0000,0000,,ਉਮੀਦ ਹੈ ਤੁਸੀਂ ਆਨੰਦਿਤ ਹੋ Dialogue: 0,0:19:33.72,0:19:35.26,Default,,0000,0000,0000,,(ਹਾਸੇ)\N Dialogue: 0,0:19:36.35,0:19:38.70,Default,,0000,0000,0000,,ਮੈਨੂੰ ਇਸ ਇੱਕ ਨਾਲ ਤੁਹਾਡੀ ਮਦਦ ਦੀ ਲੋੜ ਹੈ. Dialogue: 0,0:19:46.73,0:19:48.40,Default,,0000,0000,0000,,ਦਰਸ਼ਕਾ: ਦੋ, ਤਿੰਨ. Dialogue: 0,0:19:48.40,0:19:52.10,Default,,0000,0000,0000,,ਡੇਨ ਮਾਯਰ : ਨ, ਨ, ਨ. ਮੈਨੂੰ ਤੁਹਾਡੀ ਮਦਦ \Nਦੀ ਲੋੜ ਹੈ ਗਿਣਤੀ ਤੇ, ਤੁਸੀਂ ਸਾਰੇ, ਠੀਕ ਹੈ Dialogue: 0,0:19:52.10,0:19:53.21,Default,,0000,0000,0000,,(ਹਾਸੇ)\N Dialogue: 0,0:19:53.21,0:19:55.84,Default,,0000,0000,0000,,ਜੇ ਤੁਸੀਂ ਇਹ ਸ਼ਬਦ ਜਾਣਦੇ ਹੋ? ਠੀਕ ਹੈ?\Nਮੇਰੇ ਨਾਲ ਗਿਣੋ ਤਿਆਰ ਹ? Dialogue: 0,0:19:55.87,0:19:56.96,Default,,0000,0000,0000,,ਇਕ\N Dialogue: 0,0:19:56.96,0:19:58.15,Default,,0000,0000,0000,,ਦੋ. Dialogue: 0,0:19:58.17,0:19:58.98,Default,,0000,0000,0000,,ਤਿੰਨ. Dialogue: 0,0:19:58.98,0:20:00.92,Default,,0000,0000,0000,,ਨਹੀਂ, ਇਹ 2 ਹੈ, ਪਰ ਤੁਹਾਨੂੰ ਪਤਾ ਹੈ. Dialogue: 0,0:20:06.76,0:20:07.78,Default,,0000,0000,0000,,ਸ਼੍ਰੋਤਾ :ਇਕ Dialogue: 0,0:20:07.84,0:20:08.75,Default,,0000,0000,0000,,ਦੋ Dialogue: 0,0:20:08.80,0:20:10.01,Default,,0000,0000,0000,,ਤਿੰਨ. Dialogue: 0,0:20:11.26,0:20:13.28,Default,,0000,0000,0000,,(ਗੈਸਿੰਗ) Dialogue: 0,0:20:14.36,0:20:15.94,Default,,0000,0000,0000,,(ਪ੍ਰਸੰਸਾ) Dialogue: 0,0:20:16.25,0:20:17.45,Default,,0000,0000,0000,,ਡੀਐੱਮ: ਹਾਂ! Dialogue: 0,0:20:17.45,0:20:23.10,Default,,0000,0000,0000,,(ਪ੍ਰਸੰਸਾ Dialogue: 0,0:20:23.10,0:20:24.82,Default,,0000,0000,0000,,ਤੁਹਾਡਾ ਬਹੁਤ ਧੰਨਵਾਦ ਹੈ. Dialogue: 0,0:20:25.45,0:20:28.80,Default,,0000,0000,0000,,ਧੰਨਵਾਦ, ਧੰਨਵਾਦ, ਧੰਨਵਾਦ\Nਮੇਰੇ ਦਿਲ ਦੇ ਤਲ ਤੋਂ ਧੰਨਵਾਦ. Dialogue: 0,0:20:28.80,0:20:31.29,Default,,0000,0000,0000,,ਵਾਸਤਵ ਵਿੱਚ, ਧੰਨਵਾਦ ਮੇਰੇ ਪੇਟ ਦੇ ਤਲ ਤੋਂ. Dialogue: 0,0:20:31.88,0:20:35.02,Default,,0000,0000,0000,,ਮੈਂ ਤੁਹਾਨੂੰ ਦੱਸਿਆ ਕਿ ਇੱਥੇ ਕਰਨ ਲਈ ਆਇਆ ਹਾਂ\Nਅਸੰਭਵ ਹੈ, ਅਤੇ ਮੈਂ ਕੀਤਾ ਹੈ Dialogue: 0,0:20:35.03,0:20:37.73,Default,,0000,0000,0000,,ਪਰ ਇਹ ਅਸੰਭਵ ਨਹੀਂ ਸੀ.