0:00:01.689,0:00:04.690 ਇਹ ਅਭਿਆਸ ਨਹੀਂ ਹੈ। 0:00:04.690,0:00:07.319 ਮੇਰਾ ਨਾਂ ਗਰੇਟਾ ਥਨਬਰਗ ਹੈ। 0:00:07.319,0:00:11.469 ਅਸੀਂ ਵੱਡੇ ਪੱਧਰ ਉੱਤੇ ਹੋਣ ਵਾਲੇ ਨਾਸ਼ ਦੇ ਮੁੱਢ 'ਚ ਜਿਉਂ ਰਹੇ ਹਾਂ। 0:00:11.469,0:00:14.369 ਸਾਡਾ ਪੌਣਪਾਣੀ ਖ਼ਰਾਬ ਹੋਣ ਦੀ ਕਗਾਰ 'ਤੇ ਹੈ। 0:00:14.369,0:00:18.310 ਮੇਰੇ ਵਰਗੇ ਬੱਚੇ ਵਿਰੋਧ ਕਰਨ ਲਈ ਆਪਣੀ ਸਿੱਖਿਆ ਨੂੰ ਤਿਆਗ ਰਹੇ ਹਨ। 0:00:18.310,0:00:21.570 ਪਰ ਅਸੀਂ ਹਾਲੇ ਵੀ ਇਹ ਠੀਕ ਕਰ ਸਕਦੇ ਹਾਂ। 0:00:21.570,0:00:23.630 ਤੁਸੀਂ ਹਾਲੇ ਵੀ ਇਸ ਨੂੰ ਠੀਕ ਕਰ ਸਕਦੇ ਹੋ। 0:00:23.630,0:00:29.830 ਜਿਊਂਦੇ ਰਹਿਣ ਲਈ ਸਾਨੂੰ ਪਥਰਾਟੀ ਬਾਲਣ ਨੂੰ ਬਾਲਣ ਤੋਂ ਰੋਕਣਾ ਪਵੇਗਾ, ਪਰ ਸਿਰਫ਼ ਐਨਾ ਹੀ ਕਾਫ਼ੀ ਨਹੀਂ ਹੋਵੇਗਾ। 0:00:29.830,0:00:35.239 ਬਹੁਤ ਸਾਰੇ ਹੱਲ਼ਾਂ ਬਾਰੇ ਗੱਲਾਂ ਕੀਤੀਆਂ ਗਈਆਂ, ਪਰ ਸਾਡੇ ਸਾਹਮਣੇ ਜੋ ਸਹੀ ਹੱਲ਼ ਮੌਜੂਦ ਹੈ, 0:00:35.239,0:00:36.239 ਉਸ ਦਾ ਕੀ? 0:00:36.239,0:00:38.409 ਮੇਰੇ ਮਿੱਤਰ ਜਾਰਜ ਇਸ ਬਾਰੇ ਸਮਝਾਉਂਣਗੇ। 0:00:38.409,0:00:45.420 ਇੱਕ ਜਾਦੂ ਦੀ ਮਸ਼ੀਨ ਹੈ ,ਜੋ ਹਵਾ ਚੋਂ ਕਾਰਬਨ ਚੂਸਦੀ ਹੈ, ਖ਼ਰਚਾ ਬਹੁਤ ਘੱਟ ਹੈ ਅਤੇ ਖੁਦ ਹੀ 0:00:45.420,0:00:46.910 ਖੁਦ ਨੂੰ ਬਣਾਉਂਦੀ ਹੈ। 0:00:46.910,0:00:49.030 ਇਸ ਨੂੰ ਕਹਿੰਦੇ ਹਨ... ਰੁੱਖ। 0:00:49.030,0:00:52.839 ਰੁੱਖ ਕੁਦਰਤੀ ਪੌਣਪਾਣੀ ਹੱਲ਼ ਦੀ ਮਿਸਾਲ ਹੈ। 0:00:52.839,0:00:59.350 ਮੈਂਗਰੋਵ, ਪੀਟ ਬੋਗਸ, ਜੰਗਲ, ਜਿਲ੍ਹਣ, ਸਮੁੰਦਰੀ ਤਲ, ਸਮੁੰਦਰੀ ਵਣ, ਦਲਦਲ, ਮੂੰਗੇ ਦੀਆਂ ਚਟਾਨਾਂ 0:00:59.350,0:01:03.609 ਹਵਾ ਵਿੱਚੋਂ ਕਾਰਬਨ ਲੈਂਦੀਆਂ ਹਨ ਤੇ ਇਸ ਨੂੰ ਫੜੀ ਰੱਖਦੀਆਂ ਹਨ। 0:01:03.609,0:01:08.800 ਕੁਦਰਤ ਸਾਧਨ ਹੈ, ਜਿਸ ਨੂੰ ਆਪਣੇ ਖ਼ਰਾਬ ਹੋਏ ਪੌਣਪਾਣੀ ਨੂੰ ਠੀਕ ਕਰਨ ਲਈ ਵਰਤ ਸਕਦੇ ਹਾਂ। 0:01:08.800,0:01:12.000 ਇਹ ਕੁਦਰਤੀ ਪੌਣਪਾਣੀ ਦੇ ਹੱਲ਼ ਵੱਡਾ ਅਸਰ ਪਾ ਸਕਦੇ ਹਨ। 0:01:12.000,0:01:13.470 ਬਹੁਤ ਵਧੀਆ ਹੈ, ਸਹੀ ਨਾ? 0:01:13.470,0:01:19.270 ਪਰ ਜੇ ਅਸੀਂ ਪਥਰਾਟੀ ਬਾਲਣਾਂ ਨੂੰ ਜ਼ਮੀਨ ਵਿੱਚ ਹੀ ਛੱਡ ਦੇਈਏ। 0:01:19.270,0:01:25.960 ਇਹੀ ਸ਼ੁਦਾਈਪੁਣਾ ਹੈ ... ਇਸ ਵੇਲੇ ਅਸੀਂ ਇਹਨਾਂ ਨੂੰ ਅੱਖੋਂ ਓਹਲੇ ਕਰ ਰਹੇ ਹਾਂ। 0:01:25.960,0:01:32.240 ਅਸੀਂ ਕੁਦਰਤੀ ਹੱਲ਼ਾਂ ਦੀ ਬਜਾਏ ਸੰਸਾਰ ਭਰ 'ਚ ਪਥਰਾਟੀ ਬਾਲਣਾਂ ਲਈ ਇੱਕ ਹਜ਼ਾਰ ਗੁਣਾ ਵੱਧ 0:01:32.240,0:01:33.240 ਮਾਲੀ ਮਦਦ ਉੱਤੇ ਖ਼ਰਚ ਕਰਦੇ ਹਾਂ। 0:01:33.240,0:01:35.200 ਪੌਣਪਾਣੀ ਦੀ ਖ਼ਰਾਬੀ ਨਾਲ ਨਿਪਟਣ ਦੇ ਕੁੱਲ ਧਨ ਦਾ 0:01:35.200,0:01:38.240 ਸਿਰਫ਼ 2% ਕੁਦਰਤੀ ਪੌਣਪਾਣੀ ਦੇ ਹੱਲਾਂ ਵਾਸਤੇ ਲੱਗਦੇ ਹਨ। 0:01:38.240,0:01:39.570 0:01:39.570,0:01:44.060 ਇਹ ਤੁਹਾਡਾ ਧਨ ਹੈ, ਇਹ ਤੁਹਾਡੇ ਟੈਕਸ ਨੇ ਤੇ ਤੁਹਾਡੀਆਂ ਬੱਚਤਾਂ। 0:01:44.060,0:01:47.400 ਇਸ ਤੋਂ ਵੱਧ ਝੱਲ ਇਹ ਹੈ ਕਿ ਹੁਣ ਜਦੋਂ ਸਾਨੂੰ ਕੁਦਰਤ ਦੀ ਸਭ ਤੋਂ ਵੱਧ 0:01:47.400,0:01:50.420 ਲੋੜ ਹੈ, ਅਸੀਂ ਇਸ ਨੂੰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਖ਼ਰਾਬ ਕਰ ਰਹੇ ਹਾਂ। 0:01:50.420,0:01:54.780 ਹਰ ਦਿਨ 200 ਤੱਕ ਨਸਲਾਂ ਲੁਪਤ ਹੋ ਰਹੀਆਂ ਹਨ। 0:01:54.780,0:01:57.210 ਉੱਤਰੀ ਧਰੁਵ ਦੀ ਬਹੁਤੀ ਬਰਫ਼ ਖੁਰ ਚੁੱਕੀ ਹੈ। 0:01:57.210,0:01:59.200 ਸਾਡੇ ਬਹੁਤੇ ਜੰਗਲੀ ਜਨੌਰ ਖ਼ਤਮ ਹੋ ਚੁੱਕੇ ਹਨ। 0:01:59.200,0:02:01.060 ਸਾਡੀ ਬਹੁਤ ਧਰਤੀ ਖਤਮ ਹੋ ਚੁੱਕੀ ਹੈ। 0:02:01.060,0:02:03.340 ਸਾਨੂੰ ਕੀ ਕਰਨਾ ਚਾਹੀਦਾ ਹੈ? 0:02:03.340,0:02:04.430 ਤੁਹਾਨੂੰ ਕੀ ਕਰਨਾ ਚਾਹੀਦਾ ਹੈ? 0:02:04.430,0:02:09.950 ਸੌਖਾ ਹੈ ... ਸਾਨੂੰ ਕਰਨ ਦੀ ਲੋੜ ਹੈ - ਰਾਖੀ, ਬਹਾਲੀ ਅਤੇ ਫੰਡ। 0:02:09.950,0:02:11.520 ਰਾਖੀ ਕਰਨਾ। 0:02:11.520,0:02:13.500 ਗਰਮ-ਖੰਡੀ ਜੰਗਲ ਹਰ ਮਿੰਟ ਵਿੱਚ 30 ਫੁੱਲਬਾਲ ਦੇ 0:02:13.500,0:02:16.000 ਮੈਦਾਨਾਂ ਦੀ ਦਰ ਨਾਲ ਵੱਢੇ ਜਾ ਰਹੇ ਹਨ। 0:02:16.540,0:02:21.270 ਜਦੋਂ ਕੁਦਰਤ ਨਾਲ ਕੁਝ ਗੰਭੀਰ ਵਾਪਰੇ ਤਾਂ ਸਾਨੂੰ ਇਸ ਦੀ ਰਾਖੀ ਕਰਨੀ ਚਾਹੀਦੀ ਹੈ। 0:02:21.270,0:02:22.380 ਬਹਾਲੀ। 0:02:22.380,0:02:24.620 ਸਾਡੇ ਗ੍ਰਹਿ ਦੇ ਬਹੁਤਾ ਹਿੱਸਾ ਨੁਕਸਾਨਿਆ ਜਾ ਚੁੱਕਾ ਹੈ। 0:02:24.620,0:02:27.100 ਪਰ ਕੁਦਰਤ ਸੁਰਜੀਤ ਕਰ ਸਕਦੀ ਹੈ 0:02:27.100,0:02:30.500 ਅਤੇ ਅਸੀਂ ਈਕੋ-ਸਿਸਟਮ ਨੂੰ ਵਾਪਸ ਲਿਆਉਣ 'ਚ ਮਦਦ ਕਰ ਸਕਦੇ ਹਾਂ। 0:02:31.190,0:02:32.920 ਫੰਡ। 0:02:32.920,0:02:36.400 ਸਾਨੂੰ ਕੁਦਰਤ ਦਾ ਵਿਨਾਸ਼ ਕਰਦੀਆਂ ਚੀਜ਼ਾਂ ਲਈ ਫੰਡ ਦੇਣੇ ਬੰਦ ਅਤੇ 0:02:36.400,0:02:38.400 ਜੋ ਇਸ ਮਦਦ ਕਰਦੀਆਂ ਨੇ, ਉਹਨਾਂ ਲਈ ਭੁਗਤਾਨ ਕਰਨ ਦੀ ਲੋੜ ਹੈ। 0:02:38.750,0:02:41.090 ਇਹ ਇੰਨਾ ਸੌਖਾ ਹੈ। 0:02:41.090,0:02:44.610 ਰਾਖ਼ੀ, ਬਹਾਲੀ, ਫੰਡ। 0:02:44.610,0:02:46.440 ਇਹ ਹਰ ਥਾਂ 'ਤੇ ਕੀਤਾ ਜਾ ਸਕਦਾ ਹੈ। 0:02:46.440,0:02:50.270 ਕਈ ਲੋਕਾਂ ਨੇ ਪਹਿਲਾਂ ਹੀ ਕੁਦਰਤੀ ਪੌਣਪਾਣੀ ਦੇ ਹੱਲ਼ ਵਰਤੇ ਸ਼ੁਰੂ ਕੀਤੇ ਹਨ। 0:02:50.270,0:02:53.350 ਸਾਨੂੰ ਇਹ ਵੱਡੇ ਪੱਧਰ ਕਰਨ ਦੀ ਲੋੜ ਹੈ। 0:02:53.350,0:02:55.390 ਤੁਸੀਂ ਇਸ ਦਾ ਹਿੱਸਾ ਹੋ ਸਕਦੇ ਹੋ। 0:02:55.390,0:02:58.360 ਉਨਾਂ ਲੋਕਾਂ ਨੂੰ ਵੋਟ ਦਿਓ, ਜੋ ਕੁਦਰਤ ਨੂੰ ਬਚਾਉਂਦੇ ਹਨ। 0:02:58.360,0:02:59.980 ਇਹ ਵੀਡਿਓ ਸਾਂਝੀ ਕਰੋ। 0:02:59.980,0:03:00.980 ਇਸ ਬਾਰੇ ਗੱਲ ਕਰੋ। 0:03:00.980,0:03:05.300 ਦੁਨਿਆਂ ਭਰ ਵਿੱਚ ਕੁਦਰਤ ਲਈ ਸੰਘਰਸ਼ੀਲ ਹੈਰਾਨਕੁਨ ਮੁਹਿੰਮਾਂ ਚੱਲ ਰਹੀਆਂ ਹਨ। 0:03:05.500,0:03:06.500 ਉਨਾਂ ਨਾਲ ਜੁੜੋ! 0:03:14.300,0:03:15.580 ਹਰ ਚੀਜ਼ ਹਿੱਸਾ ਪਾਉਂਦੀ ਹੈ। 0:03:18.000,0:03:20.020 ਜੋ ਤੁਸੀਂ ਕਰਦੇ, ਉਹ ਵੀ ਹਿੱਸਾ ਹੈ।