\Nਮੈਂ ਹਰ ਰੋਜ਼ ਅਜਿਹਾ ਕਰਦਾ ਹਾਂ. Dialogue: 0,0:20:37.80,0:20:42.80,Default,,0000,0000,0000,,ਅਸੰਭਵ ਗੱਲ ਸੀ ਉਸ ਡਰਪੋਕ, ਸ਼ਰਮੀਲੇ, ਦੁਬਲੇ \Nਪਤਲੇ ਮੁੰਡੇ ਲਈ ਆਪਣੇ ਡਰ ਦਾ ਮੁਕਾਬਲਾ ਕਰਨਾ Dialogue: 0,0:20:42.84,0:20:44.60,Default,,0000,0000,0000,,ਟੇਡ ਏਕ੍ਸ ਦੇ ਮੰਚ ਉਤੇ ਖੜੇ ਹੋਣਾ Dialogue: 0,0:20:44.60,0:20:47.10,Default,,0000,0000,0000,,ਅਤੇ ਸੰਸਾਰ ਨੂੰ ਬਦਲਣ ਲਈ, ਇੱਕ ਸਮੇਂ ਇੱਕ ਸ਼ਬਦ, Dialogue: 0,0:20:47.10,0:20:49.08,Default,,0000,0000,0000,,ਇੱਕ ਸਮੇਂ ਤੇ ਇੱਕ ਤਲਵਾਰ, ਇੱਕ ਸਮੇਂ ਇੱਕ ਜਾਨ. Dialogue: 0,0:20:49.08,0:20:52.06,Default,,0000,0000,0000,,ਜੇ ਮੈਂ ਤੁਹਾਨੂੰ ਨਵੀ ਸੋਚ ਦਿੱਤੀ ਹੈ \Nਅਤੇ ਵਿਸ਼ਵਾਸ ਦਿੱਤਾ ਹੈ Dialogue: 0,0:20:52.06,0:20:54.46,Default,,0000,0000,0000,,ਅਸੰਭਵ ਅਸੰਭਵ ਨਹੀ ਹੈ, Dialogue: 0,0:20:54.46,0:20:57.96,Default,,0000,0000,0000,,ਜੇ ਮੈਂ ਤੁਹਾਨੂੰ ਸਮਝਾ ਸਕਇਆਂ ਤੁਸੀਂ ਕਰ ਸਕਦੇ ਹੋ\Nਆਪਣੇ ਜੀਵਨ ਵਿਚ ਅਸੰਭਵ ਕਰੋ, Dialogue: 0,0:20:58.12,0:21:01.02,Default,,0000,0000,0000,,ਤਾਂ ਮੇਰਾ ਕੰਮ ਪੂਰਾ ਹੋਇਆ ਅਤੇ ਤੁਹਾਡਾ ਸ਼ੁਰੂ Dialogue: 0,0:21:01.02,0:21:04.10,Default,,0000,0000,0000,,ਸੁਪਨੇ ਲੈਣਾ ਕਦੀ ਨਾ ਛਡੋ. \Nਵਿਸ਼ਵਾਸ ਕਰਨਾ ਕਦੇ ਬੰਦ ਨਾ ਕਰੋ Dialogue: 0,0:21:04.82,0:21:06.35,Default,,0000,0000,0000,,ਮੇਰੇ ਵਿੱਚ ਵਿਸ਼ਵਾਸ ਕਰਨ ਲਈ ਧੰਨਵਾਦ Dialogue: 0,0:21:06.35,0:21:08.25,Default,,0000,0000,0000,,ਅਤੇ ਮੇਰੇ ਸੁਪਨੇ ਦਾ ਹਿੱਸਾ ਹੋਣ ਲਈ ਧੰਨਵਾਦ Dialogue: 0,0:21:08.25,0:21:09.55,Default,,0000,0000,0000,,ਅਤੇ ਤੁਹਾਡੇ ਲਈ ਮੇਰਾ ਤੋਹਫ਼ਾ : Dialogue: 0,0:21:09.55,0:21:11.49,Default,,0000,0000,0000,,ਅਸੰਭਵ ਨਹੀਂ ਹੈ ...\N Dialogue: 0,0:21:11.49,0:21:12.92,Default,,0000,0000,0000,,ਦਰਸ਼ਕਾਂ: ਅਸੰਭਵ Dialogue: 0,0:21:12.92,0:21:14.92,Default,,0000,0000,0000,,ਲੰਬੀ ਸੈਰ ਤੋਹਫੇ ਦਾ ਹਿੱਸਾ \N Dialogue: 0,0:21:15.10,0:21:19.56,Default,,0000,0000,0000,,(ਪ੍ਰਸੰਸਾ) Dialogue: 0,0:21:19.56,0:21:21.02,Default,,0000,0000,0000,,ਤੁਹਾਡਾ ਧੰਨਵਾਦ. Dialogue: 0,0:21:21.06,0:21:25.36,Default,,0000,0000,0000,,(ਪ੍ਰਸੰਸਾ) Dialogue: 0,0:21:25.58,0:21:27.56,Default,,0000,0000,0000,,(ਤਾੜੀਆਂ) Dialogue: 0,0:21:27.78,0:21:30.24,Default,,0000,0000,0000,,ਮੇਜ਼ਬਾਨ: ਤੁਹਾਡਾ ਧੰਨਵਾਦ, ਡੈਨ ਮੇਅਰ, ਵਾਹ